Peshi | Official Music Video | Shree Brar | Gurlez Akhtar | New Punjabi Song 2024

Поделиться
HTML-код
  • Опубликовано: 23 ноя 2024

Комментарии • 1,9 тыс.

  • @ShreeBrar
    @ShreeBrar  3 дня назад +264

    Umeed karda tuhanu song pasand aauga ji🫡…like share and subscribe Jarur kro chanel 🔝🌊😊

    • @MG_TooLz
      @MG_TooLz 3 дня назад +10

      First 🎉

    • @MG_TooLz
      @MG_TooLz 3 дня назад +8

      Bai koi tera yaar Rakana jasa gaana lao kasam se bahut maza aya ❤

    • @HarmanMangat-g3p
      @HarmanMangat-g3p 3 дня назад +2

      🤘🏻🤘🏻

    • @mrajaykushwaha7684
      @mrajaykushwaha7684 3 дня назад +3

      Kya likhate ho bhai ji ..🔥
      next time aur khof dalo...

    • @harshnarain3097
      @harshnarain3097 3 дня назад +4

      Nice kalam a shree bai

  • @Gurdaspuriye-f7g
    @Gurdaspuriye-f7g 9 часов назад +4

    ਬਹੁਤ ਹੀ ਲਾਜਵਾਬ ਸਿਰਾ ਲਾਇਆ ਪਿਆ ਨਹੀ ਰੀਸਾਂ ਬਰਾੜ ਸਾਹਬ ਥੋਡੀਆ ਵਾਹਿਗੁਰੂ ਜੀ ਇਸ ਕਲਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ❤❤

  • @Gurdaspuriye-f7g
    @Gurdaspuriye-f7g 9 часов назад +6

    ਹਾਏ ਬਰਾੜਾਂ ਰੂਹ ਤਕ ਪਹੋੰਚ ਜਾਣਾ ਹ ਯਾਰ 💓ਸਾਡਾ ਦਿਲ ਵੀ ਤੇਰਾ ਸਾਡੀ ਜਾਨ ਵੀ ਤੇਰੀ ਬਰਾੜਾਂ ਤੂੰ ਇਕ ਪੇਸ਼ ਕੀਮਤੀ ਹੀਰਾ ਹ ਭਾਰਤ ਲਯੀ ਤੈਨੂੰ ਅਸੀ ਕਦੀ ਵੀ ਨਹੀਂ ਖੋਣਾ ਚੋਂਦੇ ਥੋਡੀ ਜਗਾਹ ਤੇ ਰਬ ਮੇਨੂ ਲੈ ਜੇ ਪਰ ਥੋਨੂੰ ਕੁਛ ਨਾ ਕਰੇ 💓💓

    • @gauravsingh812
      @gauravsingh812 8 часов назад

      ਕੋਈ ਮੁਕਾਬਲਾ ਨੀ ਹੈਗਾ❤

    • @jassgill2931
      @jassgill2931 8 часов назад

      Indian hero shree brar❣️❣️❣️

    • @ParsanYabav
      @ParsanYabav 7 часов назад

      💎 💎💎💎💎💎💎

    • @mehak--kaur--dhaliwal
      @mehak--kaur--dhaliwal 6 часов назад

      💎 🔸️ 🔶️ 🔹️

    • @i.m.sandhu.khushi
      @i.m.sandhu.khushi 5 часов назад

      Waheguru ji sb te mehr bhra hath rkhn 🙏

  • @Ashleenkaur77
    @Ashleenkaur77 9 часов назад +3

    ਬਹੁਤ ਵਧੀਆ ਗੀਤ ਵੀਰ ਜੀ ਰੱਬ ਤਹਾਨੂੰ ਤਰੱਕੀਆ ਬਕਸੇ ਜੀ 🙏💞❤💞

  • @tanisaqkour7701
    @tanisaqkour7701 2 дня назад +26

    ਮੈਨੂੰ ਸ਼੍ਰੀ ਬਰਾੜ ਜੀ ਦੇ ਸੋਂਗ ਬਹੁਤ ਵਦਿਆ ਲਗਦੇ ਨੇ ਸੁਣ ਕੇ ਏਦਾਂ ਫੀਲ ਹੁੰਦਾ ਹੈ ਕਿ ਕਾਸ਼ ਮੈਂ ਮੁੰਡਾ ਹੁੰਦੀ ਤਾ ਸੋਂਗ ਸੁਨਣ ਦਾ ਨਜਾਰਾ ਕੁਜ ਵੱਖਰਾ ਹੀ ਹੋਣਾ ਸੀ
    ਪਰ ਹੁਣ ਵੀ ਮੈਨੂੰ ਬਹੁਤ ਜ਼ਿਆਦਾ ਵੱਦਿਆਂ ਲਗਦੇ ਨੇ ਸ਼੍ਰੀ ਬਰਾੜ ਜੀ ਦੇ ਸਾਰੇ ਸੋੰਗਸ ❤️❤️

