Mera Baapu (Official Video) - Harvy Sandhu

Поделиться
HTML-код
  • Опубликовано: 25 окт 2024

Комментарии • 17 тыс.

  • @HarvySandhu
    @HarvySandhu  4 года назад +13530

    KAUN KAUN APNE BAAPU NU PYAR KARDA ? MAIN APNE BAAPU NU KHO DITTA, JINNA HO SAKDA BAAPU BEBE NAAL TIME BITAYA KARO, O TIME MUDKE VAPIS NAHI AUNDA, SABH DE BAAPU JIONDE VASDE REHAN

  • @Juss_words
    @Juss_words 3 года назад +286

    ਯਾਰਾ ਫੁੱਟ ਫੁੱਟ ਰਵਾ ਦਿੱਤਾ ਤੂੰ..... ਇਕ ਇਕ ਇਲਫਾਜ ਮੇਰੀ ਜਿਦੰਗੀ ਵਿਚੋ ਲਿਆ ਜਾਪਦਾ ਈ....ਜਿਉਦਾ ਰਹੇ ਬਾਈ❤️
    ਪਤਾ ਨਹੀ ਕਿਹੜੇ ਨੇ ਜੋ ਅਨਲਾਈਕ ਕਰਦੇ ਟਰੈਕ ਨੂੰ...

  • @abhijotsingh3823
    @abhijotsingh3823 2 года назад +97

    ਬਾਪੂ ਦੇ ਸਿਰ ਤੇ ਧੀਆਂ ਨੂੰ ਕੋਈ ਫ਼ਿਕਰ ਨੀ ਹੁੰਦਾ ਪਰ ਜਦੋਂ ਇਹ ਹੱਥ ਸਿਰ ਤੋਂ ਉੱਠ ਜਾਂਦਾ ਤਾਂ ਧੀਆਂ ਦੀ ਦੁਨੀਆਂ ਖ਼ਤਮ ਹੋ ਜਾਂਦੀ ਆ ਬਹੁਤ ਦੁੱਖ ਦੇਖਣੇ ਪੈਂਦੇ ਆ।

  • @kuljeetsingh5249
    @kuljeetsingh5249 Год назад +44

    Koi lafz nahi veere.. eh song dil cheerda.. Waheguru kare sab de bapu hasde wasde rehn.. Miss u bapu😭😭

    • @poojasudan
      @poojasudan 3 месяца назад

      Sacchi veere sabde baapu te bebe hasde wasde rhe....miss u baapu 😢😢😢😢

  • @DeepSingh-do4ly
    @DeepSingh-do4ly 4 года назад +801

    ਬਾਪੂ ਕਿਸੇ ਕਿਸੇ ਨੂੰ ਨਸੀਬ ਹੁੰਦਾ
    Harvvy Sandhu Ghaintt Aa Song

    • @vijaysarswat3794
      @vijaysarswat3794 4 года назад +3

      Big fan bro

    • @shubhamdulyani
      @shubhamdulyani 4 года назад +4

      Love you bebe bapu

    • @bobbyvicky9354
      @bobbyvicky9354 4 года назад +4

      .bai sachi galaaaa

    • @ramjiloveyoumaa2536
      @ramjiloveyoumaa2536 4 года назад +1

      *मेरी जिंदगी में तो हुआ बदलाव* 🔥🔥
      *आप भी करो Try* ✋🏻✋🏻
      ruclips.net/video/FEb4z601Vgw/видео.html
      ⏱️⏱️⏱️⏱️

    • @sportsclub7324
      @sportsclub7324 4 года назад +2

      Sai gal aee bai ji time time di gal aee lageaa time nai Vapas aunda 🕑

  • @babbujassar4189
    @babbujassar4189 4 года назад +83

    ਗਾਣਾ ਬਣਾਇਅਾ ਸੰਧੂ ਨੇ ਕੱਚ ਥੌੜੀ ਮਿੱਦਿਅਾ ਬਹੁਤ ਜਿਅਾਦਾ ਵਧੀਅਾ ਗਾਣਾ ਬਾਈ ਬਾਪੂ ਜੀ ਨੂੰ ਪਰਮਾਤਮਾ ਅਮਰ ਸ਼ਾਤੀ ਬਖ਼ਸ਼ੇ ਵਾਹਿਗੁਰੂ ਮਿਹਰ ਕਰੇ

  • @LakhvirSingh-ne9mm
    @LakhvirSingh-ne9mm 4 года назад +58

    Paji bahut mada hoya 😭। Pr ਗਾਣੇ ਸੁਣ k ਰੋਣਾ ਆ ਗਿਆ ਵੀਰੇ ਬਹੁਤ ਸੋਹਣਾ ਲਿਖਿਆ ਤੇ ਗਾਇਆ ਰੱਬ ਮੇਹਰ ਕਰੇ ਸਭ ਤੇ

  • @suitdedegin8584
    @suitdedegin8584 Год назад +45

    ਵੀਰੇ ਬਾਪੂ ਬਹੁਤ ਯਾਦ ਆਉਂਦਾ ਜੀਅ ਕਰਦਾ ਬਾਪੂ ਨੂੰ ਘੁੱਟ ਕੇ ਜਫੀ ਪਾਵਾਂ ਤੇ ਸਾਰੇ ਦੁੱਖ ਸੁਣਵਾ

  • @craziestjb1679
    @craziestjb1679 4 года назад +74

    ਹੁੰਦੀ ਹੈ ਪਹਿਚਾਣ ਬਾਪੂ ਦੇ ਨਾਮ ਕਰਕੇ..
    ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਕਰਕੇ..
    Love u forever 🌹

