International Kabaddi ਖਿਡਾਰੀ 'ਗੁਰਜੀਤ ਤੂਤ' ਦੀ ਜ਼ਿੰਦਗੀ ਦੇ ਅਣਛੋਹੇ ਪਲ

Поделиться
HTML-код
  • Опубликовано: 16 сен 2024
  • International Kabaddi ਖਿਡਾਰੀ 'ਗੁਰਜੀਤ ਤੂਤ' ਦੀ ਜ਼ਿੰਦਗੀ ਦੇ ਅਣਛੋਹੇ ਪਲ
    Vision Punjab TV ਦੀ ਵਿਸ਼ੇਸ਼ ਪੇਸ਼ਕਸ਼ 'ਕਬੱਡੀ-ਕਬੱਡੀ'
    'ਜ਼ਿੰਦਗੀ 'ਚ ਆਏ ਉਤਰਾਅ-ਚੜ੍ਹਾਅ ਮੈਨੂੰ ਹਰਾਉਣਾ ਚਾਹੁੰਦੇ ਸੀ : ਗੁਰਜੀਤ ਤੂਤ'
    #kabaddikabaddi #gurjeettoot #exclusive #interview #internationalkabaddi #visionpunjabtv #ravisangrahoor

Комментарии • 161

  • @user-qr5tq8vx7p
    @user-qr5tq8vx7p 4 года назад +94

    ਭਰਾਵਾ ਏਸ ਬੰਦੇ ਤੇ ਬਹੁਤ ਹਵਾਵਾਂ ਵਗੀਆਂ ਏਸ ਬੰਦੇ ਤੇ ਤਾਂ ਫ਼ਿਲਮ ਜ਼ਰੂਰ ਬਣਨੀ ਚਾਹੀਦੀ ਆ........ਦਿਲੋਂ ਲਵ ਯੂ ਭਰਾ ਨੂੰ

  • @princerangi6922
    @princerangi6922 4 года назад +10

    ਦਿਲੀ ਤਮੰਨਾ ਵੀਰ ਇੱਕ ਵਾਰ ਫਿਰ ਤੋਂ ਚਰਚਾ ਕਰਵਾਵੇ ਸਿਰਾਂ ਖੇਡੇ ਮਾਂ ਖੇਡ ਕਬੱਡੀ 🙏 ਵਹਿਗੁਰੂ ਮੇਹਰ ਕਰੇ ਗੁਰਜੀਤ ਵੀਰ ਤੇ 👍🏼

  • @AmanKumar-ey5rj
    @AmanKumar-ey5rj 3 года назад +6

    ਬਹੁਤ ਵਧੀਅਾ ਪਲੇਅਰ ਅਾ ਗੁਰਜੀਤ ਤੂਤ

  • @gurjantsingh7870
    @gurjantsingh7870 4 года назад +33

    ਮੈਂ ਫੈਨ ਆ ਬਾਈ ਜੀ ਗੁਰਜੀਤ ਤੂਤ ਦੀ ਦਾ

  • @sukhbeersingh9852
    @sukhbeersingh9852 3 года назад +4

    ਤਰਸ ਗਏ ਬਾਈ ਤੈਨੂੰ ਦੇਖਣ ਨੂੰ

  • @harpreetsingh9052
    @harpreetsingh9052 4 года назад +9

    ਬੁਹਤ ਟੌਪ ਦਾ ਖਿਡਾਰੀ ਗੁਰਜੀਤ ਤੂਤ ⚘🌾🌾💯💯❤

  • @gurpinderrattowal7681
    @gurpinderrattowal7681 3 года назад +8

    Y ਆਜਾ ਯਾਰ ਜਲਦੀ ਤੈਨੂੰ ਦੇਖਣ ਨੂੰ ਤਰਸ ਗਏ

  • @SURJITSINGH-lq5dm
    @SURJITSINGH-lq5dm 4 года назад +6

    ਬਹੁਤ ਵਧੀਆ ਪਲੇਅਰ ਆ ਗੁਰਜੀਤ ਸਿੰਘ ਤੂਤ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਰੱਖਣ ਬਾਈ ਜੀ ਨੂੰ

