PROFIT & LOSS OF GOOD COW|AULAKH DAIRY FARM | RAMPURA PHUL| BATHINDA |PUNJAB|

Поделиться
HTML-код
  • Опубликовано: 19 янв 2025
  • THANKS FOR WATCHING
    PLEASE share and subscribe
    Instagram- ...

Комментарии • 605

  • @sukhbirbhullar3452
    @sukhbirbhullar3452 3 года назад +102

    ਜੇ ਜੱਟ ਜ਼ਿਮੀਂਦਾਰ ਇੰਨਾਂ ਹਿਸਾਬ ਕਿਤਾਬ ਰੱਖੇ ਤਾਂ ਹੀ ਕਾਮਯਾਬ ਹੋ ਸਕਦਾ, ਬਹੁਤ ਚੰਗੀ ਜਾਣਕਾਰੀ 22 ਜੀ🙏🙏

    • @aulakhdairyfarm1286
      @aulakhdairyfarm1286  3 года назад +7

      Thanks veer ji

    • @ParminderSingh-gx4qk
      @ParminderSingh-gx4qk 3 года назад +4

      @@aulakhdairyfarm1286 . number send kare veer

    • @kangsukh2151
      @kangsukh2151 2 года назад +1

      Bai ji phelan kheti bari bina kise record ton karde c ..par hun bhote saab kitab rakh ke karde..mere MAMA JI 13KILLE a sari kheti ORGANIC a..tusi dekho saal saal phelan hi payment de jande..GUR SHAKER..haldi..hor tusi dekho 5..7saal ho gye sare CM NE AWARD DITE ..CM MAAN NE HUN DITA..SPEKAR SAAB NE LAST WEEK chandigarh sanmanet kita ..matlab ke jo tarike nal kheti karde CANADA USA UK EUROPE NALO 100% vadiya apne ghar ..Na kise di hirak chirak..N.R.I ghar wife nu dabka maar lyo par bhar MALAK AGGE MUH NI KHUL DA ..IDA DE haal a N.R.I DE..

    • @fazilkamerasafar
      @fazilkamerasafar Год назад

      Number send karo sir

    • @fazilkamerasafar
      @fazilkamerasafar Год назад

      ​@@aulakhdairyfarm1286 number send karo

  • @GurmailSingh-uz2df
    @GurmailSingh-uz2df 3 года назад +5

    ਮੇਰੇ ਵੀਰ ਨੇ ਬਹੁਤ ਵਧੀਆ ਕੱਲੀ ਕੱਲੀ ਗੱਲ ਸਮਝਾਈ ਆ ਟੋਟਲ ਖਰਚੇ ਦੀ ਜਾਣਕਾਰੀ ਦਿਤੀ ਦੋਨੇਂ ਭਰਾਵਾਂ ਦੀ ਗਰੈਜੂਏਸਨ ਕੀਤੀ ਹੋਈ ਆ ਇਸ ਕਰਕੇ ਕਾਂਮਜਾਬੀ ਕੀਤੀ ਆ ਸਖਤ ਮਿਹਨਤ ਕਰਕੇ ਇਸ ਮੁਕਾਮ ਤੇ ਪਹੁਚੇ ਨੇ (ਵਧਾਂਈਆਂ ਵੀਰ)ਲੱਗੇ ਰਹੋ ਹੋਰ ਦੱਬ ਕਿ ਮਿਹਨਤ ਕਰੋ ਗਿਆਨ ਦਾ ਸਾਗਰ ਵੰਡਦੇ ਰਹੋ

  • @ajaygurjarsaharanpur8534
    @ajaygurjarsaharanpur8534 3 года назад +13

    Uncle you are realiy ture heart ❤💕person.. Koi bnanda ese nhi btata jese app 👍👍👍👍👌👌👌👌👌👌👌👍👌🙏🙏🙏🙏

  • @mandeepkhanewal5072
    @mandeepkhanewal5072 3 года назад +1

    ਬਹੁਤ ਵਧੀਅਾ ਜਾਣਕਾਰੀ ਅੋਲਖ ਸਾਬ
    ਵਾਹਿਗੂਰੁ ਤਰੱਕੀਅਾ ਬਖਸ਼ੇ

  • @nirmalsingh9484
    @nirmalsingh9484 3 года назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਰਮਲ ਸਿੰਘ ਦੁਬਈ ਤੋਂ ਧੰਨਵਾਦ ਜੀ

