ਜੱਗੀ ਸਰਪੰਚ ।। PART - 79 ।। JAGGI SARPANCH ।।PUNJABI SHORT MOVIE 2024

Поделиться
HTML-код
  • Опубликовано: 27 сен 2024
  • ਜੱਗੀ ਸਰਪੰਚ ।। PART - 79 ।। JAGGI SARPANCH ।।PUNJABI SHORT MOVIE 2024 ‎@RajuPumar
    ਇਹ ਵੀਡੀਓ ਸਿਰਫ ਇੰਟਰਟੈਨਮਿੰਟ ਲਈ ਬਨਾਈ ਗਈ ਹੈ ਇਸ ਵਿਚ ਸਾਰੇ ਪਾਤਰ ਕਾਲਪਨਿਕ ਹਨ ਕਿਸੇ ਵੀ ਜਾਤ ਧਰਮ ਅਤੇ ਰਾਜਨੀਤੀ ਨੂੰ ਗ਼ਲਤ ਨਹੀਂ ਕਿਹਾ ਗਿਆ।
    Instagram I'd Raju Mansa wala
    Watsapp no. 88727 22943

Комментарии • 154

  • @Surinderkaur-en4rx
    @Surinderkaur-en4rx 10 часов назад +50

    ਮੈਂਬਰ ਬੰਦਾ ਬਹੁਤ ਵਧੀਆ ਕਿੰਨੀ ਸੋਹਣੀ ਬੋਲਣੀ ਚੱਲਣੀ ਹ ਕਬੀਲਦਾਰ ਜਿਹਾ ਲੱਗਦਾ ਗੱਲਾਂ ਤੋਂ ਬੜਾ ਵਧੀਆ ਲੱਗਦਾ ਕੁਲਦੀਪ ਹੁਣ ਤਾਂ ਛਾਪ ਪਵਾ ਕੇ ਹਟੇਗੀ ਨਾਲ ਹੀ ਖੜਾ ਜਿੱਤ ਜਾਏਗੀ

    • @jagjitkumar2446
      @jagjitkumar2446 8 часов назад +3

      @@Surinderkaur-en4rx ਭੈਣ ਜੀ ਖੜਾ ਨਹੀਂ ਕੜਾ ਹੁੰਦਾ 🙏

  • @DeepMaan-b6m
    @DeepMaan-b6m 9 часов назад +10

    ਛਿੰਦਰ.ਦੀਪੀ..ਦੀ.ਛੌਕਣ.ਸਰਪੰਚ.ਦੇ.ਘਰ.ਵਿੱਚ.ਆ.ਗਈ. ਹੈ.ਘਰ.ਵਾਲੀ.ਘਰ.ਹੀ.ਹੁੰਦੀ..ਬਾਹਰਲੀ.ਬਾਹਰਲੀ.ਹੁੰਦੀ.ਐ.ਛਿੰਦਰ.ਦੀਪੀ.ਔਖੀਆਂ.ਹ❤❤❤❤❤❤❤❤❤❤

