Размер видео: 1280 X 720853 X 480640 X 360
Показать панель управления
Автовоспроизведение
Автоповтор
ਧੰਨਵਾਦ ਸਾਰੇ ਦੋਸਤਾਂ ਮਿੱਤਰਾਂ ਦਾ ਵੀਡਿਓ ਨੂੰ ਸ਼ੇਅਰ ਕਮੇਂਟ ਤੇ ਲਾਈਕ ਜਰੂਰ ਕਰਿਆ ਕਰੋ
ਡੰਡੀ ਵਾਲ਼ਾ ਕੱਪ ਦੇਦੇ ਭਾਗੂ ਏਸ ਨੂੰ 😀
Sierra Episode Inder Veer Great Acting By You And Dhura De Bapu Di, Great Awesome 😎👍🙏 Work By All Team Members , Is Tarah Lagda Jive Koi Punjabi Movie 🍿🎥 Part Vich Dekh Riha Hova
🇵🇰🩸🙏❣️🌹♥️🏆🎖️🇵🇰🇵🇰🇵🇰♥️🎖️🏆🙏🇵🇰
👌👌👌👍🏻👍🏻👍🏻
@@sandeepdhaliwal1190.
ਕਿਉਂ ਧੂਤਾ ਯਾਰ ਤੋੜਦਾ ਨਾਂ ਤੋਪੇ ਐਕਟਿੰਗ ਆਲੇ, ਧੂਤੇ ਦੀ ਐਕਟਿੰਗ ਨੂੰ ਪਿਆਰ ਕਰਨ ਵਾਲੇ ਠੋਕੋ like 👍 comment ♥ ਤੇ
ਕਿਉਂ ਧੂਤੇ ਯਾਰ ਦੀ ਐਕਟਿੰਗ ਆਲੇ ਨਾਜਾਰੇ ਵੱਖਰੇ ਨੇ ਬਾਕੀ ਬਹੁਤ ਵਧੀਆ ਐਕਟਿੰਗ ਕਰਦੇ ਨੇ ਸਾਰੇ ਵੀਡੀਉ ਬਹੁਤ ਵਧੀਆ ਬਣਾਉਦੇ ਨੇ ਬਾਕੀ ਸਾਰੀ ਟੀਮ ਨੂੰ ਬਹੁਤ ਬਹੁਤ ਵਧੀਆ ਜੀ ਧੰਨਵਾਦ ਸਾਰੀ ਟੀਮ ਦਾ 🎉🎉🎉🎉🎉👍👍👍👍👍🙏🙏🙏🙏🙏🙏🙏😀😀😀😀😀😀
❤
डॉउड्स
डाउ ds🎉❤😂 24:14
ਆਵਦੀ ਭੈਣ ਦਾ ਘੂਸਾ ਵਧੀਆ ਐਕਟਿੰਗ ਕਰਦਾ ਸਾਲਾ ਮਜਵੀ
ਮਾਲਦਾਰ ਛੜਾ ਸਾਰੇ ਹੀ ਭਾਗ ਬਹੁਤ ਹੀ ਘੈਂਟ ਹੁੰਦੇ ਨੇ 22 ਜੀ। ਇਹ ਭਾਗ ਵੀ ਸਿਰਾ ਹੀ ਸੀ। ਜਿਉਂਦੇ ਵਸਦੇ ਰਹੋ ਸਾਰੇ। 👌👌👌👌👌👌👌👌🌹🌹❤❤
ਇੱਕ ਦਿਨ ਮੇਰੇ ਘਰਦੇ ਕਹਿੰਦੇ ਕਿ ਤੂੰ ਮਾਲਦਾਰ ਛੜਾ ਦੇਖਦੀ ਹੈਂ ਲੁੱਚੇ ਐਪੀਸੂਡ , ਮੈਂ ਕਿਹਾ ਟਾਈਟਲ ਹੀ ਇਹੋ ਜਿਹਾ ਹੈ, ਵਿੱਚੋਂ ਵੀਡੀਓ ਵਧੀਆ ਹੁੰਦੀ ਹੈ, ਗਲਤ ਨਹੀਂ ਹੁੰਦੀ🙏🙏🇺🇸🙏
ਮੇਰੀ ਭਾਬੀ ਵੀ ਇਵੇਂ ਬੋਲਦੀ ਤੂੰ ਮਾਲਦਾਰ ਛੜਾ ਦੇਖਦੀ ਇਨ੍ਹਾਂ ਗੰਦਾ
ਐਨਾ ਸਵਾਦ 😂😂 ਫਿਲਮਾਂ ਚ ਨੀ ਅੱਜ ਤੱਕ ਵੇਖਣ ਨੂੰ ਮਿਲਿਆ ਜਿਨ੍ਹਾਂ ਮਾਲਦਾਰ ਛੜੇ ਚ ਵੇਖਣ ਚ ਮਿਲਿਆ 😂😂❤️❤️🔥 ਚੜਦੀ ਕਲਾ ਚ ਰਹਿਣ ਸਾਰੇ 🎉🎉
ਭਾਗੂ de gharwali de acting jma ne vdia
True
Shi gall aa bai
💯💯💯
💯💯
Hnji bai
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਪੂਰਾ ਸਿਰਾ ਕਰਾਇਆ ਪਿਆ 🏋️🏋️🏋️🏋️🎇🎇🎇🎇
ਬਹੁਤ ਵਧੀਆ👍💯👍💯
ਧੰਨ ਅਾ ਧੂਤਤਾ ਧੰਨ ਅਾ ਧੂਤਤੇ ਦਾ ਬਾਪ ਧੰਨ ਅਾ ਕਬੂਤਰ ਵਾਲਾ ਬਾਬਾ ਜਮ੍ਹਾਂ ਸਿਰਾ ਕਰਵਾੲਿਅਾ ਪਿਅਾ😁😁😁😂😅🤣😭😭😂😂
