being sikh , it's advisable , please wear patka or parna , as conventional sikhs wear , hope you consider it , it will surely send a positive message among sikh & punjabi masses . your style of explanation is good , and do the complete home work for video making . jug jug jiyo
Dev singh good morning bahut dhanvad datta bandi chod guru ghar de darshan karvan layee par tussi gurudwara sahib vich kyu nahi ruke dasana jarur god bless your
I wish you good luck on your journey! I'll share my experiences with you in my own way. I'll enjoy your journey and be there to support you. If you're doing well, I might try to arrange an Australian visa for you, on the condition that you both travel by bicycle on Australian roads. Thanks Raji
Ssa ਵੀਰ, last me jo boliya bhut vadiya lagya me v eh hi sochdi huni aa k Kade ethe kinnaya ronka c hun khali ho gye es tarh hun bachhe bahar ja rehe ne edher ghar khali ho rehe ne baki blog vadiya hunda 👍
SSA Dev Singh, You have done excellent and job getting information about farmers in MP state of India. Its sad to see even though India is not that poor country but people in villages, rather i say farmers and labourers are poor. There no subsidy and help for them and for their children to grow. Yes - thank you brother of showing all this. Appreciate your work All the best wishes and Merry Christmas!
Information KFI vadia hai, but kuj book dsde hn k, 2 Nishan sahib 6th guru de dite ni hn, eh ta bot time bad hond vich aaye hn, vese eh controversy wale gl hai, kyu ke sikh history nal kafi time sheh shad hoi hai, jo KFI kuj likhia gya c oh Banda Singh bahadur to bad dushman ne distrioy kr Dita c.
ਦੇਵ ਵੀਰੇ ਘੁਦੇ ਵੀਰ ਜੀ ਨੇ ਅਂਜ 7 ਦਸੰਬਰ ਨੂੰ ਵੀਡੀਓ ਵਿੱਚ ਕਿਹਾ ਸੀ ਉਸੇ ਟਾਇਮ ਵੀਰੇ ਲਾਈਕ ਅਤੇ ਕੁਮੇਟ ਕਰਤਾ ਚਂਕ ਦੇ ਫੱਟੇ ਦੰਬ ਦੇ ਕਿੱਲੀ
ਬਲਦੇਵ ਸਿੰਹਾਂ ਮੈਂ ਜੌਹਰ ਕੁੰਢ ਵੀ ਵੇਖਿਆ ਤੇ ਪਦਮਾਵਤੀ ਵੀ ਵੇਖੀ
ਤੇ ਅੱਜ ਤੇਰਾ ਬਲੌਗ ਵੇਖ ਕੇ ਸਚਮੁਚ ਅੱਖਾਂ ਭਰ ਆਈਆਂ
ਜਿਹੜੀ ਗੱਲ ਤੂੰ ਨਵੇਂ ਜੋੜਿਆਂ ਦੇ ਸੈਲਫੀਆਂ ਵਾਲੀ ਗੱਲ ਕੀਤੀ ਹੈ ਸਾਡੀ ਸਾਡੇ ਇਤਿਹਾਸ ਨਾਲੋ ਟੁੱਟਣ ਦੀ ਗਵਾਹੀ ਹੈ