  • @MohitSharma-dz6sg
    @MohitSharma-dz6sg 3 года назад +16

    कुल मिलाकर बात ये है कि अपने एक लैक्टेशन में 8000 लिटर से कम दूध देने वाली गाय और एक लैक्टेशन में 4000 लिटर से कम दूध देने वाली भैंस रखने पर dairy farm में घाटा है
    गाय = 40+
    भैंस = 20+

  • @HarsimranSingh-yx3xz
    @HarsimranSingh-yx3xz Год назад

    Good information uncle g hor video ponde raho g god bless uh parmatma tuhadi lambi umar kre te taraki bakshe

  • @hazoorsingh2961
    @hazoorsingh2961 3 года назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਖਾਲਸਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ

  • @gorya69
    @gorya69 3 года назад +1

    Boht sohne tarika nal bot vadiya jankari

  • @kuldeepugrahan8338
    @kuldeepugrahan8338 2 года назад +1

    ਬਹੁਤ ਬਹੁਤ ਚੰਗੀ ਜਾਣਕਾਰੀ ਅੰਕਲ ਜੀ 🙏

  • @prabhbajwa4896
    @prabhbajwa4896 3 года назад +24

    ਹਰ ਵਾਰ ਦੀ ਤਰਾ ਬਹੁਤ ਵਧੀਆ ਜਾਣਕਾਰੀ ਧੰਨਵਾਦ ਵੀਰ ਜੀ

  • @rakeshmandhan9223
    @rakeshmandhan9223 3 года назад +2

    Thanks Aulakh ji for making video, ham kafi wait kr rhe the.

  • @vakeelsingh2492
    @vakeelsingh2492 3 года назад +3

    Tuhadi honestly nu salute uncle ji ...

  • @sainiS-vh5co
    @sainiS-vh5co 3 года назад

    ,बहुत अच्छा जानकारी जी. Nice sir

  • @bindersidhu2008
    @bindersidhu2008 3 года назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @nihalsinghbhullar6508
    @nihalsinghbhullar6508 5 месяцев назад

    Very good informations Sir ji.

  • @amarjitsingh968
    @amarjitsingh968 3 года назад +1

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲੲੀ

  • @SukhjinderSingh-gm3dy
    @SukhjinderSingh-gm3dy 2 года назад +3

    Ghate da sauda a j kise nu veham hove ta daso ma explain kar dia ga

  • @gurpreetbrar7884
    @gurpreetbrar7884 3 года назад +5

    ਬੁਹਤ ਵਧੀਆ ਜਾਣਕਾਰੀ ਦਿੱਤੀ ਅੰਕਲ ਜੀ

  • @AnmolRandhawa-tu1fb
    @AnmolRandhawa-tu1fb Год назад

    Bai ji best cattle feed kedi hai ya fer apni banoni chahe di hai

  • @DhaniChand-xz3of
    @DhaniChand-xz3of 4 месяца назад

    Bahut vadia jankari ji

  • @HarjinderSingh-o9f
    @HarjinderSingh-o9f Год назад

    ਸਰਦਾਰ ਜੀ ਤੁਹਾਡੀ ਵੀਡੀਉ ਦੇਖ ਕਿ ਮਨ ਦੁਖੀ ਹੋਇਆ ਕਿ ਤੁਹਾਡੇ ਡੇਅਰੀ ਫਾਰਮ ਦੀ ਸਫਾਈ ਗੁਜਰਾ ਨਾਲੋ ਵੀ ਮਾੜੀ ਹੈ ਤੁਸੀ ਕਿ ਡੇਅਰੀ ਫਾਰਮ ਕਰਨਾ ਹੋ ਤੁਹਾਡੀ ਆਪਣੀ ਸਫਾਈ ਬਹੁਤ ਚੰਗੀ ਸੀ

  • @TarsemSingh-oj6zm
    @TarsemSingh-oj6zm Год назад

    Valuable informations Thanks

  • @HimmatBal42
    @HimmatBal42 10 месяцев назад

    ਅੰਕਲ ਜੀ ਘਰ ਰੱਖਣ ਨੂੰ ਜਰਸੀ ਗਾ ਵਧੀਆ ਵਾ?

  • @ajayrathore1824
    @ajayrathore1824 3 года назад

    Namaskar sir g bahut badiya jaankari mili cow ko feed khilane ki video dikhaye example 10 ltr doodh hah toh 4 kg fed khilaye dikhayee isee

  • @dilbagsingh1455
    @dilbagsingh1455 Год назад

    Uncle ji tuhdy kol jameen kini hy??