Good work
ਭੀਰੇ ਦੀ ਚਰਣੋ ਦੀ ਵੀ entry ਕਰਤੀ ਫਿਰ 😄😄😄🔥🔥🔥👌🏻👌🏻👌🏻
ਸਾਰੇ ਬੰਦੇ ਸਿਰਾ 😂😂 ਨੇ ਐਪਿਸੋੜੇ ਚ 🎉ਸਿਰਾ 💯🎉 ਪਰਮਾਤਮਾ ਚੜਦੀ ਕਲਾ ਚ ਰੱਖੇ ਸਾਰਿਆ ਨੂੰ ❤️❤️❤️❤️🌸🌸🌸🌸
ਬਹੁਤ ਵਧੀਆ ਵੀਰੇ ਧੰਨਵਾਦ 👍
ਆਪਣਾ ਆਪਣਾ ਰੋਲ ਸਾਰੇ team ਮੈਬਰ ਬਾਖੂਬੀ ਨਿਭਾਈ ਜਾਂਦੇ ਨੇ ਵੀਡਿਓ ਤਾਂ ਫਿਰ siraaaaaaaaa ❣️❣️💪💪💪💪💪
ਬਹੁਤ ਵਧੀਆ ਲੱਗੀ ਵੀਡੀਓ ਜੀ 👌🙏
ਪਾਪਾ ਚਾਚਾ ਮਾਸੜ😂😂❤
ਬਹੁਤ ਵਧੀਆ ਵੀਰ ਜੀ 👌👌🔥🔥🔥🔥
ਪਂਜਾਬਿਓੁ ਅਗਿਆ ਧੂਤਾ ਛਾਗਿਆ ਧੂਤਾ🎉🎉❤❤❤❤
ਇੱਕ ਸਿਆਣਾ ਵੀਰ ਹੋਰ ਆ ਗਿਆ ਓ ਵੀ ਪੱਕਾ
ਇੰਦਰ ਬਾਈ ਜੀ ਬਹੁਤ ਵਧੀਆ ਵੀਡੀਓ ਜਿਉਂਦੇ ਵਸਦੇ ਰਹੋ ਸਾਡਾ ਮਨੋਰੰਜਨ ਕਰਾਉਂਦੇ ਰਹੋ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਕਿ ਸਨੌਰ ਵਾਲੇ ਸਾਰੇ ਸਿਧਰੇ ਹਨ ਧੰਨਵਾਦ ਜੀ ਸਾਰੀ ਟੀਮ ਦਾ ( ਪਿੰਡ ਦੋਸਾਂਝ ਮੋਗਾ )
😂😂
Sareya Nalo Jeyada Samarat Beera Baba Aa Vaise Smile End Aa Babe Di
ਬੀਰੇ ਹੁਣਾ ਦਾ ਅਲੱਗ ਹੀ ਲੈਵਲ ਆ 😂😂😂😂 ਚਰਨੋਂ ਤੇ ਬੀਰੇ ਦੀ ਇਸ਼ਕ ਕਹਾਣੀ ਵੀ ਅਲੱਗ ਹੀ ਆ ਦੁਨੀਆਂ ਤੋਂ 😂😂😂
ਬੁੜੇ ਦਾ ਕਬੂਤਰ ਡਾਰੀ ਨੀ ਮਾਰਦਾ 😄😄
ਐਕਟਿੰਗ ਦੀ ਦੁਨੀਆਂ ਚ ਇਹ ਟੀਮ ਸਭ ਤੋਂ ਉਪਰ ਅ
ਵਧੀਆ ਡਾਈਲੋਕ ਵਗਜਾ ਮਾਜੜਾ ਬਾਕੀ ਸਾਰੀ ਕਹਾਣੀ ਵਧੀਆ ਮਾਲਕ ਲੰਮੀ ਉਮਰ ਕਰੇ ਸਾਰੀ ਟੀਮ ਨੂੰ
ਕੰਮੀਂ ਵਾਲੇ ਦੀ ਐਕਟਿੰਗ ਬੇਕਾਰ ਸੱਭ ਤੋਂ ਵਧੀਆ ਐਕਟਿੰਗ ਵੀਰਾਂ ਸਿੰਘ ਇੰਦਰ ਸਿੰਘ ਧੂਤਾ ਸਿੰਘ ਦੀ
Kyun
Jagseer singh Absolutely 💯 Ryt Bro ਕੰਮੀ ਆਲਾ ਜਮਾ ਫੁੱਦੂ ਆ ਬਾਕੀ ਸਾਰਿਆਂ ਦੀ ਐਕਟਿੰਗ ਵੀ Ghaint ਤੇ ਬੰਦੇ ਵੀ ਕੰਮੀ ਆਲਾ ਤਾਂ ਫੁਕਰਾ ਬਾਹਲਾ ਟੈਂਪੂ ਆ ਯਾਰ ਕੰਮੀ ਆਲਾ ਤੈਨੂੰ ਸਹੀ ਗੱਲ ਦੱਸਾਂ
ਜੇ ਕਿਸੇ ਨੂੰ ਚੰਗਾ ਨਹੀਂ ਕਹਿਨਾ ਤਾਂ ਮਾੜਾ ਵੀ ਨਾ ਕਹੋ
😊
ਵਡੀਉ ਬਹੁਤ ਵਧੀਆ ਧੂਤੇ ਵੀਰੇ ਦੀ ਐਕਟਿੰਗ ਬਹੁਤ ਵਧੀਆ
ਦਿਲ ਖੁਸ਼ ਹੋ ਜਾਂਦਾ ਐਪੀਸੋਡ ਦੇਖ ਕੇ❤
😂😂😂😂😂😂😂🤣🤣🤣😂😂😂ਪਿਓ ਪੁੱਤ ਦੀ ਮਿਲਣੀ ਬਹੁਤ ਜ਼ਿਆਦਾ ਵਧੀਆ ਦਿਖਾਈ ਗਈ ਹੈ ਵਾਹ ਬਈ ਵਾਹ ਕਿਆ ਪਿਆਰ ਦਿਖਾਇਆ ਗਿਆ ਹੈ ਪਿਓ ਪੁੱਤ ਦਾ 😂😂😂
ਬਹੁਤ ਵਧੀਆ ਬਈ ਦੂਤਾ ਬੂਟ ਕੱਟ ਪੈਂਟ 😂😂😂😂😂😂
