جی، اوئے انجم بھا جی.. ایہو ودیا بندے دی نشانڑی اے، کہ موقعے سر گل یاد رہوے.. اے کنڑک دی کٹائی تے ڈھول دی تھاپ .. ونگاروں آں دے للکارے.. 40-50 سال پہلے دا سمے یاد آگیا.. نئیں ریساں تیریاں.. ڈھول دی تھاپ تے جھومر دا خیال ضروری آندا اے، پر کی ودیا یاد رکھیا، کہ ای ریٹ نئیں جھومر پانڑ دا.. من گیاں او تینوں.. .
ਸਰੋਆ ਬੇਟਾ ਜੀ ਤੁਹਾਡੇ ਵਰਗੇ ਪੰਜਾਬੀ ਪਿਆਰੇ ਪੰਜਾਬ ਦੀਆਂ ਰਵਾਇਤਾਂ ਅਤੇ ਸੱਭਿਆਚਾਰ ਨੂੰ ਜਿਉਂਦਾ ਰੱਖ ਰਹੇ ਹਨ।ਯੁੱਗ ਯੁੱਗ ਜੀਓ !!
ਵਾਹਿਗੁਰੂ ਜੀ ਚੜ੍ਹਦੀ ਕਲਾ ਰਖੇ
ਸਰੋਇਆ ਸਾਬ੍ਹ ਤੁਸੀਂ ਪੰਜਾਬੀ ਵਿਰਾਸਤ ਨੂੰ ਸਾਂਭ ਰਹੇ।
ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ।
ਜਿਉਂਦੇ ਵਸਦੇ ਰਹੋ
ਕਣਕ ਨੂੰ ਹੱਥ ਲਾਇਆ ਬਹੁਤ ਬਹੁਤ ਵਧਾਈਆ ਜੀ
❤❤ ਬਹੁਤ ਵਧੀਆ ਵੀਰ ਜੀ ❤❤ ਵਾਹਿਗੁਰੂ ਮਿਹਰ ਰੱਖੀ ਵੀਰ ਤੇ ਚੜਦੀ ਕਲਾ ਵਿੱਚ ਰਹਿਣਾ ਤਰੱਕੀਆਂ ਬਖਸ਼ੀ ਲੈਂਦੇ ਪੰਜਾਬ ਵਾਲਿਆਂ ਨੇ ਅਜੇ ਤੱਕ ਆਪਣਾ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਚੜਦੇ ਪੰਜਾਬ ਵਿੱਚ ਅੱਜ ਕੱਲ ਐਵੇਂ ਕਣਕ ਦੀ ਵਾਢੀ ਕੀਤੀ ਹੀ ਨਹੀਂ ਇਹ ਸਭ ਕੁਝ ਭੁੱਲ ਚੁੱਕੇ ਹਨ ਚੜ੍ਹਦੇ ਪੰਜਾਬ ਵਾਲੇ
ਬਹੁਤ ਵਧੀਆ ਸਰੋਆ ਭਾਜੀ ਵਧੀਆ ਤਰੀਕੇ ਨਾਲ ਸਰਕਾਰ ਦੇ ਕੰਨਾਂ ਤੱਕ ਗੱਲ ਪਹੁਚਾਉਣ ਲਈ
sat sri akll anjum veer ji kisan majdor ekta jindabad 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤
ਕਣਕ ਦੀਆਂ ਬਹੁਤ ਬਹੁਤ ਮੁਬਾਰਕਾਂ ਪੁਰਾਣੇ ਰਵਾਜ਼ ❤❤❤
Excellent Excellent Excellent!!!!!!!!