  • @thind1705
    @thind1705 3 года назад +8

    200% ਜ਼ਿੰਦਗੀ ਨੇ ਹਰਾ ਦਿੱਤਾ ਬਾਈ ਨੂੰ

  • @harrycanada1923
    @harrycanada1923 3 года назад +5

    ਰੱਬ ਤੁਹਾਡਾ ਭਲਾ ਕਰੇ ਜੀ 🙏🏻

  • @gurtejsidhu4670
    @gurtejsidhu4670 4 года назад +11

    ਬਾਈ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੇਵਲ ਸੇਖਾ ਦੇ ਪਰਿਵਾਰ ਨਾਲ ਵੀ ਮੁਲਾਕਾਤ ਜਰੂਰ ਕਰਨਾ

  • @ARSHDEEPSINGH-ec1nq
    @ARSHDEEPSINGH-ec1nq 4 года назад +10

    ਰੀਅਲ ਫਾਇਟਰ ਆ ਗੁਰਜੀਤ ਤੂਤ♥️♥️

  • @SukhpalSingh-wj5ke
    @SukhpalSingh-wj5ke 3 года назад +2

    The great player gurjeet singh toot veer jiii

  • @GurpreetSingh-il3bp
    @GurpreetSingh-il3bp 4 года назад +15

    All time best raider gurjeet toot

  • @dilkarngill6309
    @dilkarngill6309 4 года назад +12

    good ਪਲੇਰ ਆ ਗੁਰਜੀਤ ਤੂਤ

  • @gagandeepsingh6417
    @gagandeepsingh6417 4 года назад +15

    ਉੱਚਾ ਲੰਮਾ ਕੱਦ ਗੁਰਜੀਤ ਤੁੱਤ ਦਾ ਹੱਥ ਲਾਕੇ ਪਲੇ ਵੱਲ ਆਵੇਂ ਸੁਕ ਦਾ ਟਰਾਂਟੋ ਦੇ ਕੱਪ ਦਾ ਬੈਸਟ ਆ ਬਾਈ ਕੋਈ ਮਾੜੀ ਮੋਟੀ ਗੱਲ ਨੀ ਵੀਰ ਮੇਰੇ ਓ

  • @rjbhullar8730
    @rjbhullar8730 4 года назад +20

    ਤੂਤਾ ਦਾ ਗੁਰਜੀਤ ਵੀ ਕਹਿੰਦੇ ਰੇਡਰ ਚੋਟੀ ਦਾ 💞

  • @gursewaksingh5352
    @gursewaksingh5352 4 года назад +12

    ਜਿਹਨਾ ਦੀ ਹਿੱਕ ਚ ਦਮ ਹੁੰਦਾ
    ਉਨਾ ਦੇ ਕੋਲ ਜਾ ਕੇ ਐਟਰਵਿਊ ਆਪ ਲੈਦੇ ਖੁੱਦ ਪੱਤਰਕਾਰ
    ਜਿਹੜੇ ਪਲੇਅਰ ਜਾ ਕੇ ਇੰਟਰਵਿਊ ਦਿੰਦੇ ਹਨ ਉਹ ਸਮਝ ਲੈਣ ਮੰਜਿਲ ਕਾਫੀ ਦੂਰ ਐ

  • @ferojpuriyemunde6983
    @ferojpuriyemunde6983 4 года назад +17

    Sirra player aa GURJEET bai💪💪💪

  • @HarpalSingh-zx1gv
    @HarpalSingh-zx1gv 4 года назад +8

    Sira player c gurjeet toot v. Apne time te badi balle balle kraye a.

  • @dalvirtejay5946
    @dalvirtejay5946 3 года назад +4

    Y sport kri Gurjeet nu

  • @shortslove3376
    @shortslove3376 3 года назад

    ਬਾਈ ਜੀ ਨੇ ਬੱਲੇ ਬੱਲੇ ਕਰਵਾਈ ਹੋਈ ਹੈ।ਪਰ ਅੱਜ ਬਾਈ ਜੀ ਨੂੰ ਪ੍ਰਮੋਟ ਕਰਨ ਵਾਲੇ ਵੀਰਾਂ ਦੀ ਬਹੁਤ ਲੋੜ ਹੈ।
    ਬਾਈ ਜੀ ਦੇ ਅੱਜ ਦੇ ਹਾਲਾਤ ਦੇਖ ਕੇ ਰੋਣਾ ਆ ਗਿਆ।