ਅਖੇ ਬਹੂ ਤਾਂ ਪਹਿਲਾਂ ਹੀ ਮਾਨ ਨੀ ਤੀ ਹੁਣ ਤਾਂ ਮੁੰਡਾ ਹੋ ਗਿਆ ਪਹਿਲਾਂ ਤਾ ਕੱਲਾ ਧੂਤਾ ਈ ਤੀ ਹੁਣ ਤਾਂ ਦੋ ਹੋਗੇ ਹੁਣ ਪੈਣਗੀਆਂ ਪਤੀੜਾਂ
siraa yr awsm ❤❤❤ 🤣🤣🤣
Sirra y
ਅਗਲਾ ਭਾਗ ਲੈ ਆਉ ਜਲਦੀ ਤੋਂ ਜਲਦੀ ਲੈ ਕੇ ਆਓ ਭਾਗੂ ਬਾਈ
😊😊😊😊😊😊😊😊😊😊😊😊😊😊😢😢😢
ਇਸ ਵਾਰ ਤਾਂ ਬੋਦਾ ਬੀ ਆ ਗਿਆ ਦੇਸੀ ਮਸਤੀ ਪਿੰਡਾ ਵਾਲੇ ਵਾਲੇ 👍👍
ਨਾਇਸ ਵੀਡੀਓ ਬਾਈ ਜੀ
ਸਾਰੇ ਟੀਮ ਮੈਬਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
Bohat vadhia video java siraaaaaa
ਬਹੁਤ ਵਧੀਆ ਬਾਈ
ਭਾਗੂ ਦੀ ਮੈਡਮ ਬਹੁਤ ਚੰਗੀ ਹੈ ਕਪੜੇ ਐਸੇ ਪਾਇਆ ਕਰ ❤🎉🎉 ਟਰੱਕ ਡਰਾਈਵਰ ਵੀਰ ਵਲੋ 🎉
Kabootra wala ta jama sirra lye pya 👍👍👍
ਬਾਈ ਜੀ ਬਹੁਤ ਵਧੀਆ ਵੀਡੀਓ ਹੁੰਦੀਆਂ ਹੈ ਸਾਨੂੰ ਹਮੇਸ਼ਾ ਉਡੀਕ ਰਹਿੰਦੀ ਹੈ
👌👌👌👌👌😂😂😂
Njara liaa ta inder y.charno dikha hi ditti fir.love u veer
ਪ੍ਰੀਤ ਤੇ ਧੁਤੇ ਦੀ ਫੁਲ ਚੜਾਈ ਸਾਰੀ ਟੀਮ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ
👳ਕੰਮੀ ਅਾਲਿਅਾ ਤੇਰੀ 🦵ਲੱਤ ਤਾ ਗੲੀ ਸਮਝ.🤣..sirra❤️🔥💐video🎆 good luck✨all🫂👥👥team...👍💫
ਬਹੁਤ ਹੀ ਵਧੀਆ ਜੀ
ਬਹੁਤ ਵਧੀਆ
End galbat 👍👍👍👍👍👍
Nice video very good 👍👍👍👍👍👍👍👍👍👍👍👍👍👍👍👍👍👍👍👍👍👍👍👍👍
ਬਹੁਤ ਵਧੀਆ ਸਟੋਰੀ 👌✌👌❤
Good 👍🏻🙏🏽🙏🏽🙏🏽🙏🏽🙏🏽🙏🏽🙏🏽🦅🦅🦅🦅🦅🦅🦅
👆👉🧐🧐👀👀👀😁🙃🙃🙃🙃🙃🙃🙃🙃🙃🙃🙃🙃🙃🙃🙃 PAAGU VEER NARAAJ HO GIYA YRR Oo ho Ho keda vella c oye 😁😁😁😁😁😁😂😂😂😂😂😂 Berraa ji super bro khich k rakho janab 👍🙄👌👌👌
19:50 outstanding scenes yr 😅😅😅😅😂😂😂😂End krati beere charno ne
ਬਹੁਤ ਵਦੀਆਂ ਐਕਟਿੰਗ ਸਾਰੀ ਟੀਮ ਦੀ ਬਹੁਤ ਵਦੀਆਂ ਵੀਡੀਓ ਜੀ
ਚਾਚੇ ਦਾ ਨਮਕੀਨ ਖਾਣ ਦਾ ਸਟਾਈਲ😂😂😂😂😂😂😂😂😂😅😅😅😅😅😅😅😊
ਬੋਦੇ ਦਾ ਧੰਨਵਾਦ ਆਉਂਣ ਤੇ ਮੁਬਾਰਕਾਂ
ਸਿਰਾ ਵੀਡੀਓ
ਬੀਰਾ ਤਾ ਸਿਰਾ ਲਾਉਦਾ ਰੱਬ ਤਰੱਕੀਆਂ ਦੇਵੇ
J
ਭਾਗੁ ਤੇ ਵੀਰਾ ਦੀ ਵੀਡਿਉ ਬਹੁਤ ਵਦੀਆ ਹੁੰਦੀ ਜੀ
Bai kalley kalley Bande di Acting siraaaaa❤❤❤❤❤❤ ik vi Actor over acting ni krda ❤❤❤❤ Bai original pure natural comedy ❤❤❤