  • @davindersandhu1294
    @davindersandhu1294 4 года назад +156

    ਅੱਖਾਂ ਭਰ ਅਾਈਆਂ ਬਾਈ
    ਬਾਬਾ ਨਾਨਕ ਸਭ ਦੇ ਮਾਪਿਆਂ ਨੂੰ ਤੰਦਰੁਸਤੀ ਬਖਸ਼ੇ। 🙏🏻🙏🏻

  • @goltysingh6305
    @goltysingh6305 4 года назад +145

    ਜਿੰਨਾ ਨੇ ਏਹ ਗੀਤ ਨੂੰ dislike ਕੀਤਾ ਓ ਸਾਲੇ ਆਪਣੇ ਮਾਂ ਬਾਪ ਨੂੰ ਪਿਆਰ ਨਹੀ ਕਰਦੇ
    ਬਹੁਤ ਸੋਹਣਾ ਗੀਤ ਆ 👌👌👌👌

  • @rohitkoundel4304
    @rohitkoundel4304 Год назад +18

    ਮੈਂ ਜਦੋਂ ਬਾਪੂ ਨੂੰ ਯਾਦ ਕਰਦਾ ਹਾਂ ਇਹ ਗੀਤ ਸੁਣਦਾ ਹਾਂ luv u baapu I miss you baapu

  • @Jass_manahal
    @Jass_manahal 4 года назад +1036

    ਇਹ ਗਾਣਾ ਇਹਨਾਂ ਜਿਆਦਾ ਵਧੀਆ ਕਿ ਜਿੰਨਾ ਚਿਰ ਇਹ ਚਲਿਆ ਮੈਂ ਉਹਨਾਂ ਚਿਰ ਹੀ ਰੋਂਦੀ ਰਹੀ। ਵਾਹਿਗੁਰੂ ਕਰੇ ਦੁਨੀਆਂ ਭਰ ਦੇ ਮਾਂ ਬਾਪ ਲਮਭੀਆਂ ਉਮਰਾਂ ਮਾਨਣ।

    • @bittusandhu6928
      @bittusandhu6928 4 года назад +5

      beta main ve ro reha..dhae Rani😭😭

    • @hafizsahil2107
      @hafizsahil2107 2 года назад +1

      @@bittusandhu6928
      Lll
      Bop
      L
      ..
      ..oo.
      9
      Oo........k.
      ..kkkkk..
      ...
      .ko...
      .k
      Lllll"lllll
      Lll
      Ll
      .l
      L
      .

    • @ItsRohit4131
      @ItsRohit4131 2 года назад +1

      😭

    • @ranjeetwaliawalia4966
      @ranjeetwaliawalia4966 2 года назад +3

      Main vi aaj hi suniya same hi gall mere naal 😭😭😭hogi

    • @Uppalharteg
      @Uppalharteg 2 года назад +1

      Hnji 🥺

  • @ramanbonkra
    @ramanbonkra 2 года назад +355

    Waheguru sareyan de baapu nu hamesha khush rakhe❤️

  • @sanjotgill7972
    @sanjotgill7972 3 года назад +47

    ਆ ਜਿੰਦਗੀ ਹੈ ਜਨਾਬ ! ਬਾਪੂ ਨਹੀ
    ਜੋ ਸਾਰੀ ਉਮਰ ਐਸ ਕਰਾਦੂ
    Miss u bapu ji

  • @parminderjeetsingh4838
    @parminderjeetsingh4838 Год назад +35

    ਮਾਂ ਬਾਪ ਨਾ ਖੋਹੀ ਰੱਬਾ ਸਕੂਨ ਈ ਖੋਹ ਲੈਣਾ ਤੂੰ ਤਾਂ🙏💔🥺

  • @zorawarsingh6145
    @zorawarsingh6145 4 года назад +33

    🔥🔥😭 ਰੋਣਾ ਰੋਕਿਆ ਨੀ ਗਿਆ ਸਾਰਾ ਗਾਣਾ ਰੌਂਦਿਆ ਈ ਸੁਣਿਆ 🔥🔥 ਰੱਬਾ ਸਭ ਦੇ ਮਾਪਿਆ ਦਿਆ ਉਮਰ ਨੂੰ ਵਡਾ ਰੱਖੀ 🙏🏼 🙏🏼 really heart touching bapu lai respect hor vadh gai 🙏🏼🙏🏼🙏🏼🙏🏼 hats off u harvy sandhu veer 🔥🔥🔥🙏🏼

    • @Udasinchannel.
      @Udasinchannel. 4 года назад +1

      shi aw Veer g jina de bebe bapu ji hege ne ohna kol oh bdd to bdd tym bitayeya kro ma vi apne bapu ji nu kohh dita 😭😭🙏