  • @jasmeensandhu9140
    @jasmeensandhu9140 2 дня назад +25

    ਬਹੁਤ ਹੀ ਲਾਜਵਾਬ ❤️❤️ਸਿਰਾ ਲਾਇਆ ਪਿਆ ਨਹੀ ਰੀਸਾਂ ਬਰਾੜ ਸਾਹਬ ਥੋਡੀਆ ❤️ ਬਾਈ ਜੀ ਥੋਡੇ ਗੀਤਾਂ ਦੇ ਬੋਲ ਸੁਣਕੇ ਤਾ ਮਰੇ ਹੋਏ ਬੰਦੇ ਵਿਚ ਵੀ ਜਾਨ ਆ ਜਾਂਦੀ ਹੈ 💪💪 ਵਾਹਿਗੁਰੂ ਜੀ ਇਸ ਕਲਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏❤️❤️❤️❤️😊😊😊

    • @aapparty8102
      @aapparty8102 День назад +2

      Jeda pade mre vich jaan
      Fuk mar lyade hneri te tufaan
      Zide piche pyi vkeela di daar
      Its nobody else baby
      Its malwe da raja 👑shree brar🌟

    • @Preetikaurbarnala
      @Preetikaurbarnala День назад

      ❤❤

    • @gauravsingh812
      @gauravsingh812 8 часов назад

      ਵਾਹਿਗੁਰੂ ਜੀ
      ਬਾਈ ਜੀ ਦੀ ਚੜ੍ਹਦੀ ਕਲਾ ਰਹੁ 🎉🎉

    • @ParsanYabav
      @ParsanYabav 7 часов назад

      ❤❤❤

    • @karmjeetmullapur1495
      @karmjeetmullapur1495 6 часов назад

      💥💥

  • @Ashleenkaur77
    @Ashleenkaur77 9 часов назад +3

    ਸੋਹਣੀ ਵੀਡੀਓ ਸੋਹਣਾ ਗੀਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ❤

  • @gauravsingh812
    @gauravsingh812 8 часов назад +4

    ਸ਼੍ਰੀ ਬਰਾੜ ਗਰੀਬਾਂ ਦੇ ਹਰ ਸਮੇਂ ਓਹਨਾ ਦੇ ਨਾਲ ਖੜਦਾ
    ਤੇ ਹਮੇਸ਼ਾ ਓਹਨਾ ਦੀ ਹੈਲਪ ਕਰਦਾ ,
    ਦਿਲੋਂ ਸਲਯੁਟ ਹੈ ਬਰਾੜ ਸਾਬ 🫡💗💗

    • @jassgill2931
      @jassgill2931 8 часов назад

      No word shree brar✍️✍️✍️✍️✍️✍️✍️

    • @ParsanYabav
      @ParsanYabav 7 часов назад

      Reel life villain ❌️❌️❌️
      Real life hero ✅️✅️✅️

    • @jaitowale7542
      @jaitowale7542 6 часов назад

      🔥🔥

    • @i.m.sandhu.khushi
      @i.m.sandhu.khushi 5 часов назад

      That's why we love him ❤❤❤

  • @noorsandhu3100
    @noorsandhu3100 2 дня назад +23

    ਵੱਡੇ ਵੀਰ,ਸ਼੍ਰੀ ਬਰਾੜ ਸਾਹਿਬ ਜੀ ,ਕਿਆ ਬਾਤ ਆ ਯਾਰ,ਪਿਉ ਆ ਸਾਰੇ ਕਲਾਕਾਰਾਂ ਦਾ,ਗੀਤ ਦਿਲ ਖਿੱਚਵੇਂ ਈ ਗਾਏ ਆ ਜਿੰਨੇ ਵੀ ਗਾਏ ਆ,ਦਿਲੋਂ ਇਜੱਤ ਕਰਦੇ ਆਂ,ਬਾਬਾ ਨਾਨਕ ਹਮੇਸ਼ਾ ਮੇਹਰ ਰੱਖੇ ਤੁਹਾਡੇ ਤੇ 🙏🏻 ❤❤

  • @sameepgill9840
    @sameepgill9840 2 дня назад +30

    ਕੱਟੜ ਜੇ ਫੈਨ ਅਸੀਂ ਤੇਰੇ ਬਰਾੜਾ ਵੇ,
    ਤੇਰੇ ਬਿਨਾਂ ਕਿਸੇ ਨੂੰ ਚੁਣਿਆ ਨਹੀਂ ਜਾਂਦਾ
    ਤੇਰੇ ਗਾਣਿਆਂ ਨਾਲ ਦਿਲ ਨੂੰ ਸਕੂਨ ਮਿਲਦਾ,
    ਤਾਂ ਹੀ ਗੀਤ ਐਰੇ ਗੈਰੇ ਦਾ ਸੁਣਿਆਂ ਨੀ ਜਾਂਦਾ

