ਦੇਖੋ ਗੋਪੀ ਫਰੰਦੀਪੁਰ ਦੇ ਫੈਨ ਹੋ ਗਏ ਗਰਮ ਪ੍ਰੀਤ ਲੱਧੂ ਵਾਲੇ ਨੂੰ ਸੁਣਾ ਦਿੱਤੀਆ ਖਰੀਆ ਗੱਲਾ🔥| kabaddi live

Поделиться
HTML-код
  • Опубликовано: 5 июл 2024
  • ਦੇਖੋ ਗੋਪੀ ਫਰੰਦੀਪੁਰ ਦੇ ਫੈਨ ਹੋ ਗਏ ਗਰਮ ਪ੍ਰੀਤ ਲੱਧੂ ਵਾਲੇ ਨੂੰ ਸੁਣਾ ਦਿੱਤੀਆ ਖਰੀਆ ਗੱਲਾ🔥| kabaddi live #kabaddi #kabaddilive #livekabaddi #todaykabaddilive #kabaddilivematch #kabaddilivetournment #kabaddilivetoday #kabaddigame #bestkabaddi #kabaddivideo #kabaddiclips #ajjdekabaddicup #kabaddiking
    preet ladhu vs gopi frandipuria
    Gopi frandipuria vs preet ladhu fight
    preet ladhu vs gopi frandipuria controversy
    preet ladhu vs gopi frandipuria fight
    kabaddi live
    Live kabaddi
    kabaddi live today
    ajj de kabaddi cup
    Ajj de kabaddi match
    kabaddi 365
    kabaddi 2023
    kabaddi123 live
    pala jalalpuria
    Khushi duggan
    Dulla bagga pind
    jaggu hakamwala
    #kabaddilive #palajalalpuriya #khushiduggan #canadakabaddi #australiakabaddicup #livekabaddi #kabadditournament #kabaddicup #kabaddi #kabaddi2023 #palajalalpuriya #kabaddijunction #punjablive1 #arshchohla #jaggachitti #jagguhakamwala #mangibaggapind #kabaddiking #yadhasurkhpur #fariyadali #inderjeetkalsian #sultansamaspur #dullabaggapind #kabaddi365live #kabaddimatch #kabaddilover #kabaddiplayer #kabaddilivematch #bestkabaddi #showmatch #shortskabaddi #youtube #subscribe #punjabisongs #punjabkabaddi #canadakabaddi #australiakabaddicup
    channel nu subscribe karna na bhulna for the best
    video🙏
  • СпортСпорт

Комментарии • 94

  • @SukhiAmishahSingh
    @SukhiAmishahSingh 7 дней назад +16

    ਵੀਰੇ ਗੋਪੀ ਪਲਵਾਨ ਵਰਗੇ ਪਲਵਾਨ ਅਸੀਂ ਅੱਜ ਤੱਕ ਨਹੀਂ ਵੇ,,ਹੀਰਾ ਬੱਦਾ ਵਾਂ ,, ਓ ਬੱਦੇ ਨੇ ਏਨੇ ਲੋਕਾਂ ਦੇ ਦਿਲਾਂ ਚੈ ਜਿਗਾ ਬਣਾਈ ਕੋਈ ਵੀ ਨਹੀਂ ਮਾੜਾ ਕਹਿੰਦਾ,, love you Gopi veer

  • @arshdhillon1484
    @arshdhillon1484 7 дней назад +10

    ਬਹਿ ਕੇ ਮਸਲਾ ਹੱਲ ਕਰਨਾ ਚਾਹੀਦਾ ਉਹਨੇ ਨਿੱਕੀਆਂ-ਨਿੱਕੀਆਂ ਗੱਲਾਂ ਕਰ ਕਰ ਕੇ ਆਪਣਾ ਕਿਰਦਾਰ ਵੀ ਗਵਾ ਲਿਆ ਪ੍ਰੀਤ ਨੇ ਫਰੰਦੀਪੁਰ ਰੀ ਨੂੰ ਅੱਜ ਵੀ ਲੋਕ ਬਹੁਤ ਚਾਹੁੰਦੇ ਆ

