ਚੋ

Поделиться
HTML-код
  • Опубликовано: 2 окт 2024
  • ਚੋਰ ਦੇ ਭੁਲੇਖੇ ਸਾਧ ਕੁੱਟਿਆ ਗਿਆ .... ਇਲਾਕੇ ਵਿਚ ਦਿਨੋ ਦਿਨ ਵੱਧ ਰਹੀਆਂ ਚੋਰੀਆਂ ਦੇ ਚਲਦਿਆਂ ਅੱਜ ਚੋਰਾਂ ਤੋਂ ਅੱਕੇ ਲੋਕਾਂ ਨੇ ਭੁਲੇਖੇ ਨਾਲ ਆਪਣੇ ਮੋਟਰਸਾਇਕਲ ਬਜਾਏ ਦੁਸਰਾ ਮੋਟਰਸਾਇਕਲ ਲੈ ਕੇ ਜਾਂਦੇ ਇਕ ਨੋਜਵਾਨ ਨੂ ਕਾਬੂ ਕਰਕੇ ਕੁਟਾਪਾ ਚਾੜ੍ਹ ਦਿੱਤਾ...ਦੇਖੋ ਸਾਰੀ ਰਿਪੋਰਟ

Комментарии • 143

  • @KuldeepSingh-yt2fi
    @KuldeepSingh-yt2fi 2 месяца назад +10

    ਸਹੀ ਗੱਲ ਹੈ ਵੀਰ ਜੀ ਚੋਰ ਭੁਲੇਖੇ ਸਾਧ ਕੁਟਿਆ ਗਿਆ ਇਹ ਸਭ ਪਰਾਗਾ ਕੈਪਸੂਲ ਦੀ ਕਰਾਮਾਤ ਹਨ

  • @rajmohindersingh2869
    @rajmohindersingh2869 3 месяца назад +35

    ਕਈ ਵਾਰ ਵੀਰ ਜੀ ਭੁਲੇਖਾ ਵੀ ਲੱਗ ਸਕਦਾ ਹੈ, ਪਹਿਲਾਂ ਅਗਲੇ ਦੀ ਪੂਰੀ ਜਾਣਕਾਰੀ ਲਵੋ।

    • @RANJITSingh-nv9fq
      @RANJITSingh-nv9fq 3 месяца назад

      ਯਾਰ ਗਰਮੀ ਬਹੁਤ ਹੈ ਕੁਟਣਾ ਨੀ ਚਾਹੀਦਾ ਸਜ਼ਾ ਹੋਰ ਵੀ ਬਹੁਤ ਹਨ ਦੇਣ ਨੂੰ ਤਾ

    • @pind877
      @pind877 2 месяца назад

      Bai ik baar asi v bhut kutya c munde nu ohnu v bulkhe pye c ohde bike te Mera same c

  • @raniitsingh3915
    @raniitsingh3915 3 месяца назад +35

    ਜਿੰਨੇ ਨੇ ਥੱਪੜ ਮਾਰੇ ਆ ਪਰਚਾ,ਕਰਾ ਹਰਾਮੀਆਂ ਤੇ

  • @Sekhon_pb31_vloger
    @Sekhon_pb31_vloger 2 месяца назад +5

    ਕਿਹੜੀਆ ਨੇ ਕੁੱਟਿਆ ਸੀ ਉਸ ਨੂੰ ਬੁਲਾਓ ਭੈਣ ਚੋਦ ਨੂੰ ਕਹਿੰਦਾ ਸੀ ਚਾਬੀ ਵੀ ਮੇਰੀ ਸੀ
    ਲਾਤੀ ਤਾ ਮੁੰਡੇ ਨੇ ਆਪਣੇ ਮੋਟਰਸਾਇਕਲ ਦੀ ਚਾਬੀ ਸੀ

  • @kashmirattalan2538
    @kashmirattalan2538 3 месяца назад +18

    ਇਹ ਪਿੰਡ ਅਤਾਲਾਂ ਦਾ ਮਜਵੀ ਸਿੱਖਾਂ ਦਾ ਮੁੰਡਾ ਹੈ ਥੋੜ੍ਹਾ ਸਿਧਰਾ ਹੈ ਪਰ ਨਜਾਇਜ਼ ਕੁਟਿਆ ਗਿਆ ਹੈ. ਕੁੱਟਣ ਤੋਂ ਪਹਿਲਾ ਪੂਰੀ ਜਾਣਕਾਰੀ ਲੈਣੀ ਚਾਹੀਦੀ ਹੈ. ਰਫੂਜੀ ਬੋਲੀ ਹੈ ਇਸ ਨੇ ਫੋਨ ਤੇ ਕਿਹਾ ਹੈ. ਮੇਰੇ ਨਾਲ ਤੇ ਆਹ ਕੰਮ ਬਣ ਗਿਆ ਹੈ.

