Khabar Di Khabar (2059) || ਕਿਸਾਨਾਂ ਨੇ ਘੇਰੀ Kangana Ranaut , BJP ਨੇ ਗੁੱਸੇ ‘ਚ ਕਰ ਦਿੱਤਾ ਵੱਡਾ ਧਮਾਕਾ

Поделиться
HTML-код
  • Опубликовано: 11 ноя 2024

Комментарии • 107

  • @baldevjassar8059
    @baldevjassar8059 Месяц назад +21

    *🙏❣️ਅੱਜ ਦਾ ਵਿਚਾਰ❣️🙏*
    *ਸੁੱਖ ਅਤੇ ਦੁੱਖ ਆਪਣੀ ਕਿਸਮਤ ਨਾਲ ਮਿਲਦੇ ਹਨ!ਇਨ੍ਹਾਂ ਦਾ ਅਮੀਰੀ ਅਤੇ ਗਰੀਬੀ ਨਾਲ ਕੋਈ ਸਬੰਧ ਨਹੀਂ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @baldevsinghkular3974
    @baldevsinghkular3974 Месяц назад +27

    ਬਹੁਤ ਵਧੀਆ ਪੇਸ਼ਕਸ਼। ਬਹੁਤ ਬਹੁਤ ਧੰਨਵਾਦ ਮਾਣਯੋਗ ਸਵਰਨ ਸਿੰਘ ਟਹਿਣਾ ਜੀ।

  • @mewasinghjhajj6262
    @mewasinghjhajj6262 Месяц назад +8

    🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਪ੍ਰਾਇਮ ਏਸ਼ੀਆ ਟੀਮ ਦੇ ਮੇਂਬਰ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏

  • @balrajsinghbalbalrajsingh6828
    @balrajsinghbalbalrajsingh6828 Месяц назад +5

    ਸਤਿਸਰੀ ਅਕਾਲ ਟਹਿਣਾ ਜੀ ਮੇ ਬਹੁਤ ਸਾਲਾ ਤੋ ਤੁਹਾਡੇ ਪਰਾਈਮ ਏਸੀਆ ਨਾਲ ਜੁੜਿਆ ਹੋਇਆ ਸੀ ਪਰ ਜਿਸ ਦਿਨ ਤੋ ਤੁਸੀ ਗੁਰਦਾਸ ਮਾਨ ਦੇ ਸੋਹਲੇ ਗਾਉਣੇ ਸ਼ੁਰੂ ਕੀਤੇ ਉਸ ਦਿਨ ਤੋ ਤੁਹਾਡੇ ਪ੍ਰੋਗਰਾਮ ਬੰਦ ਕਰ ਰਹੇ ਹਾ

