Это видео недоступно.
Сожалеем об этом.

ਜਦੋਂ ਸਰੀਫ਼ ਕੁੜੀ ਸਰਾਫ਼ਤ ਛੱਡ ਦੀ ਐ ਦੇਖੋ ਫ਼ਿਰ ਕੀ ਹੁੰਦਾ Punjabi short movie ਲਾਈ ਲੱਗ Angad tv Abhepur

Поделиться
HTML-код
  • Опубликовано: 9 сен 2020
  • Go and Download Winzo :
    winzo.sng.link...
    Directed by Harbhajan Abhepuria
    Title ਲਾਈ ਲੱਗ ਨਾ ਹੋਵੇ ਘਰਵਾਲਾ
    Story, dialogues, editing and Directed by Harbhajan Abhepuria
    for business Harbhajansinghganda@yahoo.com
    Instagram id
    www.instagram....
    thanks for watching this video on my RUclips channel Angad tv Abhepur
    plz subscribe my RUclips channel Angad tv Abhepur
    like my Facebook page Angad tv Abhepur
    punjabi latest song punjabi song punjabi new song jatt jatti gabru pyar love story love marriage pyar ho giya truck driver husband wife story yaari tralla love life pyar Angad tv Abhepur

Комментарии • 1,6 тыс.

  • @kamalsandhu8285
    @kamalsandhu8285 3 года назад +54

    Bro your videos are awesome and totally different from other youtubers.. Plus your video's are related to real life aspects.. GOD BLESS YOU Bro🙏🙏👍👍👍👍👍👍

  • @swaranjitkaur1463
    @swaranjitkaur1463 3 года назад +21

    ਕੁੜੀ ਨੇ ਬਹੁਤ ਸੋਹਣਾ ਕੀਤਾ ਹਰ ਧੀ ਇੰਨੀ ਦਲੇਰ ਹੋਵੇ

  • @sukhdevsahota8111
    @sukhdevsahota8111 3 года назад +81

    ਹਰਭਜਨ ਸਿੰਘ ਵੇਖਿਆ ਫੇਰ ਜਵਾਬ
    ਦਿੱਤਾ ਜਮੀਨ ਦੇ ਭੁੱਖੇ ਲੋਕਾਂ ਨੂੰ ਮਾ ਦੀ ਦਲੇਰ ਧੀ ਨੇ ਧੀਆਂ ਹੋਣ ਤਾਂ ਇਹੋ ਜਿਹੇ ਹੋਣ

    • @angadtvabhepur8943
      @angadtvabhepur8943  3 года назад +1

      Thanks for comment

    • @kamalbaring5950
      @kamalbaring5950 3 года назад

      ruclips.net/video/cqkr-N1SapA/видео.html

    • @sheedainbibi1601
      @sheedainbibi1601 3 года назад

      🦄🦄🦄

    • @sheedainbibi1601
      @sheedainbibi1601 3 года назад

      Bolpiz

    • @sheedainbibi1601
      @sheedainbibi1601 3 года назад

      Bolpiz 👗👗👗👗👗👗👢👢👡👡👠👠🥿🥿🛍️👞👙👘🧦🧥👕👔🥼👕👖📿📿💄💄💄🦓🦄🌹🌹🌹🌹🌹🌹🌹🌹🌹🌷🌺🍅🍎🍎🍒🍐🍎🍎🍎🍎

  • @jashankaur5217
    @jashankaur5217 2 года назад +3

    ਬਿਲਕੁਲ ਸਹੀ ਕੀਤਾ ਭੈਣੇ🙏🙏

  • @sukhvindersingh3606
    @sukhvindersingh3606 Год назад +2

    ਬਹੁਤ ਬਹੁਤ ਧੰਨਵਾਦ ਦਿਲਪ੍ਰੀਤ ਦੀਦੀ ਦਾ ਜਿਨਾਂ ਭੁਖਿਆ ਨੂੰ ਸੁਧਾਰਿਆ ਹੈ ਇਹੀ ਹਸਰ ਹੋਣਾ ਚਾਹੀਦਾ ਹੈ