  • @sachinshekhawat1303
    @sachinshekhawat1303 3 года назад +270

    Bhot khusnaseeb h hum log Jo hmre Pas Papa h 🤗🤗 awesome song yrr🥰🥰

  • @4X4-d8o
    @4X4-d8o 3 года назад +113

    Lost my Father 5 years ago . Pain is still same. Luv you bapu

  • @GudeepsinghBhullar
    @GudeepsinghBhullar 2 месяца назад +2

    ਇਹ ਗੀਤ ਸੁਣਕੇ ਅੱਖਾਂ ਵਿੱਚੋ ਹੰਜੂ ਨਹੀ ਰੁਕਦੇ😭😭😭 Miss uhh daddy😢😢

  • @rupinderrubby8696
    @rupinderrubby8696 3 года назад +34

    Bappu tan bappu hunda❤️ jinna kol haini ohna nu pta ki hunda bappu ....miss you alot.always..daddy😭

  • @abhishekdua1279
    @abhishekdua1279 4 года назад +338

    I cried while the song played🥺😔...my father is a heart patient....please wish for his speedy recovery 😔❤️

  • @akwinder.kaur.basraakwi6639
    @akwinder.kaur.basraakwi6639 4 года назад +93

    ਮੈ ਬਹੁਤ ਰੋਂਦੀ ਏ ਗਾਣਾ ਸੁਣ ਕੇ ਮੇਰੇ ਦੋਨੋ ਬਾਪੂ ਰੱਬ ਕੋਲ ਚਲੇ ਗਏ 😭😭father and father in law

    • @GurmeetSingh-kf8lr
      @GurmeetSingh-kf8lr 4 года назад +1

      😥😥

    • @bittusandhu6928
      @bittusandhu6928 4 года назад +1

      mera ve e haal hai didi ji.mere fathar in law Rab san .bapu ta se..he..meriae behne Rab har Sukh deve tainu.Waheguru ji🙏🙏

    • @prabhjotsingh1301
      @prabhjotsingh1301 4 года назад

      😭😭😭😭😭😭😭😭😭

  • @sukhbatth611
    @sukhbatth611 Год назад +417

    ਅਸੀਂ ਏਨੀ ਗ਼ਰੀਬੀ ਦੇਖੀ ਸੀ ਪਰ ਫੇਰ ਵੀ ਬਾਪੂ ਨੇ ਸਾਰੇ ਸ਼ੌਂਕ ਪੁਰੀ ਕੀਤੇ ਹੁਣ ਜਦੋ ਮੈ ਆਪ ਏਨਾ ਜੋਗੀ ਹੋ ਗਈ ਹੁਣ ਬਾਪੂ ਮੇਰਾ ਕੋਲ ਨਹੀਂ ਵਾ 💔

  • @manjeetmehra2452
    @manjeetmehra2452 4 года назад +55

    It's not just a song... It's actually true feelings of a son to his father...
    Loved this song very much..
    And may god bless soul of Harvy's father...🙏🙏🙏

  • @KamalKumar-pw2uq
    @KamalKumar-pw2uq 2 года назад +181

    😭😭 Miss you baapu 😭😭
    Baapu varga koi nhi ho sakda
    22 ji salute aa song lai 🙏🙏🙏

  • @pindersandhi8474
    @pindersandhi8474 4 года назад +23

    ਵੀਰ ਅੱਜ ਤੇਰੇ ਗਾਣਾ ਸੁਣਕੇ ਸੱਚੀ ਬਾਪੂ ਦੀ ਯਾਦ ਵਾਲੀ ਆਉਣ ਲੱਗੀ 👌💔

  • @virenderblouria6438
    @virenderblouria6438 Год назад +17

    I miss my father every day 😪roj ye song sun k rona ajata hai

  • @dawinderkaur9809
    @dawinderkaur9809 4 года назад +75

    ਮੇਰਾ ਨਿੱਕੀ ਹੁੰਦੀ ਦਾ ਬਾਪੂ ਤੁਰ ਗਿਆ ਸੀ ਬਹੁਤ ਯਾਦ ਆਉਦੀ ਬਾਪੂ ਤੇਰੀ😭😭😭😭

    • @kajalsaini5920
      @kajalsaini5920 4 года назад +4

      Koi ni sis bapu ki dream puri kro sis desh ko prod h girls pr pura jai hind

    • @bittusandhu6928
      @bittusandhu6928 4 года назад +2

      Hai Raba.Sis Rab har khusi deve tainu..Mera Waheguru Mehar karu ga..dil roo paia sis ji🙏🙏

    • @karandeep2773
      @karandeep2773 4 года назад +2

      Feeling very sad for you 😭😭😭 but koi ni sis thode ehne sare bhara haige ne ajje

    • @krishandadra7079
      @krishandadra7079 4 года назад +3

      Same🙌🏻 mai char saal da c jad mera bapu gya c

    • @GurpreetSingh-xk7to
      @GurpreetSingh-xk7to 4 года назад +1

      Same happen with me😭😭

  • @simranjitkaur1531
    @simranjitkaur1531 3 года назад +59

    Waheguru g sab de papa theek thak rhn .... seriously I started crying while listening the song......

  • @craziestjb1679
    @craziestjb1679 4 года назад +50

    ਪਾਣੀ ਤੋ ਕੋਈ ਸੁੱਚਾ ਨਹੀ,
    ਮਾਂ-ਬਾਪ ਤੋ ਕੋਈ ਉਚਾ ਨਹੀ ♥
    #craziestjb

  • @Juss_words
    @Juss_words Год назад +5

    ਗਿਣਤੀ ਨਹੀ ਕਿੰਨੀ ਵਾਰ ਸੁਣ ਕੇ ਰੋਇਆਂ। ਇਕ ਇਕ ਲਾਈਨ ਮੇਰੀ ਨਿਜੀ ਜਿੰਦਗੀ ਨਾਲ ਸਮਬੰਧਿਤ....

