ਮਜਬੂਰ ਪੁੱਤ - 11 | Majboor Putt Episode - 11 | Punjabi web series | Tajinder Sandeep

Поделиться
HTML-код
  • Опубликовано: 18 янв 2025

Комментарии • 351

  • @kamaljitbains5871
    @kamaljitbains5871 2 года назад +11

    ਇਹਦੇ ਵਿਚ ਮੁੰਡਿਆਂ ਦੀ ਵੀ ਬਹੁਤ ਵੱਡੀ ਗਲਤੀ ਹੈ ਕਿਉਂਕਿ ਇਨੇ ਵੀ ਜਨਾਨੀ ਦੇ ਥੱਲੇ ਲੱਗ ਕੇ ਨਾ ਰਹੋ ਕੇ ਤੁਹਾਨੂੰ ਆਪਣੇ ‌ਮਾਪਿਆ ਨੂੰ ਛੱਡਣ ਦੀ ਨੌਬਤ ਆ ਜਾਵੇ ਮੁੰਡੇ ਨੂੰ ਬੈਲੇਨਸ ਕਰਨਾ ਚਾਹੀਦਾ ਜੇਕਰ ਇਹ ਥੱਪੜ ਪਹਿਲਾਂ ਹੀ ਵਜ ਜਾਂਦਾ ਤਾਂ ਸ਼ਾਇਦ ਅੱਜ ਮਾਂ ਜਿਉਂਦੀ ਹੁੰਦੀ

    • @rajwantkaur35
      @rajwantkaur35 11 месяцев назад

      ਬਿਲਕੁਲ ਸਹੀ ਕਿਹਾ ਜੀ।

  • @Gurkiratsinghkahlon
    @Gurkiratsinghkahlon 2 года назад +4

    ਜਦੋਂ ਤੁਹਾਡਾ ਹੁਨਰ ਦੇਖਦਿਆ ਕਿਸੇ ਦੀਆਂ ਅੱਖਾਂ ਵਿੱਚੋ ਪਾਣੀ ਆ ਜਾਵੇ ਤਾਂ ਸਮਜੋ ਉਹ ਅਸਲੀ ਹੁਨਰ ਹੈ । ਸੱਚਮੁੱਚ ਬਹੁਤ episode ਦੇਖੇ ਹਨ ਪਰ ਅੱਜ ਦਿਲੋਂ ਅੰਦਰੋਂ ਇਕ ਅਰਦਾਸ ਨਿਕਲੀ ਕੀ ਪਰਮਾਤਮਾ ਇਸ ਤਰਾ ਕਿਸੇ ਦੇ ਨਾਲ ਨਾ ਕਰੀ।
    ਸਿਫ਼ਤ ਕੀਤੀ ਥੋੜੀ ਹੈ ਤਜਿੰਦਰ ਸਿੰਘ ਜੀ 🙏🏻

  • @SukhwinderSingh-ls3gh
    @SukhwinderSingh-ls3gh 2 года назад +3

    ਆਹ ਚਪੇੜ ਪਹਿਲਾਂ ਚਾਹੀਦੀ ਸੀ ਬਹੁਤ ਵਧੀਆ ਜੀ

  • @baljeetrandava1502
    @baljeetrandava1502 2 года назад +5

    ਕਦੇ ਵੀ ਕੁੜੀਆਂ ਨੂੰ ਇਦਾ ਨਹੀਂ ਕਰਨਾ ਚਾਹੀਦਾ ਕਦੇ ਵੀ ਮਾਂ ਨਾਲੋਂ ਪੁੱਤ ਨੂੰ ਅੱਡ ਨਹੀਂ ਕਰਨਾ ਚਾਹੀਦਾ ਜੀ 🙏🙏

  • @bhullarsaab5719
    @bhullarsaab5719 2 года назад +33

    ਤਜਿੰਦਰ ਵੀਰ ਮਾਂ ਮਾਂ ਹੁੰਦੀ ਅਾ 😭😭

  • @JaskaranSingh-kx3mb
    @JaskaranSingh-kx3mb 2 года назад +19

    ਮੇਰੀ ਸਾਰੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਏ ਇਸ ਵੀਡੀਓ ਤੇ ਜਰੂਰ ਕੁੱਝ ਸਿੱਖਣ ਜੀ ਸੱਸ ਨੂੰ ਮਾਂ ਸਮਝਣਾ ਜੀ