  • @kuchbhisahi
    @kuchbhisahi 3 года назад +69

    ਧੀਆਂ ਨੂੰ ਇਸ ਤਰਾਂ ਹੀ ਸ਼ੇਰਨੀਆਂ ਬਣਨਾ ਚਾਹੀਦਾ ਵੰਡ ਦਿੱਤੀ ਜ਼ਮੀਨ ਦਿਉਰ ਭਰਜਾਈ ਵਿੱਚ

  • @goggisrangoggisran8329
    @goggisrangoggisran8329 3 года назад +33

    ajj tak di dunia di sab to best video and msg ਜਿਊਦੇ ਰਹੋ ਵੀਰ ਜੀ

  • @sukhjindersinghsarai2975
    @sukhjindersinghsarai2975 3 года назад +21

    ਸਤਿ ਸ੍ਰੀ ਅਕਾਲ ਜੀ ਵੀਡੀਓ ਬਹੁਤ ਹੀ ਵਧੀਆ ਬਣਾਈ ਹੈ ਭਾਜੀ ਧੰਨਵਾਦ ਤੁਹਾਡਾ ਜੀ ਤੁਸੀ ਇਸ ਵੀਡੀਓ ਵਿਚ ਸੁਨੇਹਾ ਬਹੁਤ ਹੀ ਵਧੀਆ ਤਰੀਕੇ ਨਾਲ ਦਿੱਤਾ ਹੈ ਜੀ ਭੈਣ ਦਿਲਪ੍ਰੀਤ ਕੌਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੁਹਾਡੀ ਸੋਚ ਬਹੁਤ ਹੀ ਵਧੀਆ ਲੱਗਦੀ ਹੈ ਜੀ
    ਭਾਜੀ ਪ੍ਰਮਾਤਮਾ ਘਰ ਵਿਚ ਹੀ ਦੇਵੇ ਤੇ ਵਧੀਆ ਹੈ ਇਹੋ ਜਹੀ ਹਰਾਮਦੀ ਕਮਾਈ ਹੁੰਦੀ ਹੈ ਜਿਸ ਨੇ ਇਕ ਜਵਾਨ ਧੀ ਦੇ ਦਿੱਤੀ ਪਿਛੇ ਕੀ ਰਿਹਾ ਗਿਆ ਮੈਨੂੰ ਭਾਜੀ ਜਦੋ ਕੋਈ ਵੀ ਧੀ ਭੈਣ ਦੀ ਡੋਲੀ ਤੁਰਦੀ ਦੇਖ ਕੇ ਮੇਰਾ ਮਨ ਭਰ ਜਾਂਦਾ ਹੈ ਕਿ ਮੈ ਵੀ ਇਕ ਦਿਨ ਆਪਣੀਆ ਭੈਣਾ ਦੀ ਡੌਲੀ ਤੋਰਨੀ ਆ ਇਹ ਜੋ ਅਸੀ ਇਕ ਘਰ ਆ ਕਿਸੇ ਦਿਨ ਵੱਖ ਵੱਖ ਹੋ ਜਾਣਾ ਹੈ

  • @sanjulubhana1810
    @sanjulubhana1810 3 года назад +2

    Very good sis love u so much thxx aha msg kuriya nu den lyi Didi jii

  • @harjinderbhullar5555
    @harjinderbhullar5555 3 года назад +30

    ਫਿਰ ਵਿਆਉਦੀ ਨਾ ਛਡਾ ਰਖਦੀ ਜਦੋ ਆਬਦੀ ਮਰਜੀ ਚਲਾਉਦੀ ਸੀ ਆਦਤ ਚਾਹ ਦੀ ਪਤਾ ਸੀ = ਕੁਰਸੀ ਤੇ ਐਵੇ ਬੈਠੀ ਜਿਵੇ ਪਟਿਆਲੇ ਦੀ SDM ਲਗੀ ਹੋਵੇ

  • @lachhmansingh1907
    @lachhmansingh1907 3 года назад +11

    ਧੀਆਂ ਧਿਆਣੀਆਂ ਨੂੰ ਸ਼ੇਰਨੀਆਂ ਬਣ ਕੇ ਰਹਿਣਾ ਚਾਹੀਦਾ ਹੈ

  • @sikandersinghmystery1017
    @sikandersinghmystery1017 3 года назад +2

    Thank you didi tusi bhot vadia msg deta kudia nu thade is msg nal kudia da husala bhot vadia