  • @dhaliwal0097
    @dhaliwal0097 3 года назад +1

    ਬਹੁਤ ਵਧਿਆ ਜਾਣਕਾਰੀ ਜੀ

  • @laddisandhu550
    @laddisandhu550 3 года назад +1

    ਔਲ਼ਖ ਸਾਬ ਮੈਂ ਹੋਣ ਲਾਇਲੇਜ ਲਈ ਮੱਕੀ ਬੀਜਣੀ ਆ ਕੇਹੜੀ ਮੱਕੀ ਬੀਜਾਂ ਤੇ1 ਏਕੜ ਚ ਕਿੰਨਾ ਬੀਜ ਪਵੇ ਗਾ ਤੇ ਸੁਪਰ ਕਿੰਨਾ ਪਉਣਾ

  • @Farmerlifeofficial7
    @Farmerlifeofficial7 3 года назад +1

    Veer ji hf cow di fat nhi wadh di 2.7 2.8 hi aundi a koi hall dso

  • @jaskarnsingh7540
    @jaskarnsingh7540 3 года назад +5

    Uncle cow di insurance bare daseo kitho karva sakde ha

  • @lakwindersingh1809
    @lakwindersingh1809 3 года назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

    • @aulakhdairyfarm1286
      @aulakhdairyfarm1286  3 года назад +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @maninderkang4112
    @maninderkang4112 2 года назад +1

    Uncle ji ਘਰ ਰੱਖਣ ਦੀ ਸਲਾਹ ਇਕ ਗਾ ਮੱਜਾ ਰੱਖੀਆ ਪਹਿਲਾ ਤੋ ਹੀ ਇਸ ਵਾਰ ਗਾ ਰੱਖਣ ਨੂੰ ਦਿਲ ਕਰਦਾ ਕੇੜੀ ਨਸਲ ਦੀ ਗਾਈ ਰੱਖਾ

  • @butamann1974
    @butamann1974 3 года назад +5

    ਡਾਕਟਰ ਸਾਬ ਬਹੁਤ ਬਹੁਤ ਧੰਨਵਾਦ ਜੀ

  • @Mr_Babber.PB03
    @Mr_Babber.PB03 7 месяцев назад

    Chnga animal Vdia dud ala kitho leta jave?

  • @sukhjinderdhillon2589
    @sukhjinderdhillon2589 3 года назад +4

    ਬਹੁਤ ਵਧੀਆ ਜਾਣਕਾਰੀ ਬਾਈ 👌👌👌👌👌👌👌👌👌 ਬਾਈ ਤੇਰਾ ਬਹੁਤ ਬਹੁਤ ਧੰਨਵਾਦ ਵੀਡੀਓ ਦਿਖਾਉਣ ਲਈ 👍👍👍👍👍 ਹਿਸਾਬ ਜਰੂਰ ਲਿਖੋ 👍👍👍👍👍👍

    • @aulakhdairyfarm1286
      @aulakhdairyfarm1286  3 года назад +1

      Thanks veer ji 🙏

    • @daljitsingh8832
      @daljitsingh8832 3 года назад

      ਜਿਹੜਾ ਵੀ ਬੰਦਾ ਗਾਵਾਂ ਰੱਖੇਗਾ ਗੋਹਾ ਪੱਲੇ ਪੈਣਾ ਜਦੋਂ ਤਾਕ ਗਾਂ ਦਾ ਦੁੱਧ ਦਾ 50 ਰੁਪਏ ਰੇਟ ਨਹੀਂਹੁੰਦਾ ਓਦੋਂ ਤੱਕ ਟੱਕਰਾਂ ਹਨ 80000 ਇੱਕ ਸਾਲ ਬਾਦਲ ਵਰਗੇ ਬੁੱਚੜਾਂ ਦੀ ਪੰਜ ਪੈਨਸ਼ਨਾਂ ਇਹੋ ਜਿਹਾ ਨੇ ਡੱਬੀਆਂ ਬੇੜਾ ਪੰਜਾਬ ਦਾ ਕਿਸੇ ਵੀ ਬਿਜ਼ਨਸ ਵਿੱਚ ਦਮ ਨਹੀਂ ਛਡਿਆ

