J Kar ehi halaat rahe Punjab de..... Fer ta aaun waaley time wich Koi apne aap nu Surakshit feel nahi karega..... Baaki WAHEGURU JI tuc bhala karna hun Punjab da.. 🙏🙏
Too brave u r brother…I don’t see srsly that type of thing…how u single lion went alone to those goons…this shows how much brave u had and others police officers take inspiration from u and urs bravery always live in punjab people hearts and may god unites ur soul and peace ur soul😭😭🙏🙏🙏🙏🙏
Ha ha ha, marta ptaka y ne ta, 10 dina nu dekha ge kon yad kru, aah khabar chln tak hi aw veera, esto vad tanu koi ni yad krda, aram nal parmatma de charna ch ja laggi
ਸਲੂਟ ਹੈ ਸ਼ਹੀਦ ਕੁਲਦੀਪ ਸਿੰਘ ਬਾਜਵਾ ਨੂੰ
ਮੌਤ ਦੀ ਸਜ਼ਾ ਮੌਤ ਹੋਣੀ ਚਾਹੀਦੀ ਨਾ ਕਿ ਸਾਲਿਆਂ ਨੂੰ ਜਵਾਈਆਂ ਵਾਂਗ ਰੱਖਣਾ ਚਾਹੀਦਾ ਪੈਸਾ ਫੂਕਣਾ ਜਿੰਨਾ ਦਾ ਕੁੱਝ ਨਹੀਂ ਰਿਹਾ
True brother law hona chaida. Maut di sazza maut
Ryt aa bro pr pr ki kriye srkara ee nkmmia ne je mout da mout hove ta koi ni katal hove
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੁਹਾਨੂੰ ਆਪਣੇ ਦਰਗਾਹ ਵਿੱਚ ਨਿਵਾਸ ਥਾਂ ਬਖਸ਼ੇ ਵੀਰ ਜੀ 😭😭
ਸੋਨਾ ਵਰਗਾ ਪੁੱਤ ਸੀ ਕਿਸੇ ਮਾਪਿਆਂ ਦਾ ।।ਦੁਖਦਾਈ ਘਟਨਾ ਹੈ।
ਹਾਏ ਰੱਬਾ ਕਿਨਾ ਸੋਹਣਾ ਪੁੱਤ ਮਾਰਤਾ ਪਾਪੀਆ ਨੇ ਮਾ ਬਾਪ ਦਾ ਕੀ ਰਹਿ ਗਿਆ ਜਿਉੱਣਾ
ਪੰਜਾਬ ਪੁਲਿਸ ਦੇ ਜਵਾਨਾ ਨਾਲ ਐਦਾ ਹੋਣ ਲੱਗ ਗਿਆ ਤਾਂ ਆਮ ਲੋਕਾਂ ਦਾ ਕੀ ਬਨੂ😭😭
ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
ਬਹੁਤ ਮੰਦ ਭਗ਼ੀ ਘਟਨਾ ਵਾਪਰੀ ਵਾਹਿਗੁਰੂ ਜੀ ਮੇਹਰ ਕਰੋ ਸਾਰਿਆ ਤੇ ਸਲੂਟ ਏ ਬਾਈ ਜੀ ਨੂੰ
ਵਾਹਿਗੁਰੂ ਜੀ ਵੀਰੇ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ੀ
Very sad The government should do maximum help to the family What a bold police man we salute May God grant peace to the departed soul 🙏
ਬਹੁਤ ਮਾੜਾ ਹੋਇਆ ਵਾਹਿਗੁਰੂ ਪਰਿਵਾਰ ਨੂੰ ਬੱਲ ਬਕਸੈ
ਬਹੁਤ ਦੁਖੀ ਮਨ ਹੈ ਸਾਡੇ ਸੋਹਣੇ ਪੰਜਾਬ ਨੂੰ ਕਿਸ ਦੀ ਨਜ਼ਰ ਲੱਗ ਗਈ ਹੈ
ਬਹੁਤ ਹੀ ਬੁਰਾ ਹੋਇਆ ।। ਸੈਲੂਟ ਏ ਦਿਲ ਤੋ ਵੀਰ ਜੀ ।
ਵਾਹਿਗੁਰੂ ਜੀ🙏🙏
ਮਾਨ ਸਾਹਿਬ ਕਰੋੜ ਨਾਲ ਕੁੱਝ ਨਹੀਂ ਬਣਨਾ,,,ਐਸੇ ਕਦਮ ਚੁੱਕੋ ਕਿ ਮੁੜਕੇ ਕਿਸੇ ਲੁਟੇਰੇ ਦੀ ਹਿੰਮਤ ਨਾ ਪਵੇ, ਕਿਸੇ ਮੁਲਾਜ਼ਮ ਤੇ ਫਾਇਰਿੰਗ ਕਰਨ ਦੀ,,,,, ਕਿਸੇ ਮਾਂ ਦਾ ਪੁੱਤ ਵਾਪਸ ਨਹੀਂ ਆਉਂਦਾ,,, ਬਹੁਤ ਦੁੱਖ ਹੁੰਦਾ ਹੈ ਮਾਵਾਂ ਨੂੰ
🙏🙏👍👍
ਸਹੀ ਗੱਲ ਆ ਬਾਈ ..