Kammi ala te dhoote di ❤❤❤😊😊 acting like karke daso
ਚਰਨੋਂ ਕਹਿੰਦੀ ਵੇ ਮਰਨਿਆ ਚੰਗੀ ਤਰ੍ਹਾਂ ਦੇਖ ਲੈਣ ਦੇ ਐਵੇਂ ਨਾ ਜਾ ਡਰੀ,ਚੱਲ ਚਰਨੋਂ ਕਹਿੰਦੀ ਵੀਰੇ ਸਰੋਂ ਵਿਚ ਮੇਰਾ ਕੰਮ ਵੀਰਾ ਕਹਿੰਦਾ ਕਰੀ
ਆ ਗਈ ਚਰਨੋ ਵੀ ਚਰਨੋਂ ਚਰਨੋਂ ਹੁੰਦੀ ਸੀ ਹਰ ਵਾਰੀ ਚਰਨੋਂ ਦੀ ਅੱਜ ਇਸਦੀ ਐਂਟਰੀ ਵੀ ਦਿਖਾ ਦਿੱਤੀ ਬੀਰਾ ਤਾਂ ਉਦੋਂ ਦਾ ਕੰਬਣ ਲੱਗ ਗਿਆ ਹੈ ਜਦੋਂ ਦਾ ਬੀਰਾ ਹਿਰਨ ਬਣਿਆ ਸੀ ਹਿਰਨ ਬਣਨ ਤੋਂ ਬਾਅਦ ਬੀਰਾ ਕੰਬਣ ਲੱਗ ਗਿਆ 😂😂
ਬਹੁਤ ਫੈਨ ਸਾਰਿਆ ਦਾਅ
ਬਹੁਤ ਵਧੀਆ ਵੀਡੀਉ ਭਾਗੂ ਬਾਈ 👌👌
Very good video sharing my friend Thanks for sharing
ਬਾਈ ਭਾਗੂ ਤੇ ਬੱਬਲੀ ਸੁਪਰ ਐਕਟਿੰਗ
Very nice vedio ਬਾਈ ਭਾਗੁ ਬੀਰੇ ਦੀ ਵੀ ਗੱਲ ਬਣ ਗਈ
ਬਹੁਤ ਵਧੀਆ ਵੀਡੀਓ
Pagu vir di video super duper hundi.. Sade ruh di khurak. Mall dar chara❤❤❤❤❤
ਬਹੁਤ ਵਧੀਆ ਵੀਡੀਓ ਹੈ
Bhut vdia ji gbu rab tohanu hamesha khush rakhe
Sari team nu sat Shri akal inderjeet g 🙏 very super video all the best waheguru g chardi klla rakhe g 🙏🥀❤️🥀👌
AA part bhut vdiya bai😂
Best video.All actors are superb.specially Bhago Sir is a perfect actor by all means
Siraaaaa New character Father Of Dhoota gKamal hai aapne bete waanguBest wishes bro.Kichi challo kamm nu
Nice
All team acting 👌👌👌👌👌👌
ਸਭ ਤੋਂ ਘਟੀਆ ਐਕਟਿੰਗ ਕੰਮੀ ਵਾਲੇ ਦੀ ਐ
Nice 22 💯👌🔥💓❤️💯💯
Very nice video 👌👌👌👌🙏🏽🙏🏽🌱🌱🌱🌱
Top Video👌👌👌👌
Very nice 👌👌♥️♥️♥️
🍌🍌🍌🍌🍌khane.ki.speed.bahut.bro..jai.ma.nenna.devi.ji.ki🌹🌹🌹🙏🙏🙏ambala
ਕੇਲੇ...😅 ਚਾਹ ਚ ਡਬੋ ਕੇ ਖਾ ਕੇ ਦੇਖ😂😂
ਬਹੁਤ ਵਧੀਆ ਵੀਡੀਓ ਬਾਈ ਜੀ
ਵੀਰਾ ਕਹਿੰਦਾ ਹੁਣ ਭਾਗੂ ਬਾਈ ਮੈਨੂੰ ਘਰੇ ਨੀ ਵੜਨ ਦਿੰਦਾ, ਪਹਿਲਾਂ ਦੋਵਾ ਇਕੱਠਿਆਂ ਨੇ ਚਰਨੋ ਦੀ ਪੂਰੀ ਢੋਲਕੀ ਕੁੱਟੀ ਭੁੱਲ ਗਿਆ
Dhoota jatt❤❤❤❤❤
End gall baat aw 👍👍
ਇਕ ਸਿਆਣਾ ਹੋਰ ਆ ਗਿਆ
