Satinder Sartaaj ਨੇ ਮਰਹੂਮ Surjit Patar ਨੂੰ ਕੀਤਾ ਯਾਦ

Поделиться
HTML-код
  • Опубликовано: 4 окт 2024
  • Satinder Sartaaj ਨੇ ਮਰਹੂਮ Surjit Patar ਨੂੰ ਕੀਤਾ ਯਾਦ
    Show ਤੋਂ ਪਹਿਲਾਂ ਦਿੱਤੀ ਸ਼ਰਧਾਂਜਲੀ
    #SatinderSartaaj #SurjitPatar #Tribute #Writer #Poet #PunjabiPoet #PassesAway #IndianLiterature #Ajit #AjitWebTv #DailyAjit #Punjab #PunjabiNews #PunjabNews
    Click on the Subscribe Button To Subscribe To Our RUclips Channel For Latest Videos.
    Daily Ajit Website:
    www.ajitjaland...
    Daily Ajit E-Paper:
    epaper.ajitjal...
    Facebook:
    / dailyajit
    Instagram :
    / ajitnews
    Follow us on Twitter:
    / dailyajitnews
    click here to download our android app play.google.co...
    ios users click here to download Ajit App. apps.apple.com...

Комментарии • 104

  • @KulwinderSingh-gn4uv
    @KulwinderSingh-gn4uv 4 месяца назад +2

    ਰੋਣਾ ਆ ਜਾਂਦਾ ਇਹ ਦਰਦ ਭਰੀ ਆਵਾਜ਼ ਸੁਣ ਕੇ।। ਪਤਾ ਨਹੀਂ ਕਿੰਨੀ ਕੁ ਵਾਰ ਸੁਣ ਲਿਆ ਹੁਣ ਵੀ ਅੱਖਾਂ ਭਰੀਆਂ

  • @Sarlochan
    @Sarlochan 4 месяца назад +47

    ਦੇਖੇ ਸੀ ਪੱਤੇ ਝੱੜਦੇ,ਅੱਜ ਪਾਤਰ ਵੀ ਝੱੜ ਗਿਆ
    ਸੁਣਿਆ ਸੀ ਰੱਬ ਮੇਹਰਵਾਨ ਹੈ, ਅੱਜ ਉਹ ਵੀ ਅੱੜ ਗਿਆ
    ਆ ਜਾ ਅੱਜ ਮੇਰਾ ਦਿਵਾਨ ਸੁੱਨਾ ਹੈ
    ਸੁਣ ਕੇ ਫ਼ਰਿਆਦ ਰੱਬ ਦੀ,
    ਮੈਂ ਚਾਰ ਚੱਨ ਉਹਦੀ ਗੱਲੀ ਚ ਮੱੜ ਗਿਆ
    ਸਰਲੋਚਨ ਭੰਵਰਾ 🙏🏼

  • @zskksingh4801
    @zskksingh4801 4 месяца назад +55

    ਪਾਤਰ ਜੀ ਦਾ ਵਿਛੋੜਾ ਪੰਜਾਬੀ ਸਾਹਿਤ ਜਗਤ ਲਈ ਬਹੁਤ ਵੱਡਾ ਘਾਟਾ ਹੈ ।ਉਹ ਆਪਣੀ ਕਲਮ ਰਾਹੀਂ ਪੰਜਾਬੀਆਂ ਦੇ ਦਿਲਾਂ ਵਿੱਚ ਹਮੇਸ਼ਾ ਜਿੰਦਾ ਰਹਿਣਗੇ ਸਤਿੰਦਰ ਸਰਤਾਜ ਜੀ ਵਰਗੇ ਕਲਾਕਾਰ ਉਹਨਾਂ ਦੀਆਂ ਲਿਖਤਾਂ ਨੂੰ ਆਪਣੀ ਆਵਾਜ਼ ਰਾਹੀ ਲੋਕਾਂ ਦੇ ਦਿਲਾਂ ਤੱਕ ਪਹੁੰਚਾਉਂਦੇ ਰਹਿਣਗੇ।