    • @sukhjinderdhillon2589
      @sukhjinderdhillon2589 3 года назад +1

      @@daljitsingh8832 ਬੱਚਤ ਆ ਹੈ ਬਾਈ ਪਰ ਬੰਦਾ ਮਿਹਨਤੀ ਹੋਵੇ ਹਾਂ ਦੁੱਧ ਦਾ ਰੇਟ ਜਰੂਰ ਵੱਧਣਾ ਚਾਹੀਦਾ 👍👍👍

  • @gurwindersingh6406
    @gurwindersingh6406 11 месяцев назад

    ਹੋਮਿਓਪੈਥੀ ਦਵਾਈ ਦਾ ਰਿਜਲਟ ਬਹੁਤ ਹੈ ਰਪੀਟਰ ਗਾਂ ਲਈ

  • @kavi6237
    @kavi6237 3 года назад

    ਬਹੁਤ ਵਧੀਆ ਜਾਣਕਾਰੀ ਵੀਰ ਜੀ ਦਿੱਤੀ ਹੈ

  • @VISHALKUMAR-je4es
    @VISHALKUMAR-je4es 2 года назад

    5 gawa tonn suru kr k thik aa ya kat

  • @nirmalsingh4436
    @nirmalsingh4436 3 года назад

    Sadi befalo thano ma dud nhi otarti plz daso 15 Days dilvery ha

    • @aulakhdairyfarm1286
      @aulakhdairyfarm1286  3 года назад +1

      Use injection dudh utarn wala ji jab injection se dudh utarne lag gi phir 7din bad Hester company di homeopathic spray suru kar lena ji injection band kar dena veer ji

    • @nirmalsingh4436
      @nirmalsingh4436 3 года назад

      Spry kiva stat krni a

  • @gurjitsyan843
    @gurjitsyan843 3 года назад +4

    ਧੰਨਵਾਦ ਜੀ 🌾🌾🌾

  • @gursewaksingh-xc1nm
    @gursewaksingh-xc1nm 5 месяцев назад

    Vachi palan di jankari vi deo ji

  • @Amanbrar5728
    @Amanbrar5728 3 года назад +6

    ਅੰਕਲ ਜੀ ਪੰਜਾਬ ਤੋਂ ਬਾਹਰਲੇ ਲੋਕ ਤੁਹਾਨੂੰ ਵਾਰ ਵਾਰ ਮਿੰਨਤਾਂ ਕਰਦੇ ਰਹਿੰਦੇਂ ਅਾ ਕਿ ਵੀਡੀਓ ਹਿੰਦੀ ਚ ਬਣਾਓ, ਮੰਨ ਲਿਅਾ ਕਰੋ ਵਿਚਾਰਿਅਾ ਦੀ ਗੱਲ

  • @SumitKumar-xe1hh
    @SumitKumar-xe1hh 3 года назад +1

    Paji gokey dudh di koi puche nahin hundi jado dairy tey pan jaiye ta patta lagda hai

    • @aulakhdairyfarm1286
      @aulakhdairyfarm1286  3 года назад

      dudh fat te snf de hisab nal panda ji gawan da dudh sehar vich 45 rs rate hai ji baki gawan da dudh jada hunda ji

  • @gujjar426
    @gujjar426 3 года назад

    Baba jee krtarpor nhi aana ap ny

  • @harryvirk2000
    @harryvirk2000 3 года назад +5

    Thanks ji... Facts ਤੇ ਚਾਨਣਾ ਪਾਉਣ ਲਈ 🙏

  • @GurwinderSingh-jw1yu
    @GurwinderSingh-jw1yu 3 года назад +4

    ਬਾਈ ਜੀ silage ਖਰਾਬ ਹੁੰਦਾ ੳੁਪਰ (ੳੁॅਲੀ )ਪੈ ਜਾ਼ਦੀ . ਇਸ ਦੇ ਬਾਰੇ ਦॅਸੋ ਕੁਝ ਅਾਪਣਾ ਸੁਝਾਅ िਦਓ.

    • @aulakhdairyfarm1286
      @aulakhdairyfarm1286  3 года назад

      ਉੱਲੀ ਵਾਲਾ ਸਾਰਾ ਬਾਹਰ ਛੁੱਟ ਦੇਵੋ ਜੀ vedio karanga ji

    • @GurwinderSingh-jw1yu
      @GurwinderSingh-jw1yu 3 года назад

      @@aulakhdairyfarm1286 ok y g🙏

  • @lavisidhu2305
    @lavisidhu2305 3 года назад +1

    Sir Nestle ki rate te dudh chukk reha?