  • @arshdhillon1484
    @arshdhillon1484 7 дней назад +11

    ਬਿਲਕੁਲ ਸਹੀ ਵੀਰ ਜੀ ਗੱਲ ਕਹੀ ਆ ਪ੍ਰੀਤ ਨਿਆਣਿਆਂ ਵਾਲੀਆਂ ਗੱਲਾਂ ਕਰਦਾ ਪੰਜ ਸੱਤ ਹਜਾਰ ਪਿੱਛੇ ਮੇਰਾ ਯਾਰ ਮਾਰ ਲਿਆ ਮੇਰਾ 2000 ਮਾਰ ਲਿਆ ਮੇਰਾ 3000 ਮਾਰ ਲਿਆ ਇਹ ਨਿਆਣਿਆ ਵਾਲੀਆਂ ਬੱਚਿਆਂ ਵਾਲੀਆਂ ਗੱਲਾਂ ਕਰਦਾ

  • @user-gq3hv6zs7w
    @user-gq3hv6zs7w 6 дней назад +8

    ਗੋਪੀ ਫਰੰਦੀਪੁਰੀਆ ਉਸਤਾਦ 🙏🙏🙏❤

  • @JaspalSidhu-mx2oi
    @JaspalSidhu-mx2oi 6 дней назад +3

    ਗੋਪੀ ਵੀਰ ਇੱਕ ਬਹੁਤ ਵਧੀਆ ਪਲੇਅਰ ਅਸੀਂ ਵਾਹਿਗੁਰੂ ਜੀ ਅੱਗੇ ਇੱਕੋ ਅਰਦਾਸ ਕਰਦੇ ਹਾਂ ਕਿ ਮਹਾਰਾਜ ਵਾਹਿਗੁਰੂ ਗੋਪੀ ਵੀਰ ਦੇ ਲੜਕੇ ਨੂੰ ਜਲਦੀ ਤੋਂ ਜਲਦੀ ਤੰਦਰੁਸਤੀ ਦੇਵੀਂ ਚੜ੍ਹਦੀ ਕਲਾ ਵਿੱਚ ਰੱਖਿਓ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ

  • @arshdhillon1484
    @arshdhillon1484 7 дней назад +5

    ਬਿਲਕੁਲ ਸਹੀ ਕਹਿੰਦੇ ਵੀਰ ਜੀ ਤੁਸੀਂ ਗਲਤ ਕੀਤਾ ਪ੍ਰੀਤ ਨੇ ਬਹੁਤ ਜਿਆਦਾ ਗਲਤ ਕੀਤਾ ਸਾਡਾ ਵੀ ਦਿਲ ਦੁਖਿਆ ਕਿ ਯਾਰ ਖਾਨ ਦੀ ਫਰੀ ਦੀ ਮਿਹਨਤ ਇੰਨੇ ਸਾਲ ਤਿੰਨ ਮਿੰਟ ਚ ਉਹਨੂੰ ਨਿੰਦਿਆ ਪੰਡਤਾ ਨਿੰਦਿਆ ਕਰ ਕਰਕੇ

  • @arshdhillon1484
    @arshdhillon1484 7 дней назад +6

    ਨਾਲ ਜਿਹੜੇ ਪ੍ਰੀਤ ਦੇ ਬੈਠੇ ਉਹਨਾਂ ਵੀ ਨਹੀਂ ਸਮਝਾਇਆ ਹੈਗੇ ਤੇ ਗੁਰਸਿੱਖ ਆ ਉਹ ਉਹਨਾਂ ਵੀ ਨਹੀਂ ਬਿਠਾਇਆ ਪ੍ਰੀਤ ਨੂੰ ਵੀ ਤੂੰ ਇਹ ਗਲਤ ਕਰ ਰਿਹਾ ਏਦਾਂ ਦੇ ਭਲਵਾਨ ਆ ਲੱਤਾਂ ਖਿੱਚਦੇ ਆ ਜਿਹੜਾ ਜਿਹਦਾ ਨਾਂ ਉਹਦੀਆਂ ਲੱਤਾਂ ਖਿੱਚਦੇ ਆ ਬਿਲਕੁਲ ਗਲਤ ਗੱਲ ਆ ਇਹ

