84 ( Full song ) Gopi Longia | New panjabi Trending song | Turban beats

Поделиться
HTML-код
  • Опубликовано: 19 сен 2024
  • 84 ( Full song ) Gopi Longia | New panjabi Trending song | Turban beats
    Title :- 84
    Rapper :- Gopilongia
    Lyrics :- Gopilongia
    Music :- Turban beats
    Label :- Gopi Longia music & Turban beats
    _________________________________
    Artist
    ---------
    instagram 👇
    ...
    Facebook page 👇
    / gopilongiamusic
    __________________________________
    Music Inquiry
    Instagram 👇
    ...

Комментарии • 1,2 тыс.

  • @gurbajsandhu8564
    @gurbajsandhu8564 Год назад +38

    ਅਸਲੀ ਪੰਜਾਬੀ ਕਦੇ ਬੇਗੈਰਤ ਨਹੀਂ ਹੋ ਸਕਦਾ।।
    ਬਹੁਤ ਵਧੀਆ

  • @bhanguhomeohall2079
    @bhanguhomeohall2079 Год назад +174

    ਗੋਪੀ ਲੌਂਗੀਆ ਮਿਹਨਤੀ ਬੰਦਾ , ਇਹ ਬੰਦਾ ਇਕ ਦਿਨ ਬਹੁਤ ਅੱਗੇ ਤੱਕ ਜਾਉ ❤️

  • @ksgestate180
    @ksgestate180 Год назад +428

    ਗੋਪੀ ਵੀਰ ਨੂੰ ਇਸ ਗੀਤ ਲਈ ਸਿੱਖ ਵੀਰਾ ਵੱਲੋ ਸਨਮਾਨਿਤ ਕਰਨਾ ਚਾਹੀਦਾ ਹੈ ਤਾ ਜੋ ਉਨ੍ਹਾਂ ਦਾ ਹੋਰ ਚੰਗਾ ਲਿੱਖਣ ਦਾ ਹੌਸਲਾ ਬਣੇ 🙏

    • @balwindersinghpb1241
      @balwindersinghpb1241 Год назад +6

      great song longia veer 👌🤗

    • @rajbeer7885
      @rajbeer7885 Год назад +11

      Eh va asli mahant veer agle ne ਦਿਹਾੜੀ ਕਰਕੇ apna base banya ede nal piche maan;dhilon ja kuj hoor lagda hunda te enu jurur spot karde look par shyad sadi soch aje v bhut piche va asi aje v bhut frk karde va

    • @newidea5074
      @newidea5074 Год назад +2

      Right veer

    • @munnasingh9486
      @munnasingh9486 Год назад +3

      Bilkul FULLPOWER fullyloaded

    • @sahajpalgill09
      @sahajpalgill09 Год назад +2

      100%veere

  • @ajaibsingh838
    @ajaibsingh838 Год назад +27

    ਬਹੁਤ ਚੰਗਾ ਲਿਖਦੇ ਤੇ ਗਾਉਂਦੇ ਓ ਗੋਪੀ ਵੀਰ, ਪਰਮਾਤਮਾ ਆਪ ਦੇ ਅੰਗ ਸਹਾਈ ਹੋਵੇ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ, ਮਿਹਰ ਭਰਿਆ ਹੱਥ ਹੋਵੇ 🙏

  • @jaswinderkaurskjelvik
    @jaswinderkaurskjelvik Год назад +137

    Gopi bire ਅਕਾਲ ਪੁਰਖ ਤੈਨੂੰ ਚੜਦੀ ਕਲਾ ਵਿੱਚ ਰੱਖਣ 🙏 ਤੂੰ ਛਾਹ ਗਿਆ ❤ very true song .

  • @gurchransingh5674
    @gurchransingh5674 Год назад +64

    ਬਹੁਤ ਵਧੀਆ ਵੀਰ ਜੀ ਧੰਨਵਾਦ ਦਿਲੋ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ

  • @Screen_Play_Writer
    @Screen_Play_Writer Год назад +5

    ਗੋਪੀ ਵੀਰ ਨੇ ਆ ਰੈਪ ਲਿਖ ਕੇ ਤੇ ਗਾ ਕੇ ਦਿਲ ਹੀ ਜਿੱਤ ਲਿਆ ਸਿੱਖ ਜਥੇਬੰਦੀਆਂ ਵਲੋਂ ਵੀਰ ਦਾ ਸਤਿਕਾਰ ਕਰਨਾ ਬਣਦਾ ਏ
    ਵਾਹਿਗੁਰੂ ਤੈਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ
    ਤਰੱਕੀਆਂ ਬਖਸ਼ੇ

