Chitta Kurta - Teaser | Babbu Maan | Latest Punjabi Songs 2023

Поделиться
HTML-код
  • Опубликовано: 2 окт 2024
  • Full Video Releasing Tomorrow
    Song - Chitta Kurta (Teaser)
    Singer/Lyrics/Music - Babbu Maan
    Video - R swami
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

Комментарии • 3,1 тыс.

  • @Singh_deep_0751
    @Singh_deep_0751 Год назад +45

    ਲਵਾਓ ਹਾਜਰੀ ਚਿੱਟਾ ਕੁੜਤੇ ਵਾਲੇ ਫੈਂਨ waiting 🔥🔥🔥🔥🔥🔥🔥🔥🔥🔥 ਕਹਿਰ ਹੋਣਾ ਹੁਣ

  • @Livefocustv
    @Livefocustv Год назад +80

    ਹਾਂਜੀ ਮਿੱਤਰ ਪਿਆਰਿਔ ਕਿਵੇਂ ਲੱਗਿਆ ਇਸ ਨਿਮਾਣੇ ਦਾ ਨਵਾਂ ਗਾਣਾ 😊😊

  • @gurinderpreetsingh712
    @gurinderpreetsingh712 Год назад +11

    ਮਜ਼ੇ ਹੀ ਮਜ਼ੇ ਮਾਨਾਂ ਅੱਜ 17ਘੰਟੇ ਗੱਡੀ ਚਲਾਈ ਤੇ ਤੇਰਾ ਗਾਣਾ ਅਜੇ ਪੂਰਾ ਵੀ ਨਹੀਂ ਸੁਣਿਆ ਬੱਸ ਰੀਲਾ ਤੇ ਸੁਣਕੇ ਹੀ ਥਕਾਵਟ ਦੂਰ ਹੋਗੀ ।।।love you maan ਸਾਬ

  • @beimaandev
    @beimaandev Год назад +35

    ਬੱਲੇ ਬਾਈ ਖਿੱਚ ਕੇ ਰੱਖੋ‌ ਕੱਮ babbu maan bai zindabaad ❤🎉

  • @Amandeep_bachhal
    @Amandeep_bachhal Год назад +96

    ❤❤ਕੱਟੜ ਫੈਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ 🙏ਸਤਿ ਸ੍ਰੀ ਅਕਾਲ ਜੀ ਪਰਮਾਤਮਾ ਹਮੇਸ਼ਾ ਮਾਨ ਸਾਬ ਨੂੰ ਚੜ੍ਹਦੀਕਲਾ ਚ ਰੱਖੇ ਅਤੇ ਮੇਰੇ ਸਾਰੇ ਵੀਰ ਭੈਣ ਭਰਾਵਾਂ ਨੂੰ ਖੁਸੀਆ ਦੇਵੇ ਧੰਨਵਾਦ❤

  • @YadwinderSingh0001
    @YadwinderSingh0001 Год назад +8

    Trend is temporary, but maan is permanent ♥️♥️

  • @Gurusantpuriya786
    @Gurusantpuriya786 Год назад +10

    Jo gal baat punjabi songs babbu maan saab de Geeta che hundi aa oho kisi hor singer vich m ajj tak nhi Dekhi ❤❤❤❤❤❤❤❤ love you Babbu maan saab 🥰🥰

  • @Maanfans777
    @Maanfans777 Год назад +15

    ਹੱਡੀਆਂ ਦਾ ਮੈ ਬਾਲਣ ਲਾਵਾ ਤਡ਼ਕ ਤਡ਼ਕ ਕੇ ਮਾਸ਼ ਖਵਾਵਾ ਓਹੀ ਚੂਰੀ ਓਹੀ ਪੱਟ, ਪਰ ਉਹ ਪਰਾਈ ਆ ।ਅੱਜ ਮੈਨੂੰ ਫੇਰ ਤੇਰੀ ਯਾਦ ਆਈ ਆ। ਓਹੀ ਚੰਨ🌛 ਓਹੀ ਰਾਤਾਂ 🗿 #babbumaan