  • @jagjitdhillon7661
    @jagjitdhillon7661 7 дней назад +8

    ਬਾਈ ਪ੍ਰੀਤ ਕੁੱਝ ਵੀ ਆ ਤੁਹਾਡਾ ਰਿਸ਼ਤਾ ਬਹੁਤ ਵਧੀਆ ਪਰ ਆਪਣੀਆਂ ਨਿੱਜੀ ਗੱਲਾ ਲਾਈਵ ਨਾ ਕਰੋ ਇਕੱਠੇ ਬੈਠ ਕੇ ਗੱਲਬਾਤ ਕਰੋ ਜੇ ਨਹੀਂ ਕਰਨੀ ਗੱਲ ਤਾਂ ਦੋਵੇਂ ਜਾਣੇ ਸਬਰ ਕਰੋ ਤੇ ਚੁੱਪ ਹੋ ਜਾਉ

  • @DalbirsinghBirsandhu
    @DalbirsinghBirsandhu 3 дня назад

    ਸਹੀ ਗੱਲ ਆ ਵੀਰ

  • @user-dr5qq3hj2h
    @user-dr5qq3hj2h 7 дней назад +1

    ਬਹੁਤ ਵਧੀਆ ਹੈ ਜੀ

  • @manjeetsingh3747
    @manjeetsingh3747 6 дней назад +1

    Good veer g 💪👍

  • @arshdhillon1484
    @arshdhillon1484 7 дней назад +9

    ਉਹ ਗੋਪੀ ਦਾ ਮਾਝੇ ਚ ਇਨਾ ਨਾਮ ਆ ਸਾਰੇ ਪੰਜਾਬ ਚ ਕਨੇਡਾ ਚ ਏਡਾ ਨਾ ਬਣਿਆ ਉਹਨੂੰ ਚਾਹੁੰਦੇ ਲੋਕ ਤੇ ਪ੍ਰੀਤ ਨੇ ਮਿੰਟ ਚ ਰੋਲ ਕੇ ਸੁੱਟ ਦਿੱਤਾ ਗੋਪੀ ਫਰੰਦੀਪੁਰ ਦਾ ਨਾਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਪ੍ਰੀਤ ਨੂੰ

  • @LovepreetSingh-z8o
    @LovepreetSingh-z8o 7 дней назад +3

    Good

  • @sukhjitsingh1916
    @sukhjitsingh1916 6 дней назад

    ਸਈ ਗੱਲ ਅਾ ਇਸ ਵੀਰ ਦੀ ਲੋਕਾ ਮਗਰ ਲੱਗ ਕੇ ਕਦੇ ਊਸਤਾਦ ਨੂ ਨੀ ਮਾੜਾ ਬੋਲੀ ਦਾ ਊਸਤਾਦ ਕੀ ਚੀਜ ਹੁੱਦੀ ਅਾ ਵੀਰ ਦੁੱਲੇ ਨੂ ਪੋਛ ਕੇ ਦੇਖ ਚਾਹੇ ਅੋਦਾ ਊਸਤਾਦ ਅੱਜ ਇਸ ਦੁਨੀਅਾ ਚ ਹੈਨੀ ਗਾ ਪਰ ਦੁੱਲਾ ਅੱਜ ਵੀ ਰੱਬ ਵਾਗੁ ਨਾ ਲੇਦਾ ਊਸਤਾਦ ਪੱਮਾ ਗਾਦਰਾ ਦਾ 🙏🙏🙏

