Hat Piche | ਹੱਟ ਪਿੱਛੇ | Gurchet Chitarkar | kamal Rajpal |Latest Punjabi Comedy 2020

Поделиться
HTML-код
  • Опубликовано: 11 июл 2020
  • Hat Piche | ਹੱਟ ਪਿੱਛੇ | Gurchet Chitarkar | Latest Punjabi Comedy 2021
    Tuhada Apna Family Kalakaar Gurchet Chitarkar Presents Comedy Skits / Comedy Plays / Short Films & Comedy Show, Which will make you laugh Like Never Before.....
    ARTIST- GURCHET CHITARKAR, SURINDER JHINJER & HARJOT
    DOP- SAROOP CAM
    DIRECTOR- JEET BHARI
    For Show Bookings Contact : +919814458726
  • ПриколыПриколы

Комментарии • 325

  • @jagdishsingh-dt8vc
    @jagdishsingh-dt8vc 4 года назад +26

    ਗੁਰਚੇਤ ਵੀਰ ਜੀ ਆਪ ਜੀ ਨੇ ਬਾਕਮਾਲ ਵੀਡੀਓ ਬਣਾ ਕੇ ਦਿਲ ਲੁੱਟ ਲਿਆ ਹੈ। ਇੱਕ ਸੁ‌ਝਾਅ ਹੈ ਤੁਹਾਡੇ ਲਈ ਪੰਜਾਬ ਦੇ ਪਾਣੀਆਂ ਤੇ ਦੋ ਡਾਕਾ ਪੈ ਰਿਹਾ ਹੈ ਉਸ ਤੇ ਵੀ ਵੀਡੀਓ ਬਣਾਉ ।

  • @husanmangatz
    @husanmangatz 4 года назад +11

    ਘੈਂਟ ਬਾਈ ਜੀ

  • @sukhchainsinghkang1313
    @sukhchainsinghkang1313 4 года назад +7

    ਵਾਹ ਬਹੁ਼ਤ ਹੀ ਵਧੀਆ ਬਾਈ ਜੀ। ਹਰ ਬਾਰ ਦੀ ਤਰਾ੍ ਸਹੀ ਫਰਮਾਇਆ ਜੀ

  • @sukhwindersuniar322
    @sukhwindersuniar322 4 года назад +5

    ਬਹੁਤ ਵਧੀਆ ਵੀਰ ਸਹੀ ਗੱਲ ਹੈ ਜੀ

  • @buttargarrie9266
    @buttargarrie9266 4 года назад

    ਬਹੁਤ ਵਧੀਆ ਮੇਸਜ ਦਿੱਤਾ

  • @nirbhaubhia5894
    @nirbhaubhia5894 4 года назад

    ਨੰਬਰਦਾਰ ਊਭਿਆ ਵਾਹਿਗੁਰੂ ਚੜਦੀ ਕਲਾ ਰੱਖੀ ਵੀਰ ਨੂੰ

  • @jasvantsingh88
    @jasvantsingh88 4 года назад +2

    Ehe banda samaj di asliat dikha dinda hase hase ch 👍👍

    • @deepujain2264
      @deepujain2264 3 года назад

      ਮੈ ਇੱਕ ਛੋਟਾ ਜਿਹਾ RUclipsR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ😂 ਕਰੋ ਸਪੋਰਟ😂ruclips.net/video/Zy1lYxzJrO0/видео.html

  • @Kulwindersingh4448
    @Kulwindersingh4448 4 года назад

    ਵਾਹ ਜੀ ਵਾਹ....