  • @751manjeet
    @751manjeet Год назад +129

    ਪਹਿਲਾ ਮੈਂ ਨਫ਼ਰਤ ਕਰਦਾ ਸੀ ਪਰ ਮੈਂ ਗਲਤ ਸੀ ਹੁਣ ਬਾਈ ਤੂੰ ਧੱਕੇ ਨਾਲ਼ fan ਬਣਾ ਲਿਆ 🔥🔥🔥🔥🔥 ਟਾਈਮ ਦੇ ਨਾਲ ਨਾਲ ਕਲਮ ਚ ਨਿਖਾਰ ਆ ਰਿਹਾ

  • @LakhwinderSingh-fj6ol
    @LakhwinderSingh-fj6ol 11 месяцев назад +9

    ਲੌਂਗੀਆ ਤੇਰੀ ਕਲਮ ਨੂੰ ਸਲਾਮ🙏🙏🙏 ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਤੇਨੂੰ ਤੇ ਤੇਰੇ ਸਾਰੇ ਪਰਿਵਾਰ ਨੂੰ

  • @MandeepNandha
    @MandeepNandha Год назад +46

    ਯਾਰ ਸੁਣਦੇ ਤਾ ਪਹਿਲਾ ਵੀ
    ਪਰ ਇਸ ਗਾਣੇ ਨੇ ਫੈਨ ਬਣਾ ਦਿੱਤਾ

  • @jatindersingh1809
    @jatindersingh1809 Год назад +15

    Gopi ਭਾਈ ਚੰਗੇ ਗਾਉਣਾ ਹਮੇਸ਼ਾ ਚੜਾਈ ਤੋਹ ਬਾਦ ਵੀ ਵਾਹਿਗੁਰੂ ਜੀ ਕਿਰਪਾ ਕਰੇ

  • @dharmindersinghkhalsa7713
    @dharmindersinghkhalsa7713 Год назад +28

    ਬਿੱਲਕੁਲ ਸੱਚ ਗਾਇਆ ਵੀਰ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।

  • @gouravdogra9140
    @gouravdogra9140 Год назад +59

    i am an indian from j&k.....full supoort bhai ki kalam ko.....sach likha bhai ne......❤

  • @SatnamSingh-1852
    @SatnamSingh-1852 8 месяцев назад +3

    ਸਿੱਖ ਜਥਬੰਦੀਆਂ ਨੂੰ ਬੇਨਤੀ ਹੈ ਕਿ ਇਸ ਵੀਰ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ

  • @GurpreetSingh-xz3tf
    @GurpreetSingh-xz3tf Год назад +4

    ਵੀਰ ਮੈ ਤੇਰੇ ਸੋਂਗ ਪਹਿਲਾਂ ਨਈ ਸੀ ਸੁਣਦਾ, ਪਰ ਹੁਣ ਤੂੰ ਬੋਹਤ ਚੰਗੇ ਟੋਪਿਕ ਤੇ ਲਿਖ ਰਿਹਾ, ਵੀਰ ਹੁਣ ਏਦਾ ਹੀ ਗਾਉਂਦਾ ਰਹੀ , ਪ੍ਰਮਾਤਮਾ ਤੈਨੂੰ ਚੜਦੀ ਕਲਾ ਬਖਸ਼ੇ

  • @inderghuman1033
    @inderghuman1033 7 месяцев назад

    ਕਿਆ ਬਾਤ ਹੈ ਸਿਰਾ ਹੀ ਲਾਇਆ ਹੋਇਆ ਰੈਪ ਚ ਤਾਂ,ਬਹੁਤ ਸੋਹਣੀ ਲਿਖਤ ਆ ਬਾਈ ਦੀ

  • @baljidersingh9860
    @baljidersingh9860 Год назад +7

    Love you ❤️❤️❤️ ਗੋਪੀ ਵੀਰ ਬਹੁਤ ਵਧੀਆ ਲੱਗਿਆ ਤੇਰਾ ਰੈਪ ਸੁਣ ਕੇ ਮੇਰੀ ਇਕ ਬੇਨਤੀ ਆ ਸਾਰੀਆ ਨੂੰ ਵੀਰ ਇਦਾ ਦੇ ਹੀਰੇ ਮੇਰੇ Legend ਆ ਕੱਦਰ ਕਰੀਆਂ ਕਰੋ ਇਦਾ ਦੇ ਗਾਇਕ ਦੀ