  • @TSingh-m9g
    @TSingh-m9g Месяц назад +3

    ਧੰਨ ਹੈ ਆਤਸ਼ੀ ਦੀ ਪ੍ਰਭੂ ਭਗਤੀ ਜੋ ਕੇਜਰੀਵਾਲ ਲੱਈ ਤਿਆਗ ਦੀ ਮਿਸਾਲ ਬਣੀ ਹੋਈ ਹੈ, ਸਰ ਜੀ, ਅਸੀਂ ਜਮਾਂਦਰੂ ਅਸੱਭਿਅਕ ਹਾਂ ਇਸੇ ਲੱਈ ਕਦੇ ਰਾਜਿਆਂ ਮਹਾਰਾਜਿਆਂ ਨੇ ਕਦੀ ਮੁਗਲਾਂ ਨੇ ਤੇ ਹੁਣ ਉਸੀ ਅਸੱਭਿਅਕ ਸਮਾਜ ਦੇ ਕਾਰਕੁਨਾਂ ਨੇ ਸਾਡਾ ਸਤਿਆਨਾਸ ਕਰਕੇ ਰੱਖਿਆ ਸੀ ਤੇ ਹੈ ਆਖਰ ਇਹ ਸਾਡੇ ਵਿੱਚੋਂ ਹੀ ਹਨ ਅਸੀਂ ਲੱਗਭਗ ਤੇਤੀ ਕਰੋੜ ਅਗਿਆਤ ਦੇਵੀ ਦੇਵਤਿਆਂ ਦੇ ਪ੍ਰਸੰਸਕ ਹਾਂ ਸਾਂਨੂੰ ਕੁੱਛ ਅਰਸੇ ਲੱਈ ਅੰਗਰੇਜ਼ਾਂ ਨੇ ਸੁਧਾਰਨ ਦੀ ਕੋਸ਼ਿਸ਼ ਕੀਤੀ ਪਰ ਸਾਡੀ ਅੰਧ ਭਗਤੀ ਨੇ ਉਨ੍ਹਾਂ ਦੇ ਵੀ ਹੱਥ ਖੜੇ ਕਰ ਦਿੱਤੇ ਤੇ ਓਹ ਮਾਨਯੋਗ ਸ਼ਿਕਸ਼ਕ ਬੇ ਆਬਰੂ ਹੋ ਕੇ ਮਾਰ ਖਾ ਕੇ ਜਾਨਾਂ ਗੁਆ ਕੇ ਸਾਨੂੰ ਲਾਵਰਸ ਛੱਡ ਗੱਏ ਹੁਣ ਅਸੀਂ ਮੌਜੂਦਾ ਆਦਿਵਾਸੀਆਂ ਦੇ ਗੁਲਾਮ ਹਾਂ ਇਹ ਗੁਲਾਮੀ ਵਕਤੀ ਨਹੀਂ ਹੈ ਇਹ ਲਾ ਇਲਾਜ ਤੇ ਲੰਮੀ ਬਿਮਾਰੀ ਹੈ ਇਸਦੀ ਕੋਈ ਦਵਾਈ ਕੋਈ ਵੈਕਸੀਨ ਅਜੇ ਈਜਾਦ ਨਹੀਂ ਹੋਈ ਇਹ ਕਚਰਾ ਰੂਪੀ ਸਿਆਸੀ ਲੋਕ ਜਿਸ ਵੀ ਕਲਪਿਤ ਮਹਾਂਪੁਰਸ਼ਾਂ ਦੀ ਪੂਜਾ ਕਰਦੇ ਹਨ ਓਹ ਵੀ ਇਨ੍ਹਾਂ ਤੋਂ ਔਖੇ ਹਨ ਹਜ਼ੂਰ ਇੱਥੇ ਤਾਂ ਡਾਕੂ ਕਾਤਲ ਮਿਲਾਵਟਖੋਰ ਸਾਰੇ ਹੀ ਕਾਰਜ਼ ਸ਼ੁਰੂ ਕਰਨ ਤੋਂ ਪਹਿਲਾਂ ਅਪਣੀ ਸਫ਼ਲਤਾ ਲੱਈ ਇਨ੍ਹਾਂ ਦੀ ਪੂਜਾ ਅਰਚਨਾ ਕਰ ਕੇ ਤਿਲਕ ਜੰਜੂ ਤੇ ਹੋਰ ਮੇਕਅੱਪ ਕਰਕੇ ਕਾਰਜ ਦੀ ਸ਼ੁਰੂਆਤ ਕਰਦੇ ਹਨ ਤੇ ਸਫ਼ਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਵੀ ਕਮਿਸ਼ਨ ਦੈਂਦੇ ਹਨ ਅਸੀਂ ਇਨੇ ਅਸੱਭਿਅਕ ਹਾਂ ਕਿ ਜਿਸ ਵੀ ਮੁਲਕ ਵਿੱਚ ਜਾਂਦੇ ਹਾਂ ਅਪਣੀ ਔਕਾਤ
    ਦਾ ਮੁਜ਼ਾਹਰਾ ਉੱਥੇ ਵੀ ਕਰਨ ਤੋਂ ਗੁਰੁੇਜ਼ ਨਹੀਂ ਕਰਦੇ,ਉੱਥੇ ਵੀ ਅਪਣੇ ਧਾਰਮਿਕ ਅਸਥਾਨ ਬਣਾ ਕੇ ਉਨ੍ਹਾਂ ਦੀ ਆੜ ਵਿੱਚ ਜੋ ਜੋ ਕਰਦੇ ਹਾਂ ਸਭ ਜਾਂਣਦੇ ਹਨ, ਕੀ ਅਸੀਂ ਕਦੇ ਸਭਿਅੱਕ ਬਣ ਸਕਦੇ ਹਾਂ?ਕਦਾਪੀ ਨਹੀਂ,