    • @aulakhdairyfarm1286
      @aulakhdairyfarm1286  3 года назад

      35rs ji

    • @lavisidhu2305
      @lavisidhu2305 3 года назад

      @@aulakhdairyfarm1286 uncle ji please fat rate v DSS deyo mai v huni kamm start keeta 100 kg dudh hunda market ch 6.15 rs fat de hisaab naal le rhe aa bhut ghatt rate mill reha

  • @bhagwantshergill320
    @bhagwantshergill320 3 года назад

    Sat Sri akal g Bai g cow nu ek month ho gya g bacha dite nu usdi Body vich rukha pan ae g shine ni hagi usnu ki dita jave

  • @manojjassi6465
    @manojjassi6465 3 года назад

    Uncle ji sadi cow 🐄 dey . Jadho sudey bsma bhut pai janda.
    And than bhi ruk jandey mid wech

  • @Jasstanda
    @Jasstanda 3 года назад +1

    Good infermation sir g salut

  • @gurlalbal2349
    @gurlalbal2349 3 года назад +1

    ਬਾਈ ਜੀ ਮੇਰੇ ਕੋਲ ਇਕ ਗਾਂ ਹੈ ਉਸ ਨੇ ਟਾਈਮ ਤੋ 22 ਦਿਨ ਪਹਿਲਾ ਮਰਿਆ ਹੋਇਆ ਬੱਚਾ ਦਿੱਤਾ। ਕੀ ਉਹ ਪੂਰਾ ਦੁਧ ਦੇਓ ਗੀ, ਪਿਛਲੇ ਸੂਏ 20 ਲੀਟਰ ਦਿੱਤਾ ਸੀ ਪਰ ਹੁਣ ਸਿਰਫ 2 ਲੀਟਰ ਦੇ ਰਹੀ ਅਜੇ। ਦਵਾਈ ਵੀ ਕਰਵਾਈ ਆ 4 ਦਿਨ । ਜੇ ਕੋਈ ਦਵਾਈ ਦੇਣ ਦੀ ਲੋੜ ਹੋਈ ਤਾ ਦਸਿਓ। 28-9-21 ਨੂੰ ਬਚਾ ਦਿੱਤਾ ਸੀ।

    • @aulakhdairyfarm1286
      @aulakhdairyfarm1286  3 года назад

      Veer ji us de seva karo ji jad mosum change ho giya after 15days oh dudh pur karjawegi ji

    • @aulakhdairyfarm1286
      @aulakhdairyfarm1286  3 года назад

      Agar jer nahi bahar ayi tan diwai dena ji 15 din bad

    • @gurlalbal2349
      @gurlalbal2349 3 года назад

      ਧੰਨਵਾਦ ਵੀਰ ਜੀ ਹੁਣ ਇਕ ਮਹੀਨਾ ਹੋਗਿਆ ਪਰ ਦੁਧ ਨਹੀ ਵਧਿਆ, ਕਾਰਗਿਲ 8000 ਹਰ ਰੋਜ 8ਕਿਲੋ ਤੇ ਨਾਲ ਕਣਕ ਰਿਨ ਪਾਈ ਦੀ ਆ ਪਰ ਦੁਧ ਦਾ ਫਰਕ ਨਹੀ ਪੈਂਦਾ। ਦੋ ਟਾਈਮ ਦਾ 5 ਕਿਲੋ ਦੇਦੀ ਆ ,ਜੇ ਕੋਈ ਦਵਾਈ ਦੇਣ ਦੀ ਲੋੜ ਹੈ ਤਾ ਕਿਰਪਾ ਕਰਕੇ ਦਸਿਓ ਜਰੂਰ। ਧੰਨਵਾਦ
      ਵੀਰ ਜੀ ਜੇ ਹੋ ਸਕੇ ਤਾਂ ਆਪਣਾ ਨੰਬਰ ਭੇਜ ਦੇਣਾ ਤੁਹਾਡੇ ਨਾਲ ਗੱਲ ਕਰਨੀ ਆ , ਮੈ ਵੀ ਗਾਂਵਾ ਦਾ ਫਾਰਮ ਸ਼ੁਰੂ ਕਰਨਾ ਚਾਹੀਦਾ ਹਾਂ।

