Cheeni Ghatti ⛳|| Maili Dam || Hoshiarpur || Ditto China Wall || Bassi Kalan || Punjabi Point Live

Поделиться
HTML-код
  • Опубликовано: 30 сен 2024
  • ਇਸ ਵੀਡੀਓ ਵਿੱਚ ਦੋ ਥਾਵਾਂ ਦਿਖਾਓਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਹੈ ਪਸੰਦ ਆਵੇਗੀ ਵੀਡਿਓ । ਇਹ ਜਗ੍ਹਾ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ "ਮੈਲ਼ੀ" ਦੇ ਨਾਲ ਪੈਂਦੀ ਹੈ ਜਿਸ ਨੂੰ "ਚਿਣੀ ਘਾਟੀ" ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਅਕਸਰ ਲੋਕ ਇਸਨੂੰ ਚੀਨੀ ਘਾਟੀ ਆਖਦੇ ਹਨ। ਕਿਉਂਕਿ ਇਸਦੀ ਬਣਤਰ ਬਿਲਕੁਲ ਚੀਨ ਦੀ ਦੀਵਾਰ ਵਰਗੀ ਹੈ ਜੋ ਕਿ ਦੁਨੀਆਂ ਦੇ ਸੱਤ ਅਜੂਬਿਆਂ ਵਿਚ ਸ਼ਾਮਿਲ ਹੈ । ਤੇ ਦੂਸਰੀ ਜਗ੍ਹਾ ਮੈਲੀ ਡੈਮ ਹੈ । ਉਹ ਵੀ ਜ਼ਰੂਰ ਦੇਖਣਾ 👍🏻
    #Cheenighatti #Mailidam #Hoshiarpur #chinawall #punjabipointlive #bassikalan #harmanvlogs #traveler #travelingdesi #hills #naturebeauty #calmness #waterfall #green

Комментарии • 109