Soraya ji aap ne purane waqt di ussf taza kr diti bahut wadia Salam Jammu se
Zinda bad tusi
Punjabio.. ❤❤
Anand a gya canada bathaya nu❤
Very nice Anjum Saroa Sahib, Happy Vaisakhi to you all, ਬਹੁਤ ਵਧੀਆ ਅੰਜੁਮ ਸਰੋਆ ਸਾਹਬ, ਤੁਹਾਨੂੰ ਸਭ ਨੂੰ ਵੀ ਵੈਸਾਖੀ ਦੀਆ ਬਹੁਤ-2 ਮੁਬਾਰਕਾ,
ماشاء اللّٰہ مبارک ہو جناب
Waheguru ji Baba Nanak tuhadi Mehnat nu fall Lawe
ਬਹੁਤ ਵਧੀਆ ਵੀਰ ਜੀ ਕਣਕ ਨੂੰ ਹੱਥ ਲਾਈਆ
Rabb thuwano te sarray kisana nu salamat rakhe. Uhna di average boti ave. Allah ohna diyan maal dangar di hifazat farmaye. Ameen
ਕਣਕ ਨੂੰ ਹੱਥ ਲਾਇਆ ਬਹੁਤ ਬਹੁਤ ਵਧਾਈ ਰੱਬ ਸੋਹਣਾ ਨਵਾਂ ਰਿਜਕ ਸਭ ਨੂੰ ਨਸ਼ੀਬ ਕਰੇ।ਭੰਡਾਰੇ ਭਰ ਕੇ ਰੱਖਿਆ ਕਰੇ
❤❤
ਸ਼ੁਕਰੀਆ ਜੀ ਰੱਬ ਬਰਕਤਾਂ ਪਾਵੇਂ
Wah! Punjab Thanks! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!
Saroya sahib tuhade naal ajj v sada Purana punjab jiunda aaa ❤❤❤❤ thank you for this post very nice veer
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ
ਸਰੋਇਆ ਬਾਈ ਜੀ ਪਰਾਣਾ ਸੀਨ ਚੇਤੇ ਕਰਾ ਦਿੱਤਾ ਜਦੋ ਦਾਣੇ ਲੈ ਕੇ ਹੱਟੀ ਜਾਂਦੇ ਸੀ 🙏🙏🙏🙏🙏
Bohat Wadia sroya sahib 🫶
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
توانو وی ویساکھی مبارک ہووے ❤
13 April di c Visakhi ਵਿਸਾਖੀ🎊🎉🎁 ❤🙏🏻
Very nice and true god bless you all
Bht vadia Anjum vire purana Punjab yaad kra ditta WAHEGURU JI chardikala ch rakhan lambia ummra bakshan ji
Bahut Vadhia Veer 👍
❤ ਬਹੁਤ ਹੀ ਵਧੀਆ ਜੀ ❤❤
Love u ji payar charde Punjab walo jo
السلام و علیکم، سرویا ویرے ❤
Vaadhi dian bahut bahut mubarkan Saroya ji, dhol di thap la ke vadhia rasam ada kiti 👍
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ
ਬਹੁਤ ਬਹੁਤ ਵਧਾਈਆ
ਕਣਕ ਨੂੰ ਉਡਾਣ ਵਾਸਤੇ ਛਜਲੀ ਹੁੰਦੀ ਸੀ ਉਹਦਾ ਸਾਇਜ ਛੱਜ ਤੋਂ ਵੱਡਾ ਹੁੰਦਾ ਸੀ
Love from Majitha Town Disst Amritsar Charda Punjab ❤❤❤❤❤
ਜਿਓੰਦੇ ਵਸਦੇ ਰਹੋ ਸਰੋਇਆ ਸਾਬ ❤
Zindah qaumain apney tehwar josh o kharosh sey manatey hain.❤
Mazi eik kitab hey gahey gahey eskee work gardani kartey rehna chahey.
Wasda rehey punjab.
PAKISTAN ZINDAHBAD.
Very very good.Mubarka basakhi diya
ਰੱਬ ਰਿਜ਼ਕ ਦੇਵੇ 🙏
جی، اوئے انجم بھا جی.. ایہو ودیا بندے دی نشانڑی اے، کہ موقعے سر گل یاد رہوے.. اے کنڑک دی کٹائی تے ڈھول دی تھاپ .. ونگاروں آں دے للکارے.. 40-50 سال پہلے دا سمے یاد آگیا.. نئیں ریساں تیریاں..