ਜੁਗ ਜੁਗ ਜੀ
❤❤😊
Kye baat he Puttar Dev
Puttar Amritpal ne dasiase
Rab Sukhrakhe
ਬਹੁਤ ਵਧੀਆ ਬਲੌਗ ਦੇਵ ਵੀਰੇ
ਮਨ ਕਰਦਾ ਬਲੌਗ ਖਤਮ ਹੀ ਨਾ ਹੋਵੇ, ਮਹਲਾਂ ਕਿਲਿਆ ਵਿਚ ਕਦੇ ਰੌਣਕਾਂ ਹੁੰਦੀਆ ਸੀ ਅੱਜ ਖੰਡਰ ਬਣ ਗਏ ਨੇ
ਸਾਤਿ ਸ੍ਰੀ ਆਕਾਲ ਦੇਵ ਵੀਰ ਜੀ ਕੀ ਹਾਲ ਨੇ ਵੀਰ ਜੀ ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ07 12 2024
ਇਤਿਹਾਸਕ ਥਾਵਾਂ ਨੂੰ ਚੰਗੇ ਢੰਗ ਨਾਲ ਵਖਾਉਣ ਲਈ ਧੰਨਵਾਦ।
ਦੇਵ ਜਿੰਦਾਬਾਦ
ਬਹੁਤ ਘੈਂਟ ਵੀਡੀਓ ਜੀ ਧੰਨਵਾਦ ਵੀਰ ਜੀ ❤❤❤❤❤❤❤❤❤🎉🎉🎉🎉🎉🎉🎉🎉
ਬਹੁਤ ਖੂਬ, ਬਹੁਤ ਦੇਰ ਬਾਅਦ ਅੱਜ ਦੇਖਿਆ ਬਲੌਗ 🎉
ਇਸ ਪਹਿਲਾਂ ਵਾਲਾ ਵੀ ਵੇਖੋ ਬਹੁਤ ਹੀ ਵਧੀਆ ਵਲੋਗ
@puneetkumar4760 ਜੀ ਜਰੂਰ 🙏
ਸਤਿ ਸ਼੍ਰੀ ਅਕਾਲ ਬਾਈ ਜੀ 🌹🌹🌹🌹🌹❤️❤️❤️❤️❤️very nice 👍
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ
👍👍
Hello from Vancouver with love 😍
being sikh , it's advisable , please wear patka or parna , as conventional sikhs wear , hope you consider it , it will surely send a positive message among sikh & punjabi masses . your style of explanation is good , and do the complete home work for video making . jug jug jiyo
ਸਤਿ ਸ੍ਰੀ ਆਕਾਲ ਦੇਵ ਵੀਰ ❤ ਕਰਨਾਲ ਤੋਂ ਆਉਂਦੇ ਹੋਕੇ ਜਾਇਓ ਕਰਨਾਲ ਸਾਨੂੰ ਦਰਸ਼ਨ ਦੇ ਜਾਵੋ ਕਦੇ ਸਣੇ ਕੁਹਦਾ ਬੂਟਰ
ਸਤਿ ਸ੍ਰੀ ਆਕਾਲ ਜੀ
ਗਵਾਲੀਅਰ ਦਾ ਕਿਲ੍ਹਾ
ਤੇ
ਕਿਲੇ ਵਿਚ ਬਾਬਾ ਦਾਤਾ ਬੰਦੀ ਛੋੜ ਗੁਰਦੁਆਰਾ ਸਾਹਿਬ
ਕਿਲ੍ਹਾ ਗਵਾਲੀਅਰ
Welcome back ❤❤
Waheguru Waheguru Waheguru Waheguru Waheguru Waheguru Waheguru Waheguru Waheguru ji 🙏🏻 ♥️
ਸਤਿ ਸ੍ਰੀ ਅਕਾਲ ਦੇਵ ਬਾਈ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ🙏❤
Dev vir ji sat sri akal you Are Proud of INDIA ❤❤❤
Wish you have a speedy recovery 🙏🙏🙏 good to see you soon with ghuda bhai sahib naal 😊🙏
ਸਤਿ ਸ੍ਰੀ ਆਕਾਲ ਵੀਰ ਦੇਵ ਸਿਰਾ ਲਾਤਾ
ਦੇਵ ਬਾਈ ਆਪਣੀ ਆਡੀਓ ਵਿੱਚ ਥੋੜਾ ਸੁਧਾਰ ਕਰੋ ਆਵਾਜ਼ ਕਲੀਅਰ ਨਹੀਂ ਆ ਰਹੀ
Paji de vlogs❤❤❤❤
Good mornig
ਸਤਿ ਸ਼੍ਰੀ ਅਕਾਲ ਬਾਈ ਜੀ ❤
ਵਾਹਿਗੁਰੂ ਚੜਦੀ ਕਲਾ ਰੱਖਣ,
ਬਹੁਤ ਘੈਂਟ blog ਦੇਵ ਵੀਰ ਤੇਰੀ ਰੀਸ ਨੀ ਬਹੁਤ ਢੰਗ ਨਾਲ ਜਾਣਕਾਰੀ ਦਿੱਤੀ ਗੁਰੂ ਸਾਹਿਬ ਬਾਰੇ ਵੀ ਸੋਹਣੀ ਜਾਣਕਰੀ
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਦੇਵ ਜੀ।
ਦੇਵ ਕਲਕੱਤੇ ਤੋਂ।।
Well come my dear brother ji
Dav - Veerai SSA, Amritpal recommended to see your vlogs.
Wish you good health.