  • @JaswindersidhuSidhu-ou4li
    @JaswindersidhuSidhu-ou4li 3 месяца назад +22

    ਬਾਈ ਕਈ ਬੰਦੇ ਡਮਾਕ ਨੀ ਕੰਮ ਕਰਦਾ ਜਾਚ ਪੜਤਾਲ ਤੋ ਬਿਨਾ ਐਮੈ ਨਾ ਬੰਦੇ ਨੂੰ ਕੁੱਟਿਆ ਕਰੋ

  • @Sunny-gaming-h7h
    @Sunny-gaming-h7h 3 месяца назад +20

    O ਨਾ ਕਰੋ ਧੱਕਾ ਗਰੀਬ ਨਾਲ ਯਰ ਬੋਲੀ ਦਾ ਫ਼ਰਕ ਵੀ ਸੀ 😮। ਨਾ ਬਾਈ ਗਲਤ ਗੱਲ ਐ

  • @ਸਾਂਝਸੁਨੇਹਾ
    @ਸਾਂਝਸੁਨੇਹਾ 3 месяца назад +14

    ਕੁੱਟਣ ਵਾਲੇ ਤੇ ਪਰਚਾ ਹੋਵੇ।

  • @DeepPawa
    @DeepPawa 3 месяца назад +17

    ਦੋਨੋ ਮੋਟਰਸਾਈਕਲ ਇੱਕੋ ਤਰਾ ਦੇ ਸਨ ਉਪਰ ਦੀ ਗਰਮੀ ਬਹੁਤ ਹੈ

  • @gurnamNagra1419
    @gurnamNagra1419 3 месяца назад +6

    F I R ਕਰਾਓ ਇਨਾਂ ਤੇ ਗਰੀਬ ਨੂੰ ਕੁੱਟਿਆ ਕਿਉ

  • @HarmanSingh-w3y
    @HarmanSingh-w3y 2 месяца назад +4

    ਅਸਲੀ ਚੋਰ ਨਹੀਂ ਫੜੇ ਜਾਂਦੇ ਇਹਨਾਂ ਤੋਂ

  • @MevaSingh-m1w
    @MevaSingh-m1w 3 месяца назад +35

    ਕੁਟਣ ਵਾਲੇ ਤੇ ਪਾਰਚਾ ਪਾਓ ਗਰੀਬ ਦੇ ਮੁੰਡੇ ਨੂੰ ਐਮੈ ਕੁਟਣਾ ਗਾਲਤ ਹੈ

  • @swarnjeetkaurmattu1315
    @swarnjeetkaurmattu1315 2 месяца назад +10

    ਜਿੰਨ ਨੇ ਕੁਟਿਆ ਉਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ

  • @Laddidon302
    @Laddidon302 3 месяца назад +61

    ਕੁੱਟਣ ਆਲੇ ਤੇ ਮਾਣ ਹਾਣੀ ਦਾ ਪਰਚਾ ਕਰੋ ਜਿਸਨੇ ਕੁੱਟਿਆ ਉਸਤੇ ਪਰਚਾ ਕਰੋ

  • @ravinderpourh564
    @ravinderpourh564 2 месяца назад +5

    ਬਾਈ ਏਦਾਂ ਨਾਂ ਕਰਿਆ ਕਰੋ ਜਾਂਚ ਪੜਤਾਲ ਕਰਲਿਆ ਕਰੋ ਐਵੇ ਕਿਸੇ ਦੇ ਥਾਂਹ ਕੁ ਥਾਂ ਸੱਟ ਲੱਗ ਸਕਦੀ ਪਹਿਲਾਂ ਵੀਰ ਜੀ ਮੂੰਹ ਨਾਲ ਗੱਲ ਕੀਤੀ ਜਾ ਸਕਦੀ ਸੀ ਪਰ ਗ਼ਲਤ ਬੰਦਾ ਕੁੱਟਿਆ ਗਿਆ
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

  • @rajuarora3163
    @rajuarora3163 3 месяца назад +5

    ਗਰੀਬ ਨੂੰ ਕੌਣ ਪੁੱਛਦਾ ਏਹ ਦੁਨੀਆ ਤਾ ਜ਼ੁਲਮੀ ਆ

  • @GurpreetSingh-jf1ou
    @GurpreetSingh-jf1ou 3 месяца назад +7

    ਬਾਈ ਮੇਰੇ ਨਾਲ ਵੀ ਇੱਕ ਵਾਰੀ ਇਦਾਂ ਹੀ ਹੋਇਆ ਸੀ ਮੈਂ ਵੀ ਕਿਸੇ ਹੋਰ ਦੇ ਮੋਟਰਸਾਈਕਲ ਦੀ ਚਾਬੀ ਲਾ ਕੇ ਲੈ ਆਇਆ ਸੀ ਤਾਂ ਜਦੋਂ ਰਸਤੇ ਵਿੱਚ ਦੇਖਿਆ ਤਾਂ ਮੈਨੂੰ ਉਸਦਾ ਮੀਟਰ ਦਾ ਰੰਗ ਦੇਖ ਕੇ ਪਤਾ ਲੱਗਾ ਕਿ ਇਹ ਮੇਰਾ ਮੋਟਰਸਾਈਕਲ ਨਹੀਂ ਹੈ ਫਿਰ ਮੈਂ ਵਾਪਸ ਗਿਆ ਆਪਣਾ ਮੋਟਰਸਾਈਕਲ ਲੈ ਕੇ ਆਇਆ.

