What causes shavings in a transmission? ਰੇਗਮਾਰ ਵਾਂਗ ਮਸ਼ੀਨ ਨੂੰ ਵੱਢਣ ਵਾਲੀ ਲੋਹੇ ਦੀ ਗਾਂਦ

Поделиться
HTML-код
  • Опубликовано: 15 ноя 2024

Комментарии • 46

  • @gurmeetsinghbrar9993
    @gurmeetsinghbrar9993 Месяц назад +1

    ਬਿਲਕੁੱਲ ਸਹੀ ਕਿਹਾ ਬਾਈ ਜੀ❤❤❤❤ ਸਹੀ ਜਾਣਕਾਰੀ

  • @sikanderredhu7172
    @sikanderredhu7172 Месяц назад +6

    Paaji a gal sari sahi aa 👍👍🫡
    Par Sadi koi sunda hi nahi bapu hori ni mande hun nawe jvaka nu knowledge aa par koi o na di suna ta sahi 🥺😟🤏👏

  • @Amarjitsingh-up7du
    @Amarjitsingh-up7du Месяц назад +1

    ਟ੍ਰੈਕਟਰ ਦੀ manual ਵਿੱਚ ਵੀ ਕੁੱਝ ਲਿਖਿਆ ਹੁੰਦਾ ਵੀਰ ਜੀ ਜੋ ਕੰਪਨੀ ਦੇਂਦੀ ਆ।

  • @bijenderyadav5968
    @bijenderyadav5968 Месяц назад

    Bhai Swaraj 744XT or 855FE tactersma kaya different ha

  • @morjaat5041
    @morjaat5041 Месяц назад +2

    Best quality information about farming and tracters

  • @hardevsingh6204
    @hardevsingh6204 Месяц назад +1

    Lots of luv brother frm jammu... I request to ur gud self pls make a short review of Massey 254 dynasmart... and give ur personal suggeestion...

  • @ParmjitSingh-on1cn
    @ParmjitSingh-on1cn Месяц назад +4

    Veer asee eicher inter farmtrac te hun John Deere 13 13 15 15 saal chla k veich detey kadi engine oil to Bina kadi koi oil ni badleya...kuj ni hoya .ona nu...awe bhakai na Mari ja

  • @GurkaranKalkat-hb1us
    @GurkaranKalkat-hb1us Месяц назад

    2008 model+ a Holland 12000 ghanta chal gea 1 vari v nahi badelea poora saf chalda laser te sab to wadh chalda sada awi eah chawla marda teal vicho ehnu kamishan huna