  • @mandeepmandeep2847
    @mandeepmandeep2847 5 дней назад

    Sahi gal y❤❤❤

  • @manjinderkaur1897
    @manjinderkaur1897 7 дней назад +3

    Gopi sirra bnda

  • @GodShinyGamer
    @GodShinyGamer 6 дней назад +1

    Sai a

  • @user-xz3nq2bx6h
    @user-xz3nq2bx6h 7 дней назад +1

    Sahi keha bhai

  • @maan748
    @maan748 7 дней назад +1

    Sahi a bai ❤

  • @lakhvircheema4426
    @lakhvircheema4426 6 дней назад +1

    Ryt

  • @sukhdeepsingh-ku3fc
    @sukhdeepsingh-ku3fc 7 дней назад +4

    Preet ik tractor piche aina raula paa reha. Sharm waali gal e

    • @Pendumatt371
      @Pendumatt371 6 дней назад

      Bharawa dhyaan nal sun ohda byan kii kii keh riha oh

  • @jagroopgillgill443
    @jagroopgillgill443 6 дней назад

    ਬਹੁਤ ਵਧੀਆ

  • @baljindersinghgrewal7932
    @baljindersinghgrewal7932 6 дней назад +1

    Right

  • @user-fz4gi4ib8i
    @user-fz4gi4ib8i День назад

    Gopi king

  • @RaviKumar-ui8xo
    @RaviKumar-ui8xo 2 дня назад

    ❤❤❤❤

  • @gurpreet4663
    @gurpreet4663 4 дня назад +2

    Gopi de lune di mail aa preet😂

  • @jyotsingh3763
    @jyotsingh3763 6 дней назад +1

    Gopi frandipuriya ❤❤❤❤

  • @HarwinderSingh-uj2pl
    @HarwinderSingh-uj2pl 5 дней назад

    Good veer ❤❤❤❤❤

  • @VickymahlaUd
    @VickymahlaUd 6 дней назад

    Gopi❤❤

  • @JaspalSingh-gc2oy
    @JaspalSingh-gc2oy 6 дней назад

    Waheguru ji

  • @HarpalSingh-fu5cz
    @HarpalSingh-fu5cz 6 дней назад

    Gopi palvan janibad❤

  • @user-wh3un6jl4f
    @user-wh3un6jl4f 4 дня назад

    Gopi 💪💪

  • @manishmanishnain7358
    @manishmanishnain7358 6 дней назад

    Shi gal h bhi

  • @GurpreetSingh-gq3ic
    @GurpreetSingh-gq3ic 7 дней назад +2

    Preet dulle baghe pind wale di ki rees kro dulle baghe pind ne apne ustad lyi bhut respect c preet sirf paise nu pyar karda na k ustad nu

  • @Gopi-gd4jk
    @Gopi-gd4jk 6 дней назад +1

    Gopi ustad

  • @deepabhanoki1018
    @deepabhanoki1018 7 дней назад +1

    Gopi good ❤❤

  • @sptarntaran3445
    @sptarntaran3445 17 часов назад

    Sahi gall aa vr eh bhul gya aa k ithe tak leon vala inu gopi frandipuria hi aa

  • @HarvinderSingh-qc2tl
    @HarvinderSingh-qc2tl 7 дней назад +1

    Gopi y sahi hai

  • @jyotsingh3763
    @jyotsingh3763 6 дней назад

    Love from Mumbai ❤❤Legend Gopi frandipuriya ❤️❤️

    • @Kabaddilover6
      @Kabaddilover6 6 дней назад

      Mumbai kitho Bhai

    • @jyotsingh3763
      @jyotsingh3763 6 дней назад +1

      @@Kabaddilover6 sir Mumbai
      ( Mulund) West side ❤️
      N sir mein Gopi frandipuriya sir ji nu milda rehna jado bhi Punjab auna he so great personalitie.
      Bhot mahan kabbadi player n bhot mahan insaan ne ❤️❤️❤️❤️🙏🏻☺️big fan sir (Gopi frandipuriya ❤️)