😢😢😅😅😅😅😅Pago zidabad
ਸਿਰਾ ਕਰਤਾ ਬਾਈ ਸਾਰਿਆਂ ਨੇ
Main sodi sari video dekhdi aa wery nice ❤
Maja aja da vedio vekh❤
😋😋22 kito yad krvate mithe samose😋😋😋
ਮਿੱਠੇ ਸਮੋਸੇ ਮੈ ਵੀ ਬਹੁਤ ਖਾੲਏ ਨੇ ਸੁਨਾਮ ਮਾਸੀ ਕੋਲ ਨਾ ਹੁਣ ਮਾਸੀ ਜੀ ਰਹੇ ਨਾ ਮਾਸੜ ਜੀ ਜਦ ਸੁਨਾਮ ਦਾ ਨਾਮ ਲੈਦੇ ਹੋ ਉਦੋ ਯਾਦ ਆ ਜਾਦੀ ਆ
ਬਹੁਤ ਵਧੀਆ ਐਟਮਾ ਕੀਤੀਆਂ ਜਾਂਦੀਆਂ ਜੀ ਧੰਨਵਾਦ ਵੀਰਾ ਦਾ
😂😂😂😂😂😂🤣ਮਾਸੜ ਜੀ ਮੈਨੂੰ ਇਉਂ ਦੱਸੋ ਤੁਸੀਂ ਤੁਹਾਡਾ ਸਾਰਾ ਪਰਿਵਾਰ ਹੀ ਐਦਾਂ ਦਾ ਹੈ ਕੀ ਜਾਂ ਕੋਈ ਹੋਰ ਵੀ ਹੈਗਾ ਕੋਈ ਹੋਰ 🤣🤣🤣😂😂
Dhoota kad rhya h watt 😂😂😂😂😂
Yr Sachi bhaut vdiya y
Y hor gal di gal hasi bhoot ondi aw 😂😂😂
ਧੰਨਵਾਦ ਸਾਰੇ ਦੋਸਤਾਂ ਮਿੱਤਰਾਂ ਦਾ ਵੀਡਿਓ ਨੂੰ ਸ਼ੇਅਰ ਕਮੇਂਟ ਤੇ ਲਾਈਕ ਜਰੂਰ ਕਰਿਆ ਕਰੋ
ਡੰਡੀ ਵਾਲ਼ਾ ਕੱਪ ਦੇਦੇ ਭਾਗੂ ਏਸ ਨੂੰ 😀
Sierra Episode Inder Veer Great Acting By You And Dhura De Bapu Di, Great Awesome 😎👍🙏 Work By All Team Members , Is Tarah Lagda Jive Koi Punjabi Movie 🍿🎥 Part Vich Dekh Riha Hova
🇵🇰🩸🙏❣️🌹♥️🏆🎖️🇵🇰🇵🇰🇵🇰♥️🎖️🏆🙏🇵🇰
👌👌👌👍🏻👍🏻👍🏻
@@sandeepdhaliwal1190.
ਕਿਉਂ ਧੂਤਾ ਯਾਰ ਤੋੜਦਾ ਨਾਂ ਤੋਪੇ ਐਕਟਿੰਗ ਆਲੇ, ਧੂਤੇ ਦੀ ਐਕਟਿੰਗ ਨੂੰ ਪਿਆਰ ਕਰਨ ਵਾਲੇ ਠੋਕੋ like 👍 comment ♥ ਤੇ
ਕਿਉਂ ਧੂਤੇ ਯਾਰ ਦੀ ਐਕਟਿੰਗ ਆਲੇ ਨਾਜਾਰੇ ਵੱਖਰੇ ਨੇ ਬਾਕੀ ਬਹੁਤ ਵਧੀਆ ਐਕਟਿੰਗ ਕਰਦੇ ਨੇ ਸਾਰੇ ਵੀਡੀਉ ਬਹੁਤ ਵਧੀਆ ਬਣਾਉਦੇ ਨੇ ਬਾਕੀ ਸਾਰੀ ਟੀਮ ਨੂੰ ਬਹੁਤ ਬਹੁਤ ਵਧੀਆ ਜੀ ਧੰਨਵਾਦ ਸਾਰੀ ਟੀਮ ਦਾ 🎉🎉🎉🎉🎉👍👍👍👍👍🙏🙏🙏🙏🙏🙏🙏😀😀😀😀😀😀
❤
डॉउड्स
डाउ ds
🎉❤😂 24:14
ਆਵਦੀ ਭੈਣ ਦਾ ਘੂਸਾ ਵਧੀਆ ਐਕਟਿੰਗ ਕਰਦਾ ਸਾਲਾ ਮਜਵੀ
ਮਾਲਦਾਰ ਛੜਾ ਸਾਰੇ ਹੀ ਭਾਗ ਬਹੁਤ ਹੀ ਘੈਂਟ ਹੁੰਦੇ ਨੇ 22 ਜੀ। ਇਹ ਭਾਗ ਵੀ ਸਿਰਾ ਹੀ ਸੀ। ਜਿਉਂਦੇ ਵਸਦੇ ਰਹੋ ਸਾਰੇ। 👌👌👌👌👌👌👌👌🌹🌹❤❤
ਇੱਕ ਦਿਨ ਮੇਰੇ ਘਰਦੇ ਕਹਿੰਦੇ ਕਿ ਤੂੰ ਮਾਲਦਾਰ ਛੜਾ ਦੇਖਦੀ ਹੈਂ ਲੁੱਚੇ ਐਪੀਸੂਡ , ਮੈਂ ਕਿਹਾ ਟਾਈਟਲ ਹੀ ਇਹੋ ਜਿਹਾ ਹੈ, ਵਿੱਚੋਂ ਵੀਡੀਓ ਵਧੀਆ ਹੁੰਦੀ ਹੈ, ਗਲਤ ਨਹੀਂ ਹੁੰਦੀ🙏🙏🇺🇸🙏