    • @aapparty8102
      @aapparty8102 День назад

      Nhi oye reesa shree brar diya 🪔 bnda deewa lke lbbe ta v nhi milde ehze heere jatt💎

    • @vazirsandhu9951
      @vazirsandhu9951 День назад

      Wah swad aa gya 👌🏻

    • @ammunagra2298
      @ammunagra2298 9 часов назад

      ❤❤

    • @gauravsingh812
      @gauravsingh812 8 часов назад

      ਖੇਤੀ ਵਰਗਾ ਧੰਦਾ ਨੀ ਬਰਾੜ ਵਰਗਾ ਬੰਦਾ ਨੀ✊️

    • @ParsanYabav
      @ParsanYabav 7 часов назад

      ✍️✍️✍️ Shree brar Great ❣️❣️❣️

  • @lovelygoatfarming6522
    @lovelygoatfarming6522 3 дня назад +53

    ਜਿੰਨੇ ਕੱਢਣੀ ਆ ਕੱਢਲੇ ਖਾਰ ਕੁੜੇ
    ਸਾਡੇ ਨਾਲ ਆ ਸਾਡਾ shree brar ਕੁੜੇ ♥️

  • @Sonurajbhar-n6f
    @Sonurajbhar-n6f 9 часов назад +3

    ਇਹਦੇ ਉਪਰ ਕੋਈ ਨਹੀ ਜੰਮਿਆ😊😊😊😊

  • @Ashleenkaur77
    @Ashleenkaur77 9 часов назад +5

    ਇਸ ਤੋਂ ਉੱਪਰ ਨੀ ਕੋਈ ਬਦਮਾਸ਼ੀ ਵਾਲਾ ਗੀਤ
    ਇਹ ਗਾਣੇ ਦੇ ਉੱਤੇ ਤਾਂ ਹੇਟਰ ਵੀ ਨੱਚਦੇ DJ ਤੇ

  • @Preetikaurbarnala
    @Preetikaurbarnala 9 часов назад +2

    ਉਮਰ ਭਰ ਸੁਣੇ ਜਾਣ ਵਾਲੇ ਗੀਤ ❤❤

  • @Sonurajbhar-n6f
    @Sonurajbhar-n6f 9 часов назад +3

    ਸਦਾਬਹਾਰ ਈ ਚੱਲੂ ਇਹ ਗਾਣਾ ❤️❤️❤️❤️❤️❤️❤️❤️❤️❤️❤️❤️❤️❤️

    • @abhisidhu4597
      @abhisidhu4597 7 часов назад +1

      ❤️😍

    • @ParsanYabav
      @ParsanYabav 7 часов назад

      ❤💜💜✅️✅️✅️❤️‍🔥❤️‍🔥

  • @Preetikaurbarnala
    @Preetikaurbarnala 9 часов назад +3

    ਖੇਤੀ ਵਰਗਾ ਧੰਦਾ ਨੀ ਬਰਾੜ ਵਰਗਾ ਬੰਦਾ ਨੀ

  • @gauravsingh812
    @gauravsingh812 8 часов назад +4

    ਸ਼੍ਰੀ ਬਰਾੜ ਬਾਈ ਨੇ ਗਊ ਮਾਤਾ ਦੀ ਸੇਵਾ ਲਈ ਅਪਣੀ ਸਾਰੀ ਜਮੀਨ ਗਊਸ਼ਾਲਾ ਦੀ ਸੇਵਾ ਲਈ ਦਾਨ ਕਰਤੀ 🫡
    ਹੀਰਾ ਬੰਦਾ 💎
    ਮਾਲਵੇ ਦਾ ਰਾਜਾ 👑
    ਪ੍ਰਿੰਸ ਓਫ ਪਟਿਆਲਾ 🤴

  • @Preetikaurbarnala
    @Preetikaurbarnala 9 часов назад +2

    ਵਾਹਿਗੁਰੂ ਜੀ

  • @ammunagra2298
    @ammunagra2298 2 дня назад +16

    Shree brar ji aap isi trh gate rhiye bagwan shree krishn apko w apke chahne walo pr kirpa ki drishti sdaiw bnaye rakhe ❤❤radhe radhe❤jai shree krishna ❤ hari om ❤ bol sache darbaar ki jai ❤❤

