ਨੌਜਵਾਨ ਤੇ Police ਵਿਚਾਲੇ ਝੜਪ, ਜੜਿਆ ਥੱਪੜ ! |

Поделиться
HTML-код
  • Опубликовано: 17 окт 2024

Комментарии • 1,7 тыс.

  • @rajujaswinder1331
    @rajujaswinder1331 11 месяцев назад +47

    ਪੱਕੀ ਗੱਲ ਹੈ ਕਿ ਪਹਿਲਾਂ ਪੁਲਸ ਵਾਲੇ ਨੇ ਥੱਪੜ ਮਾਰਿਆ ਹੋਊ

  • @SidhuMadara
    @SidhuMadara 11 месяцев назад +57

    ਕਿ ਪੰਜਾਬ ਪੁਲੀਸ ਬਣਾਈ ਹੀ ਲੋਕਾ ਨੂੰ ਪ੍ਰੇਸ਼ਾਂਨ ਕਰਨ ਲਈ ਹੈ। ਜੇ ਕੋਈ ਗਲਤੀ ਕਰਦਾ ਹੈ ਉਸ ਲਈ ਕਾਨੂੰਨ ਬਣਿਆ ਹੈ। ਕਿਸੇ ਦੇ ਥੱਪੜ ਮਾਰਨ ਵਾਲੇ ਉਤੇ ਕਾਰਵਾਈ ਹੋਣੀ ਚਾਹੀਦੀ ਹੈ।

  • @sukhvirdhillon7099
    @sukhvirdhillon7099 Год назад +956

    ਪੁਲੀਸ ਦੀਆਂ ਕਰਤੂਤਾਂ ਤੋਂ ਲੋਕ ਬਾਖੂਬੀ ਜਾਣੂੰ ਨੇ।😂

  • @sukhvindersingh263
    @sukhvindersingh263 Год назад +37

    ਠੀਕ ਆ ਬਾਈ ਜੀ ਪੁਲਿਸ ਵਾਲੇ ਨੇ ਗਲਤੀ ਕੀਤੀ ਹੈ,,
    ਤਾ , ਏਸਨੂੰ ਮਾਫ ਨਾ ਕਰਿ ।
    ਏਹ ਆਮ ਆਦਮੀ ਨੂੰ ਬਹੁਤ
    ਪ੍ਰੇਸ਼ਾਨ ਕਰਦੇ ਆ ,ਐ ਵਰਦੀ ਦੀ ਬਹੁਤ ਧੋਂਸ ਦਿਖੋਂਦੇ ਆ ,,

  • @_sharn__vloger_
    @_sharn__vloger_ Год назад +713

    ਪੁਲਿਸ ਵਾਲੇ ਗਰੀਬ ਲੋਕਾਂ ਨਾਲ਼ ਧੱਕਾ ਕਰਦੇ ਨੇ ਤਕੜੇ ਨੂੰ ਜੀ ਜੀ ਕਰਦੇ

    • @lovedoner7307
      @lovedoner7307 Год назад +2

      Belkul shi galat veer

    • @amrindersingh2454
      @amrindersingh2454 Год назад +7

      Greeb te jhute prche krvaonde ne te paise ale de chamchagiri krde ne punjab police officer

    • @RahulSingh-vv8kh
      @RahulSingh-vv8kh Год назад

      Tatte chummde aa tatte chamchagiri ee ni kalli

    • @krishanpaul233
      @krishanpaul233 Год назад +1

      right

    • @avinashwarval35
      @avinashwarval35 Год назад +5

      gangsters di Puri dekhbhal karde ne jida oh jwai hunde ne ehna de

  • @abhisahota_1323
    @abhisahota_1323 Год назад +493

    ਜਿਹੜਾ police ਵਾਲਾ ਗਲਤ ਹੋਵੇ ਉਹਨੂੰ ਚੰਗੀ ਤਰ੍ਹਾਂ ਸਜ਼ਾ ਦਵੋ ਪਾਵੇ ਉਹ ਕੋਈ ਵੀ ਹੋਵੇ 🤬🤬

    • @mayurshinde9415
      @mayurshinde9415 Год назад +1

      Tujhe kaise pata police galat he yaha...

    • @vjarmaan5730
      @vjarmaan5730 Год назад +1

      J private bnda glt hoa fr kehdi sja diti jawe o v dsdo

    • @jind3917
      @jind3917 6 месяцев назад +2

      ​@@vjarmaan5730 oh ta binna dase e mil jandi a

    • @jind3917
      @jind3917 6 месяцев назад

      ​@@mayurshinde9415tuje kase pata ke police galat nahi hai?
      Punjab police 100 me se 99 galat hai.

    • @mayurshinde9415
      @mayurshinde9415 6 месяцев назад

      @@jind3917 police agar itne galat hote na to Punjab bihar hota

  • @gurjitsandhu6158
    @gurjitsandhu6158 Год назад +422

    ਬਹੁਤ ਗਲਤ ਕਰਦੇ ਪੁਲਸ ਵਾਲੇ ਤਾਹੀ ਇਨਾ ਦੀ ਕੋਈ ਇਜਤ ਨੀ

  • @dalbirsinghsingh8144
    @dalbirsinghsingh8144 Год назад +182

    ਸਲੂਟ ਆ ਵੀਰ ਤੇਰੇ ਕੰਮ ਨੂੰ ਪੁਲਸ ਵਾਲੇ ਆਪਣੀ ਬੇਇੱਜ਼ਤੀ ਆਪ ਕਰਵਾਉਂਦੇ ਨੇ ਲੱਖ ਲਹਾਨਤਾ ਪੁਲਸ ਵਾਲੇ ਦੇ

  • @gurpreetpreetgur2614
    @gurpreetpreetgur2614 Год назад +469

    ਪੁਲੀਸ ਵਿਭਾਗ ਨੇ ਅੱਪਣੀ ਬੇਜਤੀ ਖੁੱਦ ਕਾਰਵਾਈ, ਰਿਸ਼ਵਖੋਰੀ ਨੇਂ ਇਨਾਂ ਦੀ ਇੱਜ਼ਤ ਮਿੱਟੀ ਚ ਰੋਲ਼ ਕੇ ਰੱਖ ਦਿੱਤੀ, , ਦੇਖ ਲਉ ਇਜ਼ੱਤ