ਮੇਰੀ ਭਾਬੀ ਵੀ ਇਵੇਂ ਬੋਲਦੀ ਤੂੰ ਮਾਲਦਾਰ ਛੜਾ ਦੇਖਦੀ ਇਨ੍ਹਾਂ ਗੰਦਾ
ਐਨਾ ਸਵਾਦ 😂😂 ਫਿਲਮਾਂ ਚ ਨੀ ਅੱਜ ਤੱਕ ਵੇਖਣ ਨੂੰ ਮਿਲਿਆ ਜਿਨ੍ਹਾਂ ਮਾਲਦਾਰ ਛੜੇ ਚ ਵੇਖਣ ਚ ਮਿਲਿਆ 😂😂❤️❤️🔥 ਚੜਦੀ ਕਲਾ ਚ ਰਹਿਣ ਸਾਰੇ 🎉🎉
ਭਾਗੂ de gharwali de acting jma ne vdia
True
Shi gall aa bai
💯💯💯
💯💯
Hnji bai
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਪੂਰਾ ਸਿਰਾ ਕਰਾਇਆ ਪਿਆ 🏋️🏋️🏋️🏋️🎇🎇🎇🎇
ਬਹੁਤ ਵਧੀਆ👍💯👍💯
ਧੰਨ ਅਾ ਧੂਤਤਾ ਧੰਨ ਅਾ ਧੂਤਤੇ ਦਾ ਬਾਪ ਧੰਨ ਅਾ ਕਬੂਤਰ ਵਾਲਾ ਬਾਬਾ ਜਮ੍ਹਾਂ ਸਿਰਾ ਕਰਵਾੲਿਅਾ ਪਿਅਾ😁😁😁😂😅🤣😭😭😂😂
Good work
ਭੀਰੇ ਦੀ ਚਰਣੋ ਦੀ ਵੀ entry ਕਰਤੀ ਫਿਰ 😄😄😄🔥🔥🔥👌🏻👌🏻👌🏻
ਸਾਰੇ ਬੰਦੇ ਸਿਰਾ 😂😂 ਨੇ ਐਪਿਸੋੜੇ ਚ 🎉ਸਿਰਾ 💯🎉 ਪਰਮਾਤਮਾ ਚੜਦੀ ਕਲਾ ਚ ਰੱਖੇ ਸਾਰਿਆ ਨੂੰ ❤️❤️❤️❤️🌸🌸🌸🌸
ਬਹੁਤ ਵਧੀਆ ਵੀਰੇ ਧੰਨਵਾਦ 👍
ਆਪਣਾ ਆਪਣਾ ਰੋਲ ਸਾਰੇ team ਮੈਬਰ ਬਾਖੂਬੀ ਨਿਭਾਈ ਜਾਂਦੇ ਨੇ ਵੀਡਿਓ ਤਾਂ ਫਿਰ siraaaaaaaaa ❣️❣️💪💪💪💪💪
ਬਹੁਤ ਵਧੀਆ ਲੱਗੀ ਵੀਡੀਓ ਜੀ 👌🙏
ਪਾਪਾ ਚਾਚਾ ਮਾਸੜ😂😂❤
ਬਹੁਤ ਵਧੀਆ ਵੀਰ ਜੀ 👌👌🔥🔥🔥🔥
ਪਂਜਾਬਿਓੁ ਅਗਿਆ ਧੂਤਾ ਛਾਗਿਆ ਧੂਤਾ🎉🎉❤❤❤❤
ਇੱਕ ਸਿਆਣਾ ਵੀਰ ਹੋਰ ਆ ਗਿਆ ਓ ਵੀ ਪੱਕਾ
ਇੰਦਰ ਬਾਈ ਜੀ ਬਹੁਤ ਵਧੀਆ ਵੀਡੀਓ ਜਿਉਂਦੇ ਵਸਦੇ ਰਹੋ ਸਾਡਾ ਮਨੋਰੰਜਨ ਕਰਾਉਂਦੇ ਰਹੋ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਕਿ ਸਨੌਰ ਵਾਲੇ ਸਾਰੇ ਸਿਧਰੇ ਹਨ ਧੰਨਵਾਦ ਜੀ ਸਾਰੀ ਟੀਮ ਦਾ ( ਪਿੰਡ ਦੋਸਾਂਝ ਮੋਗਾ )
😂😂
Sareya Nalo Jeyada Samarat Beera Baba Aa Vaise Smile End Aa Babe Di
ਬੀਰੇ ਹੁਣਾ ਦਾ ਅਲੱਗ ਹੀ ਲੈਵਲ ਆ 😂😂😂😂 ਚਰਨੋਂ ਤੇ ਬੀਰੇ ਦੀ ਇਸ਼ਕ ਕਹਾਣੀ ਵੀ ਅਲੱਗ ਹੀ ਆ ਦੁਨੀਆਂ ਤੋਂ 😂😂😂
ਬੁੜੇ ਦਾ ਕਬੂਤਰ ਡਾਰੀ ਨੀ ਮਾਰਦਾ 😄😄
ਐਕਟਿੰਗ ਦੀ ਦੁਨੀਆਂ ਚ ਇਹ ਟੀਮ ਸਭ ਤੋਂ ਉਪਰ ਅ
ਵਧੀਆ ਡਾਈਲੋਕ ਵਗਜਾ ਮਾਜੜਾ ਬਾਕੀ ਸਾਰੀ ਕਹਾਣੀ ਵਧੀਆ ਮਾਲਕ ਲੰਮੀ ਉਮਰ ਕਰੇ ਸਾਰੀ ਟੀਮ ਨੂੰ
ਕੰਮੀਂ ਵਾਲੇ ਦੀ ਐਕਟਿੰਗ ਬੇਕਾਰ ਸੱਭ ਤੋਂ ਵਧੀਆ ਐਕਟਿੰਗ ਵੀਰਾਂ ਸਿੰਘ ਇੰਦਰ ਸਿੰਘ ਧੂਤਾ ਸਿੰਘ ਦੀ
Kyun