ڈھول دی تھاپ تے جھومر دا خیال ضروری آندا اے، پر کی ودیا یاد رکھیا، کہ ای ریٹ نئیں جھومر پانڑ دا.. من گیاں او تینوں..
.
سونی گل کیتی اے ، کسانوں نوں گندم دی کٹائی مبارک تے عوام نوں آٹے دی قطاراں 😢🎉
ਬਹੁਤ ਵਧੀਆ ਗੱਲ ਹੈ ਜੀ
ਬਹੁਤ ਵਧੀਆ ਸਰੋਆ ਸਾਬ ਜੀ
ਸਰੋਆ ਜੀ ਵਧਾਈਆਂ ਵਸਾਖੀ ਦੀਆਂ।
ਬਹੁਤ ਵਧੀਆ ਵੀਰ ਜੀ
MashaAllah. Kal ap se mulaqat buht achi rahi. Allah pak salamat rakhen.
Great bahi ji 👍👍
Rab mehar kare gbu putter ji 👌👌😘
bahut vadia..... nice video
Waheguru tuhanu khush takhe ❤❤❤❤❤❤
Wah Anjum ji 🎉🎉🎉nice vlog 🎉🎉🎉
Waheguru Ji
Bahut vadhia bhai jaan 🙏
ਮੁਬਾਰਕਾਂ ਜੀ
Wah oye verre jug jug jeo.
Yr Gallan akheer kr dendy Anjum Bhai ❤ Love from Toba Tek singh❤
Good bai ji 🎉🎉🎉🎉❤❤❤❤❤
❤❤so beautiful culture 🙏🙏❤
ما شاء اللہ اللہ پاک
Pa g dhol ty koe chaj da mga laina c
Anjam sb....bravo... salaam from Paris......
Saroya bhai jeonde wasde raho
ਰੂਹ ਖੁਸ਼ ਹੋ ਗਈ,
Nice bro God bless you
Nice veer ji ❤❤❤
ਵੀਰ ਜੀ ਮੈਨੂੰ ਸੋਡੇ ਬਲੋਗ ਬਹੁਤ ਵਧੀਆ ਲਗਦੇ ਨੇ ਸਾਨੂੰ ਤੁਸੀਂ ਆਪਣੇ ਲੱਗਦੇ ਓ
Love❤ from.. UK..
Mashallha g dool walay no pasy we dy Tay galaha Ch sarna ay
Pauar punjabi ❤u 22g same cultures charda Punjab
Good efforts saroya sahab
❤❤❤❤ محمد عمران ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Bismillah g❤❤❤
Mashallah ❤
Congratulations 👏 🎊 💐 🥳 👏
My sweet Pakistan love ❤️ it raja Akhtar USA 🇺🇸
Jeeyp❤
❤❤ u all ji 🙏🙏
❤️🙏
سلام پہنچے پاکپتن سے
Aap ny bazurgoun ki rwayat ko zinda rakha, g oye❤🎉
Allah sohna aap ko kamyaabi dy
Bachpan.yad.krata.gurrd.da.tanger.dukan.to.liyande.se.
Very nice vedeo batala
Jandeo saroya sab hor ki lena rab to zameen te akhir apni rehni a ghareeba da socho😢
Good 👍
JASWINDER Bains chrda Punjab
😊😊
geat🎉🎉
❤❤❤🎉
Saroya sb
❤❤❤❤
🌹🌹🌹🌹🌹🌹🌹🌹
Very nice 🎉🎉🎉🎉🎉❤
❤
👌👌👍👍😍
❤❤❤ very good
Very nice video
Good luck ❤
❤❤❤❤❤❤❤❤❤❤❤❤❤❤❤❤❤❤❤❤❤❤ .Bila.sini
Very nice veer jee
Congratulations
Old time is gold time