  • @baljeetkaur6044
    @baljeetkaur6044 3 года назад +140

    ਸੱਚੀਂ ਪਿਉਂ ਤਾਂ ਪਿਉਂ ਹੀ ਹੁੰਦੇ ਨੇ

  • @Amanravaldz_47
    @Amanravaldz_47 4 года назад +1687

    Menu apne bapu te maan aaa yaar jo bapu nu pyaar karda aa oh plz like kr de ve 😭😭😭😭😭😭😭

    • @komalsaini944
      @komalsaini944 3 года назад +9

      Miss you bapu 😭😭

    • @ronaksaini6720
      @ronaksaini6720 3 года назад +6

      Miss you bapu😭😭😭😭😭

    • @komalsaini944
      @komalsaini944 3 года назад +7

      @@ronaksaini6720 schi yr bhot yaad aadi bapu di miss you bapu 😭😭😭😭

    • @ronaksaini6720
      @ronaksaini6720 3 года назад +7

      @@komalsaini944 12 saal ho ga bapu no giya no yaad ondi aa😭😭😭😭

    • @komalsaini944
      @komalsaini944 3 года назад +7

      @@ronaksaini6720 Ronak 12saal hobya yr 1saal yaad ta aadi hi hai mara bapu nu bi 1saal ho gya pr bapu di kmi nhi Puri nhi Kar skda koi bi

  • @foujimukerian1013
    @foujimukerian1013 4 года назад +66

    ਖਿੱਚ ਕੇ ਰੱਖ ਮਿੱਤਰਾਂ, ਆੳਣ ਵਾਲਾ Time ਤੇਰਾ ਮਿੱਤਰਾਂ Support ਕਰੋ ਸਾਰੇ ਵੀਰ ਜੀ ! ਫੋਜੀ ਪੁਰੀਕੇ ਆਲਾ 🤝🤝

  • @RupinderKour-tw9nw
    @RupinderKour-tw9nw Год назад +4

    ਜਾਰ ਬਹੁਤ ਸੋਹਣਾ ਗੀਤ ਮੈਨੂੰ ਆਪਣੀ ਦਾਦਾ ਜੀਂ ਦੀ ਜਾਦ ਆਗੀ ਜਿਨ੍ਹਾਂ ਚਿਹਰ ਗੀਤ ਚੱਲੀਆਂ ਉਹਨਾਂ ਚਿਹਰ ਮੈ ਰੋਈ ਗਈ 😭😭😭

  • @sahilbhullar6378
    @sahilbhullar6378 4 года назад +171

    GUESS WHAT? everybody is crying while watching this.. BAAPU💯

  • @SahilKumar-mj9cg
    @SahilKumar-mj9cg 4 года назад +43

    Miss u bapu....
    Ess song nu 1 billion song. Hone chide h...
    Love u verr G...
    Heart touching song ..😍😍😭😭

  • @vsingh1852
    @vsingh1852 4 года назад +96

    Seriously in Punjab mostly singer singing Mafiya Type song
    But this man giving hueart kind of song ♥️♥️♥️
    Super veere we guy's are with you
    I hope you do better and achieve more
    ♥️♥️♥️😊😊😊

    • @onlinekart7162
      @onlinekart7162 4 года назад

      ruclips.net/video/7KzNUdXF6ps/видео.html

  • @charnjitkaur7569
    @charnjitkaur7569 Год назад +7

    Dilo gaana gaaea veer ne rabb mehar kre sab te. ਦਿੱਲ ਟੁੰਬਮੀ ਆਵਾਜ਼

  • @sunpriyal2382
    @sunpriyal2382 4 года назад +53

    Bro u made me cry..... Ur father is so lucky to have u as son..... In this generation.... Bade kat bande bache eeho je

  • @Og-hai-g
    @Og-hai-g 4 года назад +264

    JEDA JEDA VEER APNE BEBE BAPPU NU PAYAR KARDE AA 🙏🙏🙏LIKE KARO

  • @gursandhuxx
    @gursandhuxx 4 года назад +67

    I really cried after hearing this song🥺

    • @manidubbing6385
      @manidubbing6385 4 года назад

      ਮੇਰੇ ਦੋਸਤ ਨੇ ਮਾਂ ਦੀ ਜ਼ਿੰਦਗੀ ਬਾਰੇ ਬਹੁਤ ਸੋਹਣਾ ਲਿਖਿਆ ਹੈ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ
      ruclips.net/video/rV9ziEgD5Zw/видео.html

    • @CSAnkitpabla
      @CSAnkitpabla 4 года назад

      Same bro😭😭😭😭feel the lyrics

  • @maheshnepali340
    @maheshnepali340 Год назад +8

    On of the mostly heart broken song that is composed for all Bappus... Sadda Bappu duniyan to sabton Badda inspiration hunde hain... Thanks a lot Hardy Sandhu for this edition 🙏🙏❣️❣️

  • @ShivamKumar-oy5iy
    @ShivamKumar-oy5iy 4 года назад +140

    This song can make anyone crying

  • @rajveerkaur4640
    @rajveerkaur4640 3 года назад +573

    Jinke father nhi hai like me can feel this from heart and every time l cried when l listening this song

  • @sommisabharwal623
    @sommisabharwal623 3 года назад +55

    I miss you bappu 😭😭😭
    I love you bappu ❤️❤️❤️
    Please come back 🙏🏽🙏🏽🙏🏽
    Bappu