  • @PalaAULAKH
    @PalaAULAKH 10 часов назад +10

    ਬਹੁਤ ਘੈਂਟ ਵੀਡੀਓ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍

  • @bahadurkhan3910
    @bahadurkhan3910 9 часов назад +9

    ਸਿੰਦਰੇ ਤੇਰੀ ਸੌਕਣ ਆ ਗਈ ਸਰਪੰਚ ਦੇ ਘਰ ਵਿਚ ❤❤🎉🎉😂

  • @balvirsingh2658
    @balvirsingh2658 8 часов назад +9

    ਮੈਂਬਰ ਬੰਦਾ ਬਹੁਤ ਘੈਂਟ ਹੈ

  • @patrickkaur5799
    @patrickkaur5799 8 часов назад +8

    Bindri I miss you. Bina bindri jaggi sarpanch video no good

  • @Tarijhabbar
    @Tarijhabbar 10 часов назад +5

    ❤❤❤ ਸਾਰੇ ਹੀ ਟੀਮ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਹੀ ਟੀਮ ਨੇ ਬਹੁਤ ਵਧੀਆ ਕੰਮ ਕਰਿਆ ਬਾਈ ਜੀ ਦੇ ਨਾਲ ਸਾਰੀ ਟੀਮ ਜੱਗੀ ਸਰਪੰਚ ਦੀ ਜੋ ਪਹਿਲੀ ਨੰਬਰ ਤੋਂ ਚੱਲੀ ਹੈ ਕੋਈ ਭਾਗਾਂ ਚ ਕੰਮ ਕਰਿਆ ਸਾਰਿਆਂ ਦੀ ਧੰਨਵਾਦ ਸਾਰੀ ਬਹੁਤ ਸੋਹਣਾ ਕੰਮ ਕਰਦੇ ਹ ਮੇਰੇ ਖੁਦ ਦੇ ਮਿੱਤਰ ਆ ਸਾਰੇ ਬਾਈ ਜੀ ਚੈਨਲ ਨੂੰ ਵੱਧ ਤੋਂ ਵੱਧ ਸਕਰਬ ਕਰੋ ਤੇ ਵੱਧ ਤੋਂ ਵੱਧ ਲਾਇਕ ਕਮੈਂਟ ਦੇ ਸ਼ੇਅਰ ਕਰਿਆ ਕਰੋ ਬੁਰਾਈ ਜੀ ਨੂੰ ਦੱਸਿਆ ਕਰੋ ਵੀ ਕਿੱਥੇ ਕੋਈ ਵੀਡੀਓ ਚ ਗੜਬੜ ਹੈ ਤਾਂ ਬਾਈ ਜੀ ਚ ਸੁਧਾਰ ਕਰਨਗੇ ਠੀਕ ਹ ਬਾਕੀ ਬਹੁਤ ਸੋਹਣੇ ਭਾਗ ਚੱਲ ਰਹੇ ਬਾਈ ਜੀ ਦੁਬਾਰਾ ਫਿਰ ਸਾਰੀ ਹੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਸਤਿ ਸ੍ਰੀ ਅਕਾਲ❤❤❤❤❤❤❤❤❤

  • @Bangashiv
    @Bangashiv 10 часов назад +8

    Jaggi Sarpanch jindabad
    ❤❤❤❤❤❤❤❤❤

  • @swaranjitkaur-vw2kq
    @swaranjitkaur-vw2kq 5 часов назад +5

    ਮੈਬਰ ਗਲ ਵਧੀਆ ਕਰਦਾ ਗਲ ਹਾਸੇ ਵਾਲੀ ਹੁੰਦੀ ਆ ਪਰ

  • @jagjitkumar2446
    @jagjitkumar2446 8 часов назад +4

    ਬਹੁਤ ਵਧੀਆ ਅੱਜ ਤਾਂ ਕਮਾਲ ਹੀ ਹੋ ਗਈ,ਸਾਰੀ ਕਿਸ਼ਤ ਮਨੋਰੰਜਨ ਭਰਪੂਰ ਸੀ,ਤੋਤਲਾ ਤੇ ਵਿਚੋਲਣ ਛਾਏ ਪਏ ਆ ਮੈਂਬਰ ਦੀ ਐਕਟਿੰਗ ਤੇ ਬੋਲਣ ਦਾ ਅੰਦਾਜ਼ ਬਹੁਤ ਪਸੰਦ ਹੈ 👍

  • @PervaizShah-ok5qx
    @PervaizShah-ok5qx 10 часов назад +4

    Bohat ziada sohny video. Sari team da kum bohat wadiya. Deepi 💙🐦 di acting number one. 🦜⭐🎈
    From, Pakistan.