  • @JeevanSingh-ln2sb
    @JeevanSingh-ln2sb Год назад +23

    Dil ਦਾ ਸਕੁਨ ਅਤੇ ਜੀਦ ਜਾਨ ਸਾਡਾ ਖੰਟ ਵਾਲਾ ਮਾਨ ❤🙏

  • @babbumaanstatus3057
    @babbumaanstatus3057 Год назад +46

    Babbu Maan never disappoint us ❤️

  • @Maan_Sudhar_
    @Maan_Sudhar_ Год назад +15

    Life’s short, forget your problems, be happy, and live your life because you never know if there will be another tomorrow. Maan Sudhar✍😊

  • @Ajay_Sharma
    @Ajay_Sharma Год назад +132

    ਸਾਡੇ ਦਿਲਾਂ ਵਿਚ ਹਮੇਸ਼ਾ ਸਿਰਫ ਬੱਬੂ ਮਾਨ ਹੀ ਹੈ ਬੱਬੂ ਮਾਨ ਹੀ ਸੀ ਤੇ ਬੱਬੂ ਮਾਨ ਹੀ ਰਹੂਗਾ 🔥🔥 😍😍

  • @jagseerdhillon1502
    @jagseerdhillon1502 Год назад +31

    ਮੈਂ ਹੱਸਕੇ ਤੋਰੀ ਸੀ, ਕਹਿੰਦੀ ਸੀ ਦਿੱਲ ਛੋਟਾ ਨੀ ਕਰਨਾ, ਤੇਰੀ wait ਕਰੂ ਮਾਨਾ,ਤੇਰੀ ਬੁੱਕਲ ਦੇ ਵਿੱਚ ਮਰਨਾ ❤🔥👌aundo ਬਾਈ ❤

    • @SonyMaan-y6p
      @SonyMaan-y6p Год назад +2

      Bro eh kehre song dea lines ne

    • @jagseerdhillon1502
      @jagseerdhillon1502 Год назад +2

      @@SonyMaan-y6p ਜਿਹੜਾ ਕੱਲ ਨੂੰ ਆ ਜਾਣਾ ਵੀਰ ਓਹਦੀਆਂ ਈ ਆ 🔥

  • @garrybajwa3028
    @garrybajwa3028 Год назад +14

    ਸਾਡੇ ਦਿਲਾਂ ❤ ਚ ਬੱਬੂ ਮਾਨ ਉਸਤਾਦ ਹੀ ਵਸਦਾ love u ਬਾਈ ਜੀ ❤ ਭੇਡਾਂ ਦੂਰ ਰਹਿਣ

  • @Driverguru936
    @Driverguru936 Год назад +10

    ਗਾਲ ਲੱਗੂ ਜੋ share na ਕਰੂ... ਲਵ ਯੂ ਮਾਨ ਸਾਹਿਬ ❤❤

  • @JaswinderSingh-xt1xn
    @JaswinderSingh-xt1xn Год назад +16

    ਮੇਰੀ wait ਕਰੀ ਮਾਨਾ ਤੇਰੀ ਬੁੱਕਲ ਦੇ ਵਿਚ ਮਰਨਾ ❤❤❤ ਸਿਰਾ ਉਸਤਾਦ ਜੀ ❤

  • @deepbeimaan9076
    @deepbeimaan9076 Год назад +6

    ਮੈ ਹੱਸ ਕੇ ਤੋਰੀ ਸੀ ਕਹਿੰਦੀ ਦਿਲ ❤ ਛੋਟਾ ਨੀ ਕਰਨਾ ਮੇਰੀ ਵੇਟ ਕਰੀ ਮਾਨਾਂ ਤੇਰੀ ਬੁੱਕਲ ਦੇ ਵਿੱਚ ਮਰਨਾ ❤🤗