  • @amanmatharu4687
    @amanmatharu4687 Год назад +13

    ਬੋਹਤ ਸੋਹਣਾ ਗਾਇਆ ਮੈ ਵੀ ਆਪਣੇ ਮਾਂ ਤੇ ਪਿਤਾ ਜੀ ਨੂੰ ਬੋਹਟ ਮਿਸ ਕਰਦਾ 😢

  • @priyavertgurjar4413
    @priyavertgurjar4413 3 года назад +59

    No words for this song 😭😭😭😭raab kisi de maa baapu nu durr na kri 🙏🏻🙏🏻🙏🏻🙏🏻😭😭😭😭😭

  • @ah7074
    @ah7074 4 года назад +70

    This song is full of messages regarding parent’s respect plus motivation for poor people to work hard and show the world their strength!!!

  • @mdfaiyaz1847
    @mdfaiyaz1847 4 года назад +71

    Bs yrr tu ta rulitaaaa 😭😭
    I'm luck I have my daddy ji 😍
    Pr onaa liee bhot buraa lagya jinaaa na apnaa father saab nu khoyaa

    • @techh2know
      @techh2know 4 года назад

      Absolutely

    • @deepkheri364
      @deepkheri364 4 года назад

      Shi gl y 😭😭😭😭😭

    • @deepkheri364
      @deepkheri364 4 года назад

      Mre v bapu yd krva ke 😭😭😭😭😭😭

  • @singh_style
    @singh_style 5 месяцев назад +8

    Miss you bapu😭😭
    Tere vrga duniya te koyi nhi c😭😭😭
    Love you always ❤️

  • @tamooraman5475
    @tamooraman5475 4 года назад +60

    only a person can feel the pain who lost his father😢 being in young age.
    same circumstances running in my life my father gave me everything. Allah apko jannat uk firdos ma jaggah den Ameen 🌸

  • @ramandeepkaur8482
    @ramandeepkaur8482 3 года назад +417

    I cried everytime during listening this song... miss u dad every second ....nobody can take place of him .😭😭😭

    • @gobindguri9958
      @gobindguri9958 3 года назад +10

      Nice song 🙏🏻🙏🏻👍👍
      Harvy viree tu ta virre ਰੂਵਾ 😥😥 ਈ ਦਿੱਤਾ ਕਲਾ ਕਲਾ ਲਫ਼ਜ ਸੁਣ ਕੇ ਰੋਇਆ ਮੈਂ।
      ਮੇਰੇ ਬਾਪੂ ਜੀ ਨੂੰ 18 ਸਾਲ ਹੋ ਗਏ ਆ ਛੱਡ ਕੇ ਗਾਇ ਨੂੰ 😥😥😥miss you ਬਾਪੂ

    • @ariyanraman6283
      @ariyanraman6283 3 года назад +10

      Love you bapuuu❤️❤️❤️❤️❤️❤️

    • @legendsbandeindia
      @legendsbandeindia 3 года назад +3

      😢😢😢

    • @vaibhavkhurana2988
      @vaibhavkhurana2988 3 года назад +1

      😭😭😭

    • @inderdeepsingh5682
      @inderdeepsingh5682 3 года назад +3

      Same here

  • @Rachiittt
    @Rachiittt 4 года назад +57

    Couldn't STOP to Cry myself 😢
    Baapu tenu Aish to Jaror krauni hh 😘😘😘
    👇

    • @ruhisharma2421
      @ruhisharma2421 4 года назад +1

      Indian flag neck design
      Mere channel ko subscribe kre
      M apke channel koi subscribe kru gi
      ruclips.net/video/ZJWuzRGV7_8/видео.html

    • @pendu_music9634
      @pendu_music9634 4 года назад

      Plzz ਵੀਡੀਓ ਜਰੂਰ ਦੇਖੋ ਚੈੱਨਲ ਨੂੰ subscribe jrur ਕਰ ਦਿਓ ਜੀ ਤੁਹਾਡੀ support ਦੀ ਲੋੜ ਹੈ❤️🙏 ruclips.net/video/EntEZtUMFuc/видео.html

  • @Navinavi08
    @Navinavi08 7 месяцев назад +7

    ਮੇਰਾ ਬਾਪੂ ਦਾ ਵੀ ਹੱਥ ਵਢ ਹੋ ਗਿਆ ਸੀ ਪਰ ਫੇਰ ਵੀ ਬਾਪੂ ਦਾ ਬਹੁਤ ਜਿਆਦਾ ਸਹਾਰਾ ਸੀ ਅਸੀਂ ਪਸੂ ਰੱਖੇ ਹੁੰਦੇ ਸੀ ਤੇ ਬਾਪੂ ਨੇ ਸਾਡੇ ਨਾਲ ਜਾਣਾ ਪਠੇ ਚਕਨ ਸਾਨੂੰ ਕਲਿਆ ਕਿਤੇ ਵੀ ਨੀ ਜਾਨ ਦਿੰਦਾ ਸੀ ਤੇ ਅੱਜ ਸਾਨੂੰ ਛੱਡ ਕੇ ਚਲ ਗਿਆ ਹਮੇਸ਼ਾ ਲਈ🥹🥹😭

  • @aakashsaini2356
    @aakashsaini2356 4 года назад +115

    This is not a song it is real heart feelings for father's (baapu)

  • @Singhraj0051
    @Singhraj0051 4 года назад +21

    No words for this song it’s really heart feeling for father’s 🙏🙏 waheguru sab father’s nu kuch na hove putt Raje hunde baap de cir te 🙏🙏

  • @sunilbijarniya6743
    @sunilbijarniya6743 4 года назад +44

    Ye song million nhi billion deserve krta h...