  • @muzafargilani9958
    @muzafargilani9958 2 года назад

    kuljeet ki boht best acting ha.love you

  • @manpreetbhagu4287
    @manpreetbhagu4287 3 года назад +12

    , ਬਹੁਤ ਸੋਹਣਾ ਜਵਾਬ ਦਿੱਤਾ ਜ਼ਮੀਨ ਦੇ ਭੁੱਖੇ ਲੋਕਾਂ ਲਈ

  • @okhj8348
    @okhj8348 3 года назад +7

    Bahut wadia bahut kis kis nu psand ai hit like

  • @jashanmamman4054
    @jashanmamman4054 3 года назад +1

    ਬਹੁਤ ਹੀ ਵਧੀਆ ਵੀਡੀਓ ਜਾਰੀ ਕੀਤੀ ਗਈ ਹੈ

  • @princebansal8681
    @princebansal8681 3 года назад +1

    Vv nice video aa y g attttttttttt ਬਹੁਤ ਵਧੀਆ ਕੀਤਾ ਇਹੋ ਜਿਹੀ ਆ ਕੁੜੀ ਹੋਣੀ ਚਾਹੀਦੀ ਆ ਦਲੇਰ ਭਾਬੀ ਨਾਲ ਬਹੁਤ ਵਧੀਆ ਕੀਤਾ vv nice video aa y g ☺️

  • @priyankarandhawa5456
    @priyankarandhawa5456 3 года назад +9

    New girl 👌👌acting awesome i love it❤❤

  • @lovemusic829
    @lovemusic829 3 года назад +8

    👏👏best video👍bohat wadiya msg 👍😊veere jo kudi ne tadi wife da role nibaya aaha video ch bot sone ne oh te acting v sira bilkul natural😍

  • @satwantsingh9096
    @satwantsingh9096 Год назад

    ਅੰਗਦ ਟੀਵੀ ਚੈਨਲ ਚੰਗੀਆਂ ਕਹਾਣੀਆਂ ਲਿਖਣ ਦਾ ਮਾਹਿਰ ਹੈ ਜੋੜੀ ਵਧੀਆ ਹੈ

  • @SukhwinderSingh-fy5ox
    @SukhwinderSingh-fy5ox 3 года назад +4

    ਭਰਾਵਾਂ ਵੀਡੀਉ ਬਣਾ ਕੇ ਆਹ ਕੀ ਪੰਗਾ ਪਾਤਾ ਹੁਣ ਤਾਂ ਬਹੁਤਿਆਂ ਨੂੰ ਰਾਤ ਨੂੰ ਸੁਪਨੇ ਵਿੱਚ ਘਰ ਵਾਲੀ ਹੱਥ

  • @ahashmi6846
    @ahashmi6846 3 года назад +4

    لا اله الا الله محمد رسول الله

  • @harjinderbhullar5555
    @harjinderbhullar5555 3 года назад +6

    ਪਤਾ ਕੀ ਨਾਮ ਪਰਦੀਪ ਸੀ ਕਿ ਹੋਰ = ਵਧੀਆ ਕੀਤਾ ਆ ਭਾਬੀ ਜੀ ਦਿਤੀ ਧਰਮਰਾਜ ਕੋਲ ਤੋਰ ਹੁਨ ਪੂਛ ਜਮੀਨ ਇਕੋ ਹੋਗੀ ਕਿ ਚਾਹੀਦੀ ਆ ਹੋਰ ਇਹੋ ਜੀ ਕੁਡੀ ਹੋਵੇ ਜਿਹਡੀ ਧੌਣ ਦਾ ਮਣਕਾ ਤੋਡਤਾ ਗੋਲੀ ਮਾਰਕੇ

  • @karamjeetsangha4688
    @karamjeetsangha4688 Год назад +2

    ਬਹੁਤ ਵਧੀਆ ਸੁਨੇਹਾ ਵਿਗੜਿਆਂ
    ਤਿੱਗੜਿਆਂ ਲਈ 👍👍🌟🌟

  • @pkbhatti2727
    @pkbhatti2727 3 года назад

    ਬਹੁਤ ਵਧੀਆ ਕੰਮ ਕੀਤਾ ਹੈ ਇਸ ਕੁੜੀ ਨੇ ਜ਼ਮੀਨ ਦੇ ਲਾਲਚੀਆਂ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ

  • @mandeepauolakh6365
    @mandeepauolakh6365 3 года назад +10

    No words for this script an act rolling every person god bless you carry on

  • @veerpalkaur3160
    @veerpalkaur3160 3 года назад +9

    Kudi nu salaam jisne eni himmat krke kadam chukya. J har kudi eni hi strong ho jaye ta kisi di himmat ni paini pekya ton kuj mangan di