  • @Ashleenkaur77
    @Ashleenkaur77 9 часов назад +6

    ਸ਼੍ਰੀ ਬਰਾੜ ਦੀ ਲਿਖਤ ਦਾ ਫੈਨ ਕੋਣ ਕੋਣ ਹੈ....
    ਮੈਂ ਤਾਂ ਬਹੁਤ ਸੁਣਦਾ ਹਾਂ ਤੇ ਖਾਸ ਕਰਕੇ ਕਿਰਸਾਨੀ ਤੇ ਲਿਖੇ ਨੂੰ ਤਾਂ ਬਹੁਤ ਸੁਣਦਾ ਹਾਂ........
    ਕਿਸਾਨ ਮਜ਼ਦੂਰ ਜਥੇਬੰਦੀਆਂ 💪💪💪💪

    • @gauravsingh812
      @gauravsingh812 8 часов назад

      ਇਹਦੇ ਉਪਰ ਕੋਈ ਨਹੀ ਜੰਮਿਆ😊😊😊😊

    • @jassgill2931
      @jassgill2931 8 часов назад

      🌿🌿🌿🌿🌿

    • @ParsanYabav
      @ParsanYabav 7 часов назад

      🌿🌿🌿🌿🌿🌿🌿🌿🌿🌿🌿🌿🌿🌿🌿🌿🌿🌿🌿🌿🌿🌿🌿🌿🌿🌿🌿🌿🌿🌿

    • @aarjunaaryan4425
      @aarjunaaryan4425 7 часов назад

      💖🔥

    • @babbumaan512
      @babbumaan512 7 часов назад

      ❤❤❤

  • @Preetikaurbarnala
    @Preetikaurbarnala 9 часов назад +3

    ਰੋਜ ਇਹ ਗੀਤ ਸੁਣਨ ਵਾਲੇ ਕਰੋ ਲਾਈਕ❤❤❤

  • @shubhdeeprandhawa6916
    @shubhdeeprandhawa6916 2 дня назад +38

    ਇੱਕ ਅਰਦਾਸ ਬਾਈ ਦੀ ਤੇ ਬਾਈ ਦੇ ਕੱਟੜਾ ਦੀ ਇੱਕ ਅਰਦਾਸ ਪੰਜਾਬ ਪੰਜਾਬੀਅਤ ਦੀ… ਵਾਹਿਗੁਰੂ ਚੱੜਦੀਕਲਾ ਰੱਖੇ ਹਮੇਸ਼ਾ… ਸ਼੍ਰੀ ਬਾਈ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ

  • @Sonurajbhar-n6f
    @Sonurajbhar-n6f 9 часов назад +3

    ਕੋਈ ਮੁਕਾਬਲਾ ਨੀ ਹੈਗਾ

  • @noorsandhu3100
    @noorsandhu3100 День назад +2

    We are all your daily viewers
    Waheguru thonu 10000x hor trkki bakxshe ❤
    Shree brar ji tusi bhot bakmal likhde ho 👌🏻
    Sode gane sunke current aa zamda sust bnde ch v ⚡️

  • @satindersingh3801
    @satindersingh3801 3 дня назад +12

    ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ ਪਰ ਯਾਰਾਂ ਦੀ ਥੋੜ ਨਹੀਂ ...ਯਾਰੀਆ ਹੀ ਕਮਾਈਆ ਅਸੀ ਕੋਈ ਗਾਂਧੀ ਵਾਲੇ ਨੋਟ ਨਹੀ...💪💪⚔️❤❤

  • @sameepgill9840
    @sameepgill9840 День назад +2

    Thank you shree brar edda ga gana bnon lyi ❤

  • @deepa12917
    @deepa12917 2 дня назад +6

    ਬਰਾੜ ਸਾਹਿਬ ਜੀ ਤੁਸੀਂ ਕਿਸਾਨਾਂ ਦੇ ਹੱਕ ਵਿੱਚ ਖੜੇ ਅਸੀਂ ਤੁਹਾਡਾ ਦਿਲੋਂ ਸਤਿਕਾਰ ਕਰਦੇ ਹਾਂ

  • @Ashleenkaur77
    @Ashleenkaur77 9 часов назад +6

    ਆਮ ਲੋਕਾਂ ਨੂੰ ਨਚਾੳੁਣ ਦਾ ਸਰਕਾਰ ਨੂੰ ਢੰਗ ਆ िਗਆ,
    ਨਸ਼ੇ ਦੀ ਲਪੇਟ ਚ ਸਹੀ ਆ ਪੰਜਾਬ ਮੇਰਾ ਅੰਤ ਆ िਗਆ,
    ਨਾ ਕੋਈ ਰੋਜਗਾਰ ਮੈ ਬੇਰੋਜਗਾਰ िਜੰਦਗੀ ਤੋਂ ਤੰਗ ਆ िਗਆ,
    ਬਾਪੂ ਲਾਇਆ ਸੀ ਨਾਕਾ ਤਾਂ ਵੀ ਮੈ ਲੰਘ ਆ िਗਆ,
    ਇਕ ਮਹੀਨਾ ਮੁਕਣਾ ਨੀ िਜਤ ਕੇ ਮੈ ਜੰਗ ਆ िਗਆ
    ,िਕਸੇ ਦਾ ਕੋਈ िਫਕਰ ਨੀ ਆਥਣ ਮੈ ਪੀਕੇ ਭੰਗ ਆ िਗਆ,
    ਜੇ ਆਮ ਲੋਕ ਹੁਣ ਵੀ ਨਾ ੳੁਠੇ ਸਚੀਫੇਰ ਤਾਂ ਪੰਜਾਬ ਦਾ ਅੰਤ ਆ िਗਆ.