  • @RajuMaan-k2t
    @RajuMaan-k2t 7 часов назад +3

    ਹਾ ਜੀ ਸਰਪੰਚ ਸਾਬ, ਵੀਡੀਓ ਬਹੁਤ ਘੈਟ ਆ ਸਰਪੰਚਾਂ ਕਿਸੇ ਦਾ ਹੱਕ ਖੋਹਣਾ ਤੇ ਕਿਸੇ ਦੀ ਜਨਾਨੀ ਪੱਟਣੀ , ਚੰਗਾ ਨਹੀਂ ਹੁੰਦਾ, ਅਤੇ ਹੱਕ ਸੱਚ ਤਾ ਪ੍ਰਮਾਤਮਾ ਹੀ ਨਬੇੜੇ ਕਰਦਾ ❤❤❤❤❤❤❤❤❤❤

  • @ishu1258
    @ishu1258 6 часов назад +4

    ਬਿਦਰੀ ਨੂੰ ਲੈਕੇ ਆਓ 😢😢😢

  • @Surinderkaur-en4rx
    @Surinderkaur-en4rx 9 часов назад +3

    ਸਰਪੰਚ ਵਧਾਈਆਂ ਤੈਨੂੰ ਤੇਰਾ ਵਿਆਹ ਹੋ ਜੂਗਾ ਹੁਣ ਕੁੜੀ ਪਸੰਦ ਆ ਗਈ

  • @premmakkar3428
    @premmakkar3428 10 часов назад +5

    God bless you all members

  • @boharsingh7725
    @boharsingh7725 9 часов назад +3

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    👌👌👌👌👌

  • @GurmukhSekhon-oc1ur
    @GurmukhSekhon-oc1ur 6 часов назад +2

    ਮੇਨੂੰ ਤਾ ਇਹ ਕਿਉਂ ਲੱਗੀ ਜਾਂਦਾ ਵੀ ਕੋਈ ਹੋਰ ਨੀ ਇਹ ਸਿੰਦਰ ਹੀ ਲਗਦੀਆਂ ਮੂਹ ਤੇ ਕੀ ਪਤਾ ਕੁੱਝ ਲਗਾਏ ਹੋਵੇ ਸਰਪੰਚ ਨੂੰ ਪਤਾ ਲੱਗਣ ਤੋ ਹੈਗੀ ਇਹ 100% ਸਿੰਦਰ ਹੀ ਆ ਇਹਦੇ ਖੜਨ ਬੈਠਣ ਸਰੀਰ ਤੋ ਪਤਾ ਲੱਗਦਾ ਸਰਪੰਚਾਂ ਵਾਲਾ ਕਸੂਤਾ ਫਸੇ ਗਾ

  • @jaspalchangal8274
    @jaspalchangal8274 8 часов назад +2

    ਬਹੁਤ ਹੀ ਜ਼ਿਆਦਾ ਵਧੀਆ ਵੀਡਿਓ ਬਣਾਈ ਵਾਹਿਗੁਰੂ ਜੀ ਤਰੱਕੀ ਬਖਸ਼ੇ ਟੀਮ ਨੂੰ ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ ਬਾਕੀ ਹੁਣ ਦੀਪੀ ਤੇ ਸ਼ਿੰਦਰ ਦਾ ਤਾਂ ਅੌਖਾ ਹੀ ਆ ਸਰਪੰਚ ਤੈਨੂੰ ਲੱਗਦਾ ਠੀਕ ਇਹ ਹੀ ਕਰੁ ਬਿੰਦਰੀ ਨੂੰ ਵੀ ਲੈ ਕੇ ਆਉ ਹੁਣ।

  • @Taran.__.20
    @Taran.__.20 10 часов назад +3

    Very very very nice 👌🏻 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤vedo

