Shukariya sir boht boht... tuhade lecture ne phli vaar concept clear kr dita.. m first time aai c es channel te.. n tuhadi writing boht jada sohni hai sir.. thank you so much for this wonderful effort💐
Sir tade pdon da tarika bhut vdia h minu phla kuch smjh nhi aya c hun ik ik concept clear h thankyou so much sir god bless you rab tanu hmesha khush rkhe ❤️❤️❤️❤️❤️❤️❤️❤️
thanks sir ji bahut vadiya samjaiya ji nahi ta aaj tak ni pta lagiya se ....thanks ji paper ch punjabi lazmi karan nal channel di growth bahut honi aa ji ...thanks again...sir
धन्यवाद सर मेरे तो समझ में ही कारक आज आया है अब हिंदी के कारक गलत नहीं होंगे राजस्थान नोहर गोगामेडी तक आपकी वीडियो पहुंच गई है। राजस्थान को पंजाब बनाने के लिए धन्यवाद प्रणाम गुरुदेव🙏👍
Sir,we should 8:13 respect every relgion god .....with ji,like have written GURU N Anak DEV JI,sir main taan nadaan jekar koi bhul chuk manda boliya jaawe mere kol maaf karna ....
ਧੰਨਵਾਦ ਸਰ ਜੀ, ਬਹੁਤ ਵਧੀਆ ਢੰਗ ਨਾਲ ਸਮਝਾਇਆ ਤੁਸੀਂ,🙏🙏🙏🙏🙏🙏
Waheguru
@@LearnPunjabiWithJagjeetSirਸ੍ਰੀ ਮਾਨ ਜੀ, ਵਧੀਆ ਢੰਗ ਨਾਲ ਵਿਆਕਰਨ ਦੀਆਂ ਬਾਰੀਕੀਆਂ ਸਮਝਾ ਰਹੇ ਹੋ, ਬਹੁਤ ਬਹੁਤ ਧੰਨਵਾਦ ਜੀ । ਪਵਨ ਪੰਜਾਬੀ ਰੁੜਕੀ ਕਲਾਂ ,ਮਲੇਰ ਕੋਟਲਾ।
ਬਹੁਤ ਹੀ ਵਧੀਆ ਸਰ ਜੀ ...ਪਹਿਲੀ ਵਾਰ ਪੰਜਾਬੀ ਗਰੈਮਰ ਇੰਨੀ ਸੌਖੀ ਲੱਗੀ ਹੈ .. ਬਹੁਤ ਬਹੁਤ ਧੰਨਵਾਦ ਸਰ.. ਵਾਕ ਰਚਨਾ ਤੇ ਵੀ ਵੀਡੀਓ ਬਣਾ ਦਿਓ ਜੀ .