  • @ManmeetSandhu-Music
    @ManmeetSandhu-Music 4 года назад +37

    ਬਹੁਤ ਹੀ ਸੋਹਣਾ ਮੈਸਜ ਗੁਰਚੇਤ ਵੀਰੇ 👍
    😜😂😆🤣😜😂😆👌👌🙈🙈

    • @gkhan4534
      @gkhan4534 4 года назад +1

      ruclips.net/channel/UCVg-eskK9RmI0knPrP2aKhQ

    • @narinderwaraich5243
      @narinderwaraich5243 4 года назад +4

      Khalastan zindabad Referendum zindabad

    • @GurmukhSingh-tz6kb
      @GurmukhSingh-tz6kb 4 года назад +1

      Great

    • @rrk-ramanraykitchen2551
      @rrk-ramanraykitchen2551 4 года назад +1

      Bhut vdhia

    • @harmanKhehra
      @harmanKhehra 4 года назад +1

      ਵੀਰ ਜੀ ਮੈਂ ਸ਼ਬਦ ਗੁਰਬਾਣੀ ਅਤੇ ਪਾਠ ਦੀਆ ਵੀਡਿਓਜ਼ ਅੱਪਲੋਡ ਕਰਦਾ ਹਾਂ ਪਰ ਕੋਈ ਵਿਊ ਨਹੀਂ ਆਉਂਦਾ ਪਤਾ ਨਹੀਂ ਕਿਉਂ ਕਿਰਪਾ ਕਰਕੇ ਮੇਰਾ ਚੈਨਲ ਵੀ ਦੇਖਲੋ

  • @kulwindersingh8356
    @kulwindersingh8356 4 года назад +4

    ਬਹੁਤ ਵਧੀਆ ਮੈਸੇਜ ਦਿੱਤਾ

  • @PatialvicatererS
    @PatialvicatererS 4 года назад +6

    ਬਹੁਤ ਵਧੀਆਂ ਅਲੱਗ ਅਲੱਗ ਰੰਗ ਪੇਸ਼ ਕਰਦੇ ਹੋ ਧੰਨਵਾਦ ਜੀ।

  • @sukhick
    @sukhick 4 года назад +3

    22ji ਇੱਕ ਵਿਸ਼ਾ ਏਹ ਵੀ ਰੱਖੋ ਕਿ ਵੋਟਾਂ ਵਿੱਚ ਨੋਜਵਾਨਾਂ ਪੜੇ ਲਿਖੇ ਉਮੀਦਵਾਰਾਂ ਤੇ ਨਵੇ ਉਮੀਦਵਾਰਾਂ ਨੂੰ ਜਿਤਾਉਣ ਤਾਂ ਜੋ ਦੇਸ਼ ਦਾ ਭਵਿੱਖ ਸੁਰੱਖਿਅਤ ਹੋ ਸਕੇ... ਬੇਨਤੀ ਹੀ ਹੈ ਜੀ

  • @supremeleader5516
    @supremeleader5516 4 года назад +4

    Most underrated actor
    Sira bai

  • @ClipHood
    @ClipHood 4 года назад +5

    6:15 kmaal di gall kahi 😁😁

  • @kuldipsindhu2442
    @kuldipsindhu2442 4 года назад +4

    2022 ਨੂੰ ਨਹੀਂ 2020 ਵਿੱਚ ਹੁਣ ਤਾਂ ਖਾਲਿਸਤਾਨ ਨੂੰ ਪਵੇ ਗੀਤ ਵੋਟ ਕੋਈ ਆਮ ਨੂੰ ਨਹੀਂ ਪਾਉਣੀ ਕੋਈ ਖਾਸ ਨੂੰ ਨੀ ਪਾਉਣੀ Sikh for justice jindabad

    • @deepujain2264
      @deepujain2264 3 года назад

      ਮੈ ਇੱਕ ਛੋਟਾ ਜਿਹਾ RUclipsR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ😂 ਕਰੋ ਸਪੋਰਟ😂ruclips.net/video/Zy1lYxzJrO0/видео.html 🙏🙏

  • @sawarnsingh2274
    @sawarnsingh2274 4 года назад

    ਬਾਈ ਜੀ ਬਹੁਤ ਹੀ ਵਧੀਆ ਵੀਡੀਓ ਹੈ

  • @nitishsharma6005
    @nitishsharma6005 3 года назад +1

    Good 👍 msz ji

  • @rupalcollection8307
    @rupalcollection8307 3 года назад

    Always great gurchet sir. 🤩🤩👍👍👍👍👍👍👍

    • @deepujain2264
      @deepujain2264 3 года назад +1

      ਮੈ ਇੱਕ ਛੋਟਾ ਜਿਹਾ RUclipsR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ😂 ਕਰੋ ਸਪੋਰਟ😂ruclips.net/video/Zy1lYxzJrO0/видео.html