  • @gurdeeplehar8860
    @gurdeeplehar8860 Год назад +15

    ਟੈਮ ਬੰਨ ਕੇ ਸਿਰ ਆ ਜਦ ਖੜਣ ਰਕਣੇ ਨੀ
    ਕਿੱਥੇ ਅਸਲਾ ਚੱਕਣ ਦਿੰਦੇ ਪੁੱਤ ਬਗਾਨੇ ਨੀ👌👌👌👌

  • @ravinderkaurritu6096
    @ravinderkaurritu6096 Год назад +48

    ਰੂਹ ਦੀ ਖੁਰਾਕ ਬੱਬੂ ਮਾਨ ਦੇ ਗੀਤ ❤️❤️❤️❤️

  • @manorajanplus2551
    @manorajanplus2551 Год назад +8

    ਬਹੁਤ ਬਹੁਤ ਮੁਬਾਰਕਾਂ ਬੱਬੂ ਮਾਨ ਜੀ❤️

  • @sukhpreetsingh232
    @sukhpreetsingh232 Год назад +119

    ਜੱਟ ਬਿਨਾਂ ਦਾਣੇ ਨਹੀਂ ਬੱਬੂ ਮਾਨ ਬਿਨਾਂ ਗਾਣੇ ਨਹੀਂ ❤️

    • @Maanfans777
      @Maanfans777 Год назад +6

      ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
      ਪੰਜਾਬ ਪੰਜਾਬੀਅਤ ਜਿੰਦਾਬਾਦ।
      😍💓 ਬੱਬੂ ਮਾਨ ਸਾਬ।

    • @sukhbrar0306
      @sukhbrar0306 Год назад +2

      Waah waahh❤❤❤

    • @Loafer_jeha
      @Loafer_jeha Год назад +3

      Oh bhra kisan bina Dane nhi 🤗💚👍🏽

    • @rowdystyle5785
      @rowdystyle5785 Год назад +3

      Acha

    • @MaanSound
      @MaanSound Год назад

      ਡਥ

  • @balkaransingh6732
    @balkaransingh6732 Год назад +160

    ਸਾਉਣ ਚੜਣ ਤੋਂ ਪਹਿਲਾਂ ਹੀ ਗਾਣਿਆਂ ਦੀ ਝੜੀ ਲਿਆ ਤੀ ਮਾਨ ਸਾਬ ਨੇ ❤

    • @garrylail8393
      @garrylail8393 Год назад +1

      👍

    • @PunjabiTolla
      @PunjabiTolla Год назад

      Chalda ik vi ni

    • @balkaransingh6732
      @balkaransingh6732 Год назад +5

      @@PunjabiTolla Jo sunde bai ohna lyi tan chli janda ,, Jo nai sun de ohna nu ki keh skde

    • @beimaanustaad8328
      @beimaanustaad8328 Год назад +5

      @@PunjabiTolla je na chlde hunde taa tu aha gall na ethe khnda 👏👏

    • @debibabbumaan5248
      @debibabbumaan5248 Год назад +3

      ​@@PunjabiTollaTu itha ki krn aea fr ta tu mussi badmas sun

  • @swaranjeetsingh3527
    @swaranjeetsingh3527 Год назад +6

    ਹੁਣ ਤਾਂ ਹਫਤਾ ਨੀ ਟੱਪਣ ਦਿੰਦਾ ਬਈ ਨੇਹਰੀ ਬੰਨੀ ਆਉਂਦਾ ਬਾਈ ਗੀਤ ਵਾਲੀ ❤❤ lub u a ਜੱਟਾ

    • @978025280
      @978025280 Год назад +1

      ਚੱਕ ਓਏ ਸ਼ੇਰਾਂ 😍😍😍ਨਜ਼ਰ ਨਾ ਲਾ ਦਈ 😝😝...