  • @shivrajsingh7285
    @shivrajsingh7285 10 месяцев назад +23

    ਪੁਲਸ ਵਾਲੇ ਹੀ। ਗ਼ਲਤ ਹੋਣਗੇ ਨਹੀਂ ਕਿਸੇ ਦਾ ਜੀ ਨਹੀਂ ਕਰਦਾ ਪੁਲ਼ਸ ਵਾਲ਼ਿਆਂ ਨਾਲ਼ ਪੱਗਾਂ ਲੈਣ ਨੂੰ

  • @uzumakinaruto816
    @uzumakinaruto816 Год назад +69

    ਇਹੋ ਜਿਹੇ ਪੁਲਸ ਵਾਲੇ ਰਿਸ਼ਵਤਖੋਰੀ ਦੀ ਪੈਦਾਵਾਰ ਹੈ

  • @VickySingh-qt9dy
    @VickySingh-qt9dy 11 месяцев назад +9

    ਮੁਲਾਜਮ ਗਲਤੀ ਹੋ ਗਈ ਨੱਬੇ ਪਰਸੈਂਟ

  • @tiwanasgroup1925
    @tiwanasgroup1925 Год назад +2471

    ਪੁਲਸ ਵਾਲਾ ਗਲਤ ਹੋਊ ਨਹੀਂ ਕਿਸੇ ਦਾ ਦਿਲ ਨਹੀਂ ਕਰਦਾ ਬਿਨਾ ਵਜਾਹ ਪੁਲਿਸ ਨਾਲ ਪੰਗਾ ਲੈਣ ਨੂੰ

  • @dalbirsinghsingh8144
    @dalbirsinghsingh8144 3 месяца назад +3

    ਸਲੂਟ ਆ ਵੀਰਾ ਤੇਰੇ ਜਜ਼ਬੇ ਨੂੰ

  • @Bhupinderjosan123
    @Bhupinderjosan123 Год назад +42

    ਪਹਿਲਾਂ ਪੁਲਿਸ ਵੱਲੋਂ ਗੁੰਡਾਗਰਦੀ ਹੁੰਦੀ ਹੈ

  • @fatehsingh-m8p
    @fatehsingh-m8p Год назад +133

    ਪੁਲਿਸ ਕੋਲ ਕੋਈ ਅਧਿਕਾਰ ਨਹੀਂ ਹੁੰਦਾ ਕਿ ਕਿਸੇ ਨੂੰ ਸੜਕ ਉੱਤੇ ਥੱਪੜ ਮਾਰੇ।

    • @MalkeetSingh-ux9fm
      @MalkeetSingh-ux9fm Год назад +4

      Polic kol ta koi adhkar nahi thapd marn da te loka kol hega polic nal hathopai karn da hna

    • @princebawa3940
      @princebawa3940 8 месяцев назад +1

      ​@@MalkeetSingh-ux9fmSade kol pura hakk a asi majhe wale bhaoo a...ena nu dhak k rakhna bas

  • @Gurpreetsingh-ng4no
    @Gurpreetsingh-ng4no Год назад +267

    ਕੁੱਝ ਕੁ ਬਦਤਮੀਜ਼ ਪੁਲਿਸ ਵਾਲਿਆ ਦਾ ਕਰਕੇ ਸਾਰੀ ਪੰਜਾਬ ਪੁਲਿਸ ਦਾ ਨਾਮ ਬਦਨਾਮ ਹੋਇਆ ਪਿਆ

    • @jatinderlive7846
      @jatinderlive7846 Год назад +8

      😀kuj nahi but saria police walia krke kuj ek da v name badnam hoyia va ..95% police khrab hi aa.

    • @madab2068
      @madab2068 Год назад +1

      Not only Punjab police, every state police

    • @mandeepgill291
      @mandeepgill291 Год назад

      ​@@jatinderlive7846 hahaha 😅nhi 50 ko persent sab bukhey nhi hundey 50 persent v bhot ho jndey aa .

    • @visionaryvirgo786
      @visionaryvirgo786 Год назад

      Bilkul

    • @RajuGupta-nm6bg
      @RajuGupta-nm6bg Год назад

      @@visionaryvirgo786 qqgsueipas

  • @TheFlyingLots
    @TheFlyingLots 9 месяцев назад +19

    ਥੱਪੜ ਮਾਰਕੇ ਅੜਬ ਪੰਜਾਬੀ ਅਸਲਾ ਖੋਹ ਲੈਂਦਾ 😂😂😂

  • @Seerat1213
    @Seerat1213 Год назад +66

    ਪੁਲਿਸ ਵਾਲੇ ਦੀ ਗੱਲਤੀ ਹੋਵੇਗੀ ਜਰੂਰ ਨਹੀ ਤਾਂ ਕੋਈ ਪੁਲਿਸ ਨਾਲ ਪੰਗਾ ਨਹੀ ਲੈਂਦਾ ਜੇ ਕੋਈ ਗੱਲ ਨਾ ਹੁੰਦੀ ਤਾਂ ਪੁਲਿਸ ਅੱਗੇ ਕੋਈ ਅੱਖ ਨਹੀ ਚੁੱਕਦਾ

  • @ਮਾਝਾਐਕਸਪ੍ਰੈਸਲਾਈਵ
    @ਮਾਝਾਐਕਸਪ੍ਰੈਸਲਾਈਵ 10 месяцев назад +5

    ਬਿਨਾਂ ਗੱਲੋਂ ਪੁਲਿਸ ਦੇ ਉੱਤੇ ਕੋਈ ਹੱਥ ਨਹੀਂ ਚੁੱਕਦਾ,,,, ਪੁਲਿਸ ਨੇ ਪਹਿਲ ਕੀਤੀ ਹੋਣੀ

  • @ਅਕਾਲਪੁਰਖਕੀਫ਼ੌਜ-ਗ9ਲ

    ਮੈਂ ਜ਼ਿੰਦਗੀ ਚ ਕਦੇ ਕਿਸੇ ਚੀਜ਼ ਤੋਂ ਨਫ਼ਰਤ ਨਹੀਂ ਸੀ ਕੀਤੀ,ਜੇ ਨਫ਼ਰਤ ਹੋਈ ਆ ਤੇ ਸਿਰਫ਼ ਪੰਜਾਬ ਪੁਲਿਸ ਤੋਂ ਕਿਉਂਕਿ ਇਹ ਆਮ ਜਨਤਾ ਨਾਲ ਬਹੁਤ ਧੱਕਾ ਕਰਦੇ ਨੇ, ਮੈਂ ਖੁਦ ਵੀ ਬਹੁਤ ਵਾਰ ਦੇਖਿਆ