    • @HarjeetKaur-qr8ef
      @HarjeetKaur-qr8ef Год назад

      Jado Sasa larrakiya mil jaan te jaroor ohna naal Bure bano but jei Sasa changiya mil jaan te pls ohna di kadar karo ohna nu na satavo sataiya hoiya bajurga de.andro patta kinniya bad aseesa nikldiya ne muh te bhavin oh kuch na kehan

  • @FACTTOEND
    @FACTTOEND 2 года назад +14

    ਤਜਿੰਦਰ ਵੀਰ ਜੀ ਵੀਡਿਓ ਬਹੁਤ ਵਦੀਆ ਸੀ ਕਿਤੇ ਨਾ ਕਿਤੇ ਮੇਰੀ ਮਾਂ ਨਾਲ ਵੀ ਏਦਾ ਹੀ ਹੋਇਆ ਸੀ ਅੱਜ ਰੋਣ ਬਹੁਤ ਆਇਆ ਵੀਡਿਉ ਦੇਖ ਕੇ

  • @SukhwinderSingh-wq5ip
    @SukhwinderSingh-wq5ip 2 года назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ

  • @skahlon1000
    @skahlon1000 2 года назад +1

    ਬਿਲਕੁਲ ਠੀਕ ਹੈ ਅਸਲ ਵਿਚ ਨੂੰਹਾ ਇਸ ਤਰਾ ਹੀ ਕਰਦੀਆ ਹਨ
    ਕਈ ਠੀਕ ਵੀ ਹੁੰਦੀਆ ਹਨ
    ਪਰ ਮੇਰੀ ਨੂੰਹ ਨੇ ਇਸ ਤਰਾ ਹੀ ਕੀਤਾ ਹੈ jskahlon Mariwal

  • @jashantoor377
    @jashantoor377 2 года назад +2

    Very nice 😭😭😭👌🏻🙏🏻👍🏻😞

  • @gurbhejsingh681
    @gurbhejsingh681 2 года назад +1

    Very nice video g

  • @charanjitbatra4949
    @charanjitbatra4949 4 месяца назад

    Touching real story Sachi majboor putt 😭😭😭

  • @kuldeepsinghsingh165
    @kuldeepsinghsingh165 2 года назад +6

    ਤਜਿੰਦਰ ਵੀਰ ਤੁਹਾਡੀ ਵੀਡੀਓ ਵੇਖ ਕੇ ਮੇਰਾ ਬਹੁਤ ਰੋਣਾ ਆ ਗਿਆ ਏਦਾਂ ਦੀ ਘਰ ਵਾਲੀ ਕਿਸੇ ਦੀ ਨਾ ਹੋਵੇ ਜਿਹੜੀ ਆਪਣੇ ਪਤੀ ਨੂੰ ਮਾ ਤੋ ਅਲੱਗ ਕਰੇ😭😭😭😭

  • @pinkysharma6522
    @pinkysharma6522 2 года назад +1

    Very nice and imotional story

  • @amandhaliwal7723
    @amandhaliwal7723 2 года назад +1

    ਰੱਬ ਏਦਾਂ ਦੀ ਘਰਵਾਲੀ ਕਿਸੇ ਨੂੰ ਨਾ ਦੇਵੇ

  • @gurbirsinghsandhu7538
    @gurbirsinghsandhu7538 2 года назад +5

    ਇਹੋ ਜਿਹੀ ਜਨਾਨੀ ਨੂੰ ਪੱਕਾ ਪੇਕੇ ਭੇਜੋ ਤੇ ਗੁਲਾਮੀ ਤੋ ਛੁਟਕਾਰਾ ਪਾੳ

  • @hardevbhatti9009
    @hardevbhatti9009 2 года назад +1

    Good massage veer ji 🙏🏽

  • @jassirandhawa8691
    @jassirandhawa8691 Год назад

    Tajinder bhai rona aa gya ae video dekh k

  • @beantkaurgill3609
    @beantkaurgill3609 24 дня назад

    Very good massage gbu all members ❤❤❤❤

  • @ParamjitKaur-wc2ot
    @ParamjitKaur-wc2ot Год назад

    Very heart touching I cry to much stay blessed .thanks without mother nothing in this world

  • @gurbhejsran2920
    @gurbhejsran2920 2 года назад +1

    Very nice story veer g 🙏🙏

  • @sukhmanikaurmani6892
    @sukhmanikaurmani6892 2 года назад +2

    It seems like a true story, this is what brides of today do. It has given a very good message.