  • @Livefocustv
    @Livefocustv Год назад +17

    ਚਿੱਤ ਕਰਦਾ ਮਾਨਾਂ ਗਲ ਤੇਰੇ ਪਾਵਾ ਪਿਆਰਾ ਦਾ ਹਾਰ
    ਕਦੇ ਕਦੇ ਦਿੱਲ ਕਰਦਾ ਏਹ ਨਿਮਾਣੀ ਜਿੰਦ ਦੇਵਾ ਤੇਰੇ ਉੱਤੋਂ ਵਾਰ ॥
    ਹੁਸਤਿੰਦਰ ਭਦੌੜ✍️

  • @BeiMaan_Deep_07
    @BeiMaan_Deep_07 Год назад +25

    The king of Punjabi music industry ❤

  • @GurpreetSingh-qb8hf
    @GurpreetSingh-qb8hf Год назад +4

    Legend of Punjabi industry

  • @ravinderwarring01
    @ravinderwarring01 Год назад +11

    ਹਾਏ ਉਏ ਰੱਬਾ ,, ਸਿਰਾ ਲਾਤਾ ਜਾਨੇ
    ਲਵ ਯੂ ਆ ❤

  • @ArshdeepSingh-hk7xi
    @ArshdeepSingh-hk7xi Год назад +37

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
    ਪੰਜਾਬ ਪੰਜਾਬੀਅਤ ਜ਼ਿੰਦਾਬਾਦ

  • @Deepsandeep8847
    @Deepsandeep8847 Год назад +4

    ਮੈਂ ਹੱਸ ਕੇ ਤੋਰੀ ਸੀ ਕਹਿੰਦੀ ਦਿਲ❤ ਛੋਟਾ ਨੀ ਕਰਨਾ ਮੇਰੀ ਵੇਟ ਕਰੀ ਮਾਨਾਂ ਤੇਰੀ ਬੁੱਕਲ ਦੇ ਵਿੱਚ ਮਰਨਾ ❤🤗

  • @sanju_thapar
    @sanju_thapar Год назад +25

    ਰੂਹ ਦੀ ਖੁਰਾਕ ਸਾਡੀ ਜਾਨ ਬੇਈਮਾਨ ਲਵ ਯੂ ਉਸਤਾਦ ਬੱਬੂ ਮਾਨ ❤❤

  • @foodiemeals0
    @foodiemeals0 Год назад +10

    babbu Maan is a back bone of Punjab music industry ❤❤

  • @sukhgrewal5204
    @sukhgrewal5204 Год назад +5

    ਰੂਹ ਦੀ ਖੁਰਾਕ ਮਾਨ ਸਾਬ੍ਹ ਦੇ ਗਾਣੇ ❤❤

  • @deepaksinghnain5631
    @deepaksinghnain5631 Год назад +13

    Love maan saab ♥️♥️...
    Back to Back songs🤘

  • @amritsohi9364
    @amritsohi9364 Год назад +21

    Great writer, Great music director, Great composer, Great Shayar, Great singer, Babu mααn saab zindabad

  • @hitler_beimaan
    @hitler_beimaan Год назад +24

    Ustaad ਨੂੰ ਸੁਣ ਕੇ ਸਰੂਰ ਜੇਹਾ ਛਾ ਜਾਂਦਾ ਬੱਬੂ ਮਾਨ ਆ ਕਮਲਿਆ ਮਰਿਆ ਚ ਵੀ ਜਾਨ ਪਾ ਜਾਂਦਾ 💖😇

  • @Ustaadlokinsta
    @Ustaadlokinsta Год назад +1

    1 sad song release krdo ji ❤

  • @price-fan1babbu8maan
    @price-fan1babbu8maan Год назад +28

    ਜਿਉਂਦਾ ਰੇਹ ਮਾਨਾ। ਰੱਬ ਤੈਨੂੰ ਚੜਦੀ ਕਲਾ ਚ ਰੱਖੇ

  • @beimaan_guri._
    @beimaan_guri._ Год назад +16

    ਬਾਈ ਰੀਪੀਟ ਤੇ ਚੱਲਦਾ ਸੀ ਚੱਲਦਾ ਹੈਗਿਆ ਤੇ ਹਮੇਸ਼ਾ ਚੱਲਦਾ ਰਹੂਗਾ ❤ ਲਵ ਯੂ ਬਾਈ ਤੇ ਫੈਨਸ❤ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰਨ🙏🏻