  • @paramjeetKaur-xd2mn
    @paramjeetKaur-xd2mn 9 часов назад +3

    ਬਹੁਤ ਸੋਹਣੀ ਵਿਡੀਉ ਹੈ

  • @Bebebapuheartbeat
    @Bebebapuheartbeat 10 часов назад +3

    Chinder da bapu acting bahut
    Vdia krda aa ik sarpanchni 😊...see more

  • @SmilingBowling-tc8ju
    @SmilingBowling-tc8ju 10 часов назад +3

    Very nice veer ji vlog jaldi paya karo asi wait karda a

  • @SurinderSingh-p6t
    @SurinderSingh-p6t 4 часа назад +2

    ਬਹੁਤ ਵਧੀਆ ਸਰਪੰਚ ਸਾਹਿਬ ਜੀ

  • @rajwindersingh5364
    @rajwindersingh5364 10 часов назад +3

    Vary nice video bai g ❤️ 🌹 ❤️ 👌👌👍👍

  • @gillgurdas038
    @gillgurdas038 10 часов назад +3

    Very nice video bai g 🎉🎉🎉🎉🎉🎉

  • @RAO.03SAHAB
    @RAO.03SAHAB 10 часов назад +2

    Savere Savere Jdo. Tyar hunde. Teri video ajje. Jaggi. Sirrrra lag jnda bai. ❤❤😊

  • @JaswantSingh-ww5sy
    @JaswantSingh-ww5sy 8 часов назад +1

    ❤❤❤😅😅😅 ਧੰਨਵਾਦ ਕੁਲਵੰਤ ਵੀਡਿਓ ਬਹੁਤ ਵੱਦੀਆ ਲੱਗੀ ਸਾਰੇ ਆ ਦੀ ਐਕਟਿੰਗ ਬੁੱਹਤ ਵੱਦੀਆ ਹੁੰਦੀ ਆ ਜਸਵੰਤ ਸਿੰਘ ਔਲਖ ਹਰਦਾਸਪੁਰਾ

  • @iamrohitkumar098
    @iamrohitkumar098 10 часов назад +3

    Bhut sohna pajiii I. ❤❤❤

  • @ਹਰਪਾਲਸਿੰਘ-ਭ7ਹ
    @ਹਰਪਾਲਸਿੰਘ-ਭ7ਹ 5 часов назад +1

    ਸਹੁਰੀਂ ਦੀਦੀ ਭੈਣ ਨੀਂ
    ਚਾਚੀ ਤਾਈ ਜਾਂ ਭਾਬੀ ਹੁੰਦੀ ਆ😂😂😂😂😂😂😂😂😂😂😂😂😂😂😂😂😂😂😂😂😂😂

  • @tajindartajindar4025
    @tajindartajindar4025 5 часов назад +1

    ਤੋਤਲੇ ਨੂੰ ਕਿਹਾ ਘਰ ਵਿੱਚੋਂ ਪੰਗ ਹੀ ਪੁੱਟ ਲੋ

  • @parmodchander-xz1gn
    @parmodchander-xz1gn 7 часов назад +2

    Sarpanch g election jarur larao

  • @kuldeepkaur2465
    @kuldeepkaur2465 5 часов назад +6

    ਮੈਂਬਰ ਦੀ ਐਕਟਿੰਗ ਬਾ ਕਮਾਲ ਐ ਬੰਦਾ ਬਹੁਤ ਵਧੀਆ ਐ

  • @mera_punjab295
    @mera_punjab295 9 часов назад +1

    Very nice video wait for your next video 🎉🎉🎉🎉🎉❤❤❤❤😂😂😂😂😂

  • @Taran.__.20
    @Taran.__.20 10 часов назад +3

    Ve

  • @surindersharma9935
    @surindersharma9935 6 часов назад +1

    Sat shri akal veer ji video dekh ke dil khush ho gaya tuhadi sari videos bahut pasand aayea deepi sister ji very beautiful veer ji par bin deri nal gall bandi aa veer ji khush raho wait for 80 part 🙏🙏👌👌👌👌👌👍👍👍🌺🌿🌺🌿🌺🌿🌺🌿🌷🌿🌷🌿