  • @JASS-0654
    @JASS-0654 2 месяца назад +10

    ਮੈਂ ਵੀ ਚੱਕਿਆ ਸੀ ਇੱਕ ਵਾਰ ਭੁਲੇਖੇ ਨਾਲ ਵੀਰ ਜੀ ⚔️

  • @jaanveersingh7819
    @jaanveersingh7819 3 месяца назад +10

    ਹਾ ਆਦਮੀ ਜਿਹੜਾ ਕਹਿੰਦਾ ਸਾਧ ਕੁਟਤਾ ,ਜੇ ਇਸ ਦਾ ਮੋਟਰਸਾਈਕਲ ਕੋਈ ਤੋਰ ਲਵੇ,ਇਸ ਨੂੰ ਉਹ ਮੋਟਰਸਾਈਕਲ ਲਿਜਾਣ ਵਾਲਾ ਦਿਸ ਪਵੇ ਫਿਰ ਇਹ ਘੱਟ ਕਰੂ ਉਸ ਨਾਲ।

  • @SanjeevKumar-vy4bl
    @SanjeevKumar-vy4bl 2 месяца назад +2

    ਮੇਰੇ ਨਾਲ ਵੀ ਇਕ ਦੋ ਵਾਰ ਐਵੇ ਹੋਇਆ ਭੁਲੇਖਾ ਲੱਗ ਜਾਂਦਾ 1 ਵਾਰੀ ਤਾਂ ਚਾਬੀ ਵੀ ਲੱਗ ਗਈ ਸੀ ਪਰ ਫੇਰ ਯਾਦ ਆਇਆ ਕਿ ਮੇਰਾ ਮੋਟਰਸਾਈਕਲ ਆ ਨਹੀਂ ਹੈ । ਕੁੱਟਣਾ ਤਾਂ ਗਲਤ ਹੀ ਆ ਬੰਦੇ ਦੀ ਇਕ ਵਾਰੀ ਗੱਲ ਤਾਂ ਸੁਣੋਂ

  • @Makhan-r1j
    @Makhan-r1j 2 месяца назад +4

    ਗਲਤ ਗੱਲ ਹੈ ਜਿੰਨਾ ਨੇ ਕੁੱਟੀਆਂ ਉਹਨਾਂ ਦੇ ਵੀ ਬਾਈ ਤੌ ਚਪੇੜਾਂ ਮਰਵਾਉਣੀਆ ਚਾਹੀਦੀਆਂ ਹਨ

  • @baldevsinghriar4830
    @baldevsinghriar4830 3 месяца назад +5

    ਆਪਣੇ ਚੀਜ ਦੀ ਪਛਾਣ ਰੱਖਣੀ ਚਾਹੀਦੀ ਤਾਂ ਜੋ ਫਿਰ ਕੋਈ ਐਸੀ ਘਟਨਾ ਨਾ ਵਾਪਰ ਸਕੇ ਐਨਾ ਭੁਲੇਖਾ ਨਹੀ ਲੱਗਣਾ ਚਾਹੀਦਾ ਜੇ ਕਿਸੇ ਦੇ ਨਾਲ ਇਸ ਤਰ੍ਹਾਂ ਨਾ ਹੋਵੇ ਜਦੋਂ ਕਿਸੇ ਦਾ ਮੋਟਰਸਾਈਕਲ ਭਾਵੇਂ ਭੁਲੇਖਾ ਨਾਲ ਚਾਬੀ ਲਾਵਾਂਗੇ ਫਿਰ ਅਗਲਾ ਸੱਕ ਜ਼ਰੂਰ ਕਰੇਗਾ

  • @KalaSingh-jn6kg
    @KalaSingh-jn6kg 3 месяца назад +3

    ਮੋਟਰਸਾਈਕਲ। ਰਿਸ਼ਤੇ ਦਾਰਾ ਸੀ। ਏਹ। ਵਿਚਾਰੇ। ਨੂੰ। ਕੀ ਪਤਾ

  • @rajmohindersingh2869
    @rajmohindersingh2869 3 месяца назад +3

    ਪਤਰਕਾਰ ਨੂੰ ਸ਼ਰਮ ਹਯਾ ਨਹੀਂ ਹੈ, ਜਦੋ ਸੱਚ ਸਾਬਤ ਹੋ ਗਿਆ, ਭੁਲੇਖਾ ਲੱਗ ਗਿਆ, ਉਸ ਦਾ ਮੋਟਰਸਾਈਕਲ ਵੀ ਸਬੂਤ ਸਾਬਤ ਹੋ ਗਿਆ, ਫਿਰ ਵੀ ਚੋਰ ਸਾਬਤ ਕਰਨ ਤੇ ਲੱਗੇ ਹੋਏ ਹੋ।

    • @ArshpreetSingh-qg4zy
      @ArshpreetSingh-qg4zy 3 месяца назад

      Ehu je landu chenal wale apne app nu jarnlejam samjde han v saleya pehla tu chor chor kare gaeya tu. V pehla kahwer pore hon to chor chor lagae

  • @satwinderpanju9049
    @satwinderpanju9049 3 месяца назад +5

    ਇਹੀ ਚੱਕਰ ਪੈ ਗਿਆ ਫਿਰ ਰਿਸ਼ਤੇਦਾਰਾਂ ਦਾ ਮੋਟਰਸਾਈਕਲ ਹੈ ਕੲੀ ਵਾਰ ਭਲੇਖਾ ਲੱਗ ਜਾਂਦਾ ਹੈ ਐਨੀ ਚੋਰੀ ਵੀ ਹੋ ਰਹੀ ਹੈ ਤਾਂ ਕਰਕੇ ਅਗਲੇ ਨੂੰ ਲੱਗਦਾ ਹੈ ਕਿ ਮੋਟਰਸਾਈਕਲ ਚੋਰੀ ਕਰਕੇ ਜਾ ਰਿਹਾ ਹੈ