    • @Kabaddilover6
      @Kabaddilover6 6 дней назад

      @@jyotsingh3763 bhai yr mumbai ch koi job hai te dso

    • @jyotsingh3763
      @jyotsingh3763 6 дней назад

      @@Kabaddilover6 hanji sure paji actually menu pata karna pena bcs mein ek tv Artist a menu job bare koi idea nahi but surely will do some best 🙏🏻☺️

  • @sabibhalwan8815
    @sabibhalwan8815 6 дней назад

    Good 👍👍

  • @DeepGill-iv2dq
    @DeepGill-iv2dq 6 дней назад

    Pr player dono hi vdia

  • @amandeepmanes2052
    @amandeepmanes2052 6 дней назад

    Shi gl aa veer ji

  • @user-bq2fl3um5j
    @user-bq2fl3um5j 7 дней назад

    ❤❤❤

  • @gurmelsingh5167
    @gurmelsingh5167 6 дней назад +1

    Preet galat karda pya osnu edha nhi karna chahida c Gopi ustad nu bhot time to jande ha preet nu v Gopi bhai da karke dekhde c

  • @sattabrar6701
    @sattabrar6701 6 дней назад

    Gopi❤

  • @manoharsingh2193
    @manoharsingh2193 6 дней назад +5

    ਆਂਵਦਾ ਹੱਕ ਲੈਣ ਲਈ ਬੋਲਣਾ ਕੋਈ ਗਲਤ ਨਹੀਂ। ਪਰੇਅਰ ਦੋਵੇਂ ਹੀ ਬਹੁਤ ਵਧੀਆ ਹੈ।

  • @malasingh1026
    @malasingh1026 6 дней назад

    Ajj.be.time.a.mud.ja.guru.tanu.koi.ni.janda

  • @RajanRajan-jv3uo
    @RajanRajan-jv3uo 6 дней назад

    22 gopi dhamki denda agley kolo video recording aa 1 pasa na vekho 2 no pase dekho 22 har ik da apna apna privar aa dono hatha naal tarhi vajdi aa preet pehla uj v nai bolya 22