  • @RavinderSingh0813
    @RavinderSingh0813 Год назад +2

    ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਹੋਰ ਤਰੱਕੀ ਬਖ਼ਸ਼ੇ

  • @khannewaleyadagroup307
    @khannewaleyadagroup307 Год назад +53

    ਗੋਪੀ ਵੀਰ ਨਾਲ ਜਾਤੀ ਵਿਤਕਰਾ ਹੋ ਰਿਹਾ ਨਹੀ ਐਨਾ ਸੱਚ ਗਾਇਆ ਵੀਰ ਨੇ ਵੀਰ ਦੀ ਵਿੱਤੀ ਮਦਦ ਕਰਨ ਸਿੱਖ ਭਰਾ ਤੋ ਜੋਂ ਅੱਗੇ ਹੋਰ ਚੰਗਾ ਗਾਵੇ ਵੀਡੀਓ ਸਮੇਤ ।।।

  • @pardeep5642
    @pardeep5642 Год назад +40

    ਵਾਹ ਸ਼ੇਰਾ ਰੁਕਣਾ ਨਈਂ ਚੱਕ ਕੇ ਰੱਖੇ ਕੰਮ ਅੱਗੇ ਵੱਧ ਬਸ ਹੰਕਾਰ ਨਾ ਕਰੀ ਬਹੁਤ ਉੱਤੇ ਜਾਣਾ ਤੂੰ ਬਰੋ 😘

  • @user-bb2dz4cq5k
    @user-bb2dz4cq5k Год назад +39

    ਗੋਪੀ ਲੋਗੀਆ ਗੁੱਡ ਲੱਕ
    ਇੱਕ ਹੀ ਹੱਲ ਵਾਂ ਪੰਜਾਬ ਦੀ ਆਜ਼ਾਦੀ ਖਾਲਸਤਾਨ ਦੀ ਪ੍ਰਾਪਤੀ ਲਈ ਸ਼ਘਾਰਸ਼ ਕਾਰਣ ਲਈ ਆਵਾਜ਼ ਬੁਲੰਦ ਕਰਨ ਤੇ ਬਹੁਤ ਬਹੁਤ ਧੰਨਵਾਦ ਜੀ 🙏🏼

  • @ManpreetSingh-ht3rr
    @ManpreetSingh-ht3rr Год назад +2

    ਰਹਿੰਦੀ ਦੁਨੀਆ ਤੱਕ ਨਹੀਂ ਭੁੱਲਣਾ 84 ਜਾਲਮ ਸਰਕਾਰੇ ਹਿੰਦ ਦੀਏ

  • @punjabsingh1702
    @punjabsingh1702 Год назад +3

    ਗੋਪੀ ਭਾਊ ਰੀਕਡ ਤੋੜਤਾ ਵੀਰ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ❤

  • @deeppanjabnetwork7015
    @deeppanjabnetwork7015 Год назад +2

    ਬਹੁਤ ਹੀ ਵੱਡਾ ਕੰਮ ਕਰਤਾ ਵੀਰ ਨੇ ਹਰ ਕਿਸੇ ਦੀਆ ਲੱਤਾ ਭਾਰ ਨਹੀ ਝਲਦੀਆ ਇਹ ਕੰਮ ਸੂਰਮੇ ਬੰਦੇ ਹੀ ਕਰ ਸਕਦੇ ਹਨ 🙏

  • @kabalsinghbhojiankabalsing2470
    @kabalsinghbhojiankabalsing2470 Год назад +5

    ਗੋਪੀ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩

  • @amritpalkaur1822
    @amritpalkaur1822 8 месяцев назад

    ਬਹੁਤ ਵਧੀਆ ਪੁੱਤ ਜਿਉਂਦੇ ਵੱਸਦੇ ਰਹੋ 🙏🙏👌

  • @user-bb2dz4cq5k
    @user-bb2dz4cq5k Год назад +17

    ਵਾਰਿਸ ਪੰਜਾਬ ਦੀ ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ ਜੀ ਦਾ ਸਾਥ ਦਿਓ ਜੀ ਗੋਪੀ ਲੋਗੀਆਂ ਵੀਰ ਜੀ 🙏🏼