Randhir Kaler ruclips.net/video/aR0DbhgdKsQ/видео.html
ਪੰਜਾਬੀ ਵਿਆਕਰਣ । ਕਿਰਿਆ 👆🏻👆🏻
ਤੁਸੀ ਬਹੁਤ ਵਧੀਆ ਢੰਗ ਨਾਲ ਪੜ੍ਹਾਉਂਦੇ ਹੋ ਜੀ, ਮੈਂ ਇੱਥੋਂ ਸੁਣ ਕੇ ਹੋਰ ਜਾਣਕਾਰੀ ਪ੍ਰਾਪਤ ਕਰਕੇ ਪੰਜਾਬੀ ਵਿਸ਼ਾ ਪੜ੍ਹਾਉਂਦਾ ਹਾਂ ਜੀ। ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ
ਆਪਜੀ ਦੇ ਵੀਚਾਰ ਸੁਣਕੇ ਖੁਸ਼ੀ ਹੋਈ
Sir tu c punjabi bohattttt bohattttt vadiya teach karde ho... Thanks sir... Ur all classes very helpful for me
Sir you are a legend. I could not understand this before, but now I am clear about it. Thank you very much sir
ਧੰਨਵਾਦ ਸਰ ਜੀ ਆਪ ਨੇ ਵਧੀਆ ਸਮਝਾਇਆ
ਬਹੁਤ ਬਹੁਤ ਧੰਨਵਾਦ ਸਰ ਜੀ ਤੁਹਾਡਾ
Sir ji boht jyada vdia tareeke nal yaad krwaya ohde layi boht dhannwaad.... tohadi ਲਿਖਾਈ boht sohni jiven ਸ਼ਾਇਰਾਂ di hundi.. thanks again 🙏☺
Eh kirpa Guru Nanak ji di hai
@@LearnPunjabiWithJagjeetSir sir eh mehnat h tuhadi
ਤੁਹਾਡੀ ਲਿਖਾਈ ਬਹੁਤ ਸਾਫ ਸੁਥਰੀ ਤੇ ਮਨ ਭਾਉਂਦੀ ਹੈ। ਮੈ ਆਪਣੀ ਲਿਖਾਈ ਸੁਧਾਰਨਾ ਚਾਉਂਦਾ ਹਾ, ਇਸਦੇ ਬਾਰੇ ਦਸੋ ਸਰ ਕੁਝ। ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ।
I will share you my writing video
ਬਹੁਤ ਖੂਬ, ਸਮਝਾਉਣ ਦਾ ਢੰਗ, ਅਪਾਦਾਨ ਤੇ ਸੰਪਰਦਾਨ ਕਾਰਕ, ਕਮਾਲ ਕਰ ਦਿੱਤੀ,
ਇੰਨ੍ਹੇ ਸਰਲ ਤੇ ਅਸਾਨ ਤਰੀਕੇ ਵਿਚ ਔਖੇ ਕਾਰਕ ਦੇ ਵਿਸ਼ੇ ਨੂੰ ਕਰਾਇਆ, ਬਹੁਤ ਬਹੁਤ ਧੰਨਵਾਦ🙏🙏🙏🙏
Thanks for your blessings
Loved your classes sir.. I prepared without book.. just seeing your lectures..!!🤗
It's your efforts dear
me too
ਧੰਨਵਾਦ ਵੀਰ ਜੀਓ ਆਪ ਜੀ ਨੇ ਸੰਪਰਦਾਨ ਅਪਾਦਾਨ ਅਤੇ ਅਧਿਕਰਣ ਕਾਰਕ ਬਹੁਤ ਵਧੀਆ ਸਮਝਾਏ ਹਨ ਜੀ।
Thank you sir Kal Mera Paper h aur ajj main eh video dekh Pura concept clear ho gya ,so thank you so much sir
ਬਹੁਤ ਵਧੀਆ ਸਮਝਾਇਆ ਸਰ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
Shukariya sir boht boht... tuhade lecture ne phli vaar concept clear kr dita.. m first time aai c es channel te.. n tuhadi writing boht jada sohni hai sir.. thank you so much for this wonderful effort💐
really very underrated channel for studying punjabi
ਪੰਜਾਬੀ ਦੇ ਵਿਦਿਆਰਥੀਆਂ ਦਾ ਸੁਭਾਅ ਹੁੰਦਾ ਹੈ ਕਿ ਕਿਸੇ ਤੋਂ ਲਾਭ ਚੁੱਕ ਕੇ ਆਪ ਸਭ ਪਾਸੇ ਹੋ ਜਾਵੋ।