  • @ade6245
    @ade6245 4 года назад

    siraa

  • @baldevthakurbaldev5716
    @baldevthakurbaldev5716 4 года назад

    Bahut vadia message

  • @user-pn4yp6iy9i
    @user-pn4yp6iy9i 4 года назад +1

    ਵਾਹ ਬਾਈ ਗੁਰਚੇਤ ਨਕਾਰਾ ਦੇਣਾ ਜਗਦੇਵ ਬੱਛੋਆਣਾ

  • @tharmindersingh897
    @tharmindersingh897 4 года назад +1

    Very nice video bro Carry on

  • @pardeepsinghgill8053
    @pardeepsinghgill8053 3 года назад

    ਸੁਆਦ ਆ ਗਿਆ

  • @swaransinghshinda4742
    @swaransinghshinda4742 4 года назад +2

    ਬਹੁਤ ਵਧੀਆ ਜੀ। 🤣🤣🤣🥰🥰

  • @MandeepSingh-ow2fx
    @MandeepSingh-ow2fx 4 года назад

    Sahi akhea waheguru ji

  • @sandeepj2905
    @sandeepj2905 4 года назад

    Sirra Laya y t msg v bahut good

  • @ArshDeep-tq1vo
    @ArshDeep-tq1vo 4 года назад

    Very nice msg gurchet chitarkar ji

  • @starpunjab7626
    @starpunjab7626 4 года назад

    Boht vadia 22

  • @5aabnews475
    @5aabnews475 3 года назад

    ਵਾਹ

  • @gurvindersingh7609
    @gurvindersingh7609 4 года назад

    U r so great gutchet bhaa jiii
    Dil lutt lya love u vrr

  • @jasrajsingh259
    @jasrajsingh259 4 года назад

    bahut vadiya jankari bai g

  • @lumserboy3516
    @lumserboy3516 4 года назад

    bahot vadiya

  • @radhasuami4619
    @radhasuami4619 4 года назад

    Real story gurchet ji very good

  • @balkarnsingh6522
    @balkarnsingh6522 4 года назад +15

    Vote for aam adami party....

    • @muhammedali9487
      @muhammedali9487 4 года назад

      Aap Fuddu party bjp b team

    • @tonimaan1624
      @tonimaan1624 4 года назад

      @@muhammedali9487 ....sarm KR tusi congrasii chamche lgde ho

    • @tonimaan1624
      @tonimaan1624 4 года назад

      @@muhammedali9487 Punjab da haal dekh ...tusi hi asal Punjab de dusman ho ..jina nu vote di kdr ni

    • @muhammedali9487
      @muhammedali9487 4 года назад

      @@tonimaan1624 tu than phad lai aap walea da fuddu banda

    • @randhawasngh7272
      @randhawasngh7272 4 года назад

      Aap ki karo
      Bhagwant maan apni hawa ch phirda
      akali aun ge aas var dekh li

  • @gurpreetbatth1203
    @gurpreetbatth1203 4 года назад

    Bht vadia by ji

  • @user-uv8pg3nd8g
    @user-uv8pg3nd8g 4 года назад

    Njara agya

  • @animallovers0148
    @animallovers0148 3 года назад

    Bilkul sahi gal a vadia msg ditta paji tusi👍

  • @gursharansingh8589
    @gursharansingh8589 4 года назад

    ਠੀਕ ਗੱਲ ਹੈ ਜੇਕਰ ਲੋਕ ਆਖੇ ਲੱਗ ਜਾਣ ਤਾਂ ਭੇਡ ਆਵਦੀ ਚਾਲ ਔਖੀ ਹੀ ਛੱਡਦੀ ਹੈ

    • @deepujain2264
      @deepujain2264 3 года назад

      ਮੈ ਇੱਕ ਛੋਟਾ ਜਿਹਾ RUclipsR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ😂 ਕਰੋ ਸਪੋਰਟ😂ruclips.net/video/Zy1lYxzJrO0/видео.html

    • @gursharansingh8589
      @gursharansingh8589 3 года назад

      ਛੋਟਾ ਜਿਹਾ ਨਹੀਂ ਹੁਣ ਤੂੰ ਮੁਟਿਆਰ ਹੋ ਗਿਆ ਏਨ ਬਾਈ ਤੇਰਾ ਵਿਆਹ ਮੋਦੀ ਦੀ ਭਤੀਜੀ ਯ ਕੋਈ ਰਿਸ਼ਤੇਦਾਰ ਨਾਲ ਕਰਾਂਗੇ ਫੇਰ ਭੰਗੜਾ ਪਾਵਾਂਗੇ ਜਦੋਂ ਤੇਰੇ ਸੋਹਰੇ ਮੋਦੀ ਦਾ ਭੋਗ ਪਿਆ ਤੇ ਦੇਸ਼ ਦੇ ਅਸਲੀ ਦੁਸ