    • @pooperitaliano5454
      @pooperitaliano5454 Год назад +10

      You're right sir

    • @HarpreetSingh-oi9rt
      @HarpreetSingh-oi9rt Год назад +11

      Yaari v maari ,dushmani v maari, te ajj kall ta rishtedari v na paawe ehna naal

    • @lovesahota4975
      @lovesahota4975 Год назад +5

      Bilkul sahi gal paji

    • @tarsem3503
      @tarsem3503 Год назад +7

      ‌ ਬੀਰ ਜੀ ਪੰਜਾਬ ਪੁਲਿਸ ਰਿਸਬਤ ਖੋਰ ਜੁਤਿਆ ਖਾਣ ਪੰਜਾਬ ਪੁਲਿਸ ਨਾਲ ਇਸਤਰਾ ਹੀ ਹੋਣਾ ਚਾਹੀਦਾ ਹੈ

    • @tarsem3503
      @tarsem3503 Год назад +5

      ਪੰਜਾਬ ਪੁਲਿਸ ਰਿਸਬਤ ਖੋਰ ਜੁਤੀਆਖਾਣ ਪੁਲਿਸ ਨਾਲ ਇਸਤਰਾਂ ਹੀ ਹੋਣਾ ਚਾਹੀਦਾ ਹੈ

  • @AjayKumar-nk1zt
    @AjayKumar-nk1zt Год назад +15

    😂 mann khush kar ditta bande ne ❤

    • @Bharat-xb5dk
      @Bharat-xb5dk Год назад

      ਪਹਿਲਾ ਕਦੋ ਕ ਦਾ ਦੁਖੀ ਸੀ

    • @SUNNY-RAJPUT-006
      @SUNNY-RAJPUT-006 6 месяцев назад

      *Bande ne tan dil khush karta par aah jo sale bichole banke aa jande aa ena da ki kriye. Ish time public nu bande da sath dena chahida tahi ena police waleya da dimag set aauga par sali public he fuddu hundi aa tahi police wale dhakka karde aa.*

  • @jarnailsingh2769
    @jarnailsingh2769 Год назад +49

    ਪੁਲਿਸ ਦਾ ਕੋਈ ਕੰਮ ਨਹੀਂ ਹੈ ਇਸ ਤਰ੍ਹਾਂ ਕਰਨ ਦਾ

  • @avtarsingh2531
    @avtarsingh2531 3 месяца назад +6

    ਇਹ ਪੰਜਾਬ ਆਮ ਲੋਕਾਂ ਪੁਲਿਸ ਲੋਕਾਂ ਦੀ ਦੁਸ਼ਮਣ ਹੈ

  • @PardeepSingh-lv7bp
    @PardeepSingh-lv7bp Год назад +819

    ਪੁਲਿਸ ਨੇ ਆਪਣਾ ਅਕਸ ਆਪ ਹੀ ਖ਼ਰਾਬ ਕਰ ਲਿਆ, ਹੁਣ ਕੌਡੀ ਦੀ ਕਦਰ ਨੀ ਇਹਨਾਂ ਦੀ

    • @laddigill7230
      @laddigill7230 Год назад +6

      Ryt bro ❤️👍

    • @shivshankar2514
      @shivshankar2514 Год назад +7

      Police wla thik a glti banda di a

    • @HarwinderSingh-xj6iu
      @HarwinderSingh-xj6iu Год назад

      Jutti firo sale nu police officer good job

    • @vspardhan
      @vspardhan Год назад

      Kadar ta app hi pe jani agar kps gill warga a giya eho jahe shalaru fer hi thik hunde

    • @gagan2681
      @gagan2681 Год назад

      Bro lokka ch kede akal aa log khud ee ghatt ni haige log ee jyada chavle hoye aa police di koi galti nhi j 1 Barr police ne chittda vicho goliyann kadniya shuru kitiya ferr akal ayugi ehna nu Jo hero bande firde aa

  • @gurpalsingh4002
    @gurpalsingh4002 Год назад +139

    ਜੇਕਰ ਕੋਈ ਕੰਜ਼ਰ ਨਾਂਮ ਦੀ ਕੌਮ ਹੈ ਤਾਂ ਪੁਲ਼ਸ ਕੌਮ ਐ ..

    • @SurinderSingh-we9rt
      @SurinderSingh-we9rt Год назад +2

      ਤੇਰੇ ਕਿਸੇ ਨੇ ਦੋ ਚੁਪੇੜਾਂ ਮਾਰ ਦਿੱਤੀਆਂ ਤਾਂ ਤੂੰ ਇਨ੍ਹਾਂ ਕੰਜਰਾਂ ਦੇ ਟੱਟੇ ਚੁੰਮਣ ਤੱਕ ਜਾਣਾ।

    • @HarjinderKaur-cg4es
      @HarjinderKaur-cg4es Год назад +1

      ਕੱਜਰ,ਤਾ ਇਹਮੁੰਡਾਏ ਜਾਨਬੁੱਜ ਕੇ,ਮੁੱਲਾਜੱਮ,ਦੇ,ਹੱਥੀ ਪੈਨਡਿਆ ਏ

    • @bhindersinghbhullar8905
      @bhindersinghbhullar8905 11 месяцев назад +1

      Sab nal gand paun wale police wale aw. Dsso kis ne clear krna
      Surinder singh.
      Tatte chum da hovega tu Tahi tainu ptta b chumna kehde aw ohna nu
      Kele vechn walya diya 👞 shoes wicho b paise kdd laide tere police wale
      Jehri halt ajj Punjab di aw chitte da karn police aw kis nu nahi ptta k kaun vech reha kon nahi
      Respect jis nu milni chahidi us lyi kro kuch jo agniveer saheed hoya te koi sanman b Nahi mil reha ohnu