  • @JaswantSidhu-w2q
    @JaswantSidhu-w2q Месяц назад +1

    ਕੰਗਣਾ।ਭਾਈ।ਤੁਸੀ।ਵਿਆਹ।ਕਰਾਉ।ਕਿਸੇ।ਕਿਸਾਨ।ਨਾਲ। ਤੇਰੇ।ਸਿਰ। ਉਤੇ ਰੋਟੀਆਂ।ਵਾਲੀ।ਟੋਕਰੀ।ਹੱਥ। ਵਿੱਚ।ਲੱੱਸੀ।ਦਾ।ਡੌਲੂ।ਫੜਕੇ।ਖੇਤ।ਜਾਵੇ।ਪਾਣੀ।ਵਾਲਾ।ਖਾਲ।ਟੱਪ।ਜਾਵੇ।ਹਮਸਫਰ।ਕੋਲ।ਉਧਰੋ।ਪੱਠਿਆ।ਦੀ।ਪੰਡ।ਸਿਰ।ਤੇ।ਚਕਾਈ।ਹੋਵੇ।ਮੁੜਕਾ।ਚਿਉਦਾ।ਹੋਵੇ।ਕਦੇ।ਕਿਸਾਨ।ਦੇ।ਵਾਰੇ।ਗਲਤ।ਬਿਆਨ।ਨਾ।ਦੇਵੇ।ਜੀ

  • @balkarsingh-tn5oe
    @balkarsingh-tn5oe Месяц назад +3

    ਸਤਿ ਸ੍ਰੀ ਅਕਾਲ ਪਿੰਡ ਸੰਘਰ ਕੋਟ ਖਾਡੂਰ ਸਾਹਿਬ ਪ੍ਰੋਗਰਾਮ ਬਹੁਤ ਵਧੀਆ ਜੀ

  • @sharanjitsingh7147
    @sharanjitsingh7147 Месяц назад +9

    ਨੇਤਾ ਬਣਨ ਲਈ ਘੱਟੋ ਘਟ BA ਪਾਸ ਹੋਣਾ ਜਰੂਰੀ ਹੋਣਾ ਚਾਹੀਦਾ ਤਾਂ ਜ਼ੋ ਲੀਡਰ ਬੋਲਣ ਤੋਂ ਪਹਿਲਾਂ ਸੋਚ ਸਕਣ

  • @mangatram-rk8eo
    @mangatram-rk8eo Месяц назад +5

    ਕੰਗਣਾ ਨੂੰ ਕਾਲੇ ਪਾਣੀ ਭੇਜੋ ਦਿਓ

  • @GurmukhSingh-mz5it
    @GurmukhSingh-mz5it Месяц назад +7

    ਥੱਪੜ ਪਰੇਡ ਠੀਕ ਹੋਈ ਸੀ

  • @gurmindergondara4485
    @gurmindergondara4485 Месяц назад +2

    ਕੰਗਣਾ ਦੇ ਬਿਅਆਨ ਨਾਲ ਬੀ ਜੇਪੀ ਵੋਟਾਂ ਨਹੀਂ ਮਿਲਣੀਅ।

  • @singhsaab6992
    @singhsaab6992 Месяц назад +2

    ਅਸਲ ਵਿੱਚ ਇਹਦਾ ਮਾਨਸਿਕ ਸੰਤੁਲਨ ਵਿਗੜਿਆ ਹੋਇਆ ਸ਼ੁਰੂ ਤੋ ਹੀ। BJP ਨੂੰ ਕਾਂਗਰਸ ਇੰਨਾ ਭਾਵੇ ਨੁਕਸਾਨ ਨਾ ਕਰ ਸਕੇ ਪਰ ਇਸ ਜਨਾਨੀ ਨੇ ਲੈ ਡੁੱਬਣਾ।

  • @KuldeepSingh-nx3lc
    @KuldeepSingh-nx3lc Месяц назад +14

    ਕੰਗਨਾ ਨੁੰ ਥੱਪੜ ਭੁਲ ਗਿਆ ਤਾ ਹੀ ਬਕਵਾਸ ਕਰਦੀ ਹੈ ❤❤

    • @rksam8789
      @rksam8789 Месяц назад

      Is my te thapad yaad hai par jesa thapad aam kisana nu payega oh ve yaad rakhta jayega