    • @DaNiyaHodge
      @DaNiyaHodge 4 месяца назад +5

      Rip Surjit Hunjan, you will be missed

    • @Harmandeol2323A
      @Harmandeol2323A 4 месяца назад

      😭😭😭💔

    • @Narinderkaur-kj1bf
      @Narinderkaur-kj1bf 4 месяца назад +1

      ਸੁਰਜੀਤ ਪਾਤਰ ਜੀ ਹਮੇਸ਼ਾਂ ਯਾਦ ਰਹਿਣਗੇ।❤❤❤❤❤

    • @puneetsharma8179
      @puneetsharma8179 4 месяца назад +1

      Punjab has lost a true legend. .R I.P

  • @ਭਵਜੀਤਸਿੰਘ
    @ਭਵਜੀਤਸਿੰਘ 4 месяца назад +8

    ਪਰਮਾਤਮਾ ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪੰਜਾਬੀ ਸਾਹਿਤ ਦੇ ਪ੍ਰੇਮੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।🙏

  • @drmanjeetkaur6630
    @drmanjeetkaur6630 4 месяца назад +27

    ਪੰਜਾਬੀ ਯੂਨੀਵਰਸਿਟੀ ਪਟਿਆਲਾ ਮਹਾਨ ਸ਼ਾਇਰ ਅਤੇ ਕਵੀ ਸਤਕਾਰ ਯੋਗ ਸੁਰਜੀਤ ਪਾਤਰ ਜੀ ਨੂੰ ਮਿਲਣ ਦਾ ਮੌਕਾ ਮਿਲਿਆ।

  • @Jayakishorivideoes
    @Jayakishorivideoes 4 месяца назад +1

    😢ਸਚੀ ਅੱਖਾ ਨਮ ਹੋ ਗਈਆ ਇਸ ਸ਼ਰਧਾਜਲੀ ਨੂੰ ਸੁਣ ਕੇ ਵਾਹਿਗੁਰੂ ਜੀ ਐਸੀਆ ਰੂਹਾਂ ਹੋਰ ਭੇਜਣ ਇਸ ਧਰਤੀ ਤੇ ਜੋ ਸਦੀਵੀ ਆਪਣੇ ਚੰਗੇ ਗੁਣਾ ਦੀ ਖਾਣ ਕਰਕੇ ਸਾਡੀ ਜਿੰਦਗੀ ਚ ਵਿਚਰਦੀਆ ਹਨ। ਰੱਬ ਸਰਦਾਰ ਸੁਰਜੀਤ ਪਾਤਰ ਜੀ ਨੂੰ ਅਮਰ ਰਖਣ ਤੇ ਰਹਿੰਦੇ ਜੁਗ ਤਕ ਉਹਨਾ ਦਾ ਨਾਮ ਆਬਾਦ ਰਹੇ ਅਤੇ ਉਹਨਾ ਦੀ ਰੂਹ ਨੂੰ ਸ਼ਾਤੀ ਬਖਸ਼ਣ।

  • @lakhwindersingh5628
    @lakhwindersingh5628 4 месяца назад +23

    ਜਦੋ ਮਿਲਿਆ ਸੀ ਹਾਣ ਦਾ ਸੀ ਸਾਵਲਾ ਜਿਹਾ, ਜਦੋ ਜੁਦਾ ਹੋਇਆ ਤੁਰ ਗਿਆ ਖੁਦਾ ਬਣਕੇ । ਅਲਵਿਦਾ ਸੁਰਜੀਤ ਪਾਤਰ ।਼਼਼਼਼਼਼਼❤😢😢

  • @kulwantkaur1993
    @kulwantkaur1993 4 месяца назад +15

    ਭਾਵਭਿੰਨੀ ਸ਼ਰਧਾਂਜਲੀ ਤੇ ਅਲਵਿਦਾ ਪਾਤਰ ਸਾਹਿਬ😢🙏🏻🙏🏻🌷🌷

  • @navkiran1605
    @navkiran1605 4 месяца назад +3

    ਚੰਗੇ ਭਾਗਾਂ ਸਦਕਾ ਇੱਕ ਵਾਰ ਮਿਲਣ, ਸੁਨਣ ਦਾ ਮੌਕਾ ਮਿਲਿਆ ਸੀ I ਜੋ ਕਿ ਕਦੇ ਨਹੀਂ ਭੁਲਾ ਸਕਦੇ
    🙏🙏

  • @balbirkaur7696
    @balbirkaur7696 4 месяца назад +3

    ਸੁਰਜੀਤ ਪਾਤਰ ਦੀ ਸੱਭਿਆਚਾਰ ਨੂੰ ਦੇਣ ਹਮੇਸ਼ਾਂ ਸੁਰਜੀਤ ਰਹੇਗੀ 💐💐

  • @BaljitSingh-bj4vm
    @BaljitSingh-bj4vm 4 месяца назад +3

    ਸੁਰਜੀਤ ਪਾਤਰ ਜੀ ਸਰੀਰਕ ਤੌਰ ਤੇ ਭਾਵੇਂ ਵਿਛੜ ਚੁੱਕੇ ਹਨ ਪੰਜਾਬੀਆਂ ਦੇ ਮਨਾਂ ਵਿਚ ਸਦੀਵੀ ਰਹਿਣਗੇ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Harmandeol2323A
    @Harmandeol2323A 4 месяца назад +9