SAUDI ARBB WALA DUBAI WALA
Ene kehra paleyo Dene ah vip sahulta gangstara nu ditiya baki jina da chl jnda ohnu nu pata
@@jindersidhu2038 tera Fuffad Sukha Amli Tan Sarkari khajane nu bhi nai dinda si.. Tusin ni Rajjde.. Beda gark kitta Punjab da😤😤😤
ਵਾਹਿਗੁਰੂ ਵਾਹਿਗੁਰੂ🙏 ਵਾਹਿਗੁਰੂ ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ ਵਾਹਿਗੁਰੂ🙏🙏
R.I.P and waheguru ji inha di family upar meher rakhyo hamesha vaaste aur har pal layi 🙏
Waheguru g 🙏🙏
ਨਸ਼ਾ ਤੇ ਗੈਂਗਸਟਰ ਵੀ ਪੁਲੀਸ ਦੀ ਹੀ ਦੇਣ ਹਨ, ਲਾਰੇਂਸ ਬਿਸ਼ਨੋਈ ਵਰਗਿਆਂ ਨੂੰ ਹੋਰ ਰੱਖੋ ਜਵਾਈਆਂ ਵਾਂਗ
ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
Salute this brave young Punjab police man .
ਸਰਕਾਰ ਫੇਲ ਹੈ ਸਰਕਾਰ ਫੇਲ ਹੈ ਪੰਜਾਬ ਗਗੈਸਟਰ ਰਾਜ ਹੈ ਰੱਬਾ ਪੰਜਾਬ ਦਾ ਭਲਾ ਕਰੀ ਫੇਲ ਹੈ ਸਰਕਾਰ 😭😭😭😭💘💘💘💘💘🙏🙏🙏🙏🙏
ਬਹੁਤ ਮਾੜਾ ਹੋਈਆਂ ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਵੇ
WAHEGURU JI 🙏😭
Waheguru ji 🙏 Rest in Peace
waheguru jii
Very sad 😭
waheguru ji
Waheguru jii 😥😭
Sarkar da darr hona v bohat jruri aa bhravo.. ethe police safe ni aa, normal banda ta ki houga safe.
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ
ਜਿੰਨਾ ਚਿਰ ਪੰਜਾਬ ਚ ਸਾਉਦੀ ਅਰਬ ਵਰਗੇ ਰੂਲ ਨਹੀਂ ਹੁੰਦੇ ਪੰਜਾਬ ਨੀਂ ਸੁਧਰ ਸਕਦਾਂ 🙏
Salute sardar kuldeep singh bajwa🙏🙏
Waheguru mehar kare parivar te
Rip veere, salute teri bahadari te 🙏
Waheguru ji 🙏🙏 kina Sona putt aa🙏🙏
Sidhu moose Bhai NaL Jud Jange ,,, Waheguru ,, Aatma Saanti Deve,,, 🙏🙏
ਫੇਲ ਸਰਕਾਰ ਦਾ ਫੇਲ ਸਿਸਟਮ
That's why Sidhu's father keep saying his fight against gangster is not only just for Sidhu it's for all no mother and father loses their sons lives.