  • @GurjantSingh-iu4nw
    @GurjantSingh-iu4nw 9 месяцев назад +1

    ਬਹੁਤ ਹੀ ਵਧੀਆ ਸੋਹਣਾ ਸੱਚ ਲਿਖਿਆ ਤੇ ਗਾਇਆ ਵੀ ਬਹੁਤ ਵਧੀਆ ਧੰਨਵਾਦ ਬਾਈ ਤੇਰਾ

  • @Dalerjatt_44
    @Dalerjatt_44 Год назад +5

    ਵਾਹਿਗੁਰੂ ਤਰੱਕੀਆਂ ਦੇਵੇ ਬਾਈ ਜੋ ਵੀ ਬੋਲਦਾ ਸੱਚ ਬੋਲਦਾ

  • @sajjadss8546
    @sajjadss8546 Год назад +1

    کمال ہے جی بہت خوب 💐💐🇵🇰🇵🇰

  • @HarjitSingh-pg4bj
    @HarjitSingh-pg4bj Год назад +29

    Very very neat n clean & sharp writing.
    Gopi bro you make space in heart brother.
    ਰੱਬ ਤੈਨੂੰ ਤਰੱਕੀਆਂ ਦੇਵੇ।

  • @inderjitsingh9199
    @inderjitsingh9199 Год назад

    ਸਿਖ ਸੰਸਥਾਵਾਂ ਦਾ ਫਰਜ਼ ਬਣਦਾ ਹੈ ਕਿ ਵੀਰ ਗੋਪੀ ਦਾ ਸਨਮਾਨਿਤ ਕੀਤਾ ਜਾਵੇ

  • @kuljeetsingh4588
    @kuljeetsingh4588 Год назад +88

    Once again u proved Gopi vir...may Waheguru ji bless u vira...!! ❤️❤️

    • @PankajKumar-pu2rc
      @PankajKumar-pu2rc Год назад

      Respect hor vad gae gopi 22 tere lae .. hindu sikh bhaichaara zindabaad

  • @SikaderSingh-y8h
    @SikaderSingh-y8h Год назад +2

    ਬਹੁਤ ਵਧੀਆ ਲਿਖਿਆ ਬਾਈ ਤੂੰ ਸੱਚ ਲਿਖਣ ਦੀ ਹਿੰਮਤ ਕੀਤੀ ਆ❤❤❤❤

  • @Sanjay_thakur_sanatani
    @Sanjay_thakur_sanatani Год назад +7

    I proud of you... real Sikh is our brother ❤❤❤

  • @GurjeetSingh-kg9mr
    @GurjeetSingh-kg9mr Год назад

    ਦੱਬੀ ਚੱਲ ਲੋਗੀਆ ਇਸ ਤਰ੍ਹਾਂ ਦੇ ਗੀਤਾਂ ਨੂੰ ਸਮਾਜ ਵਿੱਚ ਲਿਆ ਕਰ

  • @Kamalgill07
    @Kamalgill07 Год назад +9

    ਵਾਹ ਵੀਰ ਤੇਰੀ ਲਿਖਤ ਨੂੰ ਸਲੂਟ ਆ ਇੱਕ ਇੱਕ ਗੱਲ ਜਮਾਂ ਦਿਲ ਨੂੰ ਲਗਦੀ

  • @tarandeepsingh371
    @tarandeepsingh371 Год назад

    ਤੂੰ ਇਕ ਦਿਨ ਦੁਨੀਆਂ ਜਿੱਤੇਗਾ ਸਿੱਧੂ ਬਾਈ ਵਾਂਗ ,,,⛳⛳⛳

  • @Punjabijatt659
    @Punjabijatt659 Год назад +19

    ਵਾਹਿਗੁਰੂ ਚੱੜਦੀ ਕਲਾ ਚ ਰੱਖੇਂ brother 🙏🏻🙏🏻🙏🏻🙏🏻🙏🏻🙏🏻

  • @animalslover2181
    @animalslover2181 Год назад

    ਬਾਈ ਕਿ ਕਹੀਏ ਕੋਈ ਸਬਦ ਨੀ ਮਿਲ ਰਿਹਾ ਬੱਸ ਦਿਲ ਤੌਂ ਸਲੂਟ ਆ ਤੇਰੀ ਕਲਮ ਨੂੰ

  • @robikumer1543
    @robikumer1543 Год назад +22

    ਵਧੀਆ ਲਿੱਖੀ ਤੂੰ ਸੀ ਖੁਸ਼ ਰਹੋ 👍

  • @kiratpalsingh3446
    @kiratpalsingh3446 Год назад

