ਪੰਥਕ ਏਕਤਾ ਲਈ? ਅਸਤੀਫਾ ਦੇਣਗੇ ਸੁਖਬੀਰ ਬਾਦਲ? ਹੋਵੇਗਾ ਦਲ ਦਾ ਜਥੇਬੰਦਕ ਢਾਂਚਾ ਭੰਗ? || HERA FHERI NHI

Поделиться
HTML-код
  • Опубликовано: 5 июл 2024
  • ਪੰਥਕ ਏਕਤਾ ਲਈ?
    ਅਸਤੀਫਾ ਦੇਣਗੇ ਸੁਖਬੀਰ ਬਾਦਲ?
    ਹੋਵੇਗਾ ਦਲ ਦਾ ਜਥੇਬੰਦਕ ਢਾਂਚਾ ਭੰਗ?
    ਸਿਰਫ ਇੱਕੋ ਅਕਾਲੀ ਦਲ? || HERA FHERI NHI
    #punjab #herafherinhi #punjabnews #latestnews #sanjhatv

Комментарии • 20

  • @ajaypalsinghdhaliwal1490
    @ajaypalsinghdhaliwal1490 27 дней назад +7

    ਸਾਡੇ ਕੋਲ ਆਕਾਲੀ ਦਲ ਨਹੀਂ ਸਾਡੇ ਕੋਲ ਆਕਾਲੀ ਦੱਲੇ ਐ ਇਹ ਸਾਰੇ ਭੈ ਚੋਂ ਐਂ

  • @Nanak-rc1go
    @Nanak-rc1go 27 дней назад +2

    ਅਸਤੀਫਾ ਕਦੇ ਵੀ ਨੀ ਦੇਵੇਗਾ। ਜਦੋ ਤੱਕ ਸਾਹ ਚੱਲਦੇ ਨੇ ।,

  • @surindertakhar7830
    @surindertakhar7830 27 дней назад +1

    ਟਿਕਟਾ ਦੀ ਵੰਡ ਵੇਲੇ ਇਹ ਫਿਰ ਪਿੱਟ ਸਿਆਪਾ ਪਾਉਣਗੇ....🤞

  • @JaswinderSingh-it3ox
    @JaswinderSingh-it3ox 27 дней назад

    ਸਰ ਜੀ, ਅਕਾਲੀ ਦਲ ਬਾਦਲ ਵਾਲੇ ਸਾਰੇ ਬੰਦਿਆਂ ਨੇ, ਪਹਿਲਾਂ ਬੀ ਜੇ ਪੀ, ਨਾਲ ਸਮਝੌਤਾ ਕੀਤਾ ਸੀ,, ਕਿੰਨੇ ਸਾਲ ਤਾ ਕਿ ਉਹ ਸਾਰੇ ਚੰਗੇ ਹਨ, ਨਹੀਂ ਇਹਨਾਂ ਸਾਰੀਆਂ ਨੂੰ ਅਤੇ ਇਹਨਾਂ ਦੇ ਪਰਿਵਾਰ ਨੂੰ ਬਾਹਰ ਕੱਢੋ,

  • @BalkarSingh-og4xb
    @BalkarSingh-og4xb 27 дней назад +1

    ਕੀ ਗਰੰਟੀ ਹੈ ਕਿ ਹੁਣ ਇਹ ਦੁਬਾਰਾ ਗਲਤੀਆਂ ਨਹੀਂ ਕਰਨਗੇ। ਪਹਿਲਾਂ ਸਾਰਾ ਢਾਂਚਾ ਭੰਗ ਕਰਕੇ ਨੌਜਵਾਨ ਸਾਫ ਸੁਥਰੇ ਅਕਸ ਵਾਲੇ ਤੇ ਇਮਾਨਦਾਰ ਲੋਕ ਅੱਗੇ ਲਿਆਂਦੇ ਜਾਣ ਜਿਨ੍ਹਾਂ ਤੇ ਕੋਈ ਦੋਸ਼ ਨਾ ਹੋਣ ਤੇ ਜਿਹਨਾਂ ਪਹਿਲਾਂ ਗੰਭੀਰ ਗਲਤੀਆਂ ਨਾ ਕੀਤੀਆਂ ਹੋਣ। ਧੁੰਦਾ ਕਮੇਟੀ ਇੱਨਬਿੰਨ ਲਾਗੂ ਕੀਤੀ ਜਾਵੇ।

  • @mvirdi47
    @mvirdi47 27 дней назад

    Pope gives his advise only to Catholics, not to Protestants.