    • @JaspritSingh-w8s
      @JaspritSingh-w8s 9 месяцев назад

      Salia tere warge ta ap gasti dai put hunde😂

    • @amardeep7770
      @amardeep7770 8 месяцев назад

      Bilkul sahi keha

  • @ਹਾਉਸਚੈਨਲ
    @ਹਾਉਸਚੈਨਲ Год назад +104

    ਪੁਲਿਸ ਗਲਤ ਜੀ ਨੋਜਵਾਨ ਦੀ ਪੂਰੀ ਗੱਲ ਸੁਣੀ ਜਾਵੇ

  • @KawalpreetSinghShah-h8l
    @KawalpreetSinghShah-h8l 11 месяцев назад +4

    ਪੰਜਾਬ ਪੁਲਸ ਬਹੁਤ ਧੱਕਾ ਕਰਦੀ ਵਾ

  • @realisbest3263
    @realisbest3263 Год назад +46

    Police ਆਮ ਬੰਦੇ ਤੇ ਗੁੰਡਾ ਗਰਦੀ ਕਰਦੀ,

  • @MrSonu-g8o
    @MrSonu-g8o 11 месяцев назад +2

    You Are Very Very Right

  • @BhagwanSingh-zy3qr
    @BhagwanSingh-zy3qr Год назад +12

    ਬਹੁਤ ਵਧੀਆ

  • @sandeepsinghkhanoura4850
    @sandeepsinghkhanoura4850 5 месяцев назад +4

    ਪੁਲਸ ਵਾਲੇ ਵੀ ਪਤਾ ਨਹੀਂ ਕਦੋਂ ਸੁਧਰਣਗੇ

  • @kewalsingh4818
    @kewalsingh4818 3 месяца назад +4

    ਥੱਪੜ ਮਾਰਨ ਦਾ ਕੋਈ ਹੱਕ ਨਹੀਂ ਹੈ

  • @asop315
    @asop315 9 месяцев назад +3

    ਅਸੀ ਪੁਲਿਸ ਪ੍ਰਸ਼ਾਸ਼ਨ ਤੋਂ ਪੁਸ਼ਦੇ ਆਂ ਕਿ ਪਹਿਲਾ ਗਰੀਬ ਬੰਦੇ ਤੇ ਹੱਥ ਕਿਉਂ ਚੁੱਕਦੇ ਓ 😡 ਫੇਰ ਤੁਸੀ ਵਰਦੀ ਦਾ ਰੋਬ ਦਸਦੇ ਓ 😡
    ਕੋਈ ਨਾ ਪਰਮਾਤਮਾ ਸੱਭ ਦੇਖ ਰਿਹਾ ਸਜਾ ਸਾਰਿਆਂ ਨੂੰ ਮਿਲਦੀ ਹੈ 😡

  • @KuldeepSingh-ut8me
    @KuldeepSingh-ut8me Год назад +55

    ਪੁਲਿਸ ਗਲਤ ਹੈ ਜੀ

  • @narindergoyal1772
    @narindergoyal1772 Год назад +5

    Bilkul sahi kitta Amm bande ne

  • @harbhajansingh3048
    @harbhajansingh3048 Год назад +136

    ਇਹ ਹੁਣ ਪੁਲੀਸ ਨਹੀ ਸੁਰੱਖਿਆ ਦੇਨ ਵਾਲੇ ਗਾਰਡ ਨੇ 👍

    • @gurpreettiwana4538
      @gurpreettiwana4538 Год назад +3

      Thapad marya hona tahi chagad reha

    • @palwindersingh3731
      @palwindersingh3731 Год назад

      Police vallo se to kutte imandaar hai sirf chor ko pakarte hai yeh log to kisi ko bi chor banna dette hai??.

    • @tarsemlal4750
      @tarsemlal4750 Год назад +6

      ਰਿਸਬਤ ਖੌਰ ਪੰਜਾਬ ਪੁਲਿਸ ਹੈ ਇਹਨਾਂ ਦੀ ਅਪਰਾਧੀਆਂ, ਗੈਂਗਸਟਰਾਂ ਅੱਤਵਾਦੀਆਂ ਨਾਲ ਮਿਲੀ ਭਗਤ ਹੁੰਦੀ ਹੈ।

  • @msr2692
    @msr2692 Год назад +10

    ਕੁੱਝ ਮੁਲਾਜ਼ਮਾਂ ਦੀ ਬੋਲੀ ਵੀ ਬਹੁਤ ਮਾੜੀ ਹੁੰਦੀ ਹੈ ਅਤੇ ਕੁੱਝ ਮੁਲਾਜ਼ਮਾਂ ਦਾ ਸਿਰਫ਼ ਰਿਸ਼ਵਤ ਲੈਣ ਵੱਲ ਹੀ ਧਿਆਨ ਰਹਿੰਦਾ ਹੈ ਹਰ ਮੁਲਾਜਿਮ ਨੂੰ ਇਮਾਨਦਾਰੀ ਨਾਲ ਡਿਊਟੀ ਕਰਨੀ ਚਾਹੀਦੀ ਹੈ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣਾ ਚਾਹੀਦਾ ਹੈ ਵਹਿਗੁਰੂ ਜੀ ਸਰਬੱਤ ਦਾ ਭਲਾ ਕਰੇਓ ਜੀ 🙏