  • @RajsinghKahlon
    @RajsinghKahlon 10 часов назад +3

    ❤❤❤❤❤❤❤❤❤❤❤❤

  • @gillsewa
    @gillsewa Час назад +1

    ਜੱਗੀ ਬਾਈ ਵੀਡੀਓ ਬਹੁਤ ਘੈਂਟ ਆ

  • @Gurjeetsingh-mx9ic
    @Gurjeetsingh-mx9ic 10 часов назад +3

    ❤❤❤❤❤❤

  • @amarjitsingh1946
    @amarjitsingh1946 10 часов назад +2

    Very nice video ❤❤

  • @buttarpreet7979
    @buttarpreet7979 5 часов назад +1

    ਮੈਂਬਰ ਸਾਊ ਬੰਦਾ

  • @FaisalAhmadshahzadWahla
    @FaisalAhmadshahzadWahla 9 часов назад +1

    Love you from Pakistan 🇵🇰 ❤❤❤❤❤❤

  • @EkamSingh-g3s
    @EkamSingh-g3s 10 часов назад +2

    ♥️♥️♥️

  • @RajsinghKahlon
    @RajsinghKahlon 10 часов назад +2

    ❤❤❤

  • @UdayPamarMansa007
    @UdayPamarMansa007 10 часов назад +2

    🎉

  • @rajindersingh5303
    @rajindersingh5303 9 часов назад +1

    🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @RajuMaan-k2t
    @RajuMaan-k2t 6 часов назад

    ਸਰਪੰਚਾਂ ਘਰ ਵਾਲੀ ਪਿਆਰ ਤਾ ਘਰ ਵਾਲਾ ਹੁੰਦਾ, ਮਸੂਕਾ ਦਾ ਪਿਆਰ ਤਾ ਬਾਹਰਲਾ ਹੁੰਦਾ😂ਛਿੰਦਰ ਵਰਗੀਆ ਦੇ ਪਿਆਰ ਦੇ ਖੋਜੇ ਲਾਏ ਤਾ ਰੋਟੀ ਖਾਣ ਨੂੰ ਤਰਸਦੇ ਫਿਰਦੇ ਆ😂😂😂😂😂😂😂😂😂😂

  • @harpreetsinghsra7253
    @harpreetsinghsra7253 2 часа назад

    ਮੈਂਬਰ ਬਹੁਤ ਵਧੀਆ ਐਕਟਿੰਗ ਕਰਦਾ real ਲੱਗਦਾ

  • @anjumaan2186
    @anjumaan2186 3 часа назад +1

    V nice video ❤❤

  • @nirapalsingh21
    @nirapalsingh21 7 часов назад

    ਸਰਪੰਚ ਹੁਣ ਪਹਿਲੀ ਸਰਪੰਚੀ ਵਾਲਾ ਕੰਮ ਨਾ ਕਰੀ ਹੁਣ ਬਾਰਲੀਆ ਨੂੰ ਹੱਥ ਜੋੜ ਦੇਵੀ ਫੇਰ ਕੰਮ ਲੋਟ ਆ ਜਾਉਗਾ

  • @Tarijhabbar
    @Tarijhabbar 10 часов назад

    ❤ ਰਾਜੂ ਬਈ ਤੈਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਹੀ ਮਿਹਨਤ ਕਰਦਾ ਵੀਡੀਓ ਤੇ ਰੱਬ ਕਰੇ ਤਾਂ ਇਸੇ ਤਰਾਂ ਮਿਹਨਤ ਕਰਦਾ ਰਹੇ ਤੇ ਪਰਮਾਤਮਾ ਤੁਹਾਡੀ ਮਿਹਨਤ ਨੂੰ ਫਲ ਲਾਉਂਦਾ ਰਹੇ ਮੇਰੀ ਦਿਲੋਂ ਦਬਾ ਬਾਈ ਜੀ ਤੁਹਾਡੇ ਨਾਲ ਹੈ ਕੰਮ ਕਰੋ ਕੰਮ ਦੇ ਵਿੱਚ ਹੀ ਵਿਸ਼ਵਾਸ ਰੱਖੋ ਤਾਂ ਰੱਬ ਜਰੂਰ ਸੁਣਦਾ ਬਈ ਧੰਨਵਾਦ ਤੁਹਾਡਾ❤❤❤❤❤