  • @cheemafazilka7973
    @cheemafazilka7973 Месяц назад +2

    ਬਾਈ ਇਹ ਕੋਈ ਮੁੱਦਾ ਨਹੀਂ, Embry ਕਿੱਥੋਂ ਆ ਗਈ। Friction ਓਦੋਂ ਹੁੰਦੀ ਆ ਜਦੋਂ ਸੁੱਕਾ ਚੱਲੂ, ਇਸ ਤੋਂ ਬਚਾਉਣ ਲਈ ਹੀ ਤਾਂ ਤੇਲ ਪਾਇਆ ਜਾਂਦਾ ਹੈ। ਇੰਝ ਤਾਂ ਫਿਰ ring piston ਕਿੰਨੇ ਘਸ ਕੇ ਚੱਲਦੇ ਹਨ, ਓਹ ਤਾਂ ਰਗੜੇ ਹੀ ਰਹਿਣ ਫਿਰ ਮਤਲਬ ਥੋੜ੍ਹੇ ਦਿਨਾਂ ਚ ਹੀ ਘਸ ਜਾਣ ਪਰ friction (ਰਗੜਾਵ) ਤੋਂ ਬਚਾਉਣ ਲਈ piston ਵਿੱਚ ਛੋਟੇ ਛੋਟੇ ਛੇਕ ਦਿੱਤੇ ਹੁੰਦੇ ਨੇ ਜਿੰਨ੍ਹਾਂ ਵਿੱਚੋਂ ਦੀ ਤੇਲ ਲਗਾਤਾਰ ਵਹਿੰਦਾ ਰਹਿੰਦਾ ਹੈ। ਵੀਰੇ ਕੰਪਨੀਆਂ ਵਾਲੇ ਬਹੁਤ ਸਿਆਣੇ ਨੇ, ਇੰਜਣ ਵਿੱਚ ਚੱਲਦੇ ਪੁਰਜਿਆਂ, Piston ਆਦਿ ਨੂੰ ਤੇਲ ਦੀ supply ਲਈ ਪੰਪ ਲੱਗਿਆ ਹੁੰਦਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ Tool ਲੱਗਣ ਜਾਂ ਟਰੈਕਟਰ ਨਵਾਂ ਬਣਨ ਤੋਂ ਬਾਅਦ ਕੰਪਨੀ ਓਵੇਂ ਹੀ ਤਿਆਰ ਕਰ ਦਿੰਦੀ ਆ? ਵੀਰ ਜੀ ਸਾਰੇ ਢਾਂਚੇ ਨੂੰ anti oxidation liquid ਵਿੱਚ ਪਾਇਆ ਜਾਂਦਾ ਹੈ ਜਿਸ ਨਾਲ ਸਾਰਾ ਢਾਂਚਾ ਸਾਫ਼ ਤੇ ਜੰਗਾਲ ਰਹਿਤ ਹੋ ਜਾਂਦਾ ਹੈ। induction hub ਚ ਵੀ ਰਗੜ ਨਾਲ ਐਨੀ Embry ਬਣਨ ਲੱਗਦੀ ਤਾਂ ਪੁਰਾਣੇ ਟਰੈਕਟਰ ਹੁਣ ਨੂੰ ਕਬਾੜ ਬਣੇ ਹੁੰਦੇ।
    ਜੇਕਰ ਟਰੈਕਟਰ ਦੀ ਸਾਂਭ-ਸੰਭਾਲ ਕਰਨੀ ਹੈ ਤਾਂ ਸਭ ਤੋਂ ਜ਼ਰੂਰੀ ਹੈ ਕਿ ਟਰੈਕਟਰ ਦੀ manual Book ਜਰੂਰ ਲਓ ਤੇ ਸਾਰੀ ਪੜ੍ਹੋ ਜਿਸ ਵਿੱਚ ਹਰ ਬਰੀਕੀ ਤੇ ਮੋਟੀ ਜਾਣਕਾਰੀ ਦਿੱਤੀ ਹੁੰਦੀ ਹੈ। ਕਿੰਨੇ ਕੁ ਕਿਸਾਨਾਂ ਨੂੰ ਆਵਦੇ ਟਰੈਕਟਰ ਦੀਆਂ Gear speeds ਦੀ ਜਾਣਕਾਰੀ ਹੋਊ, PTO ਦੀ Full Form ਪਤਾ ਹੋਊ? ਸਭ ਦਾ ਜਵਾਬ ਹੈ manual book ਚ। ਕਿਸੇ ਨੂੰ ਕੁਛ ਗਲਤ ਲੱਗਿਆ ਹੋਵੇ ਤਾਂ ਮਾਫ਼ ਕਰਨਾ 🙏

  • @bnr9177
    @bnr9177 Месяц назад

    ਬਹੁਤ ਬਹੁਤ ਧੰਨਵਾਦ ਵੀਰ ਜੀ

  • @jagdeepsinghbasi9870
    @jagdeepsinghbasi9870 Месяц назад

    Ki power steering oil vi change krna chahida transmission oil de nal ?