  • @JASBIRSINGH-uv8cs
    @JASBIRSINGH-uv8cs Месяц назад

    ਬੇ.ਜੀ.ਪੀ. ਦਾ ਬੇੜਾ ਡੋਬੇਗੀ ਕੰਗਣਾ ਪੰਜਾਬ ਤਾ ਪਹਿਲਾ ਹੀ ਇਹਨਾ ਹੱਥ ਨਹੀ ਹਰਿਆਣਾ ਵਾ ਗਿਆ ਯ.ਪੀ ਵੀ ਜਾਏਗਾ ਤੇ ਹੋਰ ਸੂਬੇ ਵਾ ਹੱਥੋ ਨਿਕਲਣਗੋ

  • @BalwinderKaur-mu9zb
    @BalwinderKaur-mu9zb Месяц назад

    ਹਰ ਵੇਲੇ ਖਬਰਾਂ ਵਿੱਚ ਰਹਿਣ ਲਈ ਹੀ ਕੰਗਣਾ ਅਨਾਪ ਸ਼ਨਾਪ ਬਕਦੀ ਰਹਿੰਦੀ ਹੈ ਜੇਕਰ ਸੋਸ਼ਲ ਮੀਡੀਆ ਵਾਲੇ ਯੂਟਯੂਬਰ ਇਸ ਦਾ ਨਾਮ ਲੈਣਾ ਬੰਦ ਕਰ ਦੇਣ ਤਾਂ ਇਸ ਦਾ ਮੂੰਹ ਅਪਣੇ ਆਪ ਹੀ ਬੰਦ ਹੋ ਜਾਵੇ ਗਾ

  • @JaswinderKaur-gp1on
    @JaswinderKaur-gp1on Месяц назад

    Good news

  • @Lal_singh1
    @Lal_singh1 Месяц назад +3

    ਐਨ ਓ ਸੀ ਦੀ ਸ਼ਰਤ ਖ਼ਤਮ ਕਰਨ ਦਾ ਨੋਟੀਫਿਕੇਸ਼ਨ ਜਲਦੀ ਜਾਰੀ ਕਰਨਾ ਚਾਹੀਦਾ ਹੈ ਸਰਕਾਰ ਨੂੰ।
    ਮੂੰਹ ਜ਼ਬਾਨੀ ਕੋਈ ਨਹੀਂ ਮੰਨਦਾ ਤਸੀਲਾਂ ਵਿੱਚ!

  • @MewaSingh-gq4bp
    @MewaSingh-gq4bp Месяц назад +3

    Sat sri akal swarn singh tehna ji

  • @jaimalsingh964
    @jaimalsingh964 Месяц назад

    500 ਗਜ ਤੱਕ ਪਲਾਟ ਹੋਣਾ ਚਾਹੀਦਾ ਜਾਂ 500 ਗਜ ਦਾ ਪਲਾਟ ਹੋਣਾ ਚਾਹੀਦਾ ਐ ਇਸ ਬਾਰੇ ਥੋੜਾ ਸਪਸ਼ਟ ਕਰੋ ਸਰ

  • @hardialchahal9551
    @hardialchahal9551 Месяц назад

    ਪਾਣੀ ਦੀ ਤੋਪ ਮੋੜਨ ਵਾਲੇ ਮੁੰਡੇ ਨੂੰ ਵੀ ਚੋਣ ਲੜਨੀ ਚਾਹੀਦੀ ਸ਼ੀ ਬਹੁਤ ਤਸੱਦਦ ਕੀਤਾ ਉਹਦੇ ਤੇ ਪੋਲੀਸ ਨੇ ਮਾੜੀ ਗੱਲ ਕੀਤੀ ਕਿਉਂਕਿ ਉਹ ਕਿਸਾਨਾਂ ਦੇ ਹੱਕ ਦੀ ਗੱਲ ਕਰਦਾ