  • @funnylife2953
    @funnylife2953 3 года назад +1

    Balkul sai kita didi g ne es tara de loka de nal ada he hona chage da ha

  • @jashankaur5217
    @jashankaur5217 2 года назад +2

    ਇਹੀ ਹੁੰਦੇ ਨੇ ਧੀਆਂ ਦੇ ਦੁੱਖ 😭😭

  • @harjinderbhullar5555
    @harjinderbhullar5555 3 года назад +8

    ਦਿਲਪਰੀਤ ਆ ਭਾਬੀ ਜੀ ਦੇ ਧੌਣ ਚ ਮਾਰੀ ਸੀ ਗੋਲੀ ਵਧੀਆ ਕੀਤਾ ਬਹੁਤ ਟਪਦੀ ਸੀ ਇਹ ਤਾ਼ ਵੀਡਿਉ ਸੀ ਸਚ ਵੀ ਹੁੰਦੀਆ ਇਹੋ ਜਨਾਨੀਆ ਇਹੋ ਜੀ ਨੂੰ ਤਾ਼ ਪਨੀਰ ਵਾਲੇ ਬਰੈਡ ਉਦੀ ਜਿਵੇ ਦਿਲਪਰੀਤ ਸੌਸ ਲਾਕੇ

  • @sarvjeetkaur8965
    @sarvjeetkaur8965 3 года назад +4

    Bahut hi sohni video ..god bless u all

  • @sukhdeepkaur9936
    @sukhdeepkaur9936 3 года назад +2

    Vry nice video Good msg veer ji

  • @daljeetjeeti383
    @daljeetjeeti383 Год назад

    ਦਿਲਪ੍ਰੀਤ ਨੇ ਦੋਹਾ ਨੁੰ ਜਮੀਨ ਦੇ ਦਿੱਤੀ ਆ ਕੰਮ ਦਿਲਪ੍ਰੀਤ ਨੇ ਵਧੀਆ ਕੀਤਾ ਦਲੇਰ ਕੁੜੀਆ ਦਾ ਕੰਮ ਹੈ

  • @gurpartabsandhu2395
    @gurpartabsandhu2395 3 года назад +7

    Great msg well done
    Keep it up

  • @lakhvirsingh3648
    @lakhvirsingh3648 3 года назад +4

    Paji tadi Sari videos bust nice hundi ha please part two v la k ao

  • @yoyosingh4489
    @yoyosingh4489 3 года назад +1

    ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਹਰ ਰੋਜ਼ ਵੀਡੀਓ ਪਾਉ ਕਰੋ ਸਾਨੂੰ ਸੋਢੀਆਂ ਵੀਡੀਓ ਬਹੁਤ ਵਧੀਆ ਲਗਦੀ ਹੈ

  • @BalwinderBhullar-oq4de
    @BalwinderBhullar-oq4de Год назад +1

    ਹਰਭਜਨ ਸਹੁਰਿਆਂ ਵਾਲੀ ਜਮੀਨ ਦਾ ਝਾੜ ਕਿਵੇ ਰਿਹਾ ਬਾਕੀ ਫਸਲ ਦੇ ਪੈਸੇ ਵਂਟ ਕੇ ਅਧੇ ਪੈਸੇ ਭਾਬੀ ਨਾਂਮ। ਬੈਂਕ ਵਿੱਚ ਜਮਾ ਜਰੂਰ ਕਰਾ ਦੇਂਵੀ ਉਹ ਕਿਤੇ ਰਹਿ ਨਾ ਜਾਵੇ ਉਸ ਨੂੰ ਜਮੀਨ ਤੇ ਪੈਸੇ ਦੀ ਬਹੁਤ ਲੋੜ ਸੀ

  • @Jogindermaan4170
    @Jogindermaan4170 3 года назад +7

    Aurat di sab to vaddi dushman aurat he aa

  • @Banisimranv1313
    @Banisimranv1313 3 года назад +4

    Vry vry nice video sir ❤️

  • @gurkiratsohi2813
    @gurkiratsohi2813 3 года назад +1

    Very good acting and good massage

  • @mintusingh9422
    @mintusingh9422 3 года назад +3

    Dilpreet de acting sadgi te suhapan bakamal aa
    May God bless 🙏 her

  • @harnoorkuar4112
    @harnoorkuar4112 3 года назад +5

    Sooooooo sweet new voti

  • @gurjeetdhaluwalgurjeetdhal3202
    @gurjeetdhaluwalgurjeetdhal3202 3 года назад +1