  • @lakhbirsingh801
    @lakhbirsingh801 Месяц назад +2

    ਯਾਰ ਅਗਲੇ ਨੂੰ ਪੁੱਛ ਲਿਆ ਕਰੋ ਗਲਤ ਗੱਲ ਆ ਪਰਚਾ ਦਰਜ਼ ਹੋਣਾ ਚਾਹੀਦਾ ਕੁੱਟਣ ਵਾਲੇ ਤੇ

  • @RakeshKumar-bv2bn
    @RakeshKumar-bv2bn Месяц назад +1

    ਸਾਡੇ ਨਾਲ ਵੀ ਇਦਾ ਹੋਇਆ ਸੀ

  • @MalkitSingh-m8y
    @MalkitSingh-m8y 2 месяца назад +2

    ਹਾਂ ਜੀ ਭਰਾ ਜੀ ਪਹਿਲਾਂ ਪੁੱਛਣਾ ਚਾਹੀਦਾ। ਪਲਟੀਨੇ ਜਦੋਂ ਸਾਰੇ ਇਕੱਠੇ ਖੜੇ ਹੁੰਦੇ ਨੇ ਸਿਆਣ ਨਹੀਂ ਆਉਂਦੀ । ਇੱਕ ਦਿਨ ਸਾਡੇ ਨਾਲ ਵੀ ਹੋ ਗਈ ਸੀ। ਉਹ ਤਾਂ ਗੱਲ ਚਾਬੀ ਨਹੀਂ ਲੱਗੀ ਦਿਮਾਗ ਹੱਲ ਗਿਆ ਵੀ ਚਾਬੀ ਕਿਉਂ ਨਹੀਂ ਲੱਗਦੀ ਉਹ ਤਾਂ ਨੰਬਰ ਯਾਦ ਸੀ ਤਾਂ ਪਤਾ ਲੱਗੇਆ ਇੱਕੋ ਹੀ ਮਾਡਲ ਇੱਕੋ ਜਿਹੇ ਬੈਗ ਲੱਗੇ ਸੀ ਨਹੀਂ ਆ ਬਾਈ ਵਾਲੀ ਸਿਤਰੋਲ ਸਾਡੀ ਵੀ ਐਮੀ ਹੋ ਜਾਣੀ।

  • @luvitmehra4715
    @luvitmehra4715 2 месяца назад +1

    Haraik garib banda loka nu chor hi lagda hunda .....😢😢😢😢😢

  • @RANJITSingh-nv9fq
    @RANJITSingh-nv9fq 3 месяца назад +3

    ਮਾੜੀ ਗੱਲ ਐ ਯਾਰ ਕੁਟਿਆ ਨਾ ਕਰੋ ਉਤੋ ਗਰਮੀ ਨੇ ਬੁਰਾ ਹਾਲ ਕੀਤਾ ਤੇ ਤੁਸੀ ਬੰਦਾ ਕੁੱਟ ਸਿਟਦੇ ਜੇ ਕੋਈ ਮਰ ਗਿਆ ਤਾਂ ਪਤਾ ਨੀ ਕਿੰਨੇ ਹੀ ਘਰ ਉੱਜੜਨਗੇ . ਸੱਜਾ ਦੇਣ ਦੇ ਹੋਰ ਵੀ ਬਹੁਤ ਤਰੀਕੇ ਹਨ ਮੂੰਹ ਕਾਲਾ ਕਰ ਦਿਓ ਜਾਂ ਗਧੀ ਤੇ ਬਿਠਾ ਦਿਓ ਪਰ ਅਗਰ ਗੁਨਾਹਦਾਰ ਹੈ ਤਾਂ ਹੀ ਸਜ਼ਾ ਦੇਣੀ ਬਣਦੀ . ਸਰਬੱਤ ਦਾ ਭਲਾ ਹੋਵੇ

  • @RajendraSinghRajendraSin-uu4ll
    @RajendraSinghRajendraSin-uu4ll 3 месяца назад +5

    Parcha Karan

  • @HarmanJeetsingh-t4p
    @HarmanJeetsingh-t4p 2 месяца назад +3

    Wmk 🙏 👌

  • @IQBALSINGH-wf9dv
    @IQBALSINGH-wf9dv 3 месяца назад +3

    ਪੱਤਰਕਾਰ ਸਾਹਿਬ ਤੁਸੀਂ ਅੱਜ ਤੱਕ ਨਹੀਂ ਸੁਣਿਆ ਵੀ ਪਹਿਲੂ ਕਿਸੇ ਦਾ ਮੋਟਰਸਾਇਕਲ ਲੈ ਜਾਂਦੇ ਰਹੇ ਚੋਰ ਫਿਰ ਬਾਅਦ ਵਿੱਚ ਆਪਣਾ ਲੈ ਕੇ ਜਾਂਦੇ ਨੇ ਇਹਨਾਂ ਦੀ ਉਹੀ ਚਾਲ ਆ ਉਹੀ ਸਕੀਮ ਹੈ ਪੱਤਰਕਾਰ ਤੁਸੀਂ ਸਮਝੋ ਤੁਸੀਂ ਜਿੰਦਗੀ ਤੁਹਾਡੀ ਬੀਤ ਗਈ ਖਬਰਾਂ ਸੁਣਾਉਂਦੇ ਤਾਂ ਅੱਜ ਤੱਕ ਪਤਾ ਹੀ ਨਹੀਂ ਲੱਗਾ