  • @amarjitkaur990
    @amarjitkaur990 Месяц назад +1

    ਤਾਂ ਹੀ ਤੇ ਦੇਸ਼ ਦਾ ਭੱਠਾ ਬੈਠ ਗਿਆ ਐਸੇ ਲਿਡਰਾਂ ਕਰਕੇ

  • @gumitgill6406
    @gumitgill6406 Месяц назад

    Sat sri aakal brother

  • @chahal1234
    @chahal1234 Месяц назад

    ਟਹਿਣਾ ਸਹਿਬ ਜੀ , ਪਟਰ ਪਟਰ ਪਟਰ ਪਟਰ ਪਟਰ ਪਟਰ ਦਾ ਕੀ ਮਤਲਬ ਹੈ।

  • @PrabhjeetSandhu-hk9go
    @PrabhjeetSandhu-hk9go Месяц назад

    ਫਰੀ ਦਾਂ ਘਾਟਾਂ ਹੀ ਘਾਟਾਂ ਸਮਝ ਤੋਂ ਕੰਮ ਲੁਲੋ

  • @labhsinghlabh2418
    @labhsinghlabh2418 Месяц назад

    ਹਾਂਜੀ ਟਹਿਣਾ ਸਾਹਿਬ ਜੀ ਆਟਾ ਦਾਸ ਸਕੀਮ ਵਿਚ ਬਹੁਤ ਘਪਲਾ ਹੈ ਜੀ ਇਸ ਦਾ ਸੋਧ ਕੀਤਾ ਜਾਵੇ ਕਿਉਂਕਿ ਅਮੀਰਾਂ ਦੇ ਕਾਰਡ ਬਣੇ ਹੋਏ ਹੈ ਗਰੀਬ ਵਿੱਚ ਗਰੀਬ ਹੀ ਹੈ ਨਹੀਂ ਬਣੇ ਹੋਏ

  • @JaspalKandola-uq4pz
    @JaspalKandola-uq4pz Месяц назад

    ਕੰਗਨਾ ਕਹੋ ਜੇ ਉਸਨੂੰ ਇਹਨਾ ਕਨੂੰਨਾ ਦੀ ਜਾਨਕਾਰੀ ਹੇ ਤਾ ਵਿਅਖਿਆ ਕਰਕੇ ਦੱਸੇ ਕਿਸਤਰਾ ਇਹ ਕਨੂੰਨ ਕਿਸ ਤਰਾ ਲਾਹੇਵੰਧ ਹਨ

  • @kirankaur4504
    @kirankaur4504 Месяц назад

    ਸਤਿ ਸ੍ਰੀ ਅਕਾਲ ਜੀ 🙏🙏

  • @SatnamSingh-qh5nm
    @SatnamSingh-qh5nm Месяц назад

    Public nu awareness huna bahut bahut jroori

  • @dalwindercheema9112
    @dalwindercheema9112 Месяц назад +1

    Awesome

  • @SinghJeet-yp1jf
    @SinghJeet-yp1jf Месяц назад

    *┈┉┅━❀꧁ੴ꧂❀━┅┉┈*
    *ਅੱਜ ਦਾ ਵਿਚਾਰ*
    *┈┉┅━❀꧁ੴ꧂❀━┅┉┈*
    *ਦੁੱਖ ਇਨਸਾਨ ਦਾ ਸੱਚਾ ਮਿੱਤਰ ਹੈ ਜਦ ਤੱਕ ਨਾਲ ਰਹਿੰਦਾ ਹੈ ਬਹੁਤ ਸਬਕ ਸਿਖਾਉਂਦਾ ਤੇ ਜਾਣ ਲੱਗਾ ਸੁੱਖ ਦੇ ਕੇ ਜਾਂਦਾ ਹੈ l*
    *
    *ਵਾਹਿਗੁਰੂ ਜੀ ਕਾ ਖਾਲਸਾ*
    *ਵਾਹਿਗੁਰੂ ਜੀ ਕੀ ਫਤਿਹ*

  • @AvtarSingh-bj2vm
    @AvtarSingh-bj2vm Месяц назад

    ਟਹਿਣਾ ਸਾਹਿਬ ਜੀ ਕੰਗਣਾ ਖੁਦ ਨਹੀਂ ਬੋਲਦੀ ਕੰਗਣਾ ਅਤੇ ਬਿੱਟੂ ਤੋਂ ਬੁਲਾਇਆ ਜਾ ਰਿਹਾ ਹੈ ਜੀ ਇਹ ਬੀ ਜੇ ਪੀ ਦੀ ਸੋਚ ਹੈ ਜੀ