    ਬਹੁਤ ਵਧੀਆ ਵੀਡੀਓ ਏ ਦਿਲ ਖੁਸ਼ ਹੋ ਗਿਆ

  • @jatinderkaur800
    @jatinderkaur800 3 года назад +2

    Osm video di ji

  • @rupindersidhu4833
    @rupindersidhu4833 3 года назад +4

    Very nice 👌👌👌 vedio high thinking .. carry on veer g god bless uuuuuu 🙏🏻🙏🏻Sachi bahout story welldone 👍 veer g

  • @seemarani7302
    @seemarani7302 3 года назад +5

    V.nice video veer ji kudi bhabi nalo ta soni a

  • @gurcharnsingh8778
    @gurcharnsingh8778 3 года назад +1

    Good presentation

  • @laddidhillon2643
    @laddidhillon2643 3 года назад +2

    ਬਹੁਤ ਹੀ ਵਧੀਆ ਵੀਡੀਓ ਬਣੀ ਵਾਹਿਗੁਰੂ ਜੀ ਚੜਦੀ ਕਲਾ ਕਰਨ

  • @prabhavsinghofficial
    @prabhavsinghofficial 3 года назад +9

    ਮੈਂ ਤੁਹਾਡੀ ਸਾਰੀਆਂ ਵੀਡੀਓਆਂ ਨੂੰ ਵੇਖਦਾ ਜੀ ਬਹੁਤ ਵਧੀਆ ਰਹਿੰਦੀਆਂ ਨੇ

  • @mandeepgarcha6662
    @mandeepgarcha6662 3 года назад +8

    ਬਹੁਤ ਵਧੀਆ ਕੀਤਾ

  • @narinderkaur2798
    @narinderkaur2798 3 года назад +1

    ਸਾਰੀ ਗਲਤੀ ਮੁੰਡੇ ਦੀ ਆ ਅੱਜ ਵੀ 70%ਬੇਫਕੁਫ਼ ਹੈਗੇ ਨੇ ਬਿਲਕੁਲ ਸੱਚ ਪੇਸ਼ ਕੀਤਾ ਇਹਦੇ ਵਿਚ ਕੋਈ ਝੂਠ ਨਹੀਂ

  • @nirbhaibrar2792
    @nirbhaibrar2792 3 года назад

    ਸਾਰੀਆਂ ਵੀਡੀਓ ਤੋਂ ਵੱਧ ਕੇ ਸੋਹਣੀ ਵੀਡੀਓ ਆ ਇੰਡ ਜ਼ਬਰਦਸਤ ਰਿਹਾ

  • @harnoorkuar4112
    @harnoorkuar4112 3 года назад +4

    Dilpreet sooooooo sweet

  • @BaljeetSingh-lz6vz
    @BaljeetSingh-lz6vz 3 года назад +3

    Dilpreet you do it very NYC we are proud on you

  • @sumanswaich1760
    @sumanswaich1760 3 года назад +1

    Shi aa

  • @ranjitkaler8490
    @ranjitkaler8490 3 года назад

    Very good video good massage 🙏🙏

  • @shindersingh5708
    @shindersingh5708 3 года назад +3

    ਵੀਡੀਓ ਵੀਰ ਬਹੁਤ ਹੀ ਵਧੀਆ ਸੀ
    ਜੋ ਲਾਈ ਲੱਗ ਲੋਕਾਂ ਨੂੰ ਸਿਖਿਆ ਦਿੱਤੀ ਹੈ
    ਮੈਂ ਤੁਹਾਡੀ ਹਰ ਇਕ ਵੀਡੀਓ ਨੂੰ ਦੇਖ ਦੇ ਹਾਂ
    ਵੀਰ ਤੁਸੀਂ ਤਾਂ ਸਿਰਾ ਹੀ ਕਰਾਂ ਦਿੰਦੇ ਹੋ ਵੀਰ

  • @punjabijatti2570
    @punjabijatti2570 3 года назад +8

    Second part must be

  • @ghostvlogger3644
    @ghostvlogger3644 2 года назад +1

    ਕੁੜੀ ਨੇ ਸਹੀ ਕੀਤਾ ।

  • @sukhwinderkaur945
    @sukhwinderkaur945 3 года назад +1

    Bhut vdia msg Dita sister last Ch saria kudia nu Aida he krna chahida Jo lalchi Lok hunde aa ohna nal Aida he Hona chahida