    ਅਜ ਪਹਿਲੀ ਵਾਰੀ ਸੁਣੀਆ ਗੋਪੀ Longiya ਨੂੰ..
    ਕਮਾਲ ਕੀਤੀ ਪਈ ਹੈ।

  • @pardesipunjabi2368
    @pardesipunjabi2368 Год назад +11

    ਰੱਬ ਲੰਮੀ ਉਮਰ ਦੇਵੇ ਵੀਰ ਨੂੰ ਸੱਚ ਲਿਖਣਾ ਤੇ ਗਾਉਣਾ ਬਹੁਤ ਅੋਖਾ

  • @kharabasssongs5805
    @kharabasssongs5805 Год назад

    jo marji kahe par baabe kalam bahut end bangi bande di 🙏🙏🙏🙏🙏🥰🥰

  • @sikhpanth96
    @sikhpanth96 Год назад +5

    ਵਾਹ ਵਾਹ ਜੀ ਵਾਹ ਧੰਨ ਵਹਿਗੁਰੂ ਸਾਹਿਬ ਜੀ ਵਾਹ ਵਾਹ ਵਾਹ ਵਾਹ ਵਾਹ

  • @pb07mani17
    @pb07mani17 Год назад

    Saini Saab super ❤️❤️❤️bhut sohna 🙏🏻🙏🏻

  • @jovansingh3146
    @jovansingh3146 Год назад +35

    Bdi himat nal likh te gaan hinda Edan da , Waheguru ji meher Karn veer te 🙏

  • @kiransidhu2231
    @kiransidhu2231 Год назад +2

    ਗੋਪੀ ਵੀਰੇ ਹੁਣ ਨਾ ਮਗਰ ਨਾ ਦੇਖੀ ਜਿਉਂਦਾ ਰਹਿ ਵੀਰੇ❤❤❤🤙🤙🤙👌👌👍👍🇺🇸🇺🇸🇺🇸

  • @buntyjatt5567
    @buntyjatt5567 Год назад +3

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ 🙏🙏🙏

  • @upinderjattpb13wala69
    @upinderjattpb13wala69 Год назад +1

    Nyc longia veera❤️❤️luv u ❤️bs ava karo kamm👍

  • @vicky7267
    @vicky7267 Год назад +9

    Fan ban gya tera yaar.... Suprb lyrics.. waheguru chardi klan ch rakhe tenu...,🙏

  • @KTV98
    @KTV98 Год назад

    Nice. Nice. Excellent. mind blowing. Speechless. Hor ki bola Bai. All good. Best wishes. Keep it up

  • @jassiharyouwala7920
    @jassiharyouwala7920 Год назад +14

    ਬਹੁਤ ਵਧੀਆ ਗੀਤ ਆ ਭਰਾ ♥️

  • @jattwad7702
    @jattwad7702 Год назад +1

    🙏bhut vdy

  • @Sidhu_mosse_wala_fanpage389
    @Sidhu_mosse_wala_fanpage389 Год назад +15

    Waheguru ji ka khalsa Waheguru ji ki fatteh....Waheguru Gopi veer nu v mosse 22g wangu chardi kla ch rkhe 🔥🔥🔥🔥🔥🔥🔥🔥🔥🔥🙏🙏🙏🙏🙏🙏🙏🙏Siraaaaaaa song gopi 22

  • @vijayofficialchannel1577
    @vijayofficialchannel1577 Год назад

    Veeree salam aa yaar tuhadi maa nu jiney gopi sher putt nu janam ditaa aa ,jo sach boln bele kadey b darda ni , jindgi di asliyat dikha dende ho