    • @Sonurajbhar-n6f
      @Sonurajbhar-n6f 9 часов назад

      👌👌👌

    • @Gurdaspuriye-f7g
      @Gurdaspuriye-f7g 9 часов назад

      👌👌♥️

    • @gauravsingh812
      @gauravsingh812 8 часов назад

      ਨਸ਼ੇ ਦੀ ਲਪੇਟ ਚ ਸਹੀ ਆ
      ਪੰਜਾਬ ਮੇਰਾ ਅੰਤ ਆ िਗਆ😢

    • @jassgill2931
      @jassgill2931 8 часов назад

      Great👌👌👌👌

    • @ParsanYabav
      @ParsanYabav 7 часов назад

      Sarkar di 💨💨💨💨💨💨💨

  • @ammunagra2298
    @ammunagra2298 2 дня назад +14

    Brindawan ki pawan drti se apko prnam brata shree ❤❤

  • @Gurdaspuriye-f7g
    @Gurdaspuriye-f7g 9 часов назад +1

    ਅੱਜ ਰੂਹ ਖੁਸ ਹੋ ਗਈ ਉਸਤਾਦ ਦਾ ਗੀਤ ਸੁਣ ਕੇ

  • @ammunagra2298
    @ammunagra2298 День назад +4

    Ik din eh bnda bollywood vich v zauga and othe raaz kruga raaz 👑👑👑👑👑

  • @i.m.sandhu.khushi
    @i.m.sandhu.khushi День назад +2

    Har Vaar Di Tarah Bahot Hi Vadiya Song Aa Shree Ji ✌️🙏

  • @nimratkaur7735
    @nimratkaur7735 2 дня назад +6

    Hey who is that charming handsome man in this video … oh its shree brar ❤❤❤

  • @explainall4380
    @explainall4380 8 часов назад +1

    Tusi dekh ke shoot Wadala ve tusi chekya Bathinde.. Lala ve waaaa jaata😍

  • @ammunagra2298
    @ammunagra2298 2 дня назад +14

    Radhe radhe shree bhai❤❤

  • @Sonurajbhar-n6f
    @Sonurajbhar-n6f 9 часов назад +1

    ਬਾਈ ਜੀ ਦੀ ਚੜ੍ਹਦੀ ਕਲਾ ਰਹੁ 🎉🎉

  • @nimratkaur7735
    @nimratkaur7735 2 дня назад +6

    Shree brar is the real g.o.a.t greatest of all time 👑

  • @vazirsandhu9951
    @vazirsandhu9951 День назад +2

    Bai m ik gnta parh k eh geet sun lainda harr waar
    Dimag ja taza ho zanda fer to
    Pta ni ko aa sode ch eho za
    Man hi nhi bharda ❤

  • @mandeepsingh9849
    @mandeepsingh9849 3 дня назад +5

    ਸਿੱਧੂ ਤੋ ਬਾਅਦ ਜੱਟ ਧੱਕ ਪਾਈ ਜਾਂਦਾ ❤❤

  • @shubhdeeprandhawa6916
    @shubhdeeprandhawa6916 День назад +2

    Kise b singer ya rapper nu sunlo
    But kaint vibe ta shree brar de gane sunke hi ondi h 💪🏼💪🏼🔥🔥🔥💥💥

  • @sukhpreetkaur5834
    @sukhpreetkaur5834 3 дня назад +5

    ਬਾਈ ਇੱਕ ਸੌਗ ਮਿਸ ਪੂਜਾ ਨਾਲ ਕਰੌ ਪਲੀਜ🙏🙏

  • @Gurdaspuriye-f7g
    @Gurdaspuriye-f7g 9 часов назад +2

    ਕੁਝ ਸੁਭਾਅ ਦੇ ਗਰਮ ਕੁਝ ਸੁਭਾਅ ਦੇ ਫੱਕਰ ਨੇ
    ਮੀਡੀਏ ਦੀ ਲੋੜ ਨਹੀਂ ਮੇਨੂੰ ਕਿਉਂਕਿ ਫੈਨ ਹੀ ਮੇਰੇ ਕੱਟੜ ਨੇ