    I am very sad today 😭😭😭💔💔💔my heart broken uncle g 🙏🌹🙏you missed be always

  • @sukhjitsingh7592
    @sukhjitsingh7592 4 месяца назад

    Ik ardass tuhade layi!! Naman pranam Dr. Surjit patar saab😢🙏💐

  • @jagpreetsinghsahi7865
    @jagpreetsinghsahi7865 4 месяца назад +1

    ਪੰਜਾਬ ਪੰਜਾਬੀ ਪੰਜਾਬੀਅਤ ਨੂੰ ਸਮਰਪਿਤ ਸ਼ਾਇਰ ਨੂੰ ਸਲਾਮਾਂ

  • @AvtarSingh-b4m
    @AvtarSingh-b4m 4 месяца назад

    ਵਾਹਿਗੁਰੂ ਜੀ

  • @HardeepKaur-wq7st
    @HardeepKaur-wq7st 4 месяца назад +7

    Alvida Paater ji ,hamesha yaada ch rahoge,waheguru ji

  • @preetsekhon7171
    @preetsekhon7171 4 месяца назад +5

    Jida ik peo de tur Jan to vad ik dhee ya put nu drd hunda..schi AJ inj LG reha jida Punjabi sahit de sir to peo da hath chuk ho gya....patar sahib schi tuhada ik ik bol knna vitch goonj reha.... waheguru tuhady rooh nu shanty bkshe

  • @anmoldeepsingh9662
    @anmoldeepsingh9662 4 месяца назад +4

    Patar sahib nu waheguru ji👏 apne charan vich tha baksan ji.. ❤

  • @RavdeepKaur-qk4ut
    @RavdeepKaur-qk4ut 4 месяца назад +1

    ਬਹੁਤ ਵੱਡਾ ਘਟਾ ਸਾਹਿਤ ਨੂੰ❤❤❤

  • @jeetasingh9510
    @jeetasingh9510 4 месяца назад +6

    Aam bande da shayar si Pattar sahib.

  • @navkiran1605
    @navkiran1605 4 месяца назад

    ਬਹੁਤ ਹੀ ਦੁਖਦਾਈ ਖਬਰ 😢😢😢
    ਵਾਹਿਗੁਰੂ ਜੀ ਅਪਣੇ ਚਰਨਾਂ ਵਿਚ ਨਿਵਾਸ ਬਖਸ਼ਣ 🙏🙏🙏⚘️

  • @inderjitkaur5148
    @inderjitkaur5148 4 месяца назад +3

    Surjit Patar Sahib nu Waheguru apne charna vich niwas bakhshan. 🙏🙏🙏

  • @maghardolon
    @maghardolon 4 месяца назад +2

    ਕਾਬਲੇ ਏ ਤਾਰੀਫ
    ਸ਼ਰਧਾਂਜਲੀ ਗੀਤ
    ਪ੍ਰਮਾਤਮਾ ਪਾਤਰ ਸਾਹਿਬ ਜੀ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ

  • @sidhualbumsphotos769
    @sidhualbumsphotos769 4 месяца назад +4

    Too much sad to know about the passing away of Surjit Pattar great writer and poet of Punjabi waheguru bless his departed soul RIP. JARNAIL SINGH

  • @KulwinderSingh-gn4uv
    @KulwinderSingh-gn4uv 4 месяца назад +9

    ਭਾਵੇਂ ਤੁਰ ਗਿਆ ਬਾਬਾ ਸੁਰਜੀਤ ਪਾਤਰ
    ਪਰ ਕਈ ਕਵਿਤਾਵਾਂ ਸੁਰਜੀਤ ਕਰ ਗਿਆ

  • @surjitsingh8362
    @surjitsingh8362 4 месяца назад +1

    ਪਾਤਰ ਜੀ ਬਹੁਤ ਮਹਾਨ ਸਨ

  • @jaswinderbadhan5088
    @jaswinderbadhan5088 4 месяца назад +5

    Satnam waheguru ji

  • @gurdipsingh1664
    @gurdipsingh1664 4 месяца назад

    ਪ੍ਮਾਤਮਾ ਪਾਤਰ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਪੰਜਾਬੀ ਸਾਹਿਤ ਦੇ ਵਿਹੜੇ ਵਿੱਚ ਘਾਟ ਹਰ ਸਮੇਂ ਯਾਦ ਆਉ ਜੀ