  • @baidwanpb1253
    @baidwanpb1253 Год назад +3

    ਲੰਡੀ ਪੁਚੀ ਹੁਣ ਨਹੀਂ ਨੇੜੇ ਤੇੜੇ ਲੱਗਣ ਨੀ ਦੇਣੀ❤️❤️❤️💪💪💪💪💪 only on babbumaan babbumaan

  • @pindawale7623
    @pindawale7623 Год назад +9

    King of Punjabi music industry

  • @luckyKUMAR-iy7nm
    @luckyKUMAR-iy7nm Год назад +5

    Love BABBU MAAN ❤❤

  • @sandhusaab2937
    @sandhusaab2937 Год назад +8

    Love u maan saab waheguru tuhanu hmesha khush rkhe ❤

  • @Maanfans777
    @Maanfans777 Год назад +4

    Dil khush krta ei jatta 💞🤗💓 #babbumaan

  • @gurjeetsingh4647
    @gurjeetsingh4647 Год назад +5

    ਬਾਈ ਸੱਚ ਦੱਸਣਾ ਕਿਸੇ ਉਮੀਦ ਨਹੀਂ ਸੀ ਬਾਈ ਨੇ ਆਹ ਗਾਣਾ ਇੰਨੀ ਜਲਦੀ ਛੱਡ ਦੇਣਾ ❤❤❤❤ਲਵ ਯੂ ਮਾਨ ਸਾਬ