  • @muhammadshakeel7013
    @muhammadshakeel7013 Год назад +7

    ALLAH sub k waldain ko sehat Tandrusti wali lambiiiiiiiiiiiii Zindagi day Aameeeeeeeen Suma Aameeeeeeeen 🤲. Very Very Heart touching song,I really really Missssssssss U soooooooooo oOoOO much Dadi Jaan 😭😭😭😭😭😭😭😭😭😭😭😭

  • @preetbains6475
    @preetbains6475 4 года назад +136

    Harvy bhaji akha ch hanju aa gye meri yo song sun ke bhaji miss you baba ji 😭😭😭 kiu tusi dhokha de gye bappu ji 😭😭😭 I love you bappu nu

    • @ruhisharma2421
      @ruhisharma2421 4 года назад +2

      Indian flag neck design
      Mere channel ko subscribe kre
      M apke channel koi subscribe kru gi
      ruclips.net/video/ZJWuzRGV7_8/видео.html

    • @єєђ-е2ь
      @єєђ-е2ь 4 года назад +3

      Mere v

    • @ansh_vlogz001
      @ansh_vlogz001 4 года назад +1

      Same bhai 😭😭😭😭😭😭😭

  • @gurleenkaurgill6859
    @gurleenkaurgill6859 4 года назад +46

    Oh my god 🔥❤i have no words👌🏻🌸nothing is better thn this song🤞awaaj ch drd saaf dikhda ..feelings❤god bless you🙏i immediately get tears in my eyes when I heard this song❤just awesome🔥🔥respect from bottom of mah heart💗

  • @ShreebhagwanSBG
    @ShreebhagwanSBG 2 года назад +67

    I lost my father in childhood.
    I miss you Papa 😭😭.
    Heart touching song 😥

  • @VickyArora-ez7cx
    @VickyArora-ez7cx Месяц назад +1

    ਮੈ ਬਹੁਤ ਰੋਂਦੀ ਏ ਗਾਣਾ ਸੁਣ ਕੇ ਮੇਰੇ ਦੋਨੋਂ ਬਾਪੂ ਰੱਬ ਕੋਲ ਚਲੇ ਗਏ 😢😢 father and father in law😢

  • @GurmeetSingh-cq2em
    @GurmeetSingh-cq2em 4 года назад +82

    Miss u bapu teri dhee bht kalli ho gyi mudd a yaara hun ta💔😭😭

  • @dharampreetmann2767
    @dharampreetmann2767 4 года назад +49

    ਰਵਾ ਦਿੱਤਾ ਬਈ ਓਏ 🥺🥺😭✔️👍👍💯💯

  • @jass123kaur4
    @jass123kaur4 3 года назад +97

    I miss u papa ❤️ it's very difficult to live without you.

  • @amanpawar4855
    @amanpawar4855 Год назад

    ਫਿਕਰ ਕਰੀ ਨਾ ਤੇਰਾ ਬਾਪੂ ਜਿਉਦਾ
    ਬਾਪੂ ਬਾਰੇ ਕੋਈ ਲਫਜ ਨੀ ਜਿਹਦੇ ਨਾਲ ਉਹਦੀਆਂ ਸਿਫਤਾ ਕਰ ਸਕਾ, ਬਸ ਜਿਹਨਾ ਕੋਲ ਮਾ ਬਾਪ ਇਹ ਹੀਰੇ ਨੇ ਸਾਭ ਲੋ ਵੀਰੋ ❤❤

  • @tejveersingh6059
    @tejveersingh6059 2 года назад +168

    No words explain for my bapu 😭miss u papa

  • @sajantalwar2784
    @sajantalwar2784 4 года назад +15

    Miss u papa every second of my life, seriously eda ee hunda jado time c tuhanu aish krwaan da odoo tusi chale gye ikkala chad k aj bht lod ae tuhadi tuhade putt nu......such a true words...veere god bless u tusi trakiyan kro.❤❤

  • @sapna8762
    @sapna8762 4 года назад +61

    I lost my father .... Yr bot Mushkil hunda bin baapu to rena ...ik saal ho gya prr ..hle v udik a ki onngee 😭😭😭😭😭😭😭eda hunda hi keu a ...hsda khedda ghr ujar jnda ...mai ta har sukh den di sochi c pr jd vari ayi sab kuj kho lea sato ....aj koi v khushi ni hundi keu keuki papa vaang koi pyar ni kr skda apni laddo nu.. Te family nu sare apne parents di respect krea kro keuki kismat nal sath milda ... Jindgi bhr lyiii...😖😖😖😖😖 gana bot vdiya aa its very very heattouching and also reallity of my lifeee...😖😖