  • @hardeepkaurgill6633
    @hardeepkaurgill6633 2 года назад +10

    ਇਕ‌ ਸੱਚੀ‌ ਕਹਾਣੀ ‌ਲੱਗਦੀ ਹੈ ‌ਇੱਦਾ ਹੀ‌ ਕਰਦੀਆਂ ਹਨ ਅੱਜਕਲ੍ਹ ਦੀਆਂ ‌ਨੂੰਹਾ ਬਹੁਤ ਵਧੀਆ ਮੈਸਜ ਦਿੱਤਾ ਹੈ

    • @sudeshrani9907
      @sudeshrani9907 2 года назад

      Abpachtane srkia hotaajai maa ko maa or wife ko wife ka darja dena chahiye maa ka. dil apne bchon me rhta kdar krni chahiye maa ke piaar ki

  • @ravinderkaur9092
    @ravinderkaur9092 2 года назад +3

    तजिनदर भाई जो माँ का नहीं वो किसी का नहीं माँ तो माँ होती है बाद में रोते रहो एसी औरतों को सबक़ सिखाना चाहिये😢😢😢😢

  • @ritumehta2467
    @ritumehta2467 24 дня назад

    Vedio heart touching bhut bhut rona aaya aaj kal sab kuj aise he ho raha

  • @ishukaur820
    @ishukaur820 2 года назад +2

    Heart touching and all characters acting very well very emotional scene🥺😔 sabto vadia acting tajinder ji di si....

  • @rajinderkaurkaur3531
    @rajinderkaurkaur3531 Год назад

    Sachi veere rona aa gya maa di dard bhari zindgi te maout dekh k bhut bura hoyea

  • @jimmydhanoa4603
    @jimmydhanoa4603 2 года назад

    ਤਜਿੰਦਰ ਵੀਰੇ ਮਾਤਾ ਮਾ ਹੀ ਹੁੰਦੀ ਹੈ। ਇਹੋ ਜਿਹੀ ਔਰਤ ਨੂੰ ਤਾ ਘਰ ਵਿਚ ਨਹੀ ਰਖੱਣਾ ਚਾਹੀਦਾ। ਮਾ ਨੇ ਲੋਕਾ ਦੇ ਘਰਾ ਵਿਚ ਕੰਮ ਕਰ, ਕਰ ਕੇ ਤੁਹਾਨੂੰਪਾਲਿਆ, ਪੜਾਇਆ ਹੈ। ਹੁਣ ਜਨਾਨੀ ਦੇ ਬਣ ਕੇ ਬੈਠ ਗੲਏ।

  • @sumanrani992
    @sumanrani992 19 дней назад

    Very good story beyond discreaption

  • @jagvirsinghbenipal5182
    @jagvirsinghbenipal5182 2 года назад +6

    ਬਹੁਤ ਵਧੀਆ ਜੀ 👌

  • @rotash1901
    @rotash1901 2 года назад +1

    Very imotional video 😭😭😭😭😭

  • @rajbirkaur8256
    @rajbirkaur8256 2 года назад +1

    Nice msg

  • @neetugold6136
    @neetugold6136 2 года назад

    ਕੀ ਕਰਨ ਪੁਤ।ਕਲਹਿਣੀ ਜਨਾਨੀ ਸਬ ਕੁਝ ਬਿਖੇਰ ਦਿੰਦੀ ਹੈ।ਮਾਵਾਂ ਨਾਲੋਂ ਭੈਣਾਂ ਨਾਲੋਂਸਾਰੇ ਪਰਿਵਾਰ ਨਾਲੋਂ ਤੋੜ ਕੇ ਰੱਖ ਦਿੰਦੀਆਂ।

  • @parvindersingh3881
    @parvindersingh3881 2 года назад

    Very nice story es vargi janani da te mooh nahi dekhna chahida maafi da te koi matlab he nahi uthda