  • @Gorasandhu1575-oe1jt
    @Gorasandhu1575-oe1jt Месяц назад +1

    22 ji kaee bahro service krode ode bare v daso service company cho kroni chidi a ka bahar v sahi aa daso veer ji thank you

  • @meetsidhu6095
    @meetsidhu6095 Месяц назад

    Holland crdi 600 hours baad kehnde aa first service

  • @MRDEEP-dd7iz
    @MRDEEP-dd7iz Месяц назад +1

    Best information

  • @Gurisra1999
    @Gurisra1999 Месяц назад +2

    Vdde Bai bhuttt vdia information 👌🏻👌🏻👌🏻💓💓💓💓💓
    Waheguru ji tuhanu hmesha khush rkhn pray 🙏🙇🙏🙇for waheguru ji
    🙏🙏🌹🌹🌹💌💌💌💌💌🌾🌾🌾🚜🚜🚜🚜

  • @Video_3668
    @Video_3668 Месяц назад

    Bai ji filter amery nahi roku
    Plz es bare ve chanan pyo ji

  • @baggacheema5673
    @baggacheema5673 Месяц назад

    Excellent 👍🙏😊

  • @kawalbhangu1787
    @kawalbhangu1787 Месяц назад

    Nat khol k badal deve k upro tapa khol k dhove g dasna

  • @sukhdevsingh680
    @sukhdevsingh680 Месяц назад

    You are right sir ji....

  • @Gurlal_60Sandhu
    @Gurlal_60Sandhu Месяц назад

    ਸਤਿ ਸ੍ਰੀ ਅਕਾਲ ਵੀਰ ਜੀ👍

  • @gurlagansingh
    @gurlagansingh Месяц назад

    Good bro 👍 next level bro❤ you great 👍

  • @robinsingh4734
    @robinsingh4734 Месяц назад

    सरदार जी, स्टेयरिंग ऑयल के बारे में बताना भूल गए

  • @dharmindersingh-tv1hg
    @dharmindersingh-tv1hg Месяц назад +1

    Swaraj alaea nu bainti hai enu pus laao kro engineers nu

  • @deeplovely5245
    @deeplovely5245 Месяц назад

    Sahi keha bai tusi ida e hunda

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ Месяц назад +15

    ਜਾਣੀ ਇੱਕ ਕਿਸ਼ਤ ਆਉਂਦੇ ਤੇ ਲਾ ਦਈਏ ਦੇਸ਼ੀ ਘਿਉ ਵਰਗਾ ਬਾਹਰ ਕੱਡ ਕੇ ਸੁੱਟ ਦਈਏ ਨਵੇ ਤੇ ਕਿਸ਼ਤ ਇੱਕ ਤੇਲ ਤੇ ਲਾ ਦਈਏ ਜਦ ਗਰਾਰੀਆਂ ਤੇ ਪੋਲਸ਼ ਲੱਗੀ ਹੁੰਦੀ ਤਾ ਐਮਰੀ ਕਿੱਥੋ ਆਉਂਦੀ ਪਾਲਿਸ਼ ਲੱਥੂਗੀ ਤਾਂ ਐਮਰੀ ਬਣੂਗੀ ਮਿੱਟੀ ਦਾ ਬਣਿਆ ਨਹੀ ਆ ਕੇ ਖੁਰ ਖੁਰ ਕੇ ਤੇਲ ਚੋ ਰੱਲ ਜਾਓ ਬਾਕੀ ਜਿੰਨੀ ਕੋ ਬਣਦੀ ਆ ਫਿਲਟਰ ਇਸੇ ਕੰਮ ਲਈ ਹੁੰਦੇ ਉਹਦੇ ਵਿੱਚ ਦੀ ਤੇਲ ਚੱਲਦਾ ਜਦੋ ਟਰੈਕਟਰ ਸਟਾਟ ਹੋ ਜਾਂਦਾ ਨਵੇ ਟਰੈਕਟਰ ਦਾ ਤਿੰਨ ਕੋ ਹਜ਼ਾਰ ਘੰਟੇ ਤਾ ਕੁੱਝ ਨਹੀ ਹੁੰਦਾ