  • @Soni-tt5iv
    @Soni-tt5iv 3 месяца назад +3

    A greeb munde nal buht dhkka hoya es greeb munde nu insaaf milna chahi da jai

  • @inderpalsingh9393
    @inderpalsingh9393 3 месяца назад +6

    ਕਿਸੇ ਦਾ ਮੋਟਰਸਾਈਕਲ ਕਿਉਂ ਲੈ ਕੇ ਗਿਆ ਕਿਸੇ ਕੋਲ ਕੀ ਸਬੂਤ ਆ ਕਿ ਉਹ ਚੋਰੀ ਨਹੀਂ ਕਰ ਰਿਹਾਂ ਸੀ | ਹੋ ਸਕਦਾ ਬਾਅਦ ਚ ਆਪਣਾ ਵੀ ਲੈ ਜਾਂਦਾ |

    • @ਓਠੀਸਾਬਬੱਲੋਵਾਲੀਆ
      @ਓਠੀਸਾਬਬੱਲੋਵਾਲੀਆ 3 месяца назад +1

      ਸਾਰੇ ਆਪਣੇ ਵਰਗੇ ਨਹੀਂ ਸਮਝੀ ਦੇ, ਭਲੇਖੇ ਦਾ ਕੀ ਹੈਂ, ਭਲੇਖਾ ਕਿਸੇ ਨੂੰ ਵੀ ਲੱਗ ਜਾਂਦਾ ਹੈ, ਮੇਰੇ ਨਾਲ ਵੀ ਇੱਕ ਵਾਰ ਇੱਦਾ ਹੋਇਆ ਸੀ

  • @parveensehgal7955
    @parveensehgal7955 3 месяца назад +3

    Pehlan Kese Da Laejade Han Te Baad Ch Apna Lae Jande Han

  • @kamaljeetsidhu1431
    @kamaljeetsidhu1431 3 месяца назад +2

    Veer ji Mere Sathi Aisa 2 Bar Ho Gaya Hai Magar Maine Bike Start Nahin Kari Chabi Lagai Sirf

  • @jagroopmann2606
    @jagroopmann2606 2 месяца назад +1

    Chori karan daa tarika haga

  • @sukhwinderartist812
    @sukhwinderartist812 2 месяца назад +1

    Aaj ਕੱਲ ਸੱਭ fame ਲੈਣ ਦੇ ਚੱਕਰ ਚ ਸਹੀ ਗ਼ਲਤ ਨਹੀ ਦੇਖ ਦੇ ਗਰੀਬ samaj ਕੇ ਗੁੰਮਰਾਹ ਕਰ ਦਿੱਤਾ ਕੁੱਟ ਕੁੱਟ ਕੇ ਬਹੁਤ ਗ਼ਲਤ ਗੱਲ ਐ

  • @jwalagaget8057
    @jwalagaget8057 Месяц назад +2

    ਗਲਤ ਕੂਟੁਐ ਗਿਆ ਹੈ

  • @JasPinder-gx3xs
    @JasPinder-gx3xs 2 месяца назад +1

    POLICE DOKANDARA NOO THAN E LIJAKE SUMMJAO RS DHALIWALL ❤ E

  • @gurpreetgrewal9449
    @gurpreetgrewal9449 3 месяца назад +2

    ਪਤਰਕਾਰ ਸਾਬ ਤੁਸੀਂ ਵੀ ਮਾਫੀ ਮੰਗ ਲਾਵੇ

  • @gurpreetsinghguridhillon6736
    @gurpreetsinghguridhillon6736 2 месяца назад

    Bhulekha pe jnda g boht var mere nal hoia me v duje de beth chabi pai a te mere motorcycle nu patiala gurdware parking cho koi legia te oda same c khda riha oh bnde ne gher apde jke dekhia ta vapis aya me v khda c othe ta me apda motorcycle leke aya

  • @Svp745
    @Svp745 2 месяца назад +1

    Pehla gal tan sun lainde

  • @gurpreetsinghguridhillon6736
    @gurpreetsinghguridhillon6736 2 месяца назад

    Veer g oh dukana ale lakh lakh mger lai firn ge parcha krao

  • @RajeshKumar-dq6tg
    @RajeshKumar-dq6tg Месяц назад +1

    Mai bi galti naal ek waar kisay di activa nu chabi lai c.oh banda bi kol c

  • @Singhisking18
    @Singhisking18 2 месяца назад

    ਰਪੋਟਰ ਘੁਸਿਆ ਓਹਨਾ ਕਿਹੜਾ ਆਪਣਾ ਨਾਮ ਦਸ ਦਸਕੇ ਇਹਨੂੰ ਕੁੱਟਿਆ ਹੋਣਾ ਆ,,,,ਸਵਾਲ ਪੁੱਛਣ ਲੱਗਾ ਤਾਂ ਥੋੜਾ ਸੋਚ ਲਿਆ ਕਰ,,,ਵੀਡਿਓ ਦੇ ਸ਼ੁਰੂ ਵਿੱਚ ਤੂੰ ਵੀ ਫਾਲਤੂ ਹੀ ਗਲਤ ਬੋਲ ਰਿਹਾ ਸੀ ਇਹ ਮੁੰਡੇ ਬਾਰੇ,,ਤੇ ਲਾਸ੍ਟ ਵਿੱਚ ਕਿਦਾ ਓਹਦਾ ਸਾਥ ਦੇ ਰਿਹਾ ਪਰਿਵਾਰ ਸਾਹਮਣੇ,,,,,,