  • @beantkaurgill3609
    @beantkaurgill3609 24 дня назад

    Very emotional story 😢❤❤❤

  • @rajvinderbinning3298
    @rajvinderbinning3298 11 месяцев назад

    Very heart touching sorty😢😢

  • @kulwinderknagra3640
    @kulwinderknagra3640 2 года назад

    ਸੰਦੀਪ ਕੀ ਤੂੰ ਆਪਣੀ ਮੰਮੀ ਨੂੰ ਪਿਆਰ ਨਹੀ ਕਰਦੀ ਜਿਹੜਾ ਤੂੰ ਤੇਜਿੰਦਰ ਦੀ ਮੰਮੀ ਨਾਲ ਇਵੇ ਕਰਦੀ ਹੋ ਇਹ ਤੇਰੀ ਬਹੁਤ ਗਲਤੀਹੈ🙏🙏ਮਾ ਤਾ ਮਾ ਹ ਹੁੰਦੀ ਹੈ ਚਾਹੇ ਤੇਰੀ ਮਾ ਚਾਹੇ ਤਜਿੰਦਰ ਦੀ ਮਾ

  • @renudogra8106
    @renudogra8106 2 года назад +1

    Bahut wadia kaash eh dekh key kudian nu akel aa javien

  • @harjitkaursandhu9155
    @harjitkaursandhu9155 2 года назад +4

    ਭੈਣੇ ਜੋ ਤੂੰ ਸੋਚਿਆ ਉਹੀ ਹੋਇਆ ਕਿਸ ਤਰਾ ਮਾਵਾ ਪੁਤ ਪਾਲਦੀਆ ਕਈ ਸਾਲ ਲੱਗ ਜਾਦੇ ਪੁੱਤ ਪਾਲਣ ਨੂੰ ਤੇ ਤੁਹਾਡੇ ਵਰਗੀਆ ਕੁਝ ਦਿਨ ਜਾ ਕੁਝ ਮਹੀਨਿਆ ਵਿੱਚ ਮਾਵਾ ਕੋਲੋ ਪੁੱਤ ਖੋਹਕੇ ਮਾ ਪੁੱਤ ਨੂੰ ਇਕ ਦੂਜੇ ਤੋ ਦੂਰ ਕਰ ਦਿੰਦੀਆ ਭੈਣੋ ਇਸ ਤਰਾ ਨਾ ਕਰਿਆ ਕਰੋ ਮਾਪੇ ਦੀ ਜਗਾ ਆਪਨੇ ਥਾ ਹੁੰਦੀ ਆ ਤੇ ਤੁਹਾਡੀ ਤੁਹਾਡੇ ਥਾ ਹੁੰਦੀ ਕੋਈ ਕਿਸੇ ਦੀ ਜਗਾ ਨਹੀ ਖੜਾ ਹੋ ਸਕਦਾ ਇਸ ਲਈ ਪਿਆਰ ਨਾਲ ਰਹਿਆ ਕਰੋ ਫਰੋਮ ਹਰਜੀਤ ਕੋਰ ਬੜੋਦਾ ਗੁਜਰਾਤ

    • @HarjeetKaur-qr8ef
      @HarjeetKaur-qr8ef Год назад

      Jehriya khondiya ne time pa ke ohna kolo v ohna de bache khola jande ne kalyug e kalyug ghum ke vapis aa hi janda e time

  • @jatinderkaur5054
    @jatinderkaur5054 2 месяца назад

    Very emotional video everyone wept seeing this ❤❤ Sandeep bari kharab hai

  • @charnjeetkaur5059
    @charnjeetkaur5059 2 года назад

    Sarian videos bohut vdia bnaiya ji ..👌👌❤❤

  • @sukhdevkauratwal9609
    @sukhdevkauratwal9609 2 года назад +1

    Very good massage

  • @seemarani6527
    @seemarani6527 2 года назад +6

    Tajinder veer eh Tappad pehla marya hunda ta maa naa chhaad ke jandi is vich sandeep di nai tuhadi galti aa ena v majboor naa hovo kii maa baap toh door honna pavve jehre sarri umar bachya lyi jeonde aa 😭😭😭

  • @lamservlogs
    @lamservlogs 2 года назад +5

    I miss you maa 😭😭😭

  • @ranianjuanju3111
    @ranianjuanju3111 2 года назад +1

    ik part hor bnao veerji please

  • @amandeepdala9290
    @amandeepdala9290 2 года назад +1

    Very nice bro god bless you

  • @hardeepdhiman8819
    @hardeepdhiman8819 2 года назад +1

    V good,heart touching,emotional story..... female artist nu chanta pehlan pai janda tan happy ending story ho jani c. Fir v nice story.... isi tra nice stories dikhande raho... all ths best.... good luck te hameshan khush raho.navi vdo di udeek vch ....Hardeep dhiman