  • @ustaad0075
    @ustaad0075 Год назад

    maan saab

  • @arshadqadri8314
    @arshadqadri8314 Год назад +11

    ਕਿਹਨੂ ਕਿਹਨੂੰ ਇੰਤਜਾਰ ਹੈ ਪੂਰੇ ਗੀਤ ਦਾ❤

  • @babbumaanstatus29
    @babbumaanstatus29 Год назад +13

    ਆਉਣ ਦੇਓ ਪੂਰਾ ਗਾਣਾ ਵੀ ਮਾਨ ਸਾਬ 🔥🙌🏻

  • @babbumaanjet
    @babbumaanjet Год назад +1

    Sirrraaaa ਲੋਕ

  • @Maanfans777
    @Maanfans777 Год назад +10

    ਉਮਰ ਗਾਲ ਕੇ ਸਮਝ ਪਊ ਯਾਰਾ ਦੇ ਰੂਟਾ ਦੀ😍 ✍💯ਮਾਨ ਸਾਬ ਜਿੰਦ

  • @sukhpreetsingh232
    @sukhpreetsingh232 Год назад +6

    Love you Babbu Mann ❤️🔥🔥❤️

  • @Location_Doaba_area
    @Location_Doaba_area Год назад +3

    Tractor te chalu repeat khant ala, aun do ustaad g

  • @ladipedhanladipedhan6911
    @ladipedhanladipedhan6911 Год назад +17

    ਬਹੁਤ ਉਡੀਕ ਸੀ ਗਾਣੇ ਦੀ ਹੁਣ ਸਕੂਨ ਮਿਲੂਗਾ ਦਿਲ ਨੂੰ ❤❤❤❤❤❤

  • @GurpreetSingh-ge3hu
    @GurpreetSingh-ge3hu Год назад +6

    ਜਿੰਦ ❤ ਜਾਨ ਮੇਰੀ ਖੰਟ ਵਾਲਾ ਮਾਨ ❤❤❤😘😘😘😘 ਬੇਇਮਾਨ ਉਸਤਾਦ

  • @the_swagger
    @the_swagger Год назад

    Music ❤❤🎶

  • @singhsurma7262
    @singhsurma7262 Год назад +8

    ਵਾਹ ਵਾਹ ਵਾਹ ਵਾਹ ਕਿਆ ਬਾਤਾਂ ਮਾਨ ਸਾਬ੍ਹ ਬਹੁਤ ਖੂਬ ♥️🔥🙏🙏

  • @Babagroupvlogs08
    @Babagroupvlogs08 Год назад +15

    Evergreen ❤

  • @harman2960
    @harman2960 Год назад +3

    Masterpiece 🔥🔥🔥 spotify ty full song aa gya.

  • @Maanfans777
    @Maanfans777 Год назад +10

    Living legend Maan Saab respect always love

  • @Maanfans777
    @Maanfans777 Год назад +17

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
    ਪੰਜਾਬ ਪੰਜਾਬੀਅਤ ਜਿੰਦਾਬਾਦ।
    😍💓 ਬੱਬੂ ਮਾਨ ਸਾਬ।

  • @pb08beat98
    @pb08beat98 Год назад

    Waaah maan saab

  • @Maanfans777
    @Maanfans777 Год назад +13

    Love you maan Saab respect Babbu maan Saab legend of Punjabi Music Industry 💓💓💓💓😍😍🎵🎼🎧🎶

  • @ViralReels7051
    @ViralReels7051 Год назад +6

    Masterpiece❤️‍🔥

  • @mundafanbabbumannda8062
    @mundafanbabbumannda8062 Год назад +2

    ਹੁਣ ਮੈਨੂੰ ਲੱਗਦਾ ਬਾਈ ਨੇ ਇਹੀ ਗਾਣਾ ਸੱਤ ਅੱਠ ਸਾਲਾਂ ਬਾਅਦ ਰਲੀਜ਼ ਕਰਨਾ 😂😂😂😂 ਇਹ ਦਾ ਪਤਾ ਨੀ ਪਤੰਦਰ ਕੀ ਕਰਦੇ 😘😘😘😘😘

  • @Amardeep45416
    @Amardeep45416 Год назад +8

    Legend Maan Saab ❤️

  • @fanbabbumaandi8629
    @fanbabbumaandi8629 Год назад +8

    ਵੇ ਤੂੰ ਆਖਦਾ ਕਿਉਂ ਨਹੀਂ
    ਸਾਥੋਂ ਕਹਿ ਨਹੀਓ ਹੋਣਾ
    ਮਰ ਜਾਣੇਆ ਬਗੈਰ ਤੇਰੇ
    ਰਹਿ ਨਹੀਓਂ ਹੋਣਾ।।
    ❤❤

    • @jasskhanna8583
      @jasskhanna8583 Год назад +1

      🫶😁ਮੈ ਹੱਸ ਕੇ ਤੋਰੀ ਸੀ ਕੈਹਦੀ ਦਿਲ ਛੋਟਾ ਨੀ ਕਰਨਾ 😞ਮੇਰੀ ਵੇਟ ਕਰੀ ਮਾਨਾ ਤੇਰੀ ਬੁੱਕਲ ਵਿੱਚ ਮਰਨਾ🫶♥️❤️

    • @manibharwal3427
      @manibharwal3427 Год назад

      Sucha soorma movie da climax song❤🎉🎉🎉

  • @Dhillon_47
    @Dhillon_47 Год назад +2

    ਕੰਨ੍ਹ ਖੋਲ੍ਹ ਕੇ ਸੁਣੋ ਸਾਰੇ, ਸਾਡਾ ਮਾਨ ਨਹੀਂ ਹੰਕਾਰੀ..
    ਦੁੱਕੀ-ਤਿੱਕੀ ਬਾਕੀ ਸੱਭ, ਗਾਇਕਾਂ ਤੇ ਕੱਲ੍ਹਾ ਬੇਈਮਾਨ ਪੈਂਦਾ ਹੈ ਭਾਰੀ..