  • @jasssingh5078
    @jasssingh5078 3 года назад

    Fan a Bai gurjeet ji de

  • @ManaRame
    @ManaRame 2 месяца назад

    Bai gurjeet tu sade dil wich rehnda tu best rehna yaara

  • @tariveer4605
    @tariveer4605 3 года назад

    ਘੈੰਟ ਬੰਦਾ ਬਾਈ

  • @manindermaninder1640
    @manindermaninder1640 4 года назад +28

    ਜਟ ਪਿੰਡ ਰਾਮਪੁਰਾ ਖੇਡਣ ਆਇਆ ਸੀ।।।ਧੰਨ ਧੰਨ ਕਰਾ ਕੇ ਗਿਆ ਸੀ

  • @KuldeepSingh-ly5me
    @KuldeepSingh-ly5me 3 года назад +3

    Waheguru ji.kirpa Kry 🙏

  • @HarpreetSingh-pr2pw
    @HarpreetSingh-pr2pw 4 года назад +13

    Sirra player aa veer

  • @nadeemahmed4431
    @nadeemahmed4431 Год назад

    Great speech

  • @mejjyrorkiwala3815
    @mejjyrorkiwala3815 3 года назад +2

    ਤੂਤਾ ਦਾ ਗੁਰਜੀਤ ਕੁੜੇ ਜਿਹਦੀ ਕੋਡੀ ਨਾਲ ਪਰੀਤ ਕੁੜੇ ਬੜਾ ਸੇਅਰ ਚਲਦਾ ਸੀ

  • @iqbalsidhu594
    @iqbalsidhu594 4 года назад +4

    God bless you gurjeet y

  • @nadeemahmed4431
    @nadeemahmed4431 Год назад

    Gurjeet Bhai you are great player

  • @babbubrar6653
    @babbubrar6653 3 года назад +1

    ਬਾਈ ਮੈਂ ਦੇਖਿਆ ਸੀ ਗੁਰੁਸਰ ਪਿੰਡ ਮੁਕਤਸਰ ਜ਼ਿਲ੍ਹੇ ਵਿੱਚ ਕਾਲਾ ਕੁੜਤਾ ਪਜਾਮਾ ਪਾਇਆ ਸੀ ਗਲ ਵਿਚ ਸੋਨੇ ਦੀ ਚੈਨ ਤੇ ਕਾਲੀ ਸਫਾਰੀ ਤੇ ਆਇਆ ਸੀ 10/12 ਸਾਲਾ ਦੀ ਗੱਲ ਫੇਰ ਮੈਂ ਦੇਖਿਆ ਸੀ ਪੰਨੀਵਾਲੇ ਜ਼ਿਲ੍ਹੇ ਮੁਕਤਸਰ ਸਾਹਿਬ ਟੀਮ ਲੈਕੇ ਆਇਆ ਸੀ 8/9 ਸਾਲਾ ਦੀ ਗੱਲ ਇਹ ਸਾਡੇ ਕੋਲ ਖੜਾ ਜਰਦਾ ਮਲੀ ਜਾਵੇ ਤੇ ਸਾਨੂੰ ਪਛਾਣ ਵਿਚ ਆਵੇ ਨਸ਼ੇ ਨੇ ਖਤਮ ਕਰਤਾ ਸੀ

  • @IqbalSingh-wl7zw
    @IqbalSingh-wl7zw 3 года назад +1

    Very good bhi jee

  • @gillgill7553
    @gillgill7553 4 года назад +19

    Bittu dugal ta toot siraaa player

  • @buttisandhu3183
    @buttisandhu3183 4 года назад +10

    Sirrraaa y Gurjit

  • @yadmaan6051
    @yadmaan6051 3 года назад +1

    ਜੇਕਰ ਪਰਮੋਟਰਾ ਨੇ ਸਹੀ ਮੁੱਲ ਪਾਇਆ ਹੁੰਦਾ ਤੇ ਇਸਦੀ ਖੇਡ ਦੀ ਬਦੌਲਤ ਇਸਨੂੰ ਬਾਹਰ ਹੀ ਬਿਜੀ ਰੱਖਦੇ ਤਾਂ ਹੋ ਸਕਦੇ ਇਹ ਨਸ਼ੇ ਵੱਲ ਨਾ ਜਾਂਦਾ ਇਹ ਮੇਰੀ ਸੋਚ ਹੈ ਜੇ ਕੋਈ ਗਲਤੀ ਲਿੱਖੀ ਗਈ ਤਾਂ ਮੁਆਫ ਕਰਨਾ