  • @Surinderkaur-en4rx
    @Surinderkaur-en4rx 8 часов назад

    ਉਹ ਸਰਪੰਚ ਆ ਹੁਣ ਪਹਿਲੀ ਸਰਪੰਚਨੀ ਨਾਲ ਵੀ ਹਿਸਾਬ ਕਿਤਾਬ ਕਰ ਲਾ ਉਹਨੂੰ ਵਿੱਚ ਲੈ ਆ ਨਹੀਂ ਮੈਂ ਆਵਾਂ ਉਹਦੇ ਮਾਂ ਮਾਂ ਦੇ ਥਾਂ ਵੀ ਸਾਡਾ ਹਿੱਸਾ ਦੇ ਤੂੰ ਤਾਂ ਹੋਰ ਵਿਆਹ ਕਰਵਾ ਲਿਆ ਮੈਨੂੰ ਦੱਸ ਕਿੱਥੇ ਹੋ ਤੁਸੀਂ ਮੈਂ ਵੀ ਵਿੱਚ ਲੈ ਲਾ ਮਾੜਾ ਮੋਟਾ ਹਿੱਸਾ ਮੇਰਾ ਵੀ ਵਿੱਚ ਮੂਵੀ ਬਣ ਜੂਗੀ

  • @MandeepKaur-k6d
    @MandeepKaur-k6d 10 часов назад +1

    Very nice ❤❤❤

  • @NishanSingh-fh4sf
    @NishanSingh-fh4sf 10 часов назад +1

    Very. Nice

  • @KarmJeet-pj3mf
    @KarmJeet-pj3mf 7 часов назад +1

    🤣🤣👌🙏❤️❤️❤️❤️❤️❤️

  • @KuldeepKaur-r2k
    @KuldeepKaur-r2k 8 часов назад +1

    ❤❤❤❤❤❤k

  • @Tarijhabbar
    @Tarijhabbar 10 часов назад +9

    ❤❤❤ ਸਾਰੇ ਹੀ ਟੀਮ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਹੀ ਟੀਮ ਨੇ ਬਹੁਤ ਵਧੀਆ ਕੰਮ ਕਰਿਆ ਬਾਈ ਜੀ ਦੇ ਨਾਲ ਸਾਰੀ ਟੀਮ ਜੱਗੀ ਸਰਪੰਚ ਦੀ ਜੋ ਪਹਿਲੀ ਨੰਬਰ ਤੋਂ ਚੱਲੀ ਹੈ ਕੋਈ ਭਾਗਾਂ ਚ ਕੰਮ ਕਰਿਆ ਸਾਰਿਆਂ ਦੀ ਧੰਨਵਾਦ ਸਾਰੀ ਬਹੁਤ ਸੋਹਣਾ ਕੰਮ ਕਰਦੇ ਹ ਮੇਰੇ ਖੁਦ ਦੇ ਮਿੱਤਰ ਆ ਸਾਰੇ ਬਾਈ ਜੀ ਚੈਨਲ ਨੂੰ ਵੱਧ ਤੋਂ ਵੱਧ ਸਕਰਬ ਕਰੋ ਤੇ ਵੱਧ ਤੋਂ ਵੱਧ ਲਾਇਕ ਕਮੈਂਟ ਦੇ ਸ਼ੇਅਰ ਕਰਿਆ ਕਰੋ ਬੁਰਾਈ ਜੀ ਨੂੰ ਦੱਸਿਆ ਕਰੋ ਵੀ ਕਿੱਥੇ ਕੋਈ ਵੀਡੀਓ ਚ ਗੜਬੜ ਹੈ ਤਾਂ ਬਾਈ ਜੀ ਚ ਸੁਧਾਰ ਕਰਨਗੇ ਠੀਕ ਹ ਬਾਕੀ ਬਹੁਤ ਸੋਹਣੇ ਭਾਗ ਚੱਲ ਰਹੇ ਬਾਈ ਜੀ ਦੁਬਾਰਾ ਫਿਰ ਸਾਰੀ ਹੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਸਤਿ ਸ੍ਰੀ ਅਕਾਲ❤❤❤❤❤❤❤❤❤🎉❤🎉🎉🎉🎉🎉❤🎉❤🎉❤