    • @gauravsingh812
      @gauravsingh812 8 часов назад +1

      ਕੋਈ ਮੁਕਾਬਲਾ ਨੀ ਹੈਗਾ❤

    • @jassgill2931
      @jassgill2931 8 часов назад

      Full support shree brar💪💪💪💪

    • @navisandhu4936
      @navisandhu4936 6 часов назад

      ❤❤

  • @cheatyshian3529
    @cheatyshian3529 2 дня назад +1

    ਵੀਰੇ ਇਕ ਹੀ ❤️ਦਿਲ ਆ ਕਿੰਨੀ ਵਾਰੀ ਜਿੱਤੇਗਾ ਲਵ ਯੂ ਵੀਰੇ ਵਾਹਿਗੁਰੂ ਮੇਹਰ ਕਰੇ ਤੁਸੀ ਹਮੇਸ਼ਾ ਖੁਸ ਰਹੋ ਰੱਬ ਤੇਰੀ ਲੰਬੀ ਉਮਰ ਕਰੇ ਖਿੱਚ ਕ ਰੱਖ ਕੰਮ ਨੂੰ ਤੇਰੇ ਨਾਲ ਆ ਵੀਰੇ ਘੈਂਟ ਅੱਤ ਸਿਰਾ ਜਿਊਂਦਾ ਰਹਿ ਵੀਰ ਖੁਸ਼ ਰਹਿ ਜਵਾਨੀਆਂ ਮਾਣ ਰੱਬ ਤੈਨੂੰ ਤਰੱਕੀਆ ਬਖ਼ਸ਼ੇ 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @rahulsirohi1822
    @rahulsirohi1822 3 дня назад +15

    श्री वीरे गाएजा 🎉❤

  • @jassgill2931
    @jassgill2931 8 часов назад +2

    Love u shree brar
    From Punjab🧡🧡🧡🧡

  • @JinDa1697
    @JinDa1697 3 дня назад +8

    ਸ਼੍ਰੀ ਬਰਾੜ ਜੀ ਬਹੁਤ ਸੋਹਣਾ ਗਾਣਾ ਤੇ ਤੁਹਾਡੀ ਆਵਾਜ਼ ਬਹੁਤ ਵਧੀਆ ਜੀ ਪਲੀਜ਼ ਮੇਰੇ ਕਮੈਂਟ ਤੇ ਲਾਈਕ ਕਰ ਦਿਓ
    ਜਿਲਾ ਬਰਨਾਲਾ

  • @SukhwinderSingh-wq5ip
    @SukhwinderSingh-wq5ip День назад +2

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @Trawellheals
    @Trawellheals 3 дня назад +4

    ਸ਼੍ਰੀ ਬਰਾੜ ਭਾਉ ਅੱਤ ਕਰਾਈ ਜਾਂਦਾ ਜੱਟਾ

  • @vickysinghvicky2618
    @vickysinghvicky2618 10 часов назад +1

    ਬਰਾੜ ਸਾਹਿਬ ਤੁਸੀਂ ਗ੍ਰੇਟ ਹੋ ❤

  • @Sarpanchgamer-i25
    @Sarpanchgamer-i25 3 дня назад +20

    Gllan vich hva ni krda tera shree brar rkane ni❤🫶🤫

  • @Sonurajbhar-n6f
    @Sonurajbhar-n6f 9 часов назад +1

    ਕਿੰਨੇ ਕਿੰਨੇ ਇਹ song ਪਹਿਲਾ ਡੈੱਕ ਤੇ ਸੁਣਿਆ

  • @gauravsingh812
    @gauravsingh812 3 дня назад +4

    Shree Bai Hamesha Kisaana De Hakk Di Gal Karda Hai.Te Hamesha Dujjeya Di Help Karda Hai Ikk Reason A Vi Hai Mera Shree Bai Nu Pasand Karn Daa❤
    Love U Shree Bai Ji❤❤