  • @narindersingh6226
    @narindersingh6226 4 года назад +7

    Siraa banda aa veer

  • @jaspalchauhan7265
    @jaspalchauhan7265 3 года назад +2

    Bai gurjeet bai siraa reha

  • @princeghuman5524
    @princeghuman5524 4 года назад +7

    Gerjit Toot veer come back kadadil bor love you

  • @sukhachoudhary4152
    @sukhachoudhary4152 3 года назад

    Bai good congratulations

  • @gillfarmcharikmoga9119
    @gillfarmcharikmoga9119 4 года назад +10

    Sirra plyr a

  • @balpreetsingh8504
    @balpreetsingh8504 3 года назад +5

    ਨਜ਼ਾਰਾ ਆ ਗਿਆ ਸੁਣ ਕੇ

  • @manjindersingh1777
    @manjindersingh1777 3 года назад +2

    Es interview ch v bai upset hi c hun babe di kirpa hoyi aa

  • @AvtarSingh-ru5hg
    @AvtarSingh-ru5hg 3 года назад +1

    Sira bai Gurjeet toot bnda v dil da bahut chga bai

  • @sarbgill9338
    @sarbgill9338 3 года назад +3

    End raider gurjeet

  • @sidhubb5935
    @sidhubb5935 4 года назад +8

    Gurjeet toot sirra

  • @AmandeepSingh-ys2ip
    @AmandeepSingh-ys2ip 4 года назад +5

    Ghaint person gurjit toot

  • @sushilkumarkumar6188
    @sushilkumarkumar6188 3 года назад

    Att banda bai gurjit toot vala

  • @gurtejsidhu4670
    @gurtejsidhu4670 4 года назад +9

    ਬਾਈ ਮੈ ਬੁੱਧ ਸਿੰਘ ਵਾਲਾ ਮੈਚ ਆ ਦੇਖਿਆ ਸੀ

  • @lovepreetmaan7533
    @lovepreetmaan7533 4 года назад +7

    sira

  • @sonysingh5491
    @sonysingh5491 3 года назад +2

    Rab tenu kush rakhe vade veer

  • @dalbirsinghturna8726
    @dalbirsinghturna8726 4 года назад +5

    Mere jille di shan bai gurjit toot 2004,5,6,7 da sab to top da raider c bai ne kde mangi sandeep ja janjua varge jaffi nere nai aun ditte c

  • @jograj8168
    @jograj8168 Месяц назад

    ਹੁਣ ਗੁਰਜੀਤ ਦੀ ਸਿਹਤ ਠੀਕ ਆ
    ਪਰਮਾਤਮਾ ਭਰਾ ਨੂੰ ਤੰਦਰੁਸਤ ਰੱਖੇ ਤੇ ਆਸ ਕਰਦੇ ਕਿ ਫਿਰ ਗਰਾਉਂਡਾ ਦਾ ਸ਼ਿੰਗਾਰ ਇੱਕ ਵਾਰ ਫਿਰ ਬਣੇ।

  • @khushmindersingh9744
    @khushmindersingh9744 4 года назад +9

    ਅਮਰੂ ਜਨੇਤਪੁਰੇ ਵਾਲੇ ਦੀ interview ਕਰੋ ਬਾਈ ਜੀ ਜਲਦੀ

  • @sukhdeep1631
    @sukhdeep1631 4 года назад +3

    Very nice bai g

  • @BaljinderSingh-gm2wu
    @BaljinderSingh-gm2wu 2 года назад

    Very Nice

  • @arshdeepsinghrollnum0617
    @arshdeepsinghrollnum0617 3 года назад

    Gurjeet tute Jindabad

  • @jagmeetsingh1784
    @jagmeetsingh1784 3 года назад +2

    seraa veer

  • @sonysingh5491
    @sonysingh5491 3 года назад +3

    Wala sira player aa y

  • @inderjeetsingh2831
    @inderjeetsingh2831 3 года назад +3

    Good player a. But Punjab di government koi help ni krdi. Kabaddi player nu support krni chahidi a

  • @harwinderjassu0748
    @harwinderjassu0748 4 года назад +3

    Best player gurjeet tuat

  • @maansingh1387
    @maansingh1387 2 года назад

    ਬਾਈ ਗੁਰਜੀਤ ਤੂਤ ਬਾਈ ਕਦੋਂ ਖੇਡੋਗੇ

  • @namasandhu1877
    @namasandhu1877 4 года назад +1

    Merre nanke pind da gvaandi a .. dwn to earth bnda.. ene ena jor marya c k baad ch rad to baad drd uth khad da c gurjitde.. eh bnda te bht hvaa vghi ..a. best player of atime