  • @PreetDhillon-vt2kn
    @PreetDhillon-vt2kn Год назад +9

    ❤❤❤ ਬੱਬੂ ਮਾਨ ਜਿੰਦਾਬਾਦ ❤❤❤
    ❤❤ ਨਾਲੇ ਨਜ਼ਾਰਾ ਨਾਲੇ ਸਵਾਦ ❤❤❤

  • @lavi_kaur
    @lavi_kaur Год назад +5

    Bss hun jldi jldi pura song release krdo Maan Saab ❤

  • @aryanrajput1823
    @aryanrajput1823 Год назад

    Aye Babbu Maan zindabad ❣️🥰🤩🥰❣️❣️❣️❣️ meri Jaan Love you hai apko Himachal se aapka fan ❣️❣️❣️

  • @Armaan_yt_13
    @Armaan_yt_13 Год назад +13

    ਕਿਸਾਨ ਮਜ਼ਦੂਰ ਏਕਤਾ ਜਿੰਦਬਾਦ
    ਮਾਨ ਸਾਬ ❤

  • @Khush0x1
    @Khush0x1 Год назад +6

    Maan Saab jindabad ❤❤❤❤❤

  • @sunnybhatti3093
    @sunnybhatti3093 Год назад

    Ustaad babbu MAAN G ❤️❤️❤️

  • @annukharb533
    @annukharb533 Год назад +6

    Babbu is best ❤❤

  • @babbumaankattadfan295
    @babbumaankattadfan295 Год назад +5

    Babbu Maan maharaj ki jai ❤❤❤

  • @Beimaan_love784
    @Beimaan_love784 Год назад +3

    Trending no.1 ,,,, tomorrow ❤🚀✨

  • @BHARATKADYAN0001
    @BHARATKADYAN0001 Год назад +5

    Ustaad babbu maan shab 🥰❤❤❤ tusi great ho maan shab 🥰

  • @sanketberwal23450
    @sanketberwal23450 Год назад +6

    Very nice 👍👍

  • @lakhabrar9837
    @lakhabrar9837 Год назад +2

    ਜੁਗ ਜੁਗ ਜੀਵੇ ਸਾਡਾ ਬੇਈਮਾਨ ਸਾਡੀ ਜਾਨ love you a jatta ਤੇਰੇ ਨਾਲ

  • @Amandeepbuttar-ru4gn
    @Amandeepbuttar-ru4gn Год назад +6

    Baap of all artists legend babbu maan❤️👈🤟

  • @errorgaming998
    @errorgaming998 Год назад +10

    waheguru ji mehar kre sab te ❤❤

  • @Abdullah_Jutt_Official
    @Abdullah_Jutt_Official Год назад +1

    ❤️❤️

  • @nirmalgillgill7718
    @nirmalgillgill7718 Год назад +6

    ਕਿਸਾਨ ਮਜਦੂਰ ਏਕਤਾ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ

  • @jassbanga1022
    @jassbanga1022 Год назад +8

    ਜਿੰਦ ਜਾਨ ❤❤❤

  • @NavjotSingh-mt6kv
    @NavjotSingh-mt6kv Год назад +3

    Babbu Maan zindabaad

  • @jaskarankubbe2960
    @jaskarankubbe2960 Год назад +22

    ਵਿਆਹ ਵਾਂਗ ਚਾਅ ਹੁੰਦਾ ਬਾਈ ਦੇ ਗੀਤਾਂ ਦਾ❤❤

  • @Beimaan1yt
    @Beimaan1yt Год назад +5