  • @satwinderpanju9049
    @satwinderpanju9049 3 месяца назад +1

    ਕੀ ਪਤਾ ਕਿਸੇ ਦਾ ਮੰਗ ਕੇ ਲਿਆਂਦਾ ਹੋਵੇ

  • @lakhwindersingh9731
    @lakhwindersingh9731 3 месяца назад

    ਗਲਤੀ ਲੱਗਣੀ ਕੋਈ ਵੱਡੀ ਗੱਲ ਨਹੀਂ ਸਾਡੇ ਕੋਲ ਖੁਦ ਕੁ ਹੋਈਆਂ ਨੇ ਕਈਆਂ ਕੋ ਹੋਈਆਂ ਨੇ

  • @RajuKumar-nv9jh
    @RajuKumar-nv9jh Месяц назад +1

    Waheguru ji wmk waheguru ji wmk

  • @PAREZZALSINGHPAREZZAL
    @PAREZZALSINGHPAREZZAL Месяц назад

    ਫੇਰ ਕੀ ਹੋਇਆ ਜੈ ਭੁਲੇਖਾ ਲੱਗ ਗਿਆ ਕਲ ਮੈਂ ਆਪਣੇ ਬੱਚੇ ਨੂੰ ਸਕੂਲੋਂ ਲੈਣ ਗਿਆ ਸੀ ਬਾਹਰ ਆਇਆ ਆਪਣੇ ਭੁਲੇਖੇ ਦੂਜੇ ਦੇ ਚਾਭੀ ਲਾਤੀ, ਫੇਰ ਓਹਦਾ ਮਾਲਕ ਆ ਕੇ ਕੈਂਹਦਾ ਭਾਈ ਕਿਧਰ, ਫੇਰ ਮੈਂ ਦੇਖਿਆ ਇਹ ਮੇਰਾ ਨਹੀਂ ਸੀ, ਤੇ ਨਾਲ ਹੀ ਖੜਿਆ ਦੀ ਮੇਰਾ ਓਹਨੂੰ ਚਾਭੀ ਲਾਈ ਤੇ ਘਰ ਆਇਆ

  • @JagpalsinghMangat
    @JagpalsinghMangat 2 месяца назад +1

    Mumbai se Chhapra Marwadi

  • @Lovelybrar-us6fs
    @Lovelybrar-us6fs 14 дней назад

    Bai blekha ta Manu vi 2 waar peya moter cycle nu chabi laa lai c baki Ada pta ni

  • @gurpreetsinghguridhillon6736
    @gurpreetsinghguridhillon6736 2 месяца назад +1

    Parcha krao

  • @mjbunboxing1221
    @mjbunboxing1221 2 месяца назад

    Defamation da case paye mera veer....te jine jine kutya case paye te court vlo paise dwaye jaon...defamation de case ch ...🤬🤬🤬🤬🤬🤬

  • @BhartKumar-vm9uw
    @BhartKumar-vm9uw 3 месяца назад +1

    Bhai ke saath galat ho gya 😢

  • @JyotikaurMattu
    @JyotikaurMattu Месяц назад

    Veer ji gussa na karna eh jo faltu lok hunde ne kuj v puchna jruri nhi samjde har insaan chor nahi hunda veer ji 🙏 mere nal v ek war eda hoya eh da mtlb marna chalu kardo eh fuddu lok jo bhana labde ne hun jo oh veer nu mariya oda jume war kon hai fr saram karni chahi di eda de loka nu sale fuddu onu far ke puch lende oh Veer vese v bol ta riha sab kuch chalo galti hogi oh thik pr marna sahi gal hai Tusi daso mainu veer ji 🙏

  • @VikramSend
    @VikramSend 3 месяца назад +1

    Kuj ta garmi ik capsule dmag chakia janda bande da😂

  • @PreetSingh-rc6se
    @PreetSingh-rc6se 2 месяца назад

    Mai vi ek waar dary te dhudh ponn gya avde saikal de bhulekhe kisse da saikal ghar le aya c 😂😂 fer jake badalke leke aya, fer ek din oho Banda mera saikal avde ghar le gya c, fer mai dary to ohda saikal ohde ghar jake badal ke leke aya, 😂😂 yr glti ho jandi a,kar waar, dono bande Abdi avdi jgah shi ne , shado yr Bande sreef lgde aa dono

  • @JasiiGill-b3d
    @JasiiGill-b3d Месяц назад

    Bai tu v menu lgda kuj kha ka aaya hoya aa sofa patarkari kariyan karo please sahi aa😂😅

  • @Simrankour-1948
    @Simrankour-1948 Месяц назад

    Eda kida kise da motercycle le gya apni chiz di pehchan duro ho jandi a je chori ho janda ta loka ne kehna c fad k kutapa lao je hun la ta ta dusre passe hoge ki greeb kutt ta kise pase nhi Jin dinde log dhan ho bhai 🙏