  • @ksdhaliwal3670
    @ksdhaliwal3670 Месяц назад

    ਟਹਿਣਾ ਜੀ ਕੰਗਨਾ ਦੀ ਬਦਜ਼ੁਬਾਨੀ ਕਾਂਗਰਸ ਦੇ ਘੁੱਗੂ ਲੋਟ ਆ ਜਾਊ ਹਰਿਆਣਾ ਵਿੱਚ।

  • @GurmukhSingh-mz5it
    @GurmukhSingh-mz5it Месяц назад

    ਟਹਿਣੇ ਵੀਰ ਕਗਨਾ ਨੇ ਹਰਿਆਣਾ ਰਾਜ ਵਿੱਚ ਭਾਜਪਾ ਦਾ ਬੇੜਾ ਗਰਕ ਕਰ ਦੇਣਾ ਸ਼ੁਰੂ ਕਰ ਦਿੱਤਾ ਹੈ

  • @Gurpreet-s2h
    @Gurpreet-s2h Месяц назад

    ਚਪੇੜਾਂ ਹੋਰ ਚਾਹੀਦੀਆਂ ਕੰਗਣਾ ਨੂੰ

  • @NavdeepSingh-s9o
    @NavdeepSingh-s9o Месяц назад

    Wah

  • @rajudhingra302
    @rajudhingra302 Месяц назад

    ਹਰ ਚੈਲਨ ਕੰਗਨਾ ਨੂ ਇਤਨਾ ਡਿਸਕਸ ਕਿਓਂ ਕਰਦਾ ਹੈ ।ਇਹੀ ਤਾਂ ਉਹ ਚਾਹੁਂਦੀ ਹੈ ।

  • @dansinghmannmann3456
    @dansinghmannmann3456 Месяц назад

    ਚੋਰ ਸਾਧ ਅਦਾਲਤ ਨੇ ਦਸਣਾ ਹੈ ਕੇ ਨਹੀਂ

  • @ParkashSingh-i8s
    @ParkashSingh-i8s Месяц назад

    ਟਹਿਣਾ ਜੀ ਕੰਗਣਾ ਖੱਬੇ ਪਾਸੇ ਝਪ ਖਾਂਦੀ ਹੈ ਮੋਦੀ ਨੂੰ ਇਹਦੇ ਸਜੇ ਪਾਸੇ ਕੰਨੀ ਬਨਣੀ ਚਾਹੀਦੀ ਹੈ ।

  • @surjeetsingh8809
    @surjeetsingh8809 Месяц назад

    👍👌

  • @shinderpalsingh3645
    @shinderpalsingh3645 Месяц назад

    ਟਹਿਣਾ ਸਾਹਿਬ ਤੁਸੀਂ ਤਾਂ ਸੁਲਝੇ ਹੋ , ਪਰ ਇਹ ਤਾਂ ( ਕੰਗਣਾ ) ਸੁਰਖ਼ੀਆਂ ਚ ਰਹਿਣਾ ਚਾਹੁੰਦੀ ਐ ਜੀ