Jagseer singh Absolutely 💯 Ryt Bro ਕੰਮੀ ਆਲਾ ਜਮਾ ਫੁੱਦੂ ਆ ਬਾਕੀ ਸਾਰਿਆਂ ਦੀ ਐਕਟਿੰਗ ਵੀ Ghaint ਤੇ ਬੰਦੇ ਵੀ ਕੰਮੀ ਆਲਾ ਤਾਂ ਫੁਕਰਾ ਬਾਹਲਾ ਟੈਂਪੂ ਆ ਯਾਰ ਕੰਮੀ ਆਲਾ ਤੈਨੂੰ ਸਹੀ ਗੱਲ ਦੱਸਾਂ
ਜੇ ਕਿਸੇ ਨੂੰ ਚੰਗਾ ਨਹੀਂ ਕਹਿਨਾ ਤਾਂ ਮਾੜਾ ਵੀ ਨਾ ਕਹੋ
😊
😊
ਵਡੀਉ ਬਹੁਤ ਵਧੀਆ ਧੂਤੇ ਵੀਰੇ ਦੀ ਐਕਟਿੰਗ ਬਹੁਤ ਵਧੀਆ
ਦਿਲ ਖੁਸ਼ ਹੋ ਜਾਂਦਾ ਐਪੀਸੋਡ ਦੇਖ ਕੇ❤
😂😂😂😂😂😂😂🤣🤣🤣😂😂😂ਪਿਓ ਪੁੱਤ ਦੀ ਮਿਲਣੀ ਬਹੁਤ ਜ਼ਿਆਦਾ ਵਧੀਆ ਦਿਖਾਈ ਗਈ ਹੈ ਵਾਹ ਬਈ ਵਾਹ ਕਿਆ ਪਿਆਰ ਦਿਖਾਇਆ ਗਿਆ ਹੈ ਪਿਓ ਪੁੱਤ ਦਾ 😂😂😂
ਬਹੁਤ ਵਧੀਆ ਬਈ ਦੂਤਾ ਬੂਟ ਕੱਟ ਪੈਂਟ 😂😂😂😂😂😂
ਅਖੇ ਬਹੂ ਤਾਂ ਪਹਿਲਾਂ ਹੀ ਮਾਨ ਨੀ ਤੀ ਹੁਣ ਤਾਂ ਮੁੰਡਾ ਹੋ ਗਿਆ ਪਹਿਲਾਂ ਤਾ ਕੱਲਾ ਧੂਤਾ ਈ ਤੀ ਹੁਣ ਤਾਂ ਦੋ ਹੋਗੇ ਹੁਣ ਪੈਣਗੀਆਂ ਪਤੀੜਾਂ
siraa yr awsm ❤❤❤ 🤣🤣🤣
Sirra y
ਅਗਲਾ ਭਾਗ ਲੈ ਆਉ ਜਲਦੀ ਤੋਂ ਜਲਦੀ ਲੈ ਕੇ ਆਓ ਭਾਗੂ ਬਾਈ
😊😊😊😊😊😊😊😊😊😊😊😊😊😊😢😢😢
ਇਸ ਵਾਰ ਤਾਂ ਬੋਦਾ ਬੀ ਆ ਗਿਆ ਦੇਸੀ ਮਸਤੀ ਪਿੰਡਾ ਵਾਲੇ ਵਾਲੇ 👍👍
ਨਾਇਸ ਵੀਡੀਓ ਬਾਈ ਜੀ
ਸਾਰੇ ਟੀਮ ਮੈਬਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
Bohat vadhia video java siraaaaaa
ਬਹੁਤ ਵਧੀਆ ਬਾਈ
ਭਾਗੂ ਦੀ ਮੈਡਮ ਬਹੁਤ ਚੰਗੀ ਹੈ ਕਪੜੇ ਐਸੇ ਪਾਇਆ ਕਰ ❤🎉🎉 ਟਰੱਕ ਡਰਾਈਵਰ ਵੀਰ ਵਲੋ 🎉
Kabootra wala ta jama sirra lye pya 👍👍👍
ਬਾਈ ਜੀ ਬਹੁਤ ਵਧੀਆ ਵੀਡੀਓ ਹੁੰਦੀਆਂ ਹੈ ਸਾਨੂੰ ਹਮੇਸ਼ਾ ਉਡੀਕ ਰਹਿੰਦੀ ਹੈ
👌👌👌👌👌😂😂😂
Njara liaa ta inder y.charno dikha hi ditti fir.love u veer
ਪ੍ਰੀਤ ਤੇ ਧੁਤੇ ਦੀ ਫੁਲ ਚੜਾਈ ਸਾਰੀ ਟੀਮ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ
👳ਕੰਮੀ ਅਾਲਿਅਾ ਤੇਰੀ 🦵ਲੱਤ ਤਾ ਗੲੀ ਸਮਝ.🤣..sirra❤️🔥💐video🎆 good luck✨all🫂👥👥team...👍💫
ਬਹੁਤ ਹੀ ਵਧੀਆ ਜੀ
ਬਹੁਤ ਵਧੀਆ
End galbat 👍👍👍👍👍👍
Nice video very good 👍👍👍👍👍👍👍👍👍👍👍👍👍👍👍👍👍👍👍👍👍👍👍👍👍
ਬਹੁਤ ਵਧੀਆ ਸਟੋਰੀ 👌✌👌❤
Good 👍🏻🙏🏽🙏🏽🙏🏽🙏🏽🙏🏽🙏🏽🙏🏽🦅🦅🦅🦅🦅🦅🦅
👆👉🧐🧐👀👀👀😁🙃🙃🙃🙃🙃🙃🙃🙃🙃🙃🙃🙃🙃🙃🙃 PAAGU VEER NARAAJ HO GIYA YRR Oo ho Ho keda vella c oye 😁😁😁😁😁😁😂😂😂😂😂😂 Berraa ji super bro khich k rakho janab 👍🙄👌👌👌