  • @Svp745
    @Svp745 2 месяца назад +1

    Sharm auni chaidi aa kutan waleya nu

  • @parminderkaur354
    @parminderkaur354 2 месяца назад

    Kai vary istran galti ho jandi aa car naal vi ivey ho jaanda galti naal kisey hor di car vich chabi layi jaydi aa fir pata lagda ki ih tan meri car nhi pagel lok India vich hi hun

  • @sonurattu8185
    @sonurattu8185 Месяц назад

    Yr mera frnd khol splander c mandir matha tackan gay same oda nall da splander khada c ona jaldi jaldi chabi lai laa gya kudhrat da ithfaak chabi mint ch lagh gai 1 gantay baad jado dhakaya bike da nmbr kise hor da c o mandir agga he khada c phir vapis kar k apna laa k anda ma 1 vaar thakka agga apna bike phul gya mannu phulan de bimari hai sham tack khada rha otha bike kise nall bath k ghar aa gya mobil da koi hisab nhi kise wari kinaya de dukhan tay phalaya rub dw ine mehar hai hamesha mill gya 4 din de gall hai ma momos kaha kk

  • @harrypreet3846
    @harrypreet3846 2 месяца назад

    Fir tu video kio sari payi yr edit tan karda baad ch chak laine hai phn te vdhe news wale ban jande pehla chor khi jane ho

  • @prabhpreet5164
    @prabhpreet5164 Месяц назад

    Us ty purchase hona chaida Bina enquiry keta us nu kutn da bhulakha kisy nu lag sakda bake oh ta risty dar da bike LA k gai c asle chor faro jy far sakdy ho ta kisy gareb nu parysan kro

  • @sukhchainsingh227
    @sukhchainsingh227 2 месяца назад

    22 bih kain hun Badal te pishe garda C .Sl Sala Mih te ithe breya

  • @palwindersandhu6314
    @palwindersandhu6314 2 месяца назад

    Je bhulekhe nal ghre le jada fir vapis tici krauna c...

  • @AmanSingh-pi9hk
    @AmanSingh-pi9hk 17 дней назад

    Eve dhurh ch Tatu bhaj lende aa lok ,

  • @moviesandserieshollywoodan570
    @moviesandserieshollywoodan570 2 месяца назад

    Bhai main bhi aap de bike bhalke dujhe de chabi lai aa
    koi ghar da ghusa bar la dinde aa

  • @Satnam.111
    @Satnam.111 Месяц назад

    But drama .reporter v had .drama

  • @MandeepDeepman-u9d
    @MandeepDeepman-u9d Месяц назад

    karwahi kro ehna te saleya te

  • @ajaysarhali8156
    @ajaysarhali8156 2 месяца назад

    ਮੇਰੇ ਨਾਲ ਖੁਦ ਇੱਕ ਦੋ ਵਾਰ ਹੋਇਆ ਆ ਮੈ ਸਾਈਕਲ ਤੇ ਦੁਕਾਨ ਤੋ ਸੌਦਾ ਲੈਣ ਗਿਆ,ਉੱਥੇ ਹੀ ਹੋਰ ਬੰਦਾ ਵੀ ਸੌਦਾ ਲੈ ਰਿਹਾ ਸੀ ਮੈ ਚੁੱਕ ਕੇ ਉਹਦਾ ਸਾਈਕਲ ਪੈਦਲ ਰੇਹੜਣ ਲੱਗ ਪਿਆ ਫੇਰ ਉਸੇ ਵਕਤ ਹੀ ਯਾਦ ਆ ਗਿਆ ਕੇ ਏ ਭਾਰਾ ਜਿਹਾ ਕਿਉ ਤੁਰਨ ਦਿਆ, ਫੇਰ ਮੈਂ ਆਪਣਾ ਸਾਈਕਲ ਲਿਆ, ਕਹਿਣ ਦਾ ਮਤਲਬ ਲੱਗ ਜਾਂਦਾ ਹੁੰਦਾ ਭੁਲੇਖਾ ਕਈ ਵਾਰ

  • @gurbazsinghaulakh6078
    @gurbazsinghaulakh6078 Месяц назад

    Tu chhbi vch kouo rahki

  • @JaswantsinghMittu
    @JaswantsinghMittu 2 месяца назад

    PALEKHA KIDA LAG GAYA APNI CHEEJ DA KIME NA PATA HOVE

  • @homedesigner3226
    @homedesigner3226 2 месяца назад

    ਬਾਈ ਮੇਰੇ ਨਾਲ ਹੋ ਗਿਆ ਸੀ ਮੇਰੇ ਕੋਲ ਨਵਾਂ ਸਾਈਕਲ ਸੀ ਮੈ ਨਵਾਂ ਸਾਈਕਲ ਭਲੇਖੇ ਨਾਲ ਮੈ ਉਥੇ ਸੱਡ ਆਇਆ ਤੇ ਪੁਰਾਣਾ ਸਾਈਕਲ ਘਰ ਲੈ ਆਇਆ ਸੀ ਉਸ ਤੋਂ ਬਆਦ ਮੈ ਦੁਬਾਰਾ ਸਾਈਕਲ ਦੇ ਕੇ ਆਇਆ ਬਾਈ ਦਾ

  • @jagjitsingh-m6t
    @jagjitsingh-m6t 8 дней назад

    Lok aj kal gal bhut chukde a

  • @emileeem4909
    @emileeem4909 2 месяца назад

    Boht backward and ghatia lok ne eh.