  • @gagangill9581
    @gagangill9581 Год назад +9

    ਕੱਲੀ ਕੱਲੀ ਗੱਲ🙏🏻🙏🏻🙏🏻 ਬਹੁਤ ਵਧੀਆ ਲਿਖਿਆ ਤੇ ਗਾਇਆ❤️❤️❤️ Keep it up🔥

  • @mandeepgharu7080
    @mandeepgharu7080 Год назад

    Gopi.paji waheguru ji thanu chadikala ch rakhe 84 ni bhulni chahi di Sanu

  • @ramanmehra6311
    @ramanmehra6311 Год назад +5

    Wow🔥🔥🔥🔥bohut vadia veere ਵਾਹਿਗੁਰੂ ਜੀ thonu chardikala bakshan sach likhde raho ਵਾਹਿਗੁਰੂ ਜੀ nal ne

  • @sohansinghsingh8196
    @sohansinghsingh8196 Год назад

    Goopi veer bahut vadhya song hai
    ਵਾਹਿਗੁਰੂ ji sda chardi kalan ch rakhan
    Is gane ne sabat kar dita k punjabi kade aapne ja begane te kita julam kde nahi bhulda punjabi
    Ah he ta punjabian de de fitrat a jis to Bade Bade kambde ne

  • @Thisis_Wens
    @Thisis_Wens Год назад +11

    ਦਿਲੋ respect ਬਾਈ ਤੇਰੇ ਲਈ 🔥

  • @janjuapargat5163
    @janjuapargat5163 Год назад +1

    Rabb chrikla cha rekha veer nu

  • @curlygirly5317
    @curlygirly5317 Год назад +7

    God bless you brother!! Thanks for speaking up on this and using your platform to voice a severe human rights violation.

  • @Sukhsingh9195
    @Sukhsingh9195 Год назад +1

    Ghainth aa veer

  • @sidhu7572
    @sidhu7572 Год назад +16

    Jastice for Sidhu mossewala legend 😭💔 miss you Sidhu brother 💎

    • @gurchahal5747
      @gurchahal5747 Год назад

      Bai ਏ ਪੰਜਾਬ ਆ ਏਥੇ ਇੰਨਸਾਫ਼ ਨੀ ਮੀਲਦਾ 🙏😔😔

    • @Pardeepmindplayer
      @Pardeepmindplayer Год назад

      @@gurchahal5747 punjab nii bhai India ma hotta hii assa hain...💯💸

  • @varindersharmavarinderchan5172

    ਗੋਪੀ ਵੀਰ ਤੇਰੀ ਮਿਹਨਤ ਨੂੰ ਸਲਾਮ ਆ ....ਜੇ ਇੱਕ ਗੱਲ ਸੱਚ ਕਹਾਂ ਤਾਂ ਮੈਂ ਵੀ ਤੇਰੀਆ video's ਦੇਖ ਕੇ ਏਵੇ ਕਹਿੰਦਾ ਹੁੰਦਾ ਸੀ, ਕਿ ਇਹ ਏਵੇ ਹੀ ਫੀਲਿੰਗ ਲਈ ਜਾ ਰਿਹਾ ਬਣਨਾ ਇਹਦਾ ਕੁੱਝ ਵੀ ਨਹੀ ...ਪਰ ਤੇਰਾ ਟਿੱਚਾ ਬੜਾ ਵਧੀਆ ਸੀ ..ਸਲਾਮ ਬਾਬਾ ਤੇਰੀ ਮਿਹਨਤ ਨੂੰ