ਬਿਲਕੁਲ ਦੇਗੇ ਪੰਜਾਬੀ ਪੜ੍ਹਨ ਵਾਲੇ ਸਾਰੇ ਵਿਦਿਆਰਥੀ ਹੀ ਇਸ ਚੈਨਲ ਦੀ ਮਦਦ ਨਾਲ ਪੇਪਰ ਪਾਸ ਕਰਦੇ ਹਨ ਪਰ 75 ਫੀਸਦੀ ਬੱਚੇ ਇਸ ਨੂੰ ਸਬਸਕ੍ਰਾਈਬ ਹੀ ਨਹੀਂ ਕਰਦੇ।
ਜੇਕਰ ਕੋਈ ਹੋਰ ਤਰੀਕੇ ਦੇ ਚੈਨਲ ਗਾਉਣ ਵਜਾਉਣ ਅਤੇ ਮਸਤੀਆਂ ਕਰਨ ਵਾਲੇ ਹੁੰਦੇ ਹਨ ਤਾਂ ਝੱਟ ਸਬਸਕ੍ਰਾਈਬ ਕਰ ਦਿੰਦੇ ਹਨ।
ਮੈ ਤੁਹਾਡਾ ਚੈਨਲ ਵੀ subscribe ਕੀਤਾ ਹੈ ਸਰ ਜੀ @@LearnPunjabiWithJagjeetSir
ਬਹੁਤ ਵਧੀਆ explanation... 🙏🏻👏🏻🙏🏻
Bhut vdiya sir ji
Dhanvad phaji
Wah g ਕਾਰਕ kde v ni smjh ayea c ajj ayea thanku very much sir gbu
V Nyc sir mainu tuhadi samajh bahut vadiya lagdi hai and thanku so much 🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ SIR ਜੀ,,, ਸੱਚੀ ਮੈਂ ਇਹ topic ਪਤਾ ਨੀ ਕਿੰਨੀ ਵਾਰ ਆਪ ਸਮਝਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਸਮਜ ਨਈ ਲੱਗੀ ਤੇ ਬਸ ਯਾਦ ਭੁੱਲ ਜਾ ਦਾ ਸੀ,, ਪਰ ਅੱਜ ਤੁਹਾਡੀ ਵੀਡਿਓ ਦੇਖੀ ਮੈਂ ਤੇ ਹੁਣ ਭਾਵੇਂ ਮੇਰੇ ਕੋਲੋਂ ਲੈਕਚਰ ਲਵਾ ਲਓ ❤❤❤❤ਬਹੁਤ ਬਹੁਤ ਧੰਨਵਾਦ ਜੀ
ਪੜ੍ ਕੇ ਮਨ ਖ਼ੁਸ਼ ਹੋਇਆ
Sir your teaching style is too good and I'm fan of your handwriting.😊😊
ਬਹੁਤ ਵਧੀਆ ਜੀ ਅੱਜ ਤੱਕ ਸਮਜ ਨਹੀਂ ਆਈ ਸੀ ਇਹ ਗੱਲ 🙏🙏🙏🙏
thq so much sir bht vdiya tarreke naal smjhaya tuc .. 😊😊😊😊😊
Thank you so much sir thank you 🎉 best teacher 🎉 ਇੱਕ ਵਾਰ ਵੀਡਿਉ ਦੇਖਣ ਨਾਲ਼ ਹੀ ਸਮਝ ਆ ਗਿਆ
ਧੰਨਵਾਦ ਆਪ ਦੇ ਸਹਿਯੋਗ ਲਈ
Wow that's great way of teaching ❤️❤️❤️❤️
Yes sir Mera concept vi clear ho gya tuhade example naal ...thnku ji 🙏i
ਬਹੁਤ ਵਧੀਆਂ ਤਰੀਕੇ ਨਾਲ ਸਮਝਾਇਆ ਹੈ ਸਰ ਜੀ
Thanks sir g example v bhut vadiya c hun ni bhul sakde asi poori life.ajj samj lagga pehli wari poora sanu🙏🙏🙏🙏🙏🙏😊🙏🙏🙏👍👍👍👌👌👌👌👌🙏🙏🙏🙏🙏🙏🙏🙏🙏🙏
Sir tade pdon da tarika bhut vdia h minu phla kuch smjh nhi aya c hun ik ik concept clear h thankyou so much sir god bless you rab tanu hmesha khush rkhe ❤️❤️❤️❤️❤️❤️❤️❤️
Bohut vdia tareeke naal samjhaya sir, mein tan fan ho gya tuhada🙏
Thanx sir 🙏🏻🙏🏻 bhut sohna smjh aa gya g...hun nhi kde bhul hona🙏🏻🙏🏻thanx so much sir
ਰੂਹ ਖੁਸ਼ ਹੋਗੀ ਜਗਜੀਤ ਸਰ ਕੋਲੋਂ ਪੜ੍ਹ ਕਿ🙏🙏🙏
Thanku so so much sir ji
Kash phla menu twada channel pta lg janda
Pr unfortunately when I searched.