  • @shallysingh829
    @shallysingh829 28 дней назад +1

    ਸਤਿ ਸ੍ਰੀ ਆਕਾਲ ਜੀਓ 🙏👍

    • @Nanak-rc1go
      @Nanak-rc1go 27 дней назад

      ਮੇਨ ਮੁੰਦਾ ਸਿਰਫ ਅਸਤੀਫੇ ਦਾ ਹੀ ਹੈ ਜੀ। ਬਾਕੀ ਕੋਈ ਵੀ ਰੋਲਾ ਨੀ।.।ਰੋਲਾ🐑🐑🐑🐑🐑🐑🐑🦜🦜🦜🦜🦜ਦੇ ਹੰਕਾਰ ਦਾ ਹੀ ਹੈ। ਉਹ ਹੰਕਾਰ ਕਦੇ ਵੀ ਨੀ ਛੱਡਣਗੇ, ਨੋਟ ਕਰ ਲਵੋ।

    • @Nanak-rc1go
      @Nanak-rc1go 27 дней назад

      ਰਘਵੀਰ ਸਿੰਘ🦜ਪਹਿਲਾ ਬਦਲਿਆ ਜਾਵੇ। ਜਥੇਦਾਰ ਸ੍ਰ ਰਣਜੀਤ ਸਿੰਘ ਜੀ ਨੂੰ ਲਾਇਆ ਜਾਵੇ। ਤਾਂ ਅਕਾਲੀ ਦੱਲ ਤੇ ਪੰਥ ਦਾ ਭਲਾ ਹੋ ਸਕਦਾ ਹੈ।

  • @BalwinderKaur-qu9ls
    @BalwinderKaur-qu9ls 27 дней назад +1

    Eh chicher nei apnei aap kithei hatna ehnu taa hun rabb hee hatauga

  • @sjmahal5
    @sjmahal5 26 дней назад

    ਹੁਣ ਅਸਤੀਫਾ ਦੇਇ ਕੇ ਸੁੱਖਾ ਵਾਇਆ ਜੱਥ੍ਹੇਦਾਰ ਲੋਕਾਂ ਨੂੰ ….ਬਣਾਊਗਾ , ਸੁੱਖਾ ਗੈਂਗ ਬੀਜੇ ਪੀ ਚ ਪਹਿਲ੍ਹਾਂ ਈ ਹੈਗਾ ਤੇ ਚੰਦੂ ਮਲੂਕਾ ਟੋਲੇ ਨੇ ਵੀ ਨਾਗਪੁਰ ਖੂੰਹ ਚ ਹੀ ਡਿੱਗਣਾ ਅ ?😢

  • @sukhchainsingh6507
    @sukhchainsingh6507 27 дней назад

    Sara sabk surt Sikh hon fir ahuda hon

  • @dalipsingh1507
    @dalipsingh1507 28 дней назад +3

    Sat shri akal badal tabar panth and pb the gadhar

  • @user-pf3hj7yk8r
    @user-pf3hj7yk8r 25 дней назад

    sukha tan astifa parkash badal nu hi devega othe jaa K

  • @mvirdi47
    @mvirdi47 27 дней назад

    Sukhbir singh Badal must resign from his position as president of Akali party/ SGPC. He must return all the money he and his family took /stole from Guru's golak . This money was and is donated by sikh sangat and belongs to Guru's people and not these thieves of Guru's golak. This money should be used to give high class education to poor sikh children of punjab. Poverty is the only reason of conversion of sikhs to christianity. SGPC has failed badly for its performance towards sikh populace. And all pictures of Parkash singh Badal should be removed from all sikh institutions. He was a corrupt leader and was not a sikh because he was murderer of sikh youngsters, killer of Jathedar Konke, and responsible for "multiple Baidaba-s of Guru Granth Sahib".

  • @user-br9xr3xf5f
    @user-br9xr3xf5f 27 дней назад

    Deep sidhu jidabad amritpal singh jindabad jindabad jindabad jindabad ❤❤❤❤❤❤mp