  • @Hussainiabubakar-e1f
    @Hussainiabubakar-e1f День назад +2

    shree brar on fire as alwayssssssssssssssssss

  • @preetkamboz68
    @preetkamboz68 2 дня назад +4

    ਭਾਉ ਯਾਹਮੇ ਤੇ ਕਡ ਦੇ ਕੋਈ ਹੋਰ ਗਾਣਾ

  • @zozahakamkhan1234
    @zozahakamkhan1234 День назад +1

    End aa babeyo ❤

  • @nimratkaur7735
    @nimratkaur7735 2 дня назад +3

    Shree brar rock lalli challo hock ❤️‍🔥❤️‍🔥🔥🔥

  • @Gurdaspuriye-f7g
    @Gurdaspuriye-f7g 9 часов назад +1

    ਇਸ ਗਾਣੇ ਦਾ ਤੋੜ ਨੀ

  • @DEEP_SARPANCH_
    @DEEP_SARPANCH_ 3 дня назад +4

    Ohh hooo🎉 congratulations bro new song li❤

  • @subhdeep143
    @subhdeep143 День назад +2

    Mout ate shree brar de gane kdo aa zaan kise nu pta nhi ❤️‍🔥❤️‍🔥❤️‍🔥💥🔥💥💥💥💥💥💥

  • @BawaAk47
    @BawaAk47 2 дня назад +4

    Patiala Wale hajri layo 🎉

  • @subhdeep143
    @subhdeep143 День назад +1

    Shonk shree brar sunna h yaraa da ❤❤

  • @sonubains3411
    @sonubains3411 3 дня назад +4

    Brar Paji Siraa Song 🔥🔥🔥

  • @annyanjlina1163
    @annyanjlina1163 День назад +1

    This one is lottelly jatd , best song ever
    Love tou shree brar ❤❤❤❤

  • @RanveerMajok-zk7zi
    @RanveerMajok-zk7zi 3 дня назад +9

    Aagya Fer Jatt Sambo Toofan

  • @gauravsingh812
    @gauravsingh812 8 часов назад

    ਕੋਈ ਮੁਕਾਬਲਾ ਨੀ ਹੈਗਾ 💪
    Malwe da raja 👑

  • @pawanchdhary3126
    @pawanchdhary3126 3 дня назад +16

    0:45 Hooka ❤️ Wah Bhai 🫂

  • @jassikamboz9255
    @jassikamboz9255 День назад +2

    ਪਟਿਆਲੇ ਵਾਲੇ ❤

  • @jassgill2931
    @jassgill2931 8 часов назад +1

    Gorgeous Kokka Love u shree brar❤️‍🔥❤️‍🔥❤️‍🔥

  • @niharikakartik8537
    @niharikakartik8537 3 дня назад +4

    0:11 fav Line ❤

  • @zozahakamkhan1234
    @zozahakamkhan1234 День назад +1

    Hje ta ghari set kiti ehna roula soch zdo time set kita fer ki bni
    ❤❤
    Bmb bulate shree brara

  • @noorsandhu3100
    @noorsandhu3100 3 дня назад +3

    Tusi Bahot Vadiya Insaan Ho Tusi Tractor Aale Bai Di Vi Help Kitti Si Ghar Bnon Ch M note kita Siga❤

  • @shubhdeeprandhawa6916
    @shubhdeeprandhawa6916 2 дня назад +1

    315 de round goriye 🧨🧨🧨🧨🧨

  • @AmritpalPalamrit
    @AmritpalPalamrit 3 дня назад +6

    Nice song lyrics 💯❤

  • @avtardhanora
    @avtardhanora День назад +1

    All time favt. Shree brar.......love u brother❤❤

  • @noorsandhu3100
    @noorsandhu3100 2 дня назад +2

    Oh v Shree brar diya copiya krn lg pye hun jede kise time khudh nu choti de star mnde si ❤️‍🔥❤️‍🔥❤️‍🔥

  • @gurkiratkaurmaan1463
    @gurkiratkaurmaan1463 День назад +1

    Seriously no word for this masterpiece 🔥
    Speechlesss 🎤
    Punjabi industry is going on next level 🆙
    Kon kon daily sunda eh song. 🎶
    Shree brar sadi jaan ❤
    Malwe da raja 👑
    Pronce pf patiala 🤴

  • @zozahakamkhan1234
    @zozahakamkhan1234 День назад

    Inshallah song punjabi record todega love. You. Shree. Brar❤❤❤💖💖💕💖

  • @Preetikaurbarnala
    @Preetikaurbarnala 9 часов назад

    ਸਦਾਬਹਾਰ ਗਾਣੇ 👍👍

  • @babbumaan512
    @babbumaan512 7 часов назад +1

    Peshi Chober di❤❤

  • @noorsandhu3100
    @noorsandhu3100 День назад +1

    Shree brar tere gane edda di hone chaihde ne ki aglea di bolti bnd hozae ki shree brar ne inni att kinwe krwati
    Love you shree brar ❤️
    Prince of patiala 👑🌟

  • @SantoshTiwari-p5n
    @SantoshTiwari-p5n День назад +1

    Love from Uttarakhand ❤

  • @abhisidhu4597
    @abhisidhu4597 День назад +1

    Ustaad shree brar sa❤❤❤

  • @itsraysingh
    @itsraysingh 2 дня назад +2

    ਸ਼੍ਰੀ ਬਰਾੜ ਦਾ ਨਵਾਂ ਸੋਂਗ ਬੋਹਤ ਵਧਿਆ ਹੈ ਬਈ ਤਾ ਫੇਰ ਬਈ ਹੀ ਹੈ ਸ਼੍ਰੀ ਬਰਾੜ ਲਵ ਯੂ ਬਰਾੜ ਸਾਬ ਬਾ ਕਮਾਲ ਕਲਮ ਹੈ ਬਈ ਦੀ