Thank god I searched
Dilo dhanwadd sir g twada
Thank You sir, Punjabi de exam to pehle tyari karwa diti!
Thanks sir ji
Bhut Bhut thank you Sir
ਬਹੁਤ ਵਧੀਆ ਮਾਸਟਰ ਜੀ 👍🙏
Very nice sir tusi bht sohna smjhaande ho 👍👍👍👍👍
Sir ji tuhade paraun da tareka bhut vadea aa thank you sir🙏🙏🙏🙏
Super duper class 🙏🙏🙏🙏🙏🔥
Thanks a lot
ਸਰ ਤੁਹਾਡੇ ਪੜਾਨ ਦਾ ਤਰੀਕਾ ਬੋਹੋਤ ਵਦੀਆ ਹੈ 🤗
ਮੈਂ ਬਿਨਾ ਬੁੱਕ ਤੋਂ ਹੀ ਬੌਹੋਤ ਵਦੀਆ ਪੜ ਲਿਤੀ🥰
Thank you so much sir 🤗
Sir tusi bht vadiya kraya.....jugaad jaldi samajh aanda
thanks sir ji bahut vadiya samjaiya ji nahi ta aaj tak ni pta lagiya se ....thanks ji paper ch punjabi lazmi karan nal channel di growth bahut honi aa ji ...thanks again...sir
Sir aap bhot achchha smjhate ho. Thank you so much sir.
बहुत अच्छे से समझाया अपने
हिंदी मीडियम के लिए आप वरदान हो जी ❤️
Sir g bahut vdia smjhande ho
wonderful.... your teaching style.....i salute!!! wonderful
Your Welcome
thank u sir , bhut vadiya tarike naal smjhaya tusi , te bhut vadiya smjh v aa gya 😊😊😊
ਬਹੁਤ ਵਧੀਆ ਜੀ / ਉਸਤਾਦਾਂ ਦੇ ਉਸਤਾਦ ਹੋ ਤੁਸੀਂ ਜਗਜੀਤ ਸਰ ਜੀ/
ਵੀਰ ਜੀ ਬਹੁਤ thanks,,, gd
Oh lord! Always gives your blessings on Jagjeet sir❤❤🎉🎉😊😊❤❤
Ajj paper aa punjabi da tusi tyari krati... thanku sir ji..bss paper ch karak aa jaye😄❤❤
God bless you dear
Thanks sir menu puri vadia smjh a gi😊😊
Bhut bhut danwad sir...🙏🙏
Thx
ਬਹੁਤ ਬਹੁਤ ਧੰਨਵਾਦ ਸਰ,, ਬਹੁਤ ਵਧੀਆ ਸਮਝ ਆਈ
🙏🙏Bht jada thanwad sir ji tada...ena vdia smjhan layi 🙏🙏🤟...
ਬਹੁਤ ਹੀ ਵਧੀਆਂ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Bhtt vadiya smjhaya sir. Klu exam aw.pheli vaar vich he sbb smjh lgg gyea 🙏🏻
ਧੰਨਵਾਦ ਜੀ ,,,,ਬੁਲੰਦੀਆਂ ਛੂਹੋ,,,,ਕਰਤਾਰ ਭਲੀ ਕਰੇ।।।।
Thanku sir🙏....tusi boot vadiya samjayiya.