Rbb mehar kare 👏👏👏
Very sad news but all India proud of you bro.wehguru g meher krn maa nu hosla den wehguru ji
Bout mada hoeya bai g.. 🙏🙏🙏
Waheguru ji mehar kryo 🙏
J Kar ehi halaat rahe Punjab de..... Fer ta aaun waaley time wich Koi apne aap nu Surakshit feel nahi karega..... Baaki WAHEGURU JI tuc bhala karna hun Punjab da.. 🙏🙏
ਹੋਰ ਪਾਲੋ ਗੈਂਗਸਟਰਾਂ ਨੂੰ। ਹੁਣ ਅਗਲੇ ਦੀ ਬਹਾਦਰੀ ਦੇਖ ਕੇ ਸਲੂਟ ਕਰਨ ਦਾ ਕੀ ਫਾਇਦਾ? ਕੋਈ ਬੰਦਾ ਮਰਨ ਲਈ ਡਿਊਟੀ ਤੇ ਨਹੀਂ ਜਾਂਦਾ। ਪਿੱਛੇ ਪਰਿਵਾਰ ਵਿਲਕਦਾ ਹੈ, ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਨਹੀਂ ਤਾਂ ਇੱਕ ਪਾਸੇ ਹੋ ਕੇ ਬੈਠੇ।
baba iho ji bahadari to lehna v ki aa jiss maa lyi ajj hnera hogeya jagg te 😰😰😰😰😰
ਵਾਹਿਗੁਰੂ
Vry sad news waheguru ji 🙏🙏🙏🙏🙏🙏
Wahaguru ji 🙏
ਲੁਟਾ ਖੋਹਾਂ ਬਹੁਤ ਹੁੰਦੀਆਂ ਨੇ ....ਪੈਸੇ ਨੀ chahide ਉਹਨਾਂ ਦਾ ਜਵਾਨ ਪੁੱਤ 😭😭 ਹਾਏ
ਸਰਕਾਰਾਂ ਨੇ ਗੈਂਗਸਟਰਾਂ ਨੂੰ ਤਾਂ z ਸਕਿਓਰਟੀਜ਼ ਦੇ ਰੱਖੀ
ਵਾਹਿਗੁਰੂ ਵਾਹਿਗੁਰੂ
Waheguru ji. Waheguru ji
Waheguru ji kirpa karn parivar te
नैतिकता के आधार पर मुख्यमंत्री को अस्तिफा देना चाहिये। जै हिन्द, पंजाब में फौजी राज्य होना चाहिये।
🤣🤣🤣🤣🤣
ਵਾਹਿਗੁਰੂ🙏🏻
Waheguru ji waheguru ji 🙏🙏🙏🙏🙏🙏😭😭😭😭😭😭😭😭😭😭
Gengster nu shotout kyu nhi kardi police..
Bhut mada hoya waheguru ji
Waheguru mehar kri 🙏
🙏salute bhai nu🙏
Wahegurru g mehr kri
Bhut hi mada hoyia veer nal
Waheguru g mehr krn .