Regard
Dev singh good morning bahut dhanvad datta bandi chod guru ghar de darshan karvan layee par tussi gurudwara sahib vich kyu nahi ruke dasana jarur god bless your
Paji padamavati wali history please suno deoo
ਸਤਿ ਸ੍ਰੀ ਆਕਾਲ ਜੀ 🙏
I wish you good luck on your journey! I'll share my experiences with you in my own way. I'll enjoy your journey and be there to support you. If you're doing well, I might try to arrange an Australian visa for you, on the condition that you both travel by bicycle on Australian roads.
Thanks
Raji
ਸਤਿ ਸ੍ਰੀ ਅਕਾਲ ਦੇਵ ਵੀਰ ਤੁਹਾਡੇ ਦਰਸ਼ਨਾਂ ਬਹੁਤ ਦਿਨਾਂ ਬਾਅਦ ਹੋਏ ਹਾਂ ਬੜੀ ਖੁਸ਼ੀ ਹੋਈ ਤੁਹਾਨੂੰ ਵੇਖ ਕੇ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ
ਸਤਿ ਸ੍ਰੀ ਅਕਾਲ ਦੇ ਭਾਈ ਸਾਹਿਬ ਗੁਰਦੁਆਰਾ ਸਾਹਿਬ ਦਿਖਾਉਣ ਲਈ ਬਹੁਤ ਧੰਨਵਾਦ ਬਹੁਤ ਦੇਰ ਤੋਂ ਇੱਛਾ ਸੀ ਗੁਰਦੁਆਰਾ ਸਾਹਿਬ ਦੇਖਣ ਦੀ ਟਾਈਮ ਹੀ ਨਹੀਂ ਨਿਕਲਿਆ ਫੇਰ ਦੁਬਾਰਾ ਤੁਹਾਡਾ ਬਹੁਤ ਬਹੁਤ ਧੰਨਵਾਦ
Very very nice video ❤❤❤❤❤🇳🇪 punjab name Annie
ਦੇਵ ਅਤੇ ਘੁੱਦਾ ਜੀ ਸਾਡੇ ਲਈ ਕਿਤਾਬਾਂ ਦਾ ਕੰਮ ਕਰ ਰਹੇ ਹਨ। ਜੋ ਪੜ੍ਹਨਾ ਸੀ। ਓਹ ਦਿਖਾ ਰਹੇ ਹਨ। ਧੰਨਵਾਦ ਸਹਿਤ।
Amritpal Veere ne daseya c daseya ki dev veer diyan video dekho kida veer hun theek thak
Very good knowledge of books and writer,,
ਸਤਿ ਸ੍ਰੀ ਅਕਾਲ ਬਾੲੀ ਜੀ
Sat shri akal vere 🙏👍🏻
Very informative blog
Bhart ek khoj by Dev Kuraiwala
Dev Bai nu gyan both history da🎉❤
Beautiful 🎉🎉
ਸਤਿ ਸ੍ਰੀ ਅਕਾਲ ਬਾਈ ਜੀ🙏🙏🙏🙏🙏🙏
Jatt maujan karda aa, rabb ne thor koi na rakhi 👍👌🙌✌️
ਸਤਿ ਸ੍ਰੀ ਅਕਾਲ ਵੀਰ
Nice vlog ❤❤
ਭਾਰਤ ਦੇ ਸਾਰੇ ਪੁਰਾਣੇ ਕਿਲੇ ਰਾਜਪੂਤ ਰਾਜਿਆਂ ਦੇ ਨੇ, ਇਹ ਰਾਜੇ ਬੁੱਧ ਧਰਮ ਨੂੰ ਮੰਨਦੇ ਸੀ, ਬੁੱਧ ਧਰਮ ਵਿੱਚ 84 ਸਿੱਧ ਹੋਏ ਸੀ ਉਹਨਾਂ ਦੀ ਯਾਦ ਵਿੱਚ ਹਰ ਬਾਉਲੀ ਦਿਆਂ ਪੌੜੀਆਂ 84 ਹੀ ਰਖੀਆਂ ਜਾਂਦੀਆਂ ਸੀ, ਸਿੱਖ ਪੰਥ ਬੁੱਧ ਧਰਮ ਦੇ ਸੰਤਾਂ ਦੀ ਸ਼ਾਖਾ ਸੀ ਏਸੇ ਲਈ ਗੁਰਦੁਆਰਿਆਂ ਵਿੱਚ ਬਣੀਆਂ ਬੌਲੀਆਂ ਵਿੱਚ 84 ਪੌੜੀਆਂ ਦੇਖਣ ਨੂੰ ਮਿਲਦੀਆਂ।
Laga reh vir wadiya laga vlog
Hello dev very good information thanks God bless you
Very good
ਸ਼ਾਨਦਾਰ👌👌👌👌👌
sat shri akal dev bai and ghudde bai ji
🙏🏻
ਬਾਈ ਜੀ ਸਤਿ ਸ੍ਰੀ ਆਕਾਲ ਬਹੁਤ ਵਧੀਆਂ
Dav bro very nice g
Veer me vi Gwaliyar to❤
❤❤❤❤❤❤
Good luck veer 👍
Sat sri akal bhai ji
Good job bro
Sat sriakal bai ji Parmatma chardikala bakhse 🙏🏻👍❤️
ਵਾਹਿਗੁਰੂ ਜੀ।
Good morning
Ssa ਵੀਰ, last me jo boliya bhut vadiya lagya me v eh hi sochdi huni aa k Kade ethe kinnaya ronka c hun khali ho gye es tarh hun bachhe bahar ja rehe ne edher ghar khali ho rehe ne baki blog vadiya hunda 👍
Sat shri akal Bai ji 💐
Veer g baut vadia vlog
Ssakal ji very nice video best regards from Europe
Lage raho bai g.