  • @DeepGill-iv2dq
    @DeepGill-iv2dq 6 дней назад

    Ain ta frandipur bhlwaan ne vi ustaad shadya

  • @GurpreetSingh-iu3uq
    @GurpreetSingh-iu3uq 7 дней назад

    😊shi

  • @brownboy1993
    @brownboy1993 6 дней назад

    ਪ੍ਰੀਤ ਗੱਲਾਂ ਛੋਟੀਆਂ ਕਰ ਗਿਆ, ਗੋਪੀ ਉਸਤਾਦ ਸੀ ਉਸਤਾਦ ਕਦੀ ਮਾੜਾ ਸੋਚ ਨਹੀਂ ਸਕਦਾ ਆਵਦੇ ਚੇਲੇ ਦੀਆਂ ਬਾਕੀ ਪ੍ਰੀਤ ਜੇ ਗੋਪੀ ਨਾਲ ਸਹੀ ਚੱਲਦਾ ਤੇ ਸਹੀ ਰਹਿੰਦਾ ਗੋਪੀ ਨੇ ਪਤਾ ਨਹੀਂ ਕਿੰਨੇ ਲੱਖਾਂ ਚ ਪ੍ਰੀਤ ਦਾ ਮੁੱਲ ਪਾ ਦੇਣਾ ਸੀ, ਅਸੀਂ ਵੀ ਪ੍ਰੀਤ ਨੂੰ ਗੋਪੀ ਕਰਕੇ ਈ ਜਾਣਨ ਲੱਗੇ ਜੇ ਗੋਪੀ ਪ੍ਰੀਤ ਦੀ ਬਾਂਹ ਨਾ ਫੜਦਾ ਤਾਂ ਪ੍ਰੀਤ ਨੂੰ ਕਿਸੇ ਨੇ ਵੀ ਨਹੀਂ ਪੁੱਛਣਾ ਸੀ, ਇਹ ਮਸਲਾ ਬਹਿ ਕੇ ਵੀ ਬੰਦ ਕਮਰੇ ਚ ਨਿਬੜ ਸਕਦਾ ਸੀ, ਪਰ ਪ੍ਰੀਤ ਨੇ ਪਹਿਲ ਕਰਕੇ ਵੀਡੀਉ ਪਾ ਕੇ ਆਵਦੀ ਈ ਕਬੱਡੀ ਦੀ ਦੁਨੀਆਂ ਚ ਥੂ ਥੂ ਕਰਾ ਲਈ, ਗੋਪੀ ਦੁਆਰਾ ਦਵਾਈ ਗਈ ਸੋਹਰਤ ਪ੍ਰੀਤ ਨੂੰ ਪਚੀ ਨਹੀਂ ਕਿਸੇ ਦੀਆਂ ਉਂਗਲਾਂ ਚ ਆ ਕੇ ਵੀਡੀਓ ਬਣਾ ਕੇ ਪਾ ਗਿਆ,,,

  • @GurdeepSingh-xd7wj
    @GurdeepSingh-xd7wj 6 дней назад

    Ustad di kadr dulla na kitti oh banda ustad nu bhulia ni eh ta sra kujj bhul gia ehda da banda thoda time he chalda

  • @knowledgehub1197
    @knowledgehub1197 6 дней назад +1

    Ustad hi lalchi ho to kya kre bro ek bar b phlwan ji ne preet de glla da jwab ni dita

  • @imtiazmajeed1051
    @imtiazmajeed1051 6 дней назад

    بھائی جی سب کو دل سے سلامتی کی دعا جناب میں پاکستان سے کبڈی کو پیار کرنے والا جٹ بھائی آپ سب نے جو کہا ٹھیک لیکن کیا کسی کا حق کھا جانا اس کی اجازت کے بغیر اچھے وہ ایک پیسہ ہی کیوں نہ ھو جائز ھے میرے نزدیک تو بلکل غلط

  • @jagdevsandhu5131
    @jagdevsandhu5131 6 дней назад

    Preet sacha banda gopi de hatho kai player ronde ne

  • @preetbhullar645
    @preetbhullar645 6 дней назад

    ਵੀਰ ਜੀ ਬਾਬਾ ਅਵਤਾਰ ਸਿੰਘ ਜੀ ਤੇ ਕੱਬਡੀ ਕੋਚ ਕਲਸੀ ਸਾਬ੍ਹ ਹੁਨਾਂ ਨੇ ਏਸ ਮਾਮਲੇ ਚ ਦੋਨਾ ਨੂੰ ਵੀਡਿਉ ਨਾ ਪਾਉਣ ਲਈ ਕਿਹਾ ਤੇ ਬਾਕੀ ਵੀਰਾਂ ਨੂੰ ਵੀ ਚਾਹੀਦਾ ਏ ਮਾਮਲੇ ਚ ਵੀਡਿਉ ਨਾ ਪਾਉਣ ਜੋ ਏ ਮਸਲਾ ਬਾਬਾ ਜੀ ਹੁਣੀ ਤੇ ਕਲਸੀ ਸਾਬ ਨਬੇੜ ਲੈਣਗੇ 🙏

  • @Pendumatt371
    @Pendumatt371 6 дней назад

    Y kehnda chahe kuch howe ustaad nu mada ni kahi da agle da ghar kabaddi to chlda howe te koi ohde paise rakhi jawe ki ehe sahi aa ?