  • @InnocentSeaLion-xt4nh
    @InnocentSeaLion-xt4nh 4 месяца назад

    Good work ji

  • @anilkumarkumar2583
    @anilkumarkumar2583 3 года назад

    Bahut hi sundar jankari

  • @sarbjitsingh9063
    @sarbjitsingh9063 3 года назад +1

    26lt milk,, 305day,, (ten month) continue bhaut mushkal hai g, 90/kissana lai,

    • @MohitSharma-dz6sg
      @MohitSharma-dz6sg 3 года назад

      Are bhai 26 liter average बताई गई है 305 दिन की इसके लिए आपको कम से कम 35 से 40 लिटर दूध देने वाली गाय रखनी होगी

    • @aulakhdairyfarm1286
      @aulakhdairyfarm1286  3 года назад

      starting te agar 40 thai tan koi muskal nahi ji apne kol ji 9000 plus v hai ganwa

    • @aulakhdairyfarm1286
      @aulakhdairyfarm1286  3 года назад

      Mohit ji u r right sir ji

  • @balwindersandhu3313
    @balwindersandhu3313 3 года назад +1

    ਸਤ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਜਾਨਕਾਰੀ

  • @sunnybrar39
    @sunnybrar39 3 года назад +1

    Hf cow 5000 Ltr - to- 6500 Ltr tak hi dudh de skadi hi 305 days che

    • @aulakhdairyfarm1286
      @aulakhdairyfarm1286  3 года назад +1

      punjab vich tan ji 12000 plus v hai ji mere kol sare animal 6500 ton uper han ji

    • @sunnybrar39
      @sunnybrar39 3 года назад +1

      @@aulakhdairyfarm1286 .... Veer ji ... mi Dairy farm start krna hi. Minu 5-7 HF cow hi de do.
      8500 Ltr plus milk waliya

  • @avinashrana4464
    @avinashrana4464 3 года назад +10

    Thanks uncle g for sharing basic informations.

  • @singhgagan06
    @singhgagan06 10 месяцев назад

    Milk da price ki lagda baba ji

  • @Jhajjz_dairy_farm
    @Jhajjz_dairy_farm 3 года назад +2

    ਵੀਰੇ ਤੁਸੀਂ ਦੁਧ ਸਹੀ ਦੱਸਿਆ 28 ਲੀਟਰ ਐਵਰੇਜ,
    ਪਰ ਜਿਹੜੇ u tuber ਗਾ ਆ ਸੇਲ ਕਰਦੇ ਆ ਉਹਨਾਂ ਦੀ ਗਾਂ ਕੋਈ 50 ਲੀਟਰ ਤੋਂ ਘਟ ਦਿੰਦੀ ਹੀ ਨਹੀ 60,65 ਲੀਟਰ ਦਿੰਦੀਆਂ ਨੇ ਉਹਨਾਂ ਦੀਆਂ ਗਾਵਾਂ, ਕਿਸਾਨ ਵੀਰੋ ਆਹ ਵੀਡੀਓ ਸੁਣ ਲਵੋ ਵੀਰ ਦੀ ਹਰ ਵੀਡੀਓ ਸੱਚੀ ਅਤੇ ਕੰਮ ਦੀਆਂ ਗੱਲਾ ਹੁਦੀਆਂ ਨੇ,ਇਸ ਕਰਕੇ ਕਿਸੇ ਵੀ u tuber ਤੇ ਵਿਸਵਾਸ ਕਰਕੇ ਗਾਵਾਂ ਨਾ ਖਰੀਦੋ ਉਹ ਸਭ ਲੁਟੇਰੇ ਨੇ ਬਚੋ ਉਹਨਾਂ ਤੋਂ ਨਾ ਕਿਸੇ ਦੇ ਅਕਾਉਟ ਚ ਪੈਸੇ ਨਾ ਪਾਉ?

    • @aulakhdairyfarm1286
      @aulakhdairyfarm1286  3 года назад +1

      veer ji check karke cow buy karo .kise te vishwas na karo ji you tube te v juht bhout bolde ne ji mere khosis hundi hai ki sahi jankari diti jave ji par ho sakda kite mere ton v galti hogi hove par j koi new kam shuru karda us di help karni cahidi hai .Animal tuhada jine da hai ohne da hi sale hona ji

    • @Jhajjz_dairy_farm
      @Jhajjz_dairy_farm 3 года назад

      @@aulakhdairyfarm1286 ਹਾ ਜੀ ਵੀਰ ਹਰ ਵੀਡੀਓ ਚ ਸਾਰੀ ਕੰਮ ਦੀ ਜਾਣਕਾਰੀ ਹੁੰਦੀ ਜਿਸ ਨਾਲ ਸਾਡੀ ਨੋਲਜ ਵਧਦੀ ਆ ਤੇ ਤਜਰਬਾ ਵੀ ਵਧਦਾ ਹੈ,