    • @yogeshkhola39
      @yogeshkhola39 4 года назад +2

      Don't worry. He is always with you 😢😢😢

    • @sapna8762
      @sapna8762 4 года назад +1

      @@yogeshkhola39 hnji 😥

    • @himanshu572
      @himanshu572 4 года назад +1

      bhai jii apne to rulaa he diya

    • @ReenaDevi-jy2bb
      @ReenaDevi-jy2bb 3 года назад +1

      Sem sechuashan I Miss you daddy ji😢😢😢

    • @WaqasKhan-ed2xf
      @WaqasKhan-ed2xf 3 года назад

      😭😭😭

  • @RamandeepkaurRaman-g9j
    @RamandeepkaurRaman-g9j Год назад +5

    Sachi eh song sun k Rona a geya 😢 wàheguru ji sàreya de mom dàd nu hamesha khus rakham love u dad

  • @pallavisharma9767
    @pallavisharma9767 2 года назад +165

    I lost my father 5days ago.i listen this song repeated.i really miss you daddy u always in my heart 💖😭😭😭😭

    • @SanjeevKumar-dh8ge
      @SanjeevKumar-dh8ge 2 года назад +1

      😭😭😭😭 23 june nuu father Sahab ikkle chdd gye bhutt supne c bappu nuu lee ke

    • @swatishendge7702
      @swatishendge7702 2 года назад

      🥺🥺😥😞😭😭

    • @Creepdot30
      @Creepdot30 Год назад +1

      I lost my father when i wad 8 year old now i am 20 😓😭

    • @stubborn4724
      @stubborn4724 Год назад +2

      I also lost my papa since 5 days. But I miss him. I want him in my life again

    • @itsreallyfact7759
      @itsreallyfact7759 Год назад

      Mera pita vi manu chad ke chale gye si meri age oddo 16 di si sab dukh wali aha gal hai jado oho chad ke gye mai oddo onna nal nhi si 😢 ajj onna nu gye 1 sall ho gya bhut yadd andi hai thudi papa i love you ❤❤❤❤

  • @harmanchahal8573
    @harmanchahal8573 3 года назад +26

    Menu ta eh ni samj ahndi v ehde ch dislike krna vali ki gal hae.... Bhut sohna song hae.... Father and children relationship💏 speechless

  • @JaspreetKaur-kp3hr
    @JaspreetKaur-kp3hr 3 года назад +12

    Bhot vadiya likhya tucc sir tuhde papa ve dekh k proudly bol rhe hone ki tuc ohna dye putt oo.. Harvy sandhu waheguru ji tuhnu hmesha khush rekhn ty tuhde papa proud feel krn gye ❤️😔😢

  • @MaansaabHardikkumar
    @MaansaabHardikkumar 9 месяцев назад +3

    ਧੀਅ ਵਾਲਾ ਸਟਾਜਾ ਬਹੁਤ ਬਹੁਤ ਵਧੀਆ ਵੀਰ ਜੀ ਬਹੁਤ ਜਾਦ ਆਉਦੀ ਬਾਪੂ ਜੀ ਦੀ😢😢 ਬਹੁਤ ਵਾਰ ਸੁਣਦੀ ਹਾ 😢😢😢

  • @sahibsingh4092
    @sahibsingh4092 4 года назад +52

    ਪਹਿਲਾ ਵਾਲਾ ਵੀ song ਬਾਪੂ ਬਹੁਤ ਵਧੀਆ c ah wala v 🎵👌👌👌👌

    • @pendu_music9634
      @pendu_music9634 4 года назад

      Bebe bapu nu pyar Karn wale 😥ਵੀਡੀਓ ਜਰੂਰ ਦੇਖੋ ਚੈੱਨਲ ਨੂੰ subscribe jrur ਕਰ ਦਿਓ ਜੀ ਤੁਹਾਡੀ support ਦੀ ਲੋੜ ਹੈ❤️🙏 ruclips.net/video/EntEZtUMFuc/видео.html

  • @parmarproductionhouse7252
    @parmarproductionhouse7252 4 года назад +112

    brothers don't be dislike this songs becz this song represented to all bapu's

  • @sanjaysharma-vp8si
    @sanjaysharma-vp8si 3 года назад +21

    Dosto jina time ho sake Bapu nu deo, this song really dedicated to my papa. Jado tak baap da hath sir te hunda udo tak asi bhut naseeb wale ha. Mis you Papa......

  • @harshdeepsomal2234
    @harshdeepsomal2234 2 месяца назад +2

    Bohat sohna song a mare v bus ik e wish a jehre loki mare bapu nu bolde a v tare dhee kuj nhi kr skde ona de mooh bnd krvana bus. I i love you bapu mare vas chle ta mare v omar tuhanu lg jave

  • @princedhir3376
    @princedhir3376 3 года назад +150

    Time naal aaji ghar nu, phone krke koi kehnda nhi
    Baapu tere waangu mere kol koi hun baihnda nhi 😭😭
    Ruwa ditta veere tu
    .
    Miss u baapu 😭😭😭

  • @heenasharma7038
    @heenasharma7038 3 года назад +75

    I lost my father few days ago,,Luv this song,,Ik ik akhar song da dil nu chunda,Eda lgda bs papa nhi a ta main v kyu a..Listening this track 1000times a day.

