Indpanndanceday USA🇺🇸4th July ਦਿਵਾਲੀ ਦੀ ਤ੍ਰਹਾਂ ਮਨਾਇਆ ਗਿਆ ਅਜ਼ਾਦੀ ਦਿਵਸ ਅਮਰੀਕਾ ਵਿੱਚ Multani Mera Safar

Поделиться
HTML-код
  • Опубликовано: 1 ноя 2024

Комментарии • 14

  • @HarpreetSingh-ux1ex
    @HarpreetSingh-ux1ex 3 месяца назад +1

    ਧਰਮਿੰਦਰ ਸਿੰਘ ਵੀਰ ਪੰਜਾਬ ਵਿੱਚ ਵੀ ਬਹੁਤ ਗੁਰੂਦਵਾਰਾ ਸਾਹਿਬ ਜੀ ਹਨ ਜੋ ਇਸ ਤੋ ਵੱਧ ਜ਼ਮੀਨ ਵਿੱਚ ਬਣੇ ਹੋਏ ਹਨ ਦੁਨੀਆਂ ਭਰ ਵਿੱਚ ਸਭ ਤੋ ਵੱਡਾ ਸਰੋਵਰ ਜੋ ਲੱਗਭਗ 16 ਏਕੜ ਜ਼ਮੀਨ ਵਿੱਚ ਗੁਰਦੁਆਰਾ ਤਰਨਤਾਰਨ ਸਾਹਿਬ ਵਿਖੇ ਬਣਿਆ ਹੋਇਆ ਹੈ

    • @Multani_MeraSafar
      @Multani_MeraSafar  3 месяца назад +1

      ਬਿਲਕੁਲ ਸਹੀ,ਪਰ ਬਾਹਰਲੇ ਮੁਲਕਾਂ ਵਿੱਚ ਬੋਹਤ ਘੱਟ ਹੈ 🙏

  • @ghulamasghar1651
    @ghulamasghar1651 3 месяца назад +1

    Pa ji koi pend wakhao khus raho gurdwara beautiful

  • @ParamjeetKaur-ho6un
    @ParamjeetKaur-ho6un 3 месяца назад +1

    Nice veer jee

  • @sukhdavsingh1947
    @sukhdavsingh1947 3 месяца назад +1

    Veer ji tusi bilkul sahi kah rahe ho itna jyada bada Guru kar nahin dekha❤❤❤❤❤❤❤❤❤❤❤❤

  • @HarpreetSingh-ux1ex
    @HarpreetSingh-ux1ex 3 месяца назад +1

    ਵੀਰ ਜੋ ਤੁਸੀਂ ਅੱਗ ਲਗਾ ਕੇ ਗੁਬਾਰਾ ਟਾਇਪ ਚੜਾਇਆ ਉਸਨੂੰ ( ਬੁਰਜ ) ਕਹਿੰਦੇ ਹਨ ਉਹ ਉਸੇ ਤਰ੍ਹਾਂ ਹੀ ਚਲਾਇਆ ਜਾਂਦਾ ਹੈ ਬਹੁਤ ਸ਼ਾਨਦਾਰ ਮਨਮੋਹਕ ਨਜ਼ਾਰੇ ਦਖਾਉਣ ਲਈ ਧੰਨਵਾਦ ਜੀ ❤️ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @ParamjeetKaur-ho6un
    @ParamjeetKaur-ho6un 3 месяца назад +1

    Nice looking bhai ❤❤❤❤❤❤

  • @balvindersingh3813
    @balvindersingh3813 3 месяца назад +1

    Bro sat shri akal ji very nice day