  • @singhrasal5295
    @singhrasal5295 3 года назад +5

    Waiting for 2nd part

  • @amritpalkaur7200
    @amritpalkaur7200 3 года назад +3

    Angad tuhadi har story real life Naal related hundi ghar ghar di khani

  • @gurdeepkuar551
    @gurdeepkuar551 3 года назад +1

    . ਧੀਆਂ ਹੋਣ ਤਾ ਇਹੋ ਜਿਹੀਆ ਹੋਣ ਜੋ ਲੋਕ ਦਾਜ ਦੀ ਭੁੱਖ ਨਾ ਕਰਨ

    • @kamalbaring5950
      @kamalbaring5950 3 года назад

      ruclips.net/video/cqkr-N1SapA/видео.html Punjabi life with cooking

  • @santokhsingh6954
    @santokhsingh6954 3 года назад

    ਸਾਡੇ ਵਿਗੜੇ ਸਮਾਜ ਨੂੰ ਐਦਾਂ ਦੀਆਂ ਦਲੇਰ ਕੁੜੀਆਂ ਹੀ ਸਬਕ ਦੇ ਸਕਦੀਆਂ ਹਨ

  • @goldysandhu9765
    @goldysandhu9765 3 года назад +4

    Very nice.... waiting for next project....

  • @inderjeetsekhon2017
    @inderjeetsekhon2017 3 года назад +3

    Good message veer 👍

  • @balwindersinghkhinda5835
    @balwindersinghkhinda5835 2 года назад +1

    ਬਿਲਕੁਲ ਸਹੀ ਕੀਤਾ ਕੁੜੀ ਨੇ 👌

  • @daljeetjeeti383
    @daljeetjeeti383 Год назад

    ਭਾਬੀ ਕਿਸੇ ਘਰ-ਪਰਿਵਾਰ ਦਾ ਘਰ-ਬਾਰ ਖਰਾਬ ਨਹੀ ਕਰੀਦਾ ਹੈ

  • @pawandhillon5922
    @pawandhillon5922 3 года назад +4

    End aa Video Bai 👌👌👌👌👌

  • @onkarcheema8687
    @onkarcheema8687 3 года назад +3

    Nice 👍good message 👍

  • @mandeepsaini9760
    @mandeepsaini9760 3 года назад +1

    hlo dear bhut vadiya lgi ji saanu tuhadi eh video love ju all deras

  • @BahadurSingh-ki7tv
    @BahadurSingh-ki7tv 3 года назад +2

    Bai ji video bhuat vadhiya very nice ajkal chalka da time chal reha srif banda nu dunia jeen nhi dendi good massage

  • @jasdeepsingh8975
    @jasdeepsingh8975 3 года назад +3

    Great video bro 😍

  • @harjinderbhullar5555
    @harjinderbhullar5555 3 года назад +6

    ਤੇਰੇ ਨਾਲੋ ਸਭ ਸ਼ੋਰਨੀਆ ਆ ਕੀ ਹੋਈ ਜਦੋ ਮੇਰੇ ਨੀ ਪਸੰਦ ਤੂੰ ਵਿਆਹ ਕਰਾਉਣਾ ਅਛਾ ਤੇਰਾ ਮਤਲਬ ਵੀਡਿਉ ਦੇਖਣ ਵਾਲੇ ਪਤਾ ਕੀਆ ਜਮੀਨ ਨਾਲ ਕੈਟਰੀਨਾ ਨਹੀ ਟੀਰੀ ਜਾ ਤੇਰੇ ਤੋ ਪਰਦੀਪ ਨਰਮ ਸੋਹਨੀ 50 % ਤੇਰੇ ਦਿਮਾਗ ਨੇ ਪਹਿਲਾ ਵਾਲੀ ਵੀਡਿਉ ਕੀ ਕੀਤਾ ਕੀ ਗਲ ਮਨਿੰਦਰ ਤੇਰੀ ਗਲ ਕਿਉ ਨੀ ਮੋਡਦਾ ਜਿਵੇ ਤੂੰ ਕਹਿਨੀ ਆ ਉਵੇ ਵਿਚੋ ਗਲ ਰਾਜ ਆ ਬੁਹੁਤ ਚਲਾਕ ਕਬੀ= ਜਮੀਨ ਨੂੰ ਕਿਵੇ ਫਿਰਦੀ ਆ ਭਜੀ