  • @babbumaan512
    @babbumaan512 День назад +1

    Shreee de songs are magic ❤️‍🔥❤️‍🔥❤️‍🔥❤️‍🔥

  • @RDXBILLA-cf1nd
    @RDXBILLA-cf1nd 2 дня назад +1

    Super naic song Punjabi Shree Brar ustaj🎉

  • @shubhdeeprandhawa6916
    @shubhdeeprandhawa6916 День назад +1

    Old vibes coming from this banger
    Chak ta km babeya sirra hi lata
    Jabardast song 🎵
    Shree brar 💫

  • @jassgill2931
    @jassgill2931 8 часов назад +1

    Full support shree brar
    ❤❤❤
    ✍️✍️✍️✍️✍️✍️✍️
    👌👌👌👌
    ❣️❣️❣️

  • @gurkiratkaurmaan1463
    @gurkiratkaurmaan1463 День назад

    Real gem of punjabi music industry
    Shree brar sadi jaan 💜

  • @jagdeepsingh-cv1ni
    @jagdeepsingh-cv1ni 3 дня назад +5

    ਸ਼ਹਿਰ ਸਮਰਾਲੇ 😮.. 💪

  • @jaitowale7542
    @jaitowale7542 День назад +1

    Yo song thara mne bhot bdia lage se ❤❤

  • @annyanjlina1163
    @annyanjlina1163 День назад

    One of the best punjabi singer 👍🏼 ❤❤❤❤shree brar malwe da raja 👑🔝🔥💥💥

  • @vabhimusic
    @vabhimusic 2 дня назад +1

    Always Sirraaaaa Ehe Banda Shree Brar Nahi Sirrraaaa Brar aa❤❤❤

  • @noorsandhu3100
    @noorsandhu3100 2 дня назад +2

    Peshia naal te sada. rishta hi bdaa purana eh ❤️‍🔥❤️‍🔥

  • @aarjunaaryan4425
    @aarjunaaryan4425 День назад +1

    I m big fan of shree brar ….. love from ganganagar ❤❤❤

  • @jimmytohna2478
    @jimmytohna2478 2 дня назад +1

    ਸ਼੍ਰੀ ਬਰਾੜ ❤❤

  • @gurkiratkaurmaan1463
    @gurkiratkaurmaan1463 День назад

    The lyrics
    The flow
    The beat production
    The voice pitch
    Everything is top notch 🔥 🔝

  • @djdesicrewentertainers6813
    @djdesicrewentertainers6813 2 дня назад +1

    ਬਾਈ ਗਾਣਿਆ ਵਿਚ ਅਸਲਾ ਜਿੰਨਾ ਲੈਕੇ ਆਵੋਂਗੇ ਚੰਗੀ ਗੱਲ ਆ ਸਾਡੇ ਪੰਜਾਬ ਦੀ ਨੌਜਵਾਨੀ ਏਸ ਵਾਰੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ
    ਦੂਜੀ ਗੱਲ ਇਹ ਹੈ ਬਾਈ ਜਿਹੜੇ ਵੀ ਗਾਣੇ ਦੀ ਵੀਡੀਓ ਕਰੋਂਗੇ ਅੱਜ ਤੋਂ ਬਾਅਦ ਸਾਰੇ ਗਾਣਿਆ ਵਿਚ ਕੁੜੀ ਦੇ ਪੰਜਾਬੀ ਸੂਟ ਪਵਾਕੇ ਹੀ ਵੀਡਿਉ ਕਰਿਓ
    ਕਿਓਂ ਕੀ ਇਸ ਨਾਲ ਪੰਜਾਬ ਦਾ ਮਾਹੌਲ ਠੀਕ ਹੋ ਜਾਵੇਗਾ
    ਤੁਸੀ ਆਪ ਈ ਦੇਖਲੋ ਅੱਜ ਕੁੜੀਆਂ ਦਾ ਕੀ ਹਾਲ ਆ ਨੰਗੀਆਂ ਫਿਰਦੀਆਂ ਕਿਓਂ ਕੀ ਸਾਡੇ ਪੰਜਾਬ ਦੇ ਗਾਣਿਆ ਵਿਚ ਨੰਗਪੁਣਾ ਦਿਖਾਇਆ ਜਾਂਦਾ

  • @abhisidhu4597
    @abhisidhu4597 День назад

    Shree brar di voice out of this world ❤️‍🔥❤️‍🔥❤️‍🔥

  • @niharikakartik8537
    @niharikakartik8537 День назад

    Shree da swag sb to diffrent industry ch 💪🏼💪🏼malwe da raja👑👑👑

  • @gurkiratkaurmaan1463
    @gurkiratkaurmaan1463 День назад

    I never get tired of listening to shree brar’s music 🎵
    Its like my medication 💊
    Love from us 🇺🇸