  • @AmandeepSingh-hw7zq
    @AmandeepSingh-hw7zq Год назад +19

    bai sira krta

  • @kamaljitsinghjodia8647
    @kamaljitsinghjodia8647 Год назад +3

    ਲੋਕੋ ਇੱਕ ਦੂਜੇ ਨਾਲ ਖੜਿਆ ਕਰੋ ਪੁਲੀਸ ਨੇ ਪੰਜਾਬ ਤਬਾਹ ਕਰ ਦੇਣਾ

  • @SukhveerSingh-w5m
    @SukhveerSingh-w5m 10 месяцев назад +2

    ਸਹੀ ਕੀਤਾ ਬਾਈ😂

  • @ranjitsingh-uv5lg
    @ranjitsingh-uv5lg Год назад +22

    ਪੁਲਿਸ ਵੀ ਗ਼ਲਤ ਹੋ ਸਕਦੀ ਹੈ

  • @harshkainth7541
    @harshkainth7541 Год назад +15

    Boht vadia kita bai g tusi ena di akot e eni aa

  • @ਹਾਉਸਚੈਨਲ
    @ਹਾਉਸਚੈਨਲ Год назад +5

    ਬਾਈ ਜੀ ਸਹੀ ਹੈ

  • @harrydhillonz2417
    @harrydhillonz2417 11 месяцев назад +3

    ਪੁਲਿਸ ਵਾਲੇ ਮਜ਼ਬੂਰ ਕਰਿ ਦਿੰਦੇ ਨੇ ਇਨਸਾਨ ਨੂੰ

  • @pahwakanech8190
    @pahwakanech8190 Год назад +27

    ਕੰਨ ਤੇ ਚਪੇੜ ਮਾਰ ਕੇ ਕੰਨ ਬੰਦ ਕਰ ਦੇਣਾ ਸੀ ਬਾਈ ਪੁਲਿਸ ਵਾਲਿਆ ਨੂੰ ਅਕਲ ਹੈ ਨੀ

    • @DipDhetu
      @DipDhetu Год назад

      Agree

    • @JaspritSingh-w8s
      @JaspritSingh-w8s 9 месяцев назад

      Tu marli kise dai agle nai teri bond pad k gl ch pa Deni tere

    • @singhresham549
      @singhresham549 8 месяцев назад

      😂😂😂😂😂😂😂

  • @LovelyRandhawa-il7gg
    @LovelyRandhawa-il7gg 11 месяцев назад +1

    ❤sahi ਆ bai

  • @manjitqrk
    @manjitqrk Год назад +62

    ਹਰ ਸ਼ਰੀਫ਼ ਇਨਸਾਨ ਕਿਸੇ ਪੁਲਸੀਏ ਤੋਂ ਸੌ ਵਲ ਪਾ ਕੇ ਦੂਰੋਂ ਲੰਘ ਜਾਂਦਾ ਹੈ।
    ਕੌਣ ਇਹਨਾਂ ਦੇ ਮੂੰਹ ਲੱਗੇ?

    • @surinderpalsingh9195
      @surinderpalsingh9195 Год назад +2

      ਜਦੋਂ ਪੁਲਿਸ ਦੀ ਭਰਤੀ ਖੁਲਦੀ ਸਾਰੇ ਗਲਤ ਕਮੇਂਟਸ ਕਰਣ ਵਾਲਿਆਂ ਚੋਂ ਪੰਚਾਨਵੇ ਪਰਸੈਂਟ ਪੁੱਛਦੇ ਫਿਰਦੇ ਹੁੰਦੇ ਆ ਯਾਰ ਫ਼ਾਰਮ ਕਿੱਥੋਂ ਮਿਲੂ ਤੇ ਬਾਕੀ ਪੰਜ ਪਰਸੈਂਟ ਨੇਛਿਤਰ ਖਾਧੇ ਹੁੰਦੇ ਆ ਗਲਤੀ ਕਰ ਪੁਲਿਸ ਤੋਂ ਜੇ ਕੋਈ ਸ਼ੱਕ ਆ ਤਾਂ ਭਰਤੀ ਆਉਣ ਵਾਲੀ ਆ ਪਤਾ ਲੱਗ ਜੂ

    • @manjitqrk
      @manjitqrk 11 месяцев назад +2

      @@surinderpalsingh9195 ਤੂੰ ਕਿਹੜੇ ਪਰਸੈਂਟ ਚ ਆਉਂਦਾ ਹੈਂ, ਇਹ ਤਾਂ ਦੱਸਿਆ ਨੀ 😁😁😁😁

    • @amardeep7770
      @amardeep7770 8 месяцев назад

      ​@@surinderpalsingh9195ilaaj karwa apna tu ghatia gal karda

    • @amardeep7770
      @amardeep7770 8 месяцев назад

      ​@@surinderpalsingh9195bakwas

  • @IshwarSingh-wc3wr
    @IshwarSingh-wc3wr 3 месяца назад +1

    Good bai 😊

  • @JarnailSingh-iu7cu
    @JarnailSingh-iu7cu Год назад +41

    ਪੰਜਾਬ, ਪੁਲਿਸ, ਮੁਰਦਾਬਾਦ

  • @DharminderSingh-hk3vp
    @DharminderSingh-hk3vp 5 месяцев назад +2

    ਬਰਾਬਰ ਥੱਪੜ ਪੈਣਾ ਚਾਹੀਦਾ ਇਹ ਪੁਲੀਸ ਵਾਲੇ਼ਦੇ 🫣
    😢😢😢

  • @rupindersingh7508
    @rupindersingh7508 Год назад +8

    very good bro

  • @nazarsingh1165
    @nazarsingh1165 3 месяца назад +2

    ਜੇ ਕਿਤੇ ਪੁਲਿਸ ਚੰਗਾ ਕੰਮ ਕਰਦੀ ਹੈ ਤਾਂ ਅਜਿਹੇ ਲੋਕ ਕੰਮ ਨਹੀਂ ਕਰਨ ਦਿੰਦੇ ਇਹ ਮਾੜੇ ਅੰਸਰ ਪਬਲਿਕ ਅਤੇ ਪੁਲਿਸ ਦਾ ਧਿਆਨ ਆਪਣੇ ਵੱਲ ਕਰਨ ਲਈ ਆਜਿਹਾ ਕੰਮ ਕਰਨ ਲਈ ਤਰਫਰ ਰਹਿੰਦੇ ਹਨ ਤੇ ਇੰਨਾ ਲਈ ਬਸ ਇੰਨਾ ਕੋ ਟਾਇਮ ਦੀ ਲੋੜ ਹੁੰਦੀ ਹੈ ਜੋ ਇੰਨਾ ਨੇ ਕੰਮ ਕਰਨ ਹੁੰਦਾ ਹੈ ਇਨ੍ਹਾਂ ਨੇ ਆਪਣੇ ਬੰਦੇ ਕੱਢਣੇ ਹੁੰਦੇ ਹਨ ਜੋ ਵੀ ਸਮੰਗਲਰ ਕਰਦੇ ਹਨ ਉਹ ਪੁਲਿਸ ਦੇ ਨਾਲ ਪੰਗਾ ਪਾ ਲਿਆ ਕਰਦੇ ਹਨ ਇੰਨੇ ਵਿੱਚ ਇਨਾ ਦੇ ਬੰਦੇ ਲੱਘ ਜਾਦੇ ਹਨ ਜਿਹੜੇ ਲੋਕ ਕਹਿੰਦੇ ਪੁਲਿਸ ਮਾੜੇ ਕੰਮਾਂ ਨੂੰ ਬੰਦ ਨਹੀਂ ਕਰਵਾਉਦੇਂ ਅਜਿਹੇ ਲੋਕ ਹੀ ਤੁਹਾਡੇ ਬੱਚਿਆਂ ਦੇ ਦੁਸ਼ਮਣ ਹਨ ਇਹ ਲੋਕ ਪੁਲਿਸ ਨੂੰ ਆਪਣਾ ਕੰਮ ਨਹੀਂ ਕਰਨ ਨਹੀਂ ਦਿੰਦੇ ਜੇ ਕਿਤੇ ਇਸ ਬੰਦੇ ਨੇ ਵੀ ਕੋਈ ਨਸਾਂ ਕੀਤਾ ਹੋਇਆ ਲਗਦਾ ਹੈ ਇਸ ਬੰਦੇ ਦਾ ਡਾਕਟਰੀ ਮੈਨਾ ਹੋਣਾ ਚਾਹੀਦਾ ਹੈ