  • @jagdeepchahal4676
    @jagdeepchahal4676 3 года назад +2

    Jatt garmeet mandiaaa da pind ve khad ka geaa c ma phali vr dakheaaa c vr nu sira kra ta ccc

  • @honeybhaiganganagar4479
    @honeybhaiganganagar4479 3 года назад +2

    Siraaaaaa

  • @gorasarn5702
    @gorasarn5702 4 года назад +4

    God job

  • @6bravrajsinghgill248
    @6bravrajsinghgill248 4 года назад +2

    Very nice

  • @nannamohali4250
    @nannamohali4250 3 года назад +2

    Gurjeet toot top player

  • @SukhwinderSingh-qi2yp
    @SukhwinderSingh-qi2yp 4 года назад +6

    Gurjit siraa y

  • @ramsandhu5992
    @ramsandhu5992 4 года назад +10

    Papu jogewal di v interview kri jawe bro ehna de time da boht tkra player

  • @brarbrar7228
    @brarbrar7228 4 года назад +6

    Sandeep doda da interview kro g bhut sona player ah ajj de time da

  • @sehajnoor9331
    @sehajnoor9331 3 года назад +2

    ਬਾਈ ਦਾ ਫੈਨ ਸੀ ਮੈ

  • @sukhman_gaming6029
    @sukhman_gaming6029 3 года назад

    Gurjeet veer God bless u

  • @jagsingh4120
    @jagsingh4120 3 года назад

    Bahut vdia player aa y

  • @kulvirsingh9837
    @kulvirsingh9837 3 года назад

    Sirrrraaaa End nice player and king playar

  • @gallaanparlepaardiya2503
    @gallaanparlepaardiya2503 3 года назад +4

    Ferozepure di shaan bai gurjit toot

  • @AjayKumar-dg4do
    @AjayKumar-dg4do 3 года назад

    👌👌👌👌👌

  • @satnammander1870
    @satnammander1870 4 года назад +3

    👌👌

  • @VeerSingh-cf3cn
    @VeerSingh-cf3cn 4 года назад +1

    Gurjit 22 g love you

  • @manichaudhary2812
    @manichaudhary2812 3 года назад +1

    Siraaa jatt❣️

  • @seeraminian55
    @seeraminian55 4 года назад +3

    Sira y

  • @sebijatt122
    @sebijatt122 4 года назад +4

    👌🏻👌🏻👌🏻

  • @rajgill3836
    @rajgill3836 4 года назад +3

    Bast rider gurjeet bhajji

  • @ChamkaurSingh-pv6pt
    @ChamkaurSingh-pv6pt 4 года назад +2

    Good

  • @karmjeetdeol5808
    @karmjeetdeol5808 4 года назад +2

    Gurjeet toot Best a

  • @sawakkorwala1233
    @sawakkorwala1233 4 года назад +7

    Y ji baghi parmjitpura interview kor ji

  • @sukhdeep1631
    @sukhdeep1631 4 года назад +2

    Best player

  • @GagandeepSingh-dg5uj
    @GagandeepSingh-dg5uj 4 года назад +2

    NYC g

  • @sonusaneta1385
    @sonusaneta1385 4 года назад +2

    👌👌👌👌👌👌👌👌👌

  • @harneksingh5619
    @harneksingh5619 4 года назад

    My favorite Gurjit Toot

  • @rinkubawa6581
    @rinkubawa6581 3 года назад +1

    👍👍

  • @sonudhanju9168
    @sonudhanju9168 4 года назад +1

    Best of luck paji come back li

  • @ramandeepsingh2761
    @ramandeepsingh2761 4 года назад +8

    Seera pitho de intreview jroor kro g

  • @manjitSingh-lm7ih
    @manjitSingh-lm7ih 4 года назад +5

    ਤੁੰਤਾ Da gurjit v yaaro raider cohtti da

  • @waheguru8345
    @waheguru8345 2 года назад

    ਉਸਤਾਦ ਗੁਰਜੀਤ ਸਿੰਘ ਤੂਤ ਦਾ ਨੰਬਰ ਦਿਉ ਬਾਈ ਜੀ

  • @kamalgill8087
    @kamalgill8087 3 года назад +1

    Dulla DE interweu karo veer

  • @rashmindersingh3774
    @rashmindersingh3774 4 года назад +1

    Good toot

  • @ManpreetSingh-fb6cv
    @ManpreetSingh-fb6cv 4 года назад +1

    Sirrrrra player

  • @SatnamSingh-fy8cn
    @SatnamSingh-fy8cn 3 года назад

    Great