i Miss you Kamal Veere 😭😭😭😭😭😭😭😭💔💔💔💔💔💔💔💔 Waheguru ji 🙏🙏🙏🙏🙏🙏😭😭😭😭😭😭
😣😣😣Bo vadia bnda c pra ,insta te fallowe kita c my roj videO dekhdi c😑😑😑😑
ਵਾਹਿਗੁਰੂ ਜੀ ,🙏🙏😭😭😭😭
Too brave u r brother…I don’t see srsly that type of thing…how u single lion went alone to those goons…this shows how much brave u had and others police officers take inspiration from u and urs bravery always live in punjab people hearts and may god unites ur soul and peace ur soul😭😭🙏🙏🙏🙏🙏
Ha ha ha, marta ptaka y ne ta, 10 dina nu dekha ge kon yad kru, aah khabar chln tak hi aw veera, esto vad tanu koi ni yad krda, aram nal parmatma de charna ch ja laggi
KULDEEP JI AAP NU KOTI KOTI NAMAN VEER TERE VRGE DAANI NU JISNE APNE PRANA DA DAAN KRTA DE VASTE MERE KOL SHABD NAHI HAN SELUTE VEER JI SELUTE
waheguru ji mehr krn
ਗੈਂਗਸਟਰਾਂ ਦਾ ਇਲਾਜ ਕਰਵਾਉਣ ਦੀ ਕੀ ਲੋੜ ਐ ਚਾਰ ਗੋਲੀਆਂ ਹੋਰ ਮਾਰੋ
So sad bhut dukh lga
Veri good
Waheguru ji waheguru ji waheguru ji waheguru ji waheguru ji waheguru ji
So sad 😭😭ਕਿਹੜਾ ਪਿੰਡ ਸੀ ਵੀਰ ਦਾ 🖐
ਬਹੁਤ ਮਾੜਾ ਹੋਇਆ
ਗੋਲੀ ਦਾ ਜਵਾਵ ਗੋਲੀ ਨਾਲ ਦੇਵੋ ਅਜੇਹੇ ਲੁਟੇਰਿਆਂ ਨੂੰ
ਇਕ ਗੱਲ ਕੈਪਟਨ ਨੇ ਸਿੱਧ ਕੀਤੀ ਸੀ ਕੇ ਗੈਂਗਸਟਰ ਨੂੰ ਕਿੱਦਾਂ ਗੋਡਿਆਂ ਥੱਲੇ ਲਈ ਦਾ ਜਦ ਜਗਰਾਉਂ ਜੈ ਪਾਲ ਭੁੱਲਰ ਹੁਣੀ ਏ ਐਸ ਆਈ ਮਾਰਿਆ ਸੀ ਤਾਂ ਓਹਨਾ ਦਾ ਕੁਝ ਸਮੇਂ ਚ ਹੀ ਕਲਕੱਤੇ ਐਨਕਾਉਂਟਰ ਕੀਤਾ ਸੀ ਉਹ ਸੀ ਤੁਰੰਤ ਫੈਸਲਾ ਮਾਨ ਸਾਬ ਨੂੰ ਵੀ ਕੁਝ ਇਸੇ ਤਰਾ ਦਾ ਕਦਮ ਚੁੱਕਣਾ ਚਾਹੀਦਾ ਹੈ ।।
Waheguru Mehr kre sab te.
Dhan dhan Shri Guru Ramdas ji 🙏🙏
Salute aa veer nu
Bohat Mada Hoya veer.
ਮਾਂ 💔
Wahiguru ji kina sohna brave boy salute you🙏🏾🙏🏾🙏🏾
Waheguru ji Waheguru ji
ਵਾਹਿਗੁਰੂ ਜੀ ਬਹੁਤ ਅਫਸੋਸ
ਗੈਂਗਸਟਰਾਂ ਨੂੰ ਵੀ ਮਰਨ ਦਿਓ ਓਹਨਾਂ ਨੂੰ ਕਿਉਂ ਬਚਾ ਰਹੇ ਹੋ
Waheguru g waheguru
ਫੇਲ ਹੈ ਸਰਕਾਰ ਹੈ
Bahut madda hoya waheguru G mehar karn parivar te
Salute Shahid Kuldip Singh Bajwa support Punjab Police.Gangsters noo sakhat suja Devo Supreme Court of India.
Waheguru ji.....
WAHEGURU JI
So sad , , God bless this family , this young man gave his life for nation , he should be awarded by central government as well as state Government
ਅੰਮ੍ਰਿਤਪਾਲ ਵੱਡਾ ਬਣ ਦਾ e hun ਗੈਂਗਸਟਰਾਂ da ਕਰੇ ਮੁਕਾਬਲਾ ਪਤਾ ਲੱਗੇ ਵੱਡੇ ਵੈਲੀ ਦਾ ਮਾਈਕ ਅੱਗੇ ਬੁੱਕਣ ਜੋਗਾ e ਬਾਪਾਂ ਨਾਲ ਲਵੇ pnga
Waheguru ji mher kro
VERRY NICE
Salute iss jwan nu dhan iss di ma jis ne sher jammiya honest officer
Waheguru ji🙏🥺
Omg WAHEGURU JI TUCI KIRPA KARNA PARIWAR UTE ❤
Phle SANDEEP😭DEEP😩SIDHU😞DEEP💐😭HAYO RABBA💔