  • @JaswantsinghMittu
    @JaswantsinghMittu 2 месяца назад

    AVI NAL HONE SHALE CHOR

  • @AbhineetSingh-lh8jy
    @AbhineetSingh-lh8jy 2 месяца назад

    Bai Ave Kato kardeo

  • @BalwinderSingh-bn3uz
    @BalwinderSingh-bn3uz Месяц назад

    IS taran Kai var ho jandi a pelan sahi pata karo

  • @ritikmahajan9726
    @ritikmahajan9726 3 месяца назад +2

    ਬਹਿਣ ਚੋਦੋ ਨੰਗੀਆਂ ਕਰ ਕੇ ਜਿਨ੍ਹਾਂ ਨੇ ਗਰੀਬ ਨੂੰ ਮਾਰਿਆ

    • @palwindersandhu6314
      @palwindersandhu6314 2 месяца назад

      Oho greeb tera le k jau fir dekhu tenu ke tu ghar bitha k sewa kini k krda ehdi

  • @parampandher325
    @parampandher325 3 месяца назад

    Gol maal

  • @pind877
    @pind877 2 месяца назад

    Galt kite ohna nain

  • @gurbazsinghaulakh6078
    @gurbazsinghaulakh6078 Месяц назад

    Banday nu balakha lag sakhda

  • @appnanewinformationchannel7169
    @appnanewinformationchannel7169 Месяц назад

    Bohat glt kryea loka

  • @SonaSandhu-g3y
    @SonaSandhu-g3y 12 дней назад

    Jina na ass Monda no kottea ohna ta hon parcha Karo o

  • @gurbazsinghaulakh6078
    @gurbazsinghaulakh6078 Месяц назад

    Garmi ch bandha bodal jannda

  • @SHRAMA.DJ.
    @SHRAMA.DJ. 3 месяца назад

    Parcha karau kutan wale aa

  • @JaspalSingh-rf7sl
    @JaspalSingh-rf7sl 3 месяца назад

    Veer---Ji----Galti---Naal---Dusre-Baik-Nu-Chabi-Lag-gai---Dove-1--Shkal---de-honge

  • @sonudanewala3831
    @sonudanewala3831 3 месяца назад

    ਆਪਦਾ ਮੋਟਰਸਾਈਕਲ ਜਾਣ ਕੇ ਪਾਸੇ ਲਾਇਆ ਸੀ ਜੇ ਚੋਰੀ ਵਾਲਾ ਮੋਟਰਸਾਈਕਲ ਲੈ ਜਾਦਾ ਤਾ ਆਪਣੇ ਵਾਲਾਂ ਮੋਟਰਸਾਈਕਲ ਬਾਅਦ ਵਿੱਚ ਲੈ ਕੇ ਜਾਣਾ ਸੀ

  • @navjeetsingh2225
    @navjeetsingh2225 Месяц назад

    🙏🙏🙏🙏❤❤❤

  • @IQBALSINGH-wf9dv
    @IQBALSINGH-wf9dv 3 месяца назад +3

    ਬੀਬੀ ਜੀ ਬਿਮਾਰ ਸੀ ਤਾਂ ਤੁਹਾਡਾ ਦਿਮਾਗ ਖਰਾਬ ਹੀ ਚੰਗੇ ਭਲੇ ਤੁਸੀਂ ਸਬਜੀ ਲੈਣ ਕਿਉਂ ਨਹੀਂ ਗਏ ਇਹਨੂੰ ਚੋਰ ਨੂੰ ਕਿਉਂ ਭੇਜਿਆ

    • @kamalsandhu8681
      @kamalsandhu8681 2 месяца назад

      One keda teri bond mar ਲਈ ਦਸੀ ਓਦਾ ਵੀ ਬਾਈਕ ਉਤੇ ਹੀ c gal karn tu phela dekhya karo

  • @beastvideoindia
    @beastvideoindia 3 месяца назад

    ਕੁੱਟਣ ਵਾਲੇ ਸਾਰੇ gay

  • @sandeepgill6505
    @sandeepgill6505 3 месяца назад

    Kise time gal ho jandi wa baki sari gal sun kee kise nu galt sa pat karna chahida va

  • @PunjabicoolSwagshorts5k.7
    @PunjabicoolSwagshorts5k.7 2 месяца назад

    😮😮😮😮😮ho

  • @SurinderCheema-e3p
    @SurinderCheema-e3p 2 месяца назад

    Surinder cheema

  • @SukhwinderSingh-zw8or
    @SukhwinderSingh-zw8or 3 месяца назад

    Punjab pulice ape seting
    Kar du tusi shadi jar

  • @rajuarora3163
    @rajuarora3163 3 месяца назад

    ਮੁੰਡਾ ਸ਼ਕਲੋਂ ਚੋਰ ਨੀਂ ਲੱਗਦਾ

  • @AmarjeetAmarjeetSingh-df5fw
    @AmarjeetAmarjeetSingh-df5fw 2 месяца назад

    Sun ta laida