ਦੋ ਝੰਡੇ ਕੀ ਲੱਗ ਗਏ ਮੁੱਖ ਮੰਤਰੀ ਤਾਂ ਦੌਰਾ ਈ ਕੈਂਸਲ ਕਰ ਗਏ- ਕਿੱਕੀ ਢਿਲੋਂ ਨੇ ਮਾਨ ਨੂੰ ਸੁਣਾਈਆਂ ਖਰੀਆਂ ਖਰੀਆਂ

Поделиться
HTML-код
  • Опубликовано: 26 янв 2025

Комментарии • 9

  • @Nirbhai-x2o
    @Nirbhai-x2o 6 часов назад +2

    ਮੇਰਾ ਸਰੀਰ,ਪੰਜਾਬ ਲਈ ਹੈ ਇਹ ਬਿਆਨ ਭਗਵੰਤ ਅਮਲੀ ਦਿੰਦਾ ਸੀ ਹੁਣ ਇਕ ਵਿਦੇਸ਼ੀ ਦੀ ਧਮਕੀ ਕਾਰਨ ਜਿਲਾ ਬਦਲ ਗਿਆ ਜੇਕਰ ਮੁਖ ਮੰਤਰੀ ਸੁਰੱਖਿਅਤ ਨਹੀ ਫਿਰ ਆਮ ਲੋਕਾ ਦਾ ਕੀ ਹਾਲ ਹੋਵੇਗਾ ਲੋਕੋ ਸੋਚੋ,ਕੀ ਇਹ ਆਮ ਲੋਕਾ ਲਈ ਜਾਨਾ ਵਾਰਨਗੇ ਨਹੀ ਨਹੀ ਨਹੀਂ

  • @SurinderKumar-do6bd
    @SurinderKumar-do6bd 23 минуты назад

    ਇਸ ਤੋ ਸਾਬਤ ਹੁੰਦਾ ਹੈ ਕਿ ਮੁੱਖ ਮੰਤਰੀ ਡਰਪੋਕ ਹੈ।

  • @bhupindersingh4084
    @bhupindersingh4084 5 часов назад +1

    ਤੂਂ।ਬਹਿ।ਜਾ।ਚੂਂਪ।ਕਰਕੇ।ਪਹਿਲਾ।ਦਰਬਾਰ।ਸਾਹਿਬ।ਤੂਸੁ।ਢਾਹਿਆ।ਹਚਣ।ਕੀ।ਪੰਜਾਬ ਢਹਾ।ਕੇ।ਰਹੋਗੇ

  • @avtars.dhindsa8381
    @avtars.dhindsa8381 Час назад

    ਇਨਾ ਦੀ ਆਪਣੀ ਚਾਲ ਹੀ ਲੱਗਦੀ ਆ ਸਿਖਾਂ ਨੂੰ ਬਦਨਾਮ ਕਰਨਾ ਹੈ ,ਕਿਉਕੀ ਫਰੀਦਕੋਟ ਹਲਕੇ ਤੋ ਸਹੀਦ ਬਿਅੰਤ ਸਿੰਘ ਦਾ ਬੇਟਾ ਸਰਬਜੀਤ ਸਿੰਘ ਜਿਤਿਆ ਹੈ ਇਸ ਨੂੰ ਬਦਨਾਮ ਕਰਨ ਵਾਸਥੇ ਇਹ ਛੱਡਯੰਤਰ ਰਚਿਆ ਗਿਆ, ਇਸ ਵਿਚ ਪ੍ਸਾਸਨ ਵੀ ਨਾਲ ਹੀ ਹੈ ਗੱਲ ਸਮਝਨ ਵਾਲੀ ਹੈ

  • @karamjitsingh1313
    @karamjitsingh1313 19 часов назад

    Good 👍

  • @harchandsingg1793
    @harchandsingg1793 7 часов назад

    Nice 👍

  • @jograjsidhu5400
    @jograjsidhu5400 14 часов назад

    Cm sahib ki baat ho gai aapneproramm hee change kar dita

  • @HarjeetSinghCheema-b1h
    @HarjeetSinghCheema-b1h 57 минут назад

    Oh bhaji ik din india di sarkaar da vi ehi halat hone ne je ina ne inj hi karna

  • @jograjsidhu5400
    @jograjsidhu5400 14 часов назад

    Jeker aap dee security nahi publik ki karegi