  • @preetvirk258
    @preetvirk258 Год назад +33

    ਪੁਲਿਸ ਪੰਜਾਬ ਦਾ ਬੇੜਾ ਗਰਕ ਹੋ ਗਿਆ

    • @ravishekhe3172
      @ravishekhe3172 Год назад

      ਜੋ ਇੱਜਤ CRP BSF ਅਤੇ ਆਰਮੀ ਦੀ ਹੈ
      ਸ਼ਾਇਦ ਹੀ ਪੰਜਾਬ ਪੁਲਿਸ ਦੀ ਹੋਵੇ।

  • @sukhvinderkaur9894
    @sukhvinderkaur9894 6 месяцев назад +2

    ਥੱਪੜ ਦਾ ਬਦਲਾ ਥੱਪੜ ਨਾਲ ਦਿਓ ਫਰ ਸੈੱਟ ਹੋਣਾ ਇਨਾ

  • @suhkvindersingh215
    @suhkvindersingh215 Год назад +9

    ਬਾਈ ਜੀ ਐਕ ਗਾਲ ਕਹਾਂ ਪੰਜਾਬ ਪੁਲਿਸ ਮੈਨੂੰ ਬਹੁਤ ਮਾੜੀ ਲਾਗ ਦੀ ਹੇ ਐਨਾ ਨੂੰ ਬੋਲਣ ਦੀ ਤਮੀਜ਼ ਨਹੀਂ ਹਾਰ ਕਿਸੇ ਦੇ ਗਾਲ ਪੇ ਜਾਂਦੇ ਹਾਨ

  • @balkarsingh-nn5le
    @balkarsingh-nn5le 3 месяца назад +2

    ਪੁਲਿਸ ਵਾਲੇ ਵੀ ਬਗੈਰ ਮਤਲਬ ਤੋ ਈ ਕਿਸੇ ਦੇ ਵੀ ਚਪੇੜ ਮਾਰਦੇਂਦੇਂ ਆ 😡😡😡😡😡

  • @gursidhu895
    @gursidhu895 Год назад +4

    ਪੁਲਿਸ ਵਾਲੇ ਦੀ ਗਲਤੀ ਹੋਣੀ ਆ ਜੀ

  • @jaswantsinghfoji-et5tp
    @jaswantsinghfoji-et5tp Год назад +6

    ਪੰਜਾਬ ਪੁਲਿਸ ਦੀ ਗੱਲਤੀ ਹੈ

  • @jagbirfams9751
    @jagbirfams9751 7 месяцев назад +1

    Good job Bro 👍👍👍

  • @freefirekinggaming8108
    @freefirekinggaming8108 Год назад +72

    ਪੰਜਾਬ ਪੁਲਿਸ ਮੁਰਦਾ ਬਾਦ 😡

  • @kulwinderfoji1776
    @kulwinderfoji1776 Год назад +2

    ਪੁਲਿਸ ਵਾਲਾ ਗਲਤ ਹੋਉ ਕਿਸ ਦਾ ਜੀਅ ਕਰਦਾ ਕਿਸੇ ਨੂੰ ਵੀ ਬਿਨਾਂ ਗੱਲ ਤੋਂ ਗਲ ਪੈਣ

  • @daljitkaur912
    @daljitkaur912 Год назад +6

    ਥਪੜ ਦੀ ਵੀਡੀਓ ਕਿਉ ਨਹੀ ਬਣਾਈ

  • @Vicky-yl5fq
    @Vicky-yl5fq 11 месяцев назад +2

    ਨਾਲ ਵਾਲਾ ਚੱਵਲ ਦੇਖੋ ਹੁਣ ਜਦੋਂ ਖੁਦ ਦੇ ਛਿੱਤਰ ਪੈਣ ਲੱਗ ਗਏ ਤਾਂ ਤਕਲੀਫ਼ ਹੋ ਰਹੀ ਆ ਮੁੰਡੇ ਨੇ ਵਿਲਕੁਲ ਸਹੀ✔️ ਕੀਤਾ ਜੇ ਕੋਈ ਗਲਤੀ ਸੀ ਤਾਂ ਉਸ ਉਤੇ ਕਾਨੂੰਨੀ ਕਾਰਵਾਈ ਕਰੋ ਕਿਸੇ ਦੇ ਥੱਪੜ ਮਾਰਨ ਦਾ ਕੀ ਹੱਕ ਆ ਵਾਈ ਅਸੀਂ ਤੁਹਾਡੇ ਨਾਲ ਆ ਇਸ ਪੁਲਸ ਕਰਮ ਚਾਰੀ ਤੇ ਵਨਦੀ ਕਾਰਵਾਈ ਕਰਵਾਉ