  • @tinkuchahar3770
    @tinkuchahar3770 Месяц назад +1

    oil filter saaf kar deta or baki drain bolt me चुबंक होती है vo b saaf rakhta hai
    bhai transmission oil 40 litre aata hai mane change karya toh rs. 10000 lag gaye

    • @BadalSingh-wn6mw
      @BadalSingh-wn6mw Месяц назад

      Kadia hoya oil v vik janda,jdo hissa khul jave,fir wale lagde a ,10000 koi jayda ni

  • @kuldeepsingh-lx3wm
    @kuldeepsingh-lx3wm Месяц назад

    Incredible

  • @sonurana2534
    @sonurana2534 Месяц назад

    Bhai 742 ki full video

  • @bittusingh9674
    @bittusingh9674 Месяц назад +1

    ❤❤❤

  • @rahulpanghaal9656
    @rahulpanghaal9656 Месяц назад +1

    🎉

  • @Malwa_jatts
    @Malwa_jatts Месяц назад

    Y a editing g na krea kr vadia ni lagdi

  • @bogasidhutalwandi576
    @bogasidhutalwandi576 Месяц назад

    ❤❤❤❤❤❤❤❤❤❤❤❤

  • @royalnature_0006
    @royalnature_0006 Месяц назад

    Filter te magnet filter company ne kis lyi laye aw 😂😂

    • @Dinfotainmentlive
      @Dinfotainmentlive  Месяц назад

      ਫੇਰ ਤਾਂ ਸਾਰੀ ਉਮਰ ਬਦਲਿਆ ਨਾਂ ਕਰੋ ,

    • @royalnature_0006
      @royalnature_0006 Месяц назад

      @@Dinfotainmentlive 1970 to aam loka kol tractor aye a kon badalda c tel ? Jdo kite pani penda c fir kite badalde c Baharle BRAND ne keha oil badlo

  • @SurajBains-x5m
    @SurajBains-x5m Месяц назад

    P t o torlly bare Jan Kari dyo

    • @Man855man
      @Man855man Месяц назад

      Fail aa bai jaankri da ki krna bakwaas sauda reliable ni ha jagadu aa bas long life lai fail aa

  • @farmingthings2000
    @farmingthings2000 Месяц назад

    oil filter isi liye hote h bro 😅

    • @VikrantChoudhary4801
      @VikrantChoudhary4801 Месяц назад

      Brother oil filter to engine oil saaf karne k liye bhi hota hai fir har 300-350ghante pe engine oil kyu change hota hai 😂😂 kabhi tractor ki operator manual bhi padho company har 1300ghante pe gearbox oil ,front 4wd hisse ka oil ,fan belt ,injector clean karne ko bolti hai 😂

    • @farmingthings2000
      @farmingthings2000 Месяц назад

      @@VikrantChoudhary4801 bhai oil to change sare hote h time time pr
      oil filter ka main kam h isi ko rokne k liye jo ander ghisavat ya kavhra bnta h us ko rok k rkhta h apne ander

    • @VikrantChoudhary4801
      @VikrantChoudhary4801 Месяц назад +1

      @@farmingthings2000 bhai oil filter change karne ko to d infotainment wala bhi bolra hai par sath me timely gearbox k oil ko change karne k liye bhi jo ki sahi baat hai company bhi 600hrs pe recommend karti hai hydraulic oil filter change aur agar Holland hub reduction wala hai to reduction ka oil change 600-700hrs k beech me kar dena chaiye kyoki hydraulic oil filter sirf gearbox ka oil filter karta hai hub reduction ka nhi

  • @dharmindersingh-tv1hg
    @dharmindersingh-tv1hg Месяц назад

    Enu koi pusda Hai ni aap hi dassi janda

  • @lakhasandhu04231
    @lakhasandhu04231 Месяц назад +1

    ਤੈਨੂੰ ਨਜ਼ਰ ਲੱਗ ਜਾਣੀ ਆ , ਮਿੱਠੀਏ ।

  • @735alejatt7
    @735alejatt7 Месяц назад +2

    🫡🫡