19:50 outstanding scenes yr 😅😅😅😅😂😂😂😂
End krati beere charno ne
ਬਹੁਤ ਵਦੀਆਂ ਐਕਟਿੰਗ ਸਾਰੀ ਟੀਮ ਦੀ ਬਹੁਤ ਵਦੀਆਂ ਵੀਡੀਓ ਜੀ
ਚਾਚੇ ਦਾ ਨਮਕੀਨ ਖਾਣ ਦਾ ਸਟਾਈਲ😂😂😂😂😂😂😂😂😂😅😅😅😅😅😅😅😊
ਬੋਦੇ ਦਾ ਧੰਨਵਾਦ ਆਉਂਣ ਤੇ ਮੁਬਾਰਕਾਂ
ਸਿਰਾ ਵੀਡੀਓ
ਬੀਰਾ ਤਾ ਸਿਰਾ ਲਾਉਦਾ ਰੱਬ ਤਰੱਕੀਆਂ ਦੇਵੇ
J
ਭਾਗੁ ਤੇ ਵੀਰਾ ਦੀ ਵੀਡਿਉ ਬਹੁਤ ਵਦੀਆ ਹੁੰਦੀ ਜੀ
Bai kalley kalley Bande di Acting siraaaaa❤❤❤❤❤❤ ik vi Actor over acting ni krda ❤❤❤❤ Bai original pure natural comedy ❤❤❤
Kammi ala te dhoote di ❤❤❤😊😊 acting like karke daso
ਚਰਨੋਂ ਕਹਿੰਦੀ ਵੇ ਮਰਨਿਆ ਚੰਗੀ ਤਰ੍ਹਾਂ ਦੇਖ ਲੈਣ ਦੇ ਐਵੇਂ ਨਾ ਜਾ ਡਰੀ,ਚੱਲ ਚਰਨੋਂ ਕਹਿੰਦੀ ਵੀਰੇ ਸਰੋਂ ਵਿਚ ਮੇਰਾ ਕੰਮ ਵੀਰਾ ਕਹਿੰਦਾ ਕਰੀ
ਆ ਗਈ ਚਰਨੋ ਵੀ ਚਰਨੋਂ ਚਰਨੋਂ ਹੁੰਦੀ ਸੀ ਹਰ ਵਾਰੀ ਚਰਨੋਂ ਦੀ ਅੱਜ ਇਸਦੀ ਐਂਟਰੀ ਵੀ ਦਿਖਾ ਦਿੱਤੀ
ਬੀਰਾ ਤਾਂ ਉਦੋਂ ਦਾ ਕੰਬਣ ਲੱਗ ਗਿਆ ਹੈ ਜਦੋਂ ਦਾ ਬੀਰਾ ਹਿਰਨ ਬਣਿਆ ਸੀ ਹਿਰਨ ਬਣਨ ਤੋਂ ਬਾਅਦ ਬੀਰਾ ਕੰਬਣ ਲੱਗ ਗਿਆ 😂😂
ਬਹੁਤ ਫੈਨ ਸਾਰਿਆ ਦਾਅ
ਬਹੁਤ ਵਧੀਆ ਵੀਡੀਉ ਭਾਗੂ ਬਾਈ 👌👌
Very good video sharing my friend Thanks for sharing
ਬਾਈ ਭਾਗੂ ਤੇ ਬੱਬਲੀ ਸੁਪਰ ਐਕਟਿੰਗ
Very nice vedio ਬਾਈ ਭਾਗੁ ਬੀਰੇ ਦੀ ਵੀ ਗੱਲ ਬਣ ਗਈ
ਬਹੁਤ ਵਧੀਆ ਵੀਡੀਓ
Pagu vir di video super duper hundi.. Sade ruh di khurak. Mall dar chara❤❤❤❤❤
ਬਹੁਤ ਵਧੀਆ ਵੀਡੀਓ ਹੈ
Bhut vdia ji gbu rab tohanu hamesha khush rakhe
Sari team nu sat Shri akal inderjeet g 🙏 very super video all the best waheguru g chardi klla rakhe g 🙏🥀❤️🥀👌
AA part bhut vdiya bai😂
Best video.All actors are superb.specially Bhago Sir is a perfect actor by all means
Siraaaaa
New character Father Of Dhoota g
Kamal hai aapne bete waangu
Best wishes bro.
Kichi challo kamm nu