  • @surindersharma9935
    @surindersharma9935 6 часов назад +1

    Veer ji 8o part jaldi lekar aana ❤❤🎉🎉

    • @jasu165
      @jasu165 5 часов назад

      Veer ji 80part joldi lekar aana❤❤

  • @ranjitcharna2934
    @ranjitcharna2934 8 часов назад +1

    👌🙏👍😄👌

  • @ManjitSingh-z3y8f
    @ManjitSingh-z3y8f 9 часов назад +1

  • @ShinderpalMaan-ue9ug
    @ShinderpalMaan-ue9ug 6 часов назад

    Kulwant bi tera sohra sohra ghet chaora jeada legda
    Eh de father wale koye gal nehi😂

  • @ShinderpalMaan-ue9ug
    @ShinderpalMaan-ue9ug 6 часов назад

    Bahut he vedia vedio👌👌
    Atte Bahut vedia acting👌👌
    Parmatma tohadi Sari team nu
    Tendrusttia deve🙏🙏🙏🙏❤

  • @seemabansal1671
    @seemabansal1671 7 часов назад

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹

  • @sukha.Singh_
    @sukha.Singh_ 10 часов назад

    ਨਜਾਰਾ ਲਿਆ ਤਾ ਏ ਸਰਪੰਚਾ ❤❤❤❤❤

  • @rajindersingh1171
    @rajindersingh1171 2 часа назад

    Mebar di acting bahut Ghent a srpnch bhut vadia video 😂😂😂🎉

  • @Jashandeepsingh-of3yt
    @Jashandeepsingh-of3yt 10 часов назад

    Very cute very nice very very happy ❤❤❤❤❤❤❤❤❤❤❤❤❤❤❤❤❤❤❤❤❤❤❤❤🎉🎉

  • @LovelyStudio-v8r
    @LovelyStudio-v8r 6 часов назад

    Bahut vadhiya video. God bless all team members 🙏🙏🙏

  • @jagvirsinghbenipal5182
    @jagvirsinghbenipal5182 3 часа назад

    ਸਿਰਾ ਬਾਈ ਜੀ 👌👌🔥🔥

  • @suchasingh3466
    @suchasingh3466 8 часов назад

    Very nice video 🙏🏼🙏🏼👌🏻👌🏻✈👌🏻👌🏻🙏🏼🙏🏼👌🏻👌🏻❤❤💙💙🌙🌙💯💯💯

  • @BalkerDhanday
    @BalkerDhanday 7 часов назад

    1718 ਵਾ ਲਾਇਕ ਨੰਬਰ

  • @tarsemdhingra5061
    @tarsemdhingra5061 3 часа назад

    Asi tuhanu family ch Beth ke dekhde aa, aa chot, chittar jehe shabad na pays karo please 😢

  • @devrajachal1137
    @devrajachal1137 5 часов назад

    😊 ਬਹੁਤ ਵਧੀਆ ਜੀ

  • @Pvt_bhaji
    @Pvt_bhaji 2 часа назад

    ਬਹੁਤ ਪਸੰਦ ਹੈ

  • @AmandeepkaurAmandeepkaur-n5w
    @AmandeepkaurAmandeepkaur-n5w 6 часов назад

    ਸਿੰਦਰ ਦਾ ਕੀ ਬਣੂ

  • @ArshdeepSingh-do6qj
    @ArshdeepSingh-do6qj 7 часов назад

    ਬਹੁਤ। ਜੁਵ।ਕ ਖੁਸ ਆ

  • @gurpartapsinghtiwana450
    @gurpartapsinghtiwana450 9 часов назад

    Good acting bhai punch pind de punch v asal vich thode varge hone chahide han

  • @laddikotra9714
    @laddikotra9714 9 часов назад

    ਬਹੁਤ ਵਧੀਆ ਬਾਈ

  • @ManjeetSingh-bo1vh
    @ManjeetSingh-bo1vh 8 часов назад +3

    ਮੈਂਬਰ ਬੰਦਾ ਬਹੁਤ ਵਧੀਆ ਇਨਸਾਨ ਐ ਬਹੁਤ ਵਧੀਆ ਐਕਟਿੰਗ ਐ ਬਾਈ ਦੀ ਲਵ ਕੁਸ਼ ਸਾਰੀ ਟੀਮ ਨੂੰ
    ਮਨਜੀਤ ਸਿੰਘ ਮੂਨਕ ਜਿਲ੍ਹਾ ਸੰਗਰੂਰ ❤