Very good vlog 👌
Very nice ❤
Very nice veere. Thanks for Showing beautiful historical places and the all around knowledge 🙏🏻
SSA Dev Singh,
You have done excellent and job getting information about farmers in MP state of India. Its sad to see even though India is not that poor country but people in villages, rather i say farmers and labourers are poor. There no subsidy and help for them and for their children to grow.
Yes - thank you brother of showing all this.
Appreciate your work
All the best wishes and Merry Christmas!
ਬਹੁਤ ਵਧੀਆ ਵੀਰ 9:26
ਬਾਈ ਜੀ ਸਤਿ ਸ੍ਰੀ ਆਕਾਲ ਜੀ
Satshri Akaal ji 🙏 Good job 👍🙏 Brother Take care your self 👍🙏
Very nice video 🎉🎉🎉🎉
ਕਮਾਲ 56:46
Veer camera te daag ja aoonda video vich, saaf karn wala ja koi problem hy, 2,3 video to note kar reha, jado light vich video aonde hy
👍
Very good dev
🙏🙏
Good 👍
Har Har mahadev
Very nice vlog 🎉🎉🎉
Good job
Information KFI vadia hai, but kuj book dsde hn k, 2 Nishan sahib 6th guru de dite ni hn, eh ta bot time bad hond vich aaye hn, vese eh controversy wale gl hai, kyu ke sikh history nal kafi time sheh shad hoi hai, jo KFI kuj likhia gya c oh Banda Singh bahadur to bad dushman ne distrioy kr Dita c.
ਜਾਣਕਾਰੀ ਭਰਪੂਰ ਵਲੋਗ
Ke hall dev put
Dev veer
Nice
❤
❤ ਸਤਿ ਸ੍ਰੀ ਆਕਾਲ ਦੇਵ ਵੀਰਾਂ ਜੇ ਘੁੱਦੇ ਨਾਲ ਹੁੰਦਾ ਵੀਰੇ ਗੱਲ ਵੱਖਰੀ ਹੋਣੀ ਸੀ ਜਦੋਂ ਦੋਨੇ ਜਣੇ ਬਲੋਗ ਬਣਾਉਂਦੇ ਹੋ ਤਾਂ ਗੱਲ ਵੱਖਰੀ ਹੁੰਦੀ ਆ ਘੁੱਦੇ ਨਾਲ ❤❤❤❤❤❤❤❤❤
🎉🎉🎉🎉🎉🎉
🎉🎉🎉🎉🎉🎉🎉🎉🎉❤❤❤❤❤❤❤❤
ਧੰਨਵਾਦ ਬਾਈ 🙏🏻🙏🏻 ਬਹੁਤ ਵਲੌਗ ਦੇਖੇ ਇਹ ਜਾਣਕਾਰੀ ਲੈਣ ਲਈ ਪਰ ਕਿਤੋਂ ਨੀ ਮਿਲੀ ਕਿਵੇਂ ਕਿੱਥੋਂ ਜਾਣਾ , 30-31 ਨੂੰ ਗਵਾਲੀਅਰ ਜਾਣਾ ਇਸ ਲਈ ਬਹੁਤ ਬਹੁਤ ਧੰਨਵਾਦ ਜੀ 🙏🏻🙏🏻
👍
9413400053 call kar liyo ji