    • @ishurattanpal2005
      @ishurattanpal2005 3 года назад

      Yr plz honsla rakhiyo...plz...support kriyo family nu...Ron nal kosh nhi hona...hun ohna di memories nu yaad kro...te happy raho...😔

    • @khushikataria2275
      @khushikataria2275 3 года назад

      I lost my father-in-law day before yesterday 😭😭😭😭i also wanna go with them don't wanna stay here 😭😭🙄

    • @ishurattanpal2005
      @ishurattanpal2005 3 года назад +2

      @@khushikataria2275 listen mrs heena sharma he may be good father so u should remember most beautiful memories...u should feel proud of him and one more thing when u pluck a flower u pluck the beautiful one...rght so ur father was that beautiful flower that god has plucked 😊😊😊😊

    • @harshpal3588
      @harshpal3588 3 года назад

      😭😭😭😭🙏

    • @harshpal3588
      @harshpal3588 3 года назад

      Mai Apki feeling smj skta hu yrr mere daddy ve ni rhe 😭😭😭

  • @Motivationalhub428
    @Motivationalhub428 4 года назад +62

    Miss u papa ji 😭☹️☹️Nobody can replace Father's love😞

  • @rahulrajput1404
    @rahulrajput1404 Год назад +5

    Baapu de jaan picho lyf ch haneraa aa jandaa aa baapu warga na koi yr bn skdaaa na rabb jagah lai sakda baapu de miss suhh baapu always 😭😭😭😭😭😭😭😭😭😭😭😭😭

  • @rahulkalia8000
    @rahulkalia8000 4 года назад +23

    This song deserves 100 billions 🔥🔥

  • @sukhdeepsingh7240
    @sukhdeepsingh7240 4 года назад +22

    11sept I lost my father..Nd listing this song again Nd again..Nd missing him...each line of this song reflects my internal feelings..miss u dad..Nd all d best bro for ur future

  • @robinbisht8054
    @robinbisht8054 4 года назад +77

    I also missed my father. 💔💔
    He militant in Kargil war (1999).♥️

  • @SehajKhakh-z8w
    @SehajKhakh-z8w 6 месяцев назад +2

    Ajj mere daddy nu v 5 months ho gy a ohna toh bina rehna bhut aukha a nhi rh hunda koi v rej nhi poori krda bappu toh bina ohi c jo hr rej poori krde c 😭😭😭😭😭😭miss you

  • @SahilSharma-rp3ri
    @SahilSharma-rp3ri 4 года назад +29

    Seriously heart touching song make me cry 😢

  • @ravindersinghrai1678
    @ravindersinghrai1678 4 года назад +19

    Sachi yr eda da supna tutan te rabb nu v dukh hoya hona
    Wah bai kamal kar diti
    Sachi yr bai tu v sarwan putt nikleya apne baapu da.

  • @renatuswellnessindia2896
    @renatuswellnessindia2896 4 года назад +62

    💖💖💖ਉਹੀ ਲਾਇਕ ਅਤੇ ਕਮੈਟ ਕਰਨ ਜੋ ਆਪਣੇ👴 ਬੇਬੇ ਬਾਪੂ👳 ਨੂੰ ਪਿਆਰ ਕਰਦੇ ਹਨ 💖💖💖

    • @terajasssingh2719
      @terajasssingh2719 4 года назад +1

      Love you bapu

    • @NehaK-vx9ze
      @NehaK-vx9ze 5 месяцев назад +1

      Love you my Bapu ji very much please come back we can't live without you

  • @Deepikasura137
    @Deepikasura137 Год назад +6

    Missss uuu papa😭😭😭😭😭😭😭😭😭😭😭😭😭😭😭😭😭😭😭😭😭😭😭 aap jha b ho aap khush rhna 😭😭😭

  • @davindersindher
    @davindersindher 2 года назад +19

    ਜਦੋਂ ਵੀ ਗੀਤ ਸੁਣਦਾ ਰੋਣਾ ਆ ਜਾਂਦਾ💔💔

  • @nabeelhamza7769
    @nabeelhamza7769 2 года назад +168

    I lost my father before 2 years & this song is very emotiona

    • @dakshsingh2950
      @dakshsingh2950 2 года назад

      👍👍👍👍👌👌👌

    • @hassnainjatoi216
      @hassnainjatoi216 2 года назад +2

      nabeel bhai Allah pak ap ka abu ko Jannat naseeb kara aur ap ko sabr ata farmai

    • @alisher8339
      @alisher8339 2 года назад

      🥺🥲

    • @Singh5911_
      @Singh5911_ 2 года назад

      @Aryan Rajput i lost my dad when i was 3 years old miss u bappu ji 😢😢🥺

    • @Creepdot30
      @Creepdot30 Год назад

      I lost my father when i was 7 year old now i am 20 year old🙏🏻💔

  • @unknown-tn3qi
    @unknown-tn3qi 4 года назад +31

    Whyyy peoples dislikes this song heart touching songs 😭😭love you dad

  • @SandeepKumar-en5ln
    @SandeepKumar-en5ln 2 года назад +10

    Miss you ਬਾਪੂ ਜੀ ❤️😭😭

  • @tararqalasi6774
    @tararqalasi6774 3 года назад +67

    This song just left me crying and missing my father and grandfather. Life has lost its meanings after them. There were hundreds of wishes for them which could not be fulfilled. My heart weeps.

  • @Palak-ow6lb
    @Palak-ow6lb 3 года назад +87

    Plz wapis aajo dad miss u a lot😭😭😭😭

  • @rishusharma2209
    @rishusharma2209 3 года назад +26

    Rab ji sb de mom dad nu khus rkhi🙏🙏🙏

  • @Sushant_paul152
    @Sushant_paul152 Год назад +19

    *Those lost their Father Only they feel this song 🥹♥️*
    *Miss u Papa ji💔😓*