  • @amjadRana1235
    @amjadRana1235 9 часов назад

    Raju mansa ji very nice ❤❤❤

  • @KaramjeetKaur-u8o
    @KaramjeetKaur-u8o 7 часов назад

    Nice ❤❤❤🎉🎉🎉sindar de sokan 😂😂😂😂😂👍👍👌👌👌

  • @jaspalsharmasharma7740
    @jaspalsharmasharma7740 4 часа назад

    Eh kite gati wali madam na hove. Bahot vadia lgea dekh ke dhanyawad all team Jaggi sarpanch.

  • @malkeetSingh-cn4oi
    @malkeetSingh-cn4oi 2 часа назад

    Very Very Good Video hai Veerji

  • @riyasanjeevbajaj
    @riyasanjeevbajaj 8 часов назад

    Bindri kider gaye nd wait for next part 👍🏻

  • @KulwinderKaur-sj7jk
    @KulwinderKaur-sj7jk 9 часов назад

    meri kudi bahut jyada Khush Hui

  • @NimaratritSingh
    @NimaratritSingh 3 часа назад

    M a shinder nu pushan chona ki peo nu ae akhi da hunda ki khea kha a jithe Jana lakh di laant

  • @bossking2592
    @bossking2592 5 часов назад

    Binderi nu le k aao

  • @EkamSingh-g3s
    @EkamSingh-g3s 2 часа назад

    Bindri kithe gai

  • @Chiman-ol3vu
    @Chiman-ol3vu 9 часов назад

    Nice Jodi ji good morning sir

  • @ParamjeetKaur-i8j
    @ParamjeetKaur-i8j 6 часов назад

    Very very nice viedo 👍👌🤟

  • @SukhdeepSingh-pr9xf
    @SukhdeepSingh-pr9xf 9 часов назад

    ❤❤❤❤❤❤❤ SUKHDIP Raikot

  • @BharpurSidhu-sg6zj
    @BharpurSidhu-sg6zj 8 часов назад +3

    ਬਿਦਰੀ ਨੂੰ ਜਰੂਰ ਲੈ ਕੇ ਆਓ

  • @randhirsingh-iw6eq
    @randhirsingh-iw6eq 7 часов назад

    DIPPI AAJ GAJAB LAG RAHI HE

  • @Tarijhabbar
    @Tarijhabbar 10 часов назад

    ❤😮❤😮❤😮❤😮😮🎉❤🎉❤🎉🎉❤🎉🎉🎉🎉❤🎉❤

  • @balwantdhaliwal582
    @balwantdhaliwal582 5 часов назад

    Very nice video 🎉🎉

  • @GurmeetSinghWriter
    @GurmeetSinghWriter 7 часов назад

    Bohot vadia vedio ji

  • @Tarijhabbar
    @Tarijhabbar 10 часов назад

    ❤❤❤😮❤😮😮❤❤❤😮❤🎉🎉🎉❤🎉❤🎉❤🎉❤

  • @jotKaur-qb6pj
    @jotKaur-qb6pj 9 часов назад

    ਵਿਦਰੀ ਕਿੱਥੇ ਹੈ ਜੀ ਬਹੁਤ ਵਧੀਆ ਹੈ ਜੀ

  • @kyarakhuname3066
    @kyarakhuname3066 Час назад

    Nice video

  • @nirmalsinghgill553
    @nirmalsinghgill553 7 часов назад

    Bindri is the best

  • @jatindersinghsingh6909
    @jatindersinghsingh6909 Час назад

    I love u all

  • @bbg_shivam5303
    @bbg_shivam5303 6 часов назад

    Very nice moovi