    • @aulakhdairyfarm1286
      @aulakhdairyfarm1286  3 года назад +1

      Thanks veer ji 🙏

  • @rajendrapatidar1152
    @rajendrapatidar1152 2 года назад +1

    Nice information sir Ji 👍

  • @farmerlife6692
    @farmerlife6692 3 года назад +1

    Sir g mastitas di bahut problem aa koi trika dso g

  • @GurpreetSingh-wb8te
    @GurpreetSingh-wb8te 9 месяцев назад

    ਵੀਰ ਜੀ ਮੱਝਾ ਰੱਖਣ ਚ ਜਿਆਦਾ ਫਾਇਦਾ ਜਾ ਗਾਵਾ ਵਿਚ

  • @gdbrothersltd6387
    @gdbrothersltd6387 2 года назад +2

    Hi, How much you can Earn if you have 10 cows please let me know
    Thanks

  • @puneetsinghsalar64
    @puneetsinghsalar64 3 года назад +6

    ਸਿੰਘ ਸਾਹਿਬ ਇਕ ਵੀਡੀਓ 10-12 ਸਾਲਾਂ ਦੇ ਵਿਚ ਆਪਣੇ ਕੰਮ ਦੇ ਵਿਚ ਆਏ ਉਤਰਾਅ ਚੜ੍ਹਾਅ ਤੇ ਬਣਾਇਓ ਜੀ ।
    ਕਦੇ ਹੌਂਸਲਾ ਘਟਿਆ ਵੀ ਹੋਣਾ ਕਿਓਂਕਿ ਮੁਸ਼ਕਿਲ ਵੀ ਆਈ ਹੋਣੀਆਂ ।
    ਇਸ ਤੋਂ ਨੌਜਵਾਨਾਂ ਨੂੰ ਉਤਸ਼ਾਹ ਮਿਲੇਗਾ ।
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ।

  • @sonakhosa1154
    @sonakhosa1154 3 года назад +1

    35 kithe Bai 25 to vad koi ni dinda rate

  • @SukhwinderSingh-it3mk
    @SukhwinderSingh-it3mk 3 года назад

    Uncle g nama banda 40 Litter balyi to satat nyi kae sakda

    • @aulakhdairyfarm1286
      @aulakhdairyfarm1286  3 года назад +1

      Starting de 3 te 4 sal dairy vaste bhout muskil hunde ne ji

  • @MohitSharma-dz6sg
    @MohitSharma-dz6sg 3 года назад +1

    Sar 40 लिटर से कम दूध देने वाली गाय भी 300 दिन में 8000 लिटर दूध निकाल सकती है क्या

  • @beauifulnature5797
    @beauifulnature5797 2 года назад +1

    20 ਮੱਝਾ ਲਈ ਕਿੰਨੇ acer ਨਾਲ ਗੁਜ਼ਾਰਾ ਹੋ ਸਕਦਾ ਮੇਰੇ ਕੋਲ ਇਕ acer ਜਮੀਨ ਮੈ ਕਿੰਨੇ ਪਸੁ ਰੱਖ ਸਕਦਾ

  • @sukhwindersingh-iv6uc
    @sukhwindersingh-iv6uc 3 года назад

    sardar ji a i badd kinnay din tak feed nai denni hundi ji hf nu

  • @sonybrar702
    @sonybrar702 3 года назад

    ਬਹੁਤ ਵਧੀਆ ਜਾਣਕਾਰੀ ਹੈ ਜੀ

  • @jassabhangu3692
    @jassabhangu3692 3 года назад +1

    Bai Ji tusi dud di fat vaduon te video banao

  • @roopsingh5312
    @roopsingh5312 3 года назад

    Uncle ji Jersey cow meri 8month pragant va transation feed pa dey

  • @Enthusiastic0811
    @Enthusiastic0811 2 года назад +1

    Satshri akal Ji

  • @MandeepSingh-zg3sd
    @MandeepSingh-zg3sd 3 года назад

    Repiter cow da kiya solution

    • @aulakhdairyfarm1286
      @aulakhdairyfarm1286  3 года назад

      agar infection hai tan diwai rakho ji mineral mixture extra devo dusre animal care jada karo ji

  • @manjinderkaur8137
    @manjinderkaur8137 3 года назад

    Sardar g 10 kg milk the kine littre ban ne g kyo ke sada dud le de kilogarm vich a g te sale littre vich karde a eh v loss a sanu thori jankari deo g kine loss hunda g