  • @upkarkaur8709
    @upkarkaur8709 Год назад

    ਤਜਿੰਦਰ ਇਕ ਕਮ ਤੁਹਾਨੂੰ ਪਹਿਲਾਂ ਹੀ ਕਰਨਾ ਚਾਹੀਦਾ ਸੀ

  • @monikasethi9231
    @monikasethi9231 2 года назад

    🙏😭😭very imotional vidio story ji

  • @SatinderKaur-vp1zk
    @SatinderKaur-vp1zk 2 года назад +1

    Very emotional video

  • @punjabaudioPB46
    @punjabaudioPB46 2 года назад +7

    ਤਜਿੰਦਰ ਵੀਰ ਬਹੁਤ ਮਾੜਾ ਹੋਇਆ ਅੱਜ ਮੈਨੂੰ ਮੇਰੀ ਮਾਂ ਚੇਤੇ ਆ ਗਈ 😭😭😭😭ਭੁਲਦੇ ਤਾਂ ਉਹ ਅੱਗੇ ਨਹੀ ਸੀ ਸੰਦੀਪ ਨੇ ਚੰਗਾ ਨਹੀਂ ਕੀਤਾ

  • @kulwinderknagra3640
    @kulwinderknagra3640 2 года назад +1

    ਹੁਣ ਹੋਜਾ ਖੁਸ਼ ਸੰਦੀਪ ਤੂੰ ਤੇਜਿੰਦਰ ਦੀ ਮੰਮੀ ਚਲੀ ਗੀ 😭😭

  • @ranjeetakumari241
    @ranjeetakumari241 27 дней назад

    Very heart touching story',Sandeep da negative role,hmmm

  • @mahansingh9960
    @mahansingh9960 17 дней назад

    ਤਜਿੰਦਰ ਦੀ ਘਰ ਵਾਲੀ ਨੇ ਉਸਨੂ ਉਸਦੀ ਮਾ ਤੌ ਵਖ ਕਰ ਦਿਤਾ ਜੋ ਬਹੁਤ ਮਾੜੀ ਗਲ ਹੈ

  • @amarjitsingh287
    @amarjitsingh287 Год назад

    ਥੱਪੜ ਬਹੁਤ ਲੇਟ ਮਾਰਿਆ ਜਨਾਬ

  • @amanpawar2366
    @amanpawar2366 2 года назад +1

    Emotional story 👌👍🙏

  • @manjumehra1160
    @manjumehra1160 2 года назад +2

    ੲਿਹ ਥਪੜ ਪੇਹਲਾ ਮਾਰਿਅਾ ਹੁਦਾ ਤਾ ੲਿਹ ਸਬ ਨਾ ਹੁਦਾ

  • @harmangill5690
    @harmangill5690 2 года назад +4

    Great. acting. Of. all❤❤❤

  • @manpreetkaur5902
    @manpreetkaur5902 2 года назад +1

    super excellent msg

  • @rajneetkaur9047
    @rajneetkaur9047 2 года назад

    Nice video brother God bless you good message 👌👌👌🙏🙏🙏🙏🙏

  • @Rajvans-l5o
    @Rajvans-l5o Год назад

    Very. Touch ing

  • @babitarani2939
    @babitarani2939 Год назад +1

    nice video

  • @joginderkaur7883
    @joginderkaur7883 Год назад

    Bhai ji je nu di bharjai eda kardi hai ta hi sas da mul pataa lagda hai v nice video banayi hai

  • @SimranKaur-ny2dx
    @SimranKaur-ny2dx 2 года назад +5

    Very emotional story 😭😭😭

  • @mr.mrsbhagat8994
    @mr.mrsbhagat8994 2 года назад

    Wahh ki story hai 👌👌👌👌

  • @simba13ish
    @simba13ish 2 года назад +12

    Great acting of all ❤❤❤

  • @ramsongh3669
    @ramsongh3669 2 года назад +3

    Very inspirational video.Reality of now days.Paisa,Ghar dubara labb jaande par maa baap nahi par duniya samjhdi nahi anyways eda diya videos bnaonde raho te lokan nu inspire karde raho.I like your videos more tajinder veere.Rabb tuhanu hamesha khush rakhe.Good luck Bro.Is tra diya hor videos bna k upload karo.👍👍👏👌