  • @punjabworldtv9964
    @punjabworldtv9964 Год назад +4

    Gopi longia buht wadiya bro big love from 🇵🇰🇩🇪❤️

  • @sidhumoosewala7744
    @sidhumoosewala7744 Год назад +1

    Teri kalam nu hmesha salam a❤❤

  • @myselfediter9754
    @myselfediter9754 Год назад +18

    Lyrics on another level💥

  • @happycom742
    @happycom742 Год назад +2

    ਵਾਹਿਗੁਰੂ ਜੀ👌👌👍👍

  • @anujrathore3979
    @anujrathore3979 Год назад +4

    Wah bhai wah 👍👍👍 84 song

  • @ManjinderSingh-qw5tw
    @ManjinderSingh-qw5tw Год назад

    ਕੋਈ ਵੀ ਹੋਵੇ ਪੰਜਾਬ ਦਾ ਬੰਦਾ ਅਸਲੀ ਦਰਦ ਜ਼ਰੁਰ ਹੁੰਦਾ

  • @Mannu7785
    @Mannu7785 Год назад +4

    Bhut vadhia gopi veer proud of you

  • @amitkaurbains4889
    @amitkaurbains4889 Год назад +1

    ਵਾਹਿਗੁਰੂ
    #ਨਾਾ ਭੁੱਲਣਯੋਗ ਨਾ ਬਖ਼ਸ਼ਣਯੋਗ 84

  • @dxshingaming4650
    @dxshingaming4650 Год назад +8

    Gopi veer salute to you 🙏🇮🇳 ❤️👍

  • @Ekam123Ekam12
    @Ekam123Ekam12 Год назад +2

    Gopi veer tainu dilon salute hai ❤❤❤❤❤❤ Bhai Ji Tera sath hamesa devange

  • @DrPrabhpreetSingh
    @DrPrabhpreetSingh Год назад +3

    Great song yaar.....awein hi likhda te gaunda reh.....awesome writing and singing.....

  • @navisaab5259
    @navisaab5259 Год назад +1

    Very nice good luck

  • @satnamgaming6532
    @satnamgaming6532 Год назад +10

    ਚੁੱਕੇ ਰੱਖ ਗੋਪੀ 22

  • @ranjeetkahlon6074
    @ranjeetkahlon6074 Год назад

    Siraa goppi veer song rab tenu chad di kala bakhse

  • @Singhexperiment0
    @Singhexperiment0 Год назад +9

    Waheguru khush rakhe Bai nu always support aa Bai nu love ju bai

  • @kamaljit2806
    @kamaljit2806 Год назад

    ਗੋਪੀ ਬਹੁਤ ਸੁਲਝ ਗਿਆ, ਵਧੀਆ ਲਿਖਿਆ

  • @never_forget_8478
    @never_forget_8478 Год назад +3

    Waheguru Ji Mehar kare

  • @iqbalsingh179
    @iqbalsingh179 Год назад

    Baut vdia bro baba chardikala kre

  • @preet_abohariya
    @preet_abohariya Год назад +9

    Always sport you brother ♥️♥️♥️🖋️🎤

  • @Its_Sarao_
    @Its_Sarao_ Год назад

    ਬੋਹਤ ਵਧੀਆ song aa gopiya ਵੀਰ

  • @AmandeepSingh-ricky
    @AmandeepSingh-ricky Год назад +11

    Extremely well written, keep doing the good and serious work. We all are with you. 💐💐🙏🙏

  • @kamleshkumari3052
    @kamleshkumari3052 Год назад

    Full support from Sadwan, Nurpur,Kangra Himachal Pradesh

  • @RaviRandhawa1213
    @RaviRandhawa1213 Год назад +3

    Waheguru ji hor kirpa karan ji 💐🙏🌺🙏💐🌺

  • @nishansandhu6446
    @nishansandhu6446 Год назад

    ਵਾਹ ਵਾਹ ਵਾਹ ਯੋਧਿਆ ਜਿਊਦਾ ਰਹੇ

  • @BruceLee-ib1qw
    @BruceLee-ib1qw Год назад +6

    Goosebumps 🤯🤯🤯
    So good lyrics

  • @k07ff29
    @k07ff29 Год назад +1

    😭😭😭😭😭🙏🙏🙏🙏 GOPI VEERE END KARTI 🙏🙏🙏🙏🙏🙏💯💯💯🔥🔥🔥 god bless you

  • @inderacademy7101
    @inderacademy7101 Год назад +4

    Awesome lyrics ❤

  • @DarshanSingh-vh3vr
    @DarshanSingh-vh3vr 9 месяцев назад +1

    Sirra song bai de all songs

  • @plashthakur5474
    @plashthakur5474 Год назад +5

    Support and Love from Kullu Himachal Pradesh ❤️🔥❤️

  • @rajabegowal5686
    @rajabegowal5686 Год назад

    Back to Back hit
    Bomb te Bomb shutt Reha Longia 🌪️🌪️🌪️

  • @parmpalagnihotry4486
    @parmpalagnihotry4486 Год назад +5

    GOPy bai end kiti pyi a seriously
    I didn’t expect this from u bro u seriously have done a great job
    Fan from england bro keep it up

  • @gurdipsinghsingh8956
    @gurdipsinghsingh8956 Год назад

    Nice bro bhuat vadiya song

  • @Realm_Panjab
    @Realm_Panjab Год назад +3

    much more bold effort, than todays so called singers

  • @HappySingh-tk5wc
    @HappySingh-tk5wc Год назад

    Gopi veer tade li kharre ho k salute ban da 👍🙏🏻🙏🏻🙏🏻