  • @DwinderSingh-u5v
    @DwinderSingh-u5v 4 месяца назад +2

    ਵਾਹਿਗੁਰੂ ਜੀ....... 🙏🙏🙏

  • @GurcharanKBrar
    @GurcharanKBrar 4 месяца назад +3

    Unbelievable n unbearable shock lgya
    Waheguru ji RIP patar sahib

  • @KuldeepSingh-jq5ks
    @KuldeepSingh-jq5ks 4 месяца назад +4

    Salute patar saab G ❤

  • @dilbagbhatia9733
    @dilbagbhatia9733 4 месяца назад +4

    May Waheguru bless his departed soul in peace.
    He will remain always alive in his great writings !!!
    🙏🏼🙏🏼🙏🏼

  • @FakkarFakeer869
    @FakkarFakeer869 4 месяца назад +2

    Rest in peaceSurjit patarsir waheguru g mehar krre 🎉🎉🎉🎉💐💐💐💐💐💐💐💐💐💐💐💐

  • @jagdish952
    @jagdish952 4 месяца назад

    ਵਾਹਿਗੁਰੂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਜੀ

  • @PrincePARTAPSingh-nf8xg
    @PrincePARTAPSingh-nf8xg 4 месяца назад +1

    ਅਲਵਿਦਾ ਪਾਤਰ ਸਾਹਿਬ ਜੀ

  • @NarindepalsinghChhina
    @NarindepalsinghChhina 4 месяца назад +3

    So nice

  • @Pargatsingh-om1vj
    @Pargatsingh-om1vj 4 месяца назад +3

    waheguru ji

  • @jassar100
    @jassar100 4 месяца назад +1

    We salute you sir , great poet and great person who stand with Punjab and punjabiat.
    79 years old so we celebrate his death with love and respect.
    God bless.

  • @harbantdeol
    @harbantdeol 4 месяца назад +4

    Bahut dukh hoea g

  • @simranjaggi7242
    @simranjaggi7242 4 месяца назад

    Waheguru 😢

  • @JarnailSingh-ef5ir
    @JarnailSingh-ef5ir 4 месяца назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @buntypharma3337
    @buntypharma3337 4 месяца назад

    Pandit ji miss you papa g my god parkash chand g🎉

  • @CharanGrewal-Mundy
    @CharanGrewal-Mundy 4 месяца назад +3

    May the departed soul of Patar sahib rest in peace 🙏🙏❤️

  • @simarjitkaur7849
    @simarjitkaur7849 4 месяца назад

    ਵਾਹਿਗੁਰੂ ਜੀ 😢😢

  • @thunderff3429
    @thunderff3429 4 месяца назад

    My Uni professor 😢Bahut strict c sir. Koi hass penda c class ta naal di naal bahar kadd dinde c. Miss you

  • @kulvirsingh6322
    @kulvirsingh6322 4 месяца назад

    The Grt man

  • @karishankumarsaini1905
    @karishankumarsaini1905 4 месяца назад

    All-time great Punjabi,tributes to the
    departed soul!

  • @jatinderkaur8517
    @jatinderkaur8517 4 месяца назад +1

    Patar ji de jan da bot dukh hai

  • @kamalsingh-dc1vs
    @kamalsingh-dc1vs 4 месяца назад +11

    ਸੁਰਜੀਤ ਸਿੰਘ ਪਾਤਰ ਰਾਮਗੜ੍ਹੀਆ ਜੀ 🙏🦁👑♥️🌹💐🙏

    • @sukhpalkaur243
      @sukhpalkaur243 4 месяца назад +4

      ਨਹੀ ਜੀ ਰੱਬ ਦਾ ਬੰਦਾ ਸੀ

    • @Bhajansingh-js6nh
      @Bhajansingh-js6nh 4 месяца назад +2

      ​@@sukhpalkaur243ਕਾਸ਼ ਏਨੀ ਕੁ ਗੱਲ ਸਾਡੀ ਸਾਰਿਆ ਦੀ ਸਮਝ ਆ ਜਾਵੇ ਕਿ ਅਸੀਂ ਸਾਰੇ ਹੀ ਰੱਬ ਦੇ ਬੰਦੇ ਆ ,
      Sukhpal ji you have nice thinking