  • @bainsfarm5782
    @bainsfarm5782 3 года назад +1

    Sir ek video Cow de milk de hisaab nall kine feed te hara chara te sileg kine dena

  • @awanyasir7731
    @awanyasir7731 3 года назад

    Sat sri akal sardar ji, bohot hi changia galan karde ho sardar ji, Love you. Sardar ji main pakistan tu ha.acha Pakistan cows kis tarah aa sakdi aa ne.main india punjab tu buy karna chana aa.kuj information de do.thanks .te sorry ager disturb kita howe te..thanks

    • @aulakhdairyfarm1286
      @aulakhdairyfarm1286  3 года назад

      sat shri akal ji mere ko koi knowledge nahi hai ji India se pakistan cow kase sale hoti hai ji Thanks ji

  • @BalwinderSingh-pe9bq
    @BalwinderSingh-pe9bq 3 года назад +3

    good information thanks Uncle ji🙏🙏

  • @SatnaamsinghSingh
    @SatnaamsinghSingh 3 года назад

    Jy farm to Changi in come lani aa ta sar g diall vich feed kat paa kay hera chara jyada pa ka ky farm income wall ja sakda

  • @rajathindrattewala3439
    @rajathindrattewala3439 3 года назад

    goha kive sutt de o is bare jarurr dso g

  • @karansinghmehra6168
    @karansinghmehra6168 2 года назад

    Boht vadia gal das aaj ❤️🔥🔥

  • @lovepreetsinghjammu817
    @lovepreetsinghjammu817 3 года назад +4

    Sat sri akal uncle ji good job 🙏🙏🙏

  • @ManpreetSingh-qc3ky
    @ManpreetSingh-qc3ky 3 года назад

    Bai ji koi toker verii dasiyo

  • @ajaygurjarsaharanpur8534
    @ajaygurjarsaharanpur8534 3 года назад +1

    Sir congress for new jd trctor. 👌👌👌👌👌👌👌

  • @mayurvibhute3231
    @mayurvibhute3231 3 года назад

    Feed kese banaye vuspar yek videvo banaeje vusme kyakya dale vo bhi bataye

  • @rohitghodake6677
    @rohitghodake6677 3 года назад +1

    Sir apaka mahine ka income aur profit kitana hai sir

  • @WAHEGURU1313..
    @WAHEGURU1313.. 3 года назад +3

    Jatt di mahnat bhut yaada hai

  • @JasvirSingh-rz9xz
    @JasvirSingh-rz9xz 3 года назад

    Sachi gall Aa veer ji farm time nael tayar hounda ji

  • @sikhetihastvchannal8507
    @sikhetihastvchannal8507 3 года назад

    ਧੰਨਵਾਦ ਵੀਰ ਜੀ ਜਾਣਕਾਰੀ ਦੇਣ ਲਈ

  • @bhullarbhullar7532
    @bhullarbhullar7532 3 года назад

    Bhut vdia jankari dinde o ji tusi eda di jankari koi v chanel nhi dinda

  • @sukhdevkadyan6562
    @sukhdevkadyan6562 3 года назад +1

    Bhut deep knowledge sir g ,

  • @fitnessworkout1676
    @fitnessworkout1676 3 года назад +2

    Very good information sir

  • @SatnaamsinghSingh
    @SatnaamsinghSingh 3 года назад

    Sir g makhan ghaa de bejai kar sakdy aa ky haly ruk jaiay

  • @sukhsran2260
    @sukhsran2260 3 года назад

    Sir saddi cow nu mo khor aa gya ki illaj kriye osda

  • @sandeepkumar697
    @sandeepkumar697 2 года назад

    Uncle g dhanwaad

  • @tajinderdeol2515
    @tajinderdeol2515 3 года назад

    Thanks uncal ji

  • @jaggasingh6271
    @jaggasingh6271 Год назад

    J koi dairy krda apna no deo jankari Leni gawa di

  • @KulwinderSingh-cw7io
    @KulwinderSingh-cw7io 3 года назад +1

    Nice information uncle je

  • @SIDHU_FARMING_REVIEWS
    @SIDHU_FARMING_REVIEWS 3 года назад +3

    Early comment's ❤️

  • @JasvirSingh-rz9xz
    @JasvirSingh-rz9xz 3 года назад

    Jankari veer ji bhout vadiya ji