  • @karamjitsingh2607
    @karamjitsingh2607 7 дней назад +5

    Gareb de pase nekal jade ne TUC gope de restedar lGde ho

  • @user-kz3uw2nn9f
    @user-kz3uw2nn9f 6 дней назад

    Yaar gopi ustad sirra bnda preet fudu la gya. Ustad ni bhandhna chahida

  • @mehrasaab18
    @mehrasaab18 6 дней назад

    Ohde paysy tu de de

  • @maakhadkabaddi8753
    @maakhadkabaddi8753 2 дня назад

    ਗੋਪੀ ਫਰੰਦੀਪੁਰ ਆਲੇ ਵਧੀਆ ਪਰ ਇਨਸਾਨ ਨਹੀਂ ਵਧੀਆ ਗੋਪੀ ਤੋਂ ਹਾਲੇ ਤੱਕ ਟੀਮ ਦੀਆਂ ਕਿੱਟਾਂ ਨਹੀਂ ਬਣੀਆਂ ਰੇਡਰਾਂ ਨੂੰ ਜਾਫੀਆਂ ਨੂੰ 700 .700 ਰੁਪਈਆ ਦਿੰਦਾ ਵਾ ਤੇ ਛਿੰਦਰ ਪਧਰੀ ਜੱਗਾ ਭੂਸੇ ਗੋਪੀ ਤੇਜਾ ਸਿੰਘ ਵਾਲਾ ਜੱਗਾ ਚਿੱਟੀ ਵਾਲਾ ਦਇਆ ਸਾਗੜੇ ਇਹ ਸਾਰੇ ਪਲੇਅਰ ਪੈਸੇ ਕਰਕੇ ਹੀ ਗੋਪੀ ਨਾਲੋਂ ਵੱਖ ਹੋ ਗੇ

  • @GurdeepSingh-xd7wj
    @GurdeepSingh-xd7wj 6 дней назад

    Preet ton upar bhut na jihana nu koi mauka ni dinda Gopi na ehnu moka ditta eh apna app nu star samjn lagg gia ehda da lok da krka nwa mundia nu koi mauka ni dinda eh khach banda a

  • @GurpreetSingh-wn8hx
    @GurpreetSingh-wn8hx 6 дней назад +2

    ਠੀਕ ਗੱਲ ਹੈ ਗੋਪੀ ਪਲੇਅਰ ਬਹੁਤ ਵਧੀਆ ਹੈ ਪਰ ਜੇਕਰ ਉਹ ਉਸਤਾਦ ਸੀ ਪ੍ਰੀਤ ਦਾ ਉਸ ਨੂੰ ਵੀ ਥੋੜਾ ਉਸਤਾਦਾਂ ਵਾਲਾਂ ਕੰਮ ਕਰਨਾ ਚਾਹੀਦਾ ਸੀ ਉਸ ਦਾ 1 ਲੱਖ ਨਹੀ ਪ੍ਰੀਤ ਮੁਤਬਕ ਇਹ ਪੈਸੇ 4 ਯ 5 ਲੱਖ ਹੈ ।ਬਾਕੀ ਉਸ ਦੀ ਜਗਹ ਤੁਹਿ ਹੁੰਦੇ ਤੁਹਿ ਹੁਨ ਨੂੰ ਗੋਪੀ ਦਾ ਸਿਰ ਪਾੜ ਦੇਣਾ ਸੀ।ਉਹ ਕਿਊ ਰੱਖੇ ਕਿਸੇ ਦੀ ਮੇਹਨਤ ਦੀ ਕਮਾਈ ।ਮਤਲਬ ਤੁਹਾਡਾ ਉਹ ਉਸਤਾਦ ਹੈ ਜਿੰਨੇ ਮਰਜ਼ੀ ਪੈਸੇ ਰੱਖੀ ਜਾਵੇ