  • @SatnamSingh-qh5nm
    @SatnamSingh-qh5nm Месяц назад

    2059👌✅🙏🌷🌷🌷

  • @gurcharankulana
    @gurcharankulana Месяц назад

    ਕੱਗਣਾ ਨੂੰ ਸੀਰੀਅਸ ਨਹੀਂ ਲੈਣਾ ਚਾਹੁੰਦੇ ਹੈ, ਗੁਰਚਰਨ ਸਰਪੰਚ ਕੁਲਾਣਾ ਮਾਨਸਾ

  • @JaswantSingh-qi4ok
    @JaswantSingh-qi4ok Месяц назад

    Good job prime Asia

  • @ajaibsinghpanesarCanada
    @ajaibsinghpanesarCanada Месяц назад

    S S A 🙏🙏 Tehna Sahib ji

  • @suchasingh2663
    @suchasingh2663 Месяц назад

    Sat Shri Akal Tehna Saab g

  • @jarnailsingh9949
    @jarnailsingh9949 Месяц назад +1

    166th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

    • @ssgill218
      @ssgill218 Месяц назад

      ਕਮੈਂਟ ਕਰੋ, ਆਪਣੀ ਮਸ਼ਹੂਰੀ ਨਹੀਂ। ਬੇਸ਼ਰਮ ਪਾਗਲ ਮਾਸਟਰ।

  • @shivjigupta6483
    @shivjigupta6483 Месяц назад

    महिला उत्पीडन चुनाव
    मुख्य मुद्दा बना है

    • @SidhuSahibSidhuSahib
      @SidhuSahibSidhuSahib Месяц назад

      हरियाणा बीच कांग्रेस दी सरकार बनेगी

  • @SidhuSahibSidhuSahib
    @SidhuSahibSidhuSahib Месяц назад

    Kissan mazboor eakta zindabad 🚜

  • @sukhdevsinghbhatti3235
    @sukhdevsinghbhatti3235 Месяц назад

    600 ਦੇ ਨਾਲ ਨਾਲ ਦੋ ਚਾਰ ਟਿਊਬ ਬੈਲ ਵਾਲਿਆ ਮੋਟਰ ਵਾਲੀ ਵੀ ਫਰੀ ਬਲਦੇ ਨੇ

  • @shivjigupta6483
    @shivjigupta6483 Месяц назад

    बेईमानी तो
    रग रग में भरी है

  • @ajaibsinghpanesarCanada
    @ajaibsinghpanesarCanada Месяц назад

    S S A 🙏🙏🙏🙏🙏🙏🙏🙏🙏🙏 to all members present at this time in program

  • @harpreetkaur5022
    @harpreetkaur5022 Месяц назад +2

    Aam ਆਦਮੀ ਪਾਰਟੀ ਨੂੰ ਕੋਈ ਸੀਟ ਨਹੀਂ ਮਿਲਣੀ

  • @BittuChambal-vl4hr
    @BittuChambal-vl4hr Месяц назад

    Good job sir ji 👍👍👍👍👍👍👍

  • @shivjigupta6483
    @shivjigupta6483 Месяц назад +1

    कांगना तो एक मोदी का मोहरा है
    जितनी भरी चाबी
    उतनी चलेगी

  • @shivjigupta6483
    @shivjigupta6483 Месяц назад

    मनगढंत आरोप लगाना
    अपराध है

  • @vinodkathuria9106
    @vinodkathuria9106 Месяц назад

    योगेश्वर बीजेपी में जा कर अपना विवेक खो चुके हैं।

  • @kaurkharoud899
    @kaurkharoud899 Месяц назад

    ੨ ਦਿਨ ਕਿਥੇ ਸੀ। ਦਿਲ ਨਹੀਂ ਲਗਦਾ

  • @kulwinderpalkulwinderpal9963
    @kulwinderpalkulwinderpal9963 Месяц назад

    First Like 🇲🇾

  • @MaingalSingh
    @MaingalSingh Месяц назад

    Sat Sri akal bai tehna Saab ji 🙏 🎉😢

  • @boharsingh7725
    @boharsingh7725 Месяц назад

    ✅✅✅ 🙏🙏🙏🙏🙏

  • @RakeshJoshi-q3p
    @RakeshJoshi-q3p Месяц назад

    Noc notification

  • @SidhuSahibSidhuSahib
    @SidhuSahibSidhuSahib Месяц назад

    Haryana opinion poll Congress 65-70 bjp 16-20 others 5-10🎉🎉

  • @swarnbamra3114
    @swarnbamra3114 Месяц назад

    Make kangna himachals CM. Bring her to Haryana for compaigning. She can definitely help BJP win.

  • @jeetasingh9510
    @jeetasingh9510 Месяц назад

    Is she expert on farming issues and its related problems? Has she seen the plight of small farmers who feel hard to earn two meals.

  • @devendrebenipal9056
    @devendrebenipal9056 Месяц назад

    Ssa..new connection no discount

  • @jiwansinghazrot7567
    @jiwansinghazrot7567 Месяц назад

    Tehna sahab. ji. toffee. unit. . choclate ETC. nu punjabi. vich ki kehnde han . jaroor dasna ji?????

  • @JujharSingh-te3sh
    @JujharSingh-te3sh Месяц назад +1

    Welcome again' Chd Airport 😂😂

  • @user-he4ee8rs2o
    @user-he4ee8rs2o Месяц назад

    Kangana should be removed from the party. Her destination is in jail.

  • @jeetasingh9510
    @jeetasingh9510 Месяц назад

    A person having 2-3 houses enjoy multiple subsidy.

  • @jeetasingh9510
    @jeetasingh9510 Месяц назад

    Why Govt is giving free bijli by taking loans?