    ਉਹ ਨਿਆਣੇ ਨਹੀਂ ਅਸੀਂ ਸਿਆਣੇ ਨਹੀਂ ਮਾਨ ਸਾਹਬ ਦੇ ਗੀਤਾਂ ਦੀ ਕੋਈ ਰੀਸ ਕਰੇਂ ਅਦਾ ਦੇ ਕੋਈ ਗਾਣੇ ਨਹੀਂ ਜਾਣੇ, ਲਵ ਯੂ ਉਸਤਾਦ ਜੀ ✍️ ਸੁਖਵੀਰ ਸਿੰਘ ( ਬੇਈਮਾਨ ) ਕਿਦਾ ਲਗੀ ਆਪਣੀ ਲਾਈਨ🤗

    • @mrjkbvlog813
      @mrjkbvlog813 Год назад +1

      Bahut badiya aa veer lage rho aada hi

    • @mrjkbvlog813
      @mrjkbvlog813 Год назад +1

      Maan Saab de fana di likhat bi ta vadiya hundi aa

    • @Beimaan1yt
      @Beimaan1yt Год назад +1

      ​@@mrjkbvlog813 ਹਾਂਜੀ ਵੀਰ ਜਰੂਰ ਕੋਸਿਸ ਟਾ ਹੈ ਵੀਰੋ ਬੱਸ ਸਾਥ ਦੇਇ ਰੱਖਿਓ 😊

    • @technicalchampionboy8967
      @technicalchampionboy8967 Год назад +1

      Gjb ki line h bhai

    • @technicalchampionboy8967
      @technicalchampionboy8967 Год назад +1

      Jordaar 😘😘😘

  • @GILL76529
    @GILL76529 Год назад

    Love you 22

  • @Pinukamboj
    @Pinukamboj Год назад +5

    ਸਾਡੀ ਜਾਨ ਬੱਬੂ ਮਾਨ ❤️❤️

  • @Pinukamboj
    @Pinukamboj Год назад +4

    Love you maan saab ❤️

  • @GurpreetSingh-qb8hf
    @GurpreetSingh-qb8hf Год назад +2

    ਰੂਹ ਦੀ ਖ਼ੁਰਾਕ ਉਸਤਾਦ ਬੱਬੁ ਮਾਨ ❤❤✍️✍️

  • @Sunil_Mehra_Fan_Babbu_Maan
    @Sunil_Mehra_Fan_Babbu_Maan Год назад +7

    ਦਿਲਾਂ❤ਦੀ ਧੜਕਨ ਉਸਤਾਦ ਬੱਬੂ ਮਾਨ🦅🦅 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Beimaanpc496
    @Beimaanpc496 Год назад +4

    HUQ A BAAR SONG KIS KIS NE SUN LEYA

  • @pb08beat98
    @pb08beat98 Год назад +3

    Spotify te agea song

  • @saraansaab7
    @saraansaab7 Год назад +6

    ਸ਼ਾਬਾਸ ❤❤❤ ਇਥੇ ਰੱਖ ❤

  • @ArshdeepSingh-zc3nd
    @ArshdeepSingh-zc3nd Год назад +4

    Love you 💝 maan saab 🦅

  • @JagtarSingh-kl7gz
    @JagtarSingh-kl7gz Год назад +2

    Chussewala maan nu badnaam krda krda app duniya to chle gya 😢 mashoor hun da swaad jindgi to hath guva betha afssoos va ohde lyi .rabb ohnu chrni lave❤

  • @Singh-gy5nm
    @Singh-gy5nm Год назад +4

    Love you maan saab ❤❤

  • @manjotmallhi5776
    @manjotmallhi5776 Год назад +4

    waheguru ji maan sab t apni kirpa rakhna

  • @pawanmaan8338_
    @pawanmaan8338_ Год назад

    BALLE MAANA BALLE 🧿

  • @pindawale7623
    @pindawale7623 Год назад +6

    Love you maan Saab waheguru mehar kre thunde te 🙏