    • @Mika786moga
      @Mika786moga 6 дней назад

      ਬਿੱਲਕੁਲ਼ ਸਹੀ ਗਲ ਵੀਰ,,, ਜਦੋਂ ਕਿਸੇ ਦੀ ਮੇਹਨਤ ਦੀ ਕਮਾਈ ਹੁੰਦੀ ਆ ਤਾਂ ਦੁੱਖ ਤਾਂ ਲਗਦਾ

  • @tarunkaushik9409
    @tarunkaushik9409 7 дней назад +3

    Preet theek aa.. or gopi udaa ustaad nhi uney khud mnaa kittaa... Or ustaad ne 1 de nhi kaiyaa de paise khaaye.. aaj saaarwy video bnaa rhe udii team de player

  • @user-ny1vr1nd3f
    @user-ny1vr1nd3f 6 дней назад

    Ladhu ala londa jwak aw kl da hle odi bund kutu yrr gl khtm

  • @Ankitsharma-se5me
    @Ankitsharma-se5me 6 дней назад

    Preet ❤

  • @mandeepgill291
    @mandeepgill291 7 дней назад +3

    Dekh saley kivey akal de rahe lan daa ptta ni salyeo thohanu.kabaddi playeran kisey ne sport kiti gopy di ?
    Jo vichrdey khidari ohna sab nu ptta gopy ik no daa bukha aadmi aa .player bhot vadda oh gl alag a

  • @BoSS-tu1df
    @BoSS-tu1df 7 дней назад +4

    ਉਸਤਾਦ ਚਾਹੇ ਤੇਰੀ ਗਾਲ਼ਾਂ ਨਾਲ਼ ਹਰ ਰੋਜ਼
    ਮਾਂ ਭੈਣ ਇਕ ਕਰਦੇ ਪਰ ਬੋਲੇ ਨਾ ਗੂੰਗਾ ਰਹੇ ਓਹ
    ਆ ਜਿਹੜਾ ਇਹਨਾਂ ਗਿਆਨ ਵੰਡ ਰਹੇ ਆ
    ਇਹਨਾਂ ਨੂੰ ਪੁੱਛੋ ਪ੍ਰੀਤ ਗ਼ਲਤ ਆ ਫ਼ੇਰ ਇਹ
    ਦਸੋ ਜੱਗਾ ਭੁਸੇ ਆਲਾ ਓਹਨੇ ਕਿਉਂ ਕਿਹਾ ਕੇ
    ਪ੍ਰੀਤ ਸੱਚ ਬੋਲ ਰਿਹਾ। ਓਹ ਤਾਂ ਸਬ ਤੋਂ ਪੁਰਾਣਾ
    ਖਿਡਾਰੀ ਸੀ ਨਾ ਗੋਪੀ ਦੀ ਟੀਮ ਦਾ

  • @paramsingh1811
    @paramsingh1811 5 дней назад

    Gopi 😂😂😂😂😂😂 Gopi make money from young people 😂😂😂😂😂😂

  • @shersinghsidhu1958
    @shersinghsidhu1958 6 дней назад

    Sahi gal hegi saria ny dula ne ban jana .par veer jena ku preet the dimag utna he kam karu .
    Baki gopi frandipuria great

    • @jagdevsandhu5131
      @jagdevsandhu5131 6 дней назад

      Pame ne paise nahi khade dule de gopi bolda v mara tere dude mare to 20hajar dita c preet ne recoding v sunai gopi

  • @rsgillrinka5917
    @rsgillrinka5917 5 дней назад

    ❤❤❤❤

  • @ArmaanMaan-qo2po
    @ArmaanMaan-qo2po 6 дней назад +1

    Gopi❤❤❤❤

  • @AmanSingh-ot6gp
    @AmanSingh-ot6gp 7 дней назад +1

    Good

  • @user-pl8xp3zg4u
    @user-pl8xp3zg4u 6 дней назад

    Good