  • @jeetasingh9510
    @jeetasingh9510 Месяц назад

    Bahut misuse ho rhi hai ji free bijli di facility

  • @gurmailsinghbagri2963
    @gurmailsinghbagri2963 Месяц назад

    All mantari and A to Z dawe jikar kadia kar bill ware ch sab Vada chmcha lagda tehna

  • @davesingh6168
    @davesingh6168 Месяц назад

    KANGNA IS SAYING THE TRUTH

  • @iqbalmann596
    @iqbalmann596 Месяц назад

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ 🙏

  • @gurcharansingh6373
    @gurcharansingh6373 Месяц назад

    Bjp da bera grk krn waste hi kangna ne bjp join kiti lgdi h

  • @ParrySam-r1n
    @ParrySam-r1n Месяц назад

    Hun mauoka a gya hai ke kangna nu Jaldi ji TANGNAA CHAHIDA HAI

  • @progamingnation1359
    @progamingnation1359 Месяц назад

    Kangna di Sadi krado bjp ledro oh depreshn vich aa

  • @davesingh6168
    @davesingh6168 Месяц назад

    KINAY KISAAN COVID NAAL HALLAK HOYE

  • @bhupindersinghmangat1785
    @bhupindersinghmangat1785 Месяц назад

    Machhiwara which halki to D karmani barish Hui hai

  • @narinderjeetsingh3994
    @narinderjeetsingh3994 Месяц назад

    Lagda BJP ne kangna nu samriti Irani wala charge de dita hai 😭

  • @Carryfans973
    @Carryfans973 Месяц назад

    Ine logon ne EVM se Jeet Jana inki bande bande 5500 ke note ban rahe honge piche se yah Bata rahe hain

  • @ToutEdward-o1v
    @ToutEdward-o1v Месяц назад

    Lopez Eric Davis Frank Perez Carol

  • @rksam8789
    @rksam8789 Месяц назад

    Those three laws were withdrawn because the so called intellectuals of Punjab who hardly use their brains thought differently and misguided the poor ordinary kisans. Only the time will tell and will hold people like you responsible. These laws will be back come what May. It is the matter of time.

  • @iqbalsinghsingh7997
    @iqbalsinghsingh7997 Месяц назад

    Kangana b,j,p da bistar garam kardi hai

  • @PindaSingh-q4t
    @PindaSingh-q4t Месяц назад

    Kanga.isbuledy.acter❤😢😮😅

  • @progamingnation1359
    @progamingnation1359 Месяц назад

    Kangna vrgi pm bangi desh gulam hou likh lo bjp da kirdar Modi ne khrab krta

  • @RaghbirSingh-b5b
    @RaghbirSingh-b5b Месяц назад

    Vidioime,bhejia,officer,andermobile,nhin,lijan,dindia

  • @BaldevSingh-x7t
    @BaldevSingh-x7t Месяц назад

    BJP Kangna nu. Age la ke public mu galati karan lai uqsa rahi hai

  • @gurindersaini5617
    @gurindersaini5617 Месяц назад

    Bjp should take her to the mental health treatment hospital. She really need mental treatment as soon as possible.

  • @GurjeetSingh-nm9ug
    @GurjeetSingh-nm9ug Месяц назад

    Kangna is doing great service to BJPs downfall and she is instrumental in accelerating the process thanks to Kangna she is a friend of all anti BJP forces.😂

  • @JagjitSingh-ox1zy
    @JagjitSingh-ox1zy Месяц назад

    Kagna ki economists jo us di Khabar ehna chuk rhe ho. Usdiya films chal bahi rhiyan oh bukhlayi hoi hai.😊

  • @ashokchotta3206
    @ashokchotta3206 Месяц назад

    pahla wade chora nu farho fer bijli di gal karo

  • @GurinderSingh-h7r
    @GurinderSingh-h7r Месяц назад

    Kangna Duje Indra Ban iea Ase lai vad vevde biane deke medeia bani rehna chode a

  • @drdhillon8806
    @drdhillon8806 Месяц назад

    Tusi kyu aive kangana kangana karn lag jande ho, yr oh taa ehi kuch bhaldi hai, ohnu bhoukan dio ohdi koi khabar na dikhao, ignore kangana kateed🙏🏾

  • @RaghbirSingh-b5b
    @RaghbirSingh-b5b Месяц назад

    B,j,p,cangna,Rahi,kokan,di,larai,karaouni,chahundi,hai,lokan,vich,galt,vahem,paoundi,hai,lokan,da,diyan,bharkaoundi,hai,modi,tan,andani,ambani,di,madad,karde,han,kokan,di,koi,parvah,nhin,karde,

  • @Cheema-f4o
    @Cheema-f4o Месяц назад

    Eh amlee jannani nu ke pata

  • @nirmalsinghsaini2342
    @nirmalsinghsaini2342 Месяц назад

    Bjp wallo kusch to sharam karo

  • @manjitdhaliwal6024
    @manjitdhaliwal6024 Месяц назад

    Good news