  • @gurpreet659
    @gurpreet659 2 года назад +1

    Good 🤗🤗

  • @talwinderkaur3073
    @talwinderkaur3073 2 года назад +1

    Nice video Tajinder jii ❤️❤️

  • @shallyshallybhgrav
    @shallyshallybhgrav 2 года назад +1

    Nice

  • @simrankaur41
    @simrankaur41 2 года назад +1

    Very nice God bless you 🙏🙏🙏🙏🙏👌👌👌👌👌👌👉👉👉👉

  • @GursharanKaur-nx5hm
    @GursharanKaur-nx5hm 2 года назад

    Very nice and heart taching story

  • @nachhattarkaur7600
    @nachhattarkaur7600 Год назад

    Good story and good acting everyone 🙏

  • @ravinderjitkaur5606
    @ravinderjitkaur5606 2 года назад +1

    🙏🏽👍great

  • @singhchanel7944
    @singhchanel7944 2 года назад +3

    very nice and emotional story Veer ji 🙏❤️❤️❤️❤️ god bless you all family

  • @mandeepkhanguravlog
    @mandeepkhanguravlog 2 года назад

    End bhut vdia kita 🙏

  • @mahansingh9960
    @mahansingh9960 17 дней назад

    Very imotional story

  • @parmjeetkaur4849
    @parmjeetkaur4849 2 года назад +3

    Sandeep vargi noh rab kisa nu na dava

  • @tajinderkaur6010
    @tajinderkaur6010 2 года назад +1

    Very nice story 8

  • @amritpalkaur6081
    @amritpalkaur6081 2 года назад +1

    Very emotional dialogue 😭 mind blowing. Good Msg 👍

  • @kuljinderkaur5973
    @kuljinderkaur5973 2 года назад +1

    V nice msg

  • @RajKumar-xh4xb
    @RajKumar-xh4xb 2 года назад +1

    Bht vadia message c es story ch nice video veer ji

  • @dikshadevi9133
    @dikshadevi9133 2 года назад

    Very nice 👍 story pls next part bnao

  • @sukhbirkaur2203
    @sukhbirkaur2203 2 года назад +2

    Emosonal story

  • @sumiarora1072
    @sumiarora1072 2 года назад +5

    Rona aa gaya😭😭😭😭

  • @gillbrother7786
    @gillbrother7786 2 года назад

    Very nice video god bless you family members

  • @niranjanniranjan1324
    @niranjanniranjan1324 2 года назад +2

    Rona aa gya vire

  • @amarnoor5576
    @amarnoor5576 2 года назад

    Tuc tn rva hi dita bht vdya video

  • @kalwinderkaur6495
    @kalwinderkaur6495 2 года назад

    Jo kamm hun kita oh bhut pehla Krna chahida c ehdi maa Mari te v edaa hi Krna chahida

  • @maninderkour4623
    @maninderkour4623 2 года назад

    Very nice story of emotional 😭😭😭

  • @reetabhutani7869
    @reetabhutani7869 Год назад

    Very sad 😭 emosnal video

  • @manindersingh-is5it
    @manindersingh-is5it 2 года назад

    Nice 👍

  • @aviritu7650
    @aviritu7650 2 года назад

    Je lifepatner vadea hove fae kdi v kise di parwah na kro loki jo marji boln kdi pawah na kro bs ekdoje nl apna pyaar bna k rakho

  • @anshulmaggu2999
    @anshulmaggu2999 2 года назад +1

    Heart touching video

  • @amritkhalifewal9718
    @amritkhalifewal9718 2 года назад +1

    Good message

  • @daljitkaurchane2081
    @daljitkaurchane2081 2 года назад

    Tajinder de mummy di acting bahut vadiya hai

  • @Kulvinder.Cheema.U.S.A
    @Kulvinder.Cheema.U.S.A 2 года назад

    Very nice beautiful story proud of you my cute all family member 😘💏

  • @AdityaSingh-db2lr
    @AdityaSingh-db2lr 3 месяца назад

    Jo end cha kita uhi starting chi karna chahida ci tajinder nu

  • @palisingh6663
    @palisingh6663 2 года назад

    ਤਜਿੰਦਰ ਵੀਰ ਮਾ ਤਾ ਮਾ ਹੀ ਹੁੱਦੀ ਆ

  • @amarjeetkaur2425
    @amarjeetkaur2425 2 года назад

    Maa ta Maa hundi aa very nice video