  • @Waraich_vlogs19
    @Waraich_vlogs19 Год назад +34

    ਪੰਜਾਬ ਪੁਲਿਸ ਹੈ ਤਾਂ ਕੁੱਟ ਦੇ ਲਾਇਕ .. ਪੈਸੇ ਮੰਗਦਾ ਹੋਣਾ ਵੀਰੇ ਨੇ ਜਵਾਬ ਦੇ ਦਿੱਤਾ ਹੋਣਾ ਤਾਈਓ ਝਪਟ ਹੋਈ ਆ .. ਪੁਲਿਸ ਦਾ ਬੇੜਾ ਗ਼ਰਕ ਆ

  • @Parwinderpropertyconsultant555
    @Parwinderpropertyconsultant555 Год назад +277

    ਇਹਨਾਂ ਦਾ ਇਸੇ ਤਰਾਂ ਥੱਪੜ ਦਾ ਜਵਾਬ ਥੱਪੜ ਨਾਲ ਦਿਓ

    • @laddisingh4313
      @laddisingh4313 Год назад +3

      Right g

    • @GurpreetSingh-xg5jm
      @GurpreetSingh-xg5jm Год назад +1

      Jurat haigi aa aa ja kapurthala

    • @GurdeepSingh-xd8fo
      @GurdeepSingh-xd8fo Год назад +3

      ਬਾਈ ਮੇਰੇ ਜ਼ਮਾਨਤ ਨਹੀਂ ਹੁੰਦੀ ਅਸੀਂ ਵੀ ਚੜ੍ਹਦੀ ਜਵਾਨੀ ਵਿੱਚ ਪੰਗਾਂ ਲਿਆ ਸੀ

    • @funkymundda3623
      @funkymundda3623 Год назад

      22 dekhi tu maarke n video bnaake paadi net te,
      fr usto baad ki hunda pta lgju,

    • @HarpreetSingh-oi9rt
      @HarpreetSingh-oi9rt Год назад +1

      Police di yaari v maari, dushmani v maari, te rishtedari to v parhej krna chahida 🙏🙏

  • @damandeepsingh3828
    @damandeepsingh3828 11 месяцев назад +2

    ਕੁਝ ਵੀ ਹੋਵੇ ਪੁਲਿਸ ਨੂੰ ਹੱਥ ਨੀ ਚੱਕਣਾ ਚਾਹੀਦਾ.

  • @MyVishus
    @MyVishus Год назад +39

    ਅਮ੍ਰਿਤ ਛਕੋ ਸਿੰਘ ਸਜੋ ਇਹਨਾ ਛਪਾਟੇਆ ਦੀ ਜੂਰਤ ਨੀ ਫੇਰ ਸਾਡੇ ਨੲਲ ਧੱਕਾ ਕਰ ਜਾਣ

    • @mehakdeepkaur430
      @mehakdeepkaur430 Год назад

      Mai ta amrit sakya fir v police wala bakwas kr geya

    • @udayveersingh8238
      @udayveersingh8238 10 месяцев назад

      ​@@mehakdeepkaur430Fer Amrit shakk k vi Bakwaas sun gaye waah...j vakkhi nahi maar sakde Seerni taan GuruSahib ne bnaya mouh naal jwaab deevo..

  • @dudeman453
    @dudeman453 11 месяцев назад +1

    😮ਗੰਦ ਭਰਿਆ ਪੁਲਸ ਚ 😮

  • @veerpalkaurkaur8098
    @veerpalkaurkaur8098 Год назад +10

    ਪੁਲਸ ਵਾਲੇ ਆਵਦੇ ਦੇ ਸਕੇ ਨਹੀ ਹੁੰਦੇ

  • @saabsingh68
    @saabsingh68 6 месяцев назад +1

    Very good veer g

  • @jagrajsingh8300
    @jagrajsingh8300 Год назад +140

    ਬਾਈ ਤੂੰ ਗਲਤੀ ਕਰ ਗਿਆਂ ਇਹਦੇ ਸੁੱਟਣਾ ਸੀ ਇਕ ਚਪੇੜਾ ਕੰਨ ਤੇ

    • @HopeIsAlliGot
      @HopeIsAlliGot Год назад

      Baad ch eh behanchod kathe ho k pai jande aa, thaane leja k bahut dhakka karde bande naal. Es layee bahut kujh dekhna painda. Aam banda thoda majboor hunda bai.

  • @jasskhaira2734
    @jasskhaira2734 Год назад +23

    ਅਪਣੀ ਵਾਰੀ ਮਿਰਚਾਂ ਲਗਦੀਆਂ ਨੇ ਪੁਲਸ ਨੂੰ

  • @AyurvedDSS
    @AyurvedDSS 3 месяца назад +2

    ਇਹੋ ਜਿਹੇ ਪੁਲਿਸ ਮੁਲਾਜ਼ਮ ਵਰਦੀ ਪਾ ਕੇ ਵਰਦੀ ਦਾ ਅਪਮਾਨ ਕਰਦੇ ਹਨ ਦੇਸ ਰਾਖੀ ਨਹੀਂ ਧੱਕਾ ਸਾਹੀ ਰਾਜ ਨਿਭਾਉਦੇ ਹਨ