    • @devinderpaldhillon9627
      @devinderpaldhillon9627 4 месяца назад +1

      ਰਾਮਗ੍ਹੜੀਆ ਲਿਖਣ ਤੋਂ ਬਿਨਾਂ ਵੀ ਪਾਤਰ ਸਾਹਬ ਦਾ ਕੱਦ , ਸ਼ੋਹਰਤ , ਵਿਦਵਤਾ ਤੇ ਸਤਿਕਾਰ ਬਹੁਤ ਵੱਡਾ ਹੈ । ਸ਼ਾਇਰ ਸੂਫ਼ੀ ਦਰਵੇਸ਼ਾਂ ਵਰਗੇ ਸਭ ਲੋਕਾਈ ਦੇ ਸਾਂਝੇ ਹੁੰਦੇ ਹਨ । ਦਰਵੇਸ਼ਾਂ ਨੂੰ ਬਰਾਦਰੀਆਂ ਦੀਆਂ ਵਲਗਣਾਂ ਵਿੱਚ ਨਾਂ ਬੰਨ੍ਹੋ ਤਾਂ ਭਲਾ ਹੀ ਹੋਵੇਗਾ ।ਗੁਸਤਾਖੀ ਮੁਆਫ਼ ।

  • @Mack_057x
    @Mack_057x 4 месяца назад

    Rab da banda or Rab da sayar dunia chad Rab kol chalay gaya.

  • @sandeepgora1329
    @sandeepgora1329 4 месяца назад

    ਅਲਵਿਦਾ ਪਾਤਰ ਸਾਹਬ

  • @baldevsinghgill6557
    @baldevsinghgill6557 4 месяца назад +8

    ਭਾਵਭਿੰਨੀ ਅਲਵਿਦਾ ਤੇ ਸ਼ਰਧਾਂਜਲੀ

  • @Official_Aaliakungru
    @Official_Aaliakungru 4 месяца назад +1

    ਸੁਰਜੀਤ ਪਾਤਰ ਜੀ 🥺 ਨੂੰ ਰੱਬ ਅਪਣੇ ਚਰਣਾਂ ਵਿਚ ਨਿਵਾਸ ਬਖਸ਼ੇ 😢

  • @NarinderSingh-kt8qq
    @NarinderSingh-kt8qq 4 месяца назад

    Waheguru ji Waheguru ji 🙏🙏

  • @harmailkaur2091
    @harmailkaur2091 4 месяца назад

    Waheguruji 🙏🙏🌹🌹

  • @ManjitSingh-kb4nu
    @ManjitSingh-kb4nu 4 месяца назад +1

    ਪਾਤਰ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਆ

  • @infobyvasu6743
    @infobyvasu6743 4 месяца назад

    Om shanti om

  • @jagdeepsinghjaggi9138
    @jagdeepsinghjaggi9138 4 месяца назад

  • @lakhveersingh1687
    @lakhveersingh1687 4 месяца назад

    ❤❤🎉🎉🎉

  • @ooottt6905
    @ooottt6905 4 месяца назад

    Jane Wale nahi aate un ki yaad aati hai.Alvidaa Pattar sahib.

  • @KawaljitKaur-o4b
    @KawaljitKaur-o4b 4 месяца назад +1

    Very sad

  • @brijinderrattan3562
    @brijinderrattan3562 4 месяца назад +1

    ਪੰਜਾਬੀ ਬੋਲੀ ਦੇ ਸ਼ਬਦਸੁਹਜ ਦਾ
    ਕੁਸ਼ਲ😮ਸ਼ਿਲਪੀ ਚਲ ਵਸਿਆ
    ਬੋਲੀ ਨੂੰ ਰੂਹ ਤੇ ਜੀਵਨ ਦਾਨ ਦੇ ਕੇ

  • @KamalSandhu-nc1bw
    @KamalSandhu-nc1bw 4 месяца назад

    🙏🏻🙏🏻😢😢😢

  • @ranobadhan5052
    @ranobadhan5052 4 месяца назад

    RIP🙏🙏🌹🌹

  • @gurmukhsingh-rk5er
    @gurmukhsingh-rk5er 4 месяца назад

    💐💐💐💐🙏😔😢

  • @harjinderkhunkhun7892
    @harjinderkhunkhun7892 4 месяца назад

    I am very sad today amsanl❤❤

  • @veenakumari473
    @veenakumari473 4 месяца назад +2

    ਸਤਿਕਾਰਯੋਗ ਪਾਤਰ ਸਾਹਿਬ ਕਦੋਂ ਅਕਾਲ ਚਲਾਣਾ ਕਰ ਗਏ…………….