Sir bhut hi vadhia trike nl smz aa giya sab kuj 😊 thnku so much sir❤️🙏
ਧੰਨਵਾਦ, ਮਾਸਟਰ ਜੀ!🙂
Thanks so much sir ji tyari krva diti🙏
Bahut aasha laga sir , Thank you 🤗🤗🤗
My pleasure
ਧੰਨਵਾਦ ਸਰ ਜੀ
Thnq sir bhut bdia
sir bahut vadiyah tarike naal samjhaeya tussi thank you
ਸਰ ਜੀ, ਤੁਹਾਡਾ ਬਹੁਤ ਧੰਨਵਾਦੀ ਹਾਂ। ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਤੁਸੀਂ।
Sir bht vdy krvnde ho nd your writing super🔥
Thanks a ton sir......thanku so much bahut achi classes ha apki.....mera lia bahut helful haan
धन्यवाद सर मेरे तो समझ में ही कारक आज आया है अब हिंदी के कारक गलत नहीं होंगे
राजस्थान नोहर गोगामेडी तक आपकी वीडियो पहुंच गई है।
राजस्थान को पंजाब बनाने के लिए धन्यवाद
प्रणाम गुरुदेव🙏👍
Reet lyi vdia h
Such a superb class sir ji🙏thanks a lot ji🙏
Bhut vdia ji keep going
Bhut ho vdea smzaya g tuc
ਸਰ ਜੀ ਧੰਨਵਾਦ
Do it ruclips.net/video/aR0DbhgdKsQ/видео.html
ਪੰਜਾਬੀ ਵਿਆਕਰਣ । ਕਿਰਿਆ 👆🏻👆🏻
Sir,we should 8:13 respect every relgion god .....with ji,like have written GURU N
Anak DEV JI,sir main taan nadaan jekar koi bhul chuk manda boliya jaawe mere kol maaf karna
....
Thanks sir for clear our cospet thanks again and again sir
ਸਰ thx g smjan lyi g🙏 ਵਿਵਹਾਰਿਕ ਵਿਆਕਰਨਿਕ ਵਿਸ਼ਲੇਸ਼ਣ ਬਾਰੇ ਵੀ ਦਸਿਓ please sir🙏
Waheguru tuhanu hamesha chardikala bakshey.
Very nice 👌 sir thanks phli vaari samajh aa gya karak
Very nice and interesting topic sir
Mainu kdaaa bi samaaj nhi si lgi par thodi video vekh mein hun grammar expert ha thank🙏💕🙏💕🙏💕🙏💕🙏💕🙏💕🙇
Jagjeet sir
Very good 👍 Sir
Welcome dear
Very good,ikali ikali cheej samj aa gyi❤
Well done sir the chapter of karak was really very helpful. Thank you
Thanku so much for sir, ji bohut vadia class karak aj samjh aaya,
ਬਹੁਤ ਧੰਨਵਾਦ
I was not getting what kark is exactly,but now understood, thank you sir.
Nice video sir ji👌👌👌👌😀
Very good explanation ..effective way of teaching..
sir bhut vdia.... tuhada teaching method bhut vdia
thanks sir g
What a Jugaad
Sir mere saare doubht clear hoge thnk u so much
Good
Swaad liya ta ustad g ...😊
Thank you sir bhut vdiya krvande ho.....tuhadi handwriting bhut shoni h
ਗੁਰੂ ਨਾਨਕ ਜੀ ਦੀ ਕਿਰਪਾ ਕਰਕੇ ਹੈ
❤❤❤ ਧੰਨਵਾਦ ਜੀ
bht vadia sir..thnk u
Best way of teaching sir thank you 🙏
Waheguru jio❤❤❤❤
ਬਹੁਤ ਵਧੀਆ ਜੀ 👌