  • @Ankit08888
    @Ankit08888 Год назад +12

    Shi kita,👍👍

  • @charanjeet6129
    @charanjeet6129 Год назад +1

    ਕਨੂੰਨ ਦੀ ਲੱਗਣਾ ਨਾ ਕਰੋ ਜੀ 🎉🎉🎉😮

  • @masihsucha6446
    @masihsucha6446 Год назад +41

    ਧੱਫ਼ੜ ਦੀ ਵੀਡੀਓ ਕਿਓਂ ਨਹੀਂ ਬਣਾਈ,ਵੀਡੀਓ ਪੁਲਸ ਵਾਲਾ ਬਣਾ ਰਿਹਾ

  • @faqirchand6646
    @faqirchand6646 10 месяцев назад +1

    Very nice

  • @JaspalSingh-vw6ib
    @JaspalSingh-vw6ib Год назад +16

    ਪੰਜਾਬ ਪੁਲਿਸ ਮੁਰਦਾਬਾਦ

  • @kawaljeetkaur1294
    @kawaljeetkaur1294 Год назад +1

    ਹੋਏ ਪੰਜਾਬ ਪੁਲਿਸ ਸੁਧਰ ਜਾਹ ਰੱਬ ਦੀ ਮਾਰ ਪੈ ਗਈ ਨਜ਼ਾਇਜ਼ ਧੱਕਾ ਨਾ ਘਰ

  • @turnonn8847
    @turnonn8847 Год назад +24

    Hun police di koi izat ni krda

  • @rajwantsingh2523
    @rajwantsingh2523 Год назад +1

    ਬਿਨਾਂ ਕਾਰਣ ਤੋ ਕੋਈ ਗਲ ਨਹੀਂ ਪੈਂਦਾ।

  • @HarjinderSingh-ql7kf
    @HarjinderSingh-ql7kf Год назад +124

    Police apni bejti ap krondi a

    • @mandeepkang1534
      @mandeepkang1534 Год назад +2

      Ooh jenie thapr marryat munde ne ooh ki krda

    • @funkymundda3623
      @funkymundda3623 Год назад +1

      mtlb poori gal da pta nai, te chuk ke comment kr do hna?
      thapad koi bina gllon te maaru nhi, ki pta agle ne ki boleya ja kita hoyu,

    • @HarpreetSingh-oi9rt
      @HarpreetSingh-oi9rt Год назад

      Ijjat kon krda police di saare gala hi kadh de ne , haige v ene joge e hunde

  • @raghubirsingh7594
    @raghubirsingh7594 6 месяцев назад +2

    देश का हर सरकारी कर्मचारी राजा है और जनता प्रजा है।

  • @AshwaniKumar-ur4xi
    @AshwaniKumar-ur4xi Год назад +29

    Punjab police murdabaad

  • @KamalDeep-fq4pc
    @KamalDeep-fq4pc 3 месяца назад +1

    Nic veer ji❤❤❤❤❤

  • @GurmeetSingh-rr9xh
    @GurmeetSingh-rr9xh Год назад +18

    punjab police bikaau h full bai g
    sahi kreya thhpd lgeya taa

  • @Surinder505
    @Surinder505 Год назад +1

    ਮੇਰੇ ਕੋਲ ਨਾ ਆਰ ਸੀ ਨਾ ਪੋਲੋਸ਼ਨ ਨਾ ਲਾਇਸੈਂਸ ਨਾ ਇੰਸ਼ੋਰਨਸ ਫੜ ਲਓ ਗੱਡੀ ਚੱਲਦੀ ਸਾਰੇ ਇੰਡੀਆ ਚ

  • @karandeepsingh1273
    @karandeepsingh1273 Год назад +8

    Police walo Ko kisi Ko bhi thappad Marne ka Adhikar nahin Hai🤨

  • @nikkasingh4605
    @nikkasingh4605 Год назад +1

    ਪੁਲਿਸ ਵਾਲੇ ਦੀ ਗੱਲ ਗਲਤ ਹੈ

  • @armanbajwa9736
    @armanbajwa9736 Год назад +5

    Munda sahi a ❤

  • @PanjabSingh-ec4xv
    @PanjabSingh-ec4xv 2 месяца назад +1

    Very good

  • @jagtaraingh76
    @jagtaraingh76 Год назад +45

    ਘੱਟੋ-ਘੱਟ ਕੁੱਤਾ ਵੀ ਆਪਣੇ ਮਾਲਕ ਦੀ ਪੂਰੀ ਵਫਾਦਾਰੀ ਨਬੌਦਾ , ਇਹਨਾ ਦੀ ਪਤਾ ਨਹੀਂ ਕਿਉਂ ਨਹੀਂ ਜ਼ਮੀਰ ਜਾਗਦੀ

    • @yk-mp7bk
      @yk-mp7bk Год назад +1

      Ah tan kutiyan ton v pade ne.

  • @Makhan-r1j
    @Makhan-r1j 7 месяцев назад +4

    ❤ ਪੁਲਿਸ ਵਾਲੇ ਦੀ ਗਲਤੀ ਹੈ ਤਾਂ ਹੀ ਵੀਰ ਨੂੰ ਗੁੱਸਾ ਆਇਆ ਤੇ ਵੀਰ ਜਾਗਦੀ ਜ਼ਮੀਰ ਵਾਲਾ ਹੈ ਬਹੁਤ ਸਾਰੇ ਤਾਂ ਨਜਾਇਜ਼ ਥੱਪੜ ਖਾ ਕੇ ਵੀ ਖੜੇ ਰਹਿੰਦੇ ਨੇ ❤

  • @bhagsingh9639
    @bhagsingh9639 Год назад +2

    ਜੇਕਰ ਪੁਲਿਸ ਮਹਿਕਮੇ ਹਟਾ ਦਿੱਤਾ ਜਾਵੇ ਤਾਂ ਅਮਨ ਸ਼ਾਂਤੀ ਪਹਿਲਾਂ ਨਾਲੋਂ ਵੱਧ ਹੋਵੇਗੀ।

    • @MalkeetSingh-ux9fm
      @MalkeetSingh-ux9fm Год назад +1

      One day lai hi kar ke dakhlo pata chal Ju thode vargea nu

  • @lambilambhi8389
    @lambilambhi8389 Год назад +5

    ਉਹ ਕੋਈ ਬਾਈ ਪੰਜਾਬ ਪੁਲਸ ਦਾ ਗੁੱਸਾ ਨੀ ਕਰੀਦਾ ਜੇ ਥੱਪੜ ਮਾਰਨ ਇਹ ਇਹਨਾਂ ਦਾ ਕੀ ਹਾਲ ਹੈ ਬਾਈ ਕਹਿਣਾ ਹੁੰਦਾ।

  • @GursewakSingh-bn7mq
    @GursewakSingh-bn7mq 10 месяцев назад +2

    ਕੋਈ ਚੂੜਾ ਲਾਇਆ ਹੋਊ ਪੁਲਸ ਚ ਇਹ ਸਾਲ਼ੇ ਟੁੱਟੇ ਸਾਇਕਲ ਤੇ ਨੀ ਮਾਣ ਹੁੰਦੇ

  • @desijatt2177
    @desijatt2177 Год назад +14

    ਗੰਦੀ ਪੁਲਿਸ

  • @ShohadiSah
    @ShohadiSah Год назад

    Waheguru ji ❤🙏💯

  • @vickybhamrah1668
    @vickybhamrah1668 Год назад +12

    police wale eda hi krde aa,,, assi aam bndya de hakk vch ha