  • @karam.attari
    @karam.attari 4 месяца назад

    😢😢

  • @Kkulvir0401
    @Kkulvir0401 4 месяца назад

    🙏🏽🙏🏽❤️💐

  • @gennicamusic
    @gennicamusic 4 месяца назад

    🙏🙏

  • @Sahajkirat_Waraich
    @Sahajkirat_Waraich 4 месяца назад

    🙏💘⚘️

  • @jassjhutty1659
    @jassjhutty1659 4 месяца назад

    🙏🙏🙏🙏🙏

  • @pawandeepsingh1008
    @pawandeepsingh1008 4 месяца назад

    ਖਾਲਸਾ ਕਾਲਜ ਜਲੰਧਰ ਦੀ ਗੋਲਡਨ ਜੁਬਲੀ ਸਮਾਰੋਹ ਵਿਚ ਇਹਨਾ ਨੂੰ ਮਿਲੇ ਸੀ ਸਨ 2000

  • @ksmahlaproduction5003
    @ksmahlaproduction5003 4 месяца назад

    Sod sad patar sab

  • @devinderpaldhillon9627
    @devinderpaldhillon9627 4 месяца назад +1

    “ਢੂੰਡਣ ਚੱਲੀਏ “ ਦੀ ਥਾਂ ਜੇ “ਲੱਭਣ ਚੱਲੀਏ “
    ਕਿਹਾ ਜਾਂਦਾ ਤਾਂ ਕੀ ਸਰੋਤਿਆਂ ਨੂੰ ਸਮਝ ਨਾਂ ਲੱਗਦੀ ?

    • @gurmindersingh2534
      @gurmindersingh2534 2 месяца назад

      ਕਿਸੇ ਸ਼ਾਇਰ ਦੇ ਸ਼ਬਦਾਂ ਦੇ ਚੁਣਾਵ ਤੇ ਸਾਨੂੰ ਤਰਕ ਨਹੀਂ ਕਰਨਾ ਚਾਹੀਦਾ ਭਾਜੀ। ਇੱਕ ਹਿੰਦੀ ਦੇ ਸ਼ਬਦ ਨਾਲ ਕੋਈ ਫ਼ਰਕ ਨਹੀਂ ਪੈਂਦਾ। ਪਾਤਰ ਸਾਹਬ ਨੇ ਪੰਜਾਬੀ ਮਾਂ ਬੋਲੀ ਲਈ ਆਪਣਾ ਜੀਵਨ ਲੇਖੇ ਲਾਇਆ ਹੈ।

  • @Mack_057x
    @Mack_057x 4 месяца назад

    Ek hor neak rooh or punjabi maa boli da diamond dunia toh chalay gaya.

  • @PardeepKumar-pl5ru
    @PardeepKumar-pl5ru 4 месяца назад

    Aje be kujh akhar khilre paye ne mala ch proun laei..Kash ! Shabda nu SURJIT Karan vala thora hor ruk janda panjabi maa boli da Jaya.........

  • @kaursukhwant9757
    @kaursukhwant9757 4 месяца назад

    Na poora hon wala ghaata

  • @gurmitsingh6987
    @gurmitsingh6987 4 месяца назад

    Sartaj gi tusi Surjit Patarkaar nu ta Yazd karo or kitta but merry Bajwa nu v yad kar jis kiha cteri presance Kapil show wich. Without marriage baby nu birth dena ki o. V theek. C

  • @JazzyHans-ow1uc
    @JazzyHans-ow1uc 4 месяца назад

    ਵਾਹਿਗੁਰੂ ਜੀ

  • @RandomWRLDW
    @RandomWRLDW 4 месяца назад

    Waheguru ji Mehar kareo ji 🙏🙏🙏🙏🙏🙏

  • @ajmersingh137
    @ajmersingh137 4 месяца назад

    Waheguru G

  • @mangatsingh4392
    @mangatsingh4392 4 месяца назад

    Very sad

  • @arshveerglory2307
    @arshveerglory2307 4 месяца назад

    Waheguru ji 🙏💐

  • @GURDEEPSINGH-fw4gl
    @GURDEEPSINGH-fw4gl 4 месяца назад

    Waheguru g