  • @sukhpal2185
    @sukhpal2185 3 года назад +1

    Bahut vdiya kita sister

  • @amiralam6721
    @amiralam6721 3 года назад

    Very good and very naic satory like thanks for Muhammad ameer alam R

  • @KamalJeet-nr8mh
    @KamalJeet-nr8mh 3 года назад +4

    Sir tuhadi real wife kon e and your all videos suprb 👍

  • @gurjeetdhaluwalgurjeetdhal3202
    @gurjeetdhaluwalgurjeetdhal3202 3 года назад +3

    ਸੱਚ ਵਿੱਚ ਹੋ ਰਿਹਾ ਏ

  • @sarbjeetkaur1564
    @sarbjeetkaur1564 3 года назад +1

    ਬਹੁਤ ਵਧੀਆ ਵੀਡਿਉ ਬਾਈ ਜੀ ।ਕੁੜੀ ਨੇ ਸਬਕ ਚੰਗਾ ਸਿਖਾਇਆ ।

  • @komaldhaliwal7634
    @komaldhaliwal7634 3 года назад +1

    To good movie please take out part 2 and 3

  • @aapna9260
    @aapna9260 3 года назад +3

    Veer ji hun theek ho tusi?
    Main dekhn to pahela hi like krta
    Plz mainu dsso tuhanu k hoya c

  • @rajnibala3924
    @rajnibala3924 3 года назад +3

    Very nyc video keep it up ...god bless u ....🌺🌺🌺🌺

  • @being__js__gaming7927
    @being__js__gaming7927 3 года назад +2

    Att

  • @deepikadhiman9104
    @deepikadhiman9104 3 года назад +2

    Very nice message God bless you and your full team veer ji

  • @sukhpreet4980
    @sukhpreet4980 3 года назад +4

    Nice Video Sir Apni family intro kareo

  • @srinivasyadv4663
    @srinivasyadv4663 3 года назад +3

    Download the husband Kaun

  • @manikaur8482
    @manikaur8482 3 года назад +2

    Very nice bro part 2 plz upload

  • @CRAZYYOUTUBE330
    @CRAZYYOUTUBE330 3 года назад

    Att karayi payi aaaaaaaaaaaa

  • @harjeetsidhu1505
    @harjeetsidhu1505 3 года назад

    ਲੁੱਚੀ ਭਾਬੀ ਦੇ ਕੁਝ ਵੀ ਨਹੀਂ ਹੱਥ ਆਇਆ
    ਤਾਂ ਹੀ ਸਿਆਨੇ ਆਖਦੇ ਆ ਵਾਲਾਂ ਖਾਂਦੀ ਥੋੜੇ ਤੋਂ ਵੀ ਜਾਂਦੀ

  • @amandeep-ge4hz
    @amandeep-ge4hz 3 года назад +1

    Very nice bro god bless you ji

  • @vandanasharma2797
    @vandanasharma2797 3 года назад

    Bahout vdia kita aaj kal Diyan kudiyan je aiven Diyan ban jan ta koi ve kudi daaj di bli na chade

  • @jashansingh8543
    @jashansingh8543 Год назад

    V nice ਜੋੜੀ sra aaktik story 22 ji new sadi

  • @jogasingh9703
    @jogasingh9703 3 года назад +1

    Good shooter bhabi ji

  • @sarbjitkaur763
    @sarbjitkaur763 2 года назад +1

    Nice bro god blessyou👌👌👌

  • @manveerChauhan549
    @manveerChauhan549 3 года назад +2

    Nice video bro 👌

  • @gurvinderkullar5431
    @gurvinderkullar5431 2 года назад

    ਬਹੁਤ ਵਧੀਆ ਵੀਡੀਓ ਹੈ ਬਹੁਤ ਅਕਲ ਦੇਣ ਵਾਲ਼ੀ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ

  • @kaursukhidhillon9272
    @kaursukhidhillon9272 Год назад

    ਬਹੁਤ ਵਧੀਆ ਵੀਡੀਓ ਜੀ

  • @123ans56
    @123ans56 3 года назад +2

    Bilkul thik kiya end... well done...super video 😘😘😘😘😘

  • @narinderkaur7998
    @narinderkaur7998 3 года назад +1

    Nice vedio

  • @harpreetkaurji2111
    @harpreetkaurji2111 3 года назад +2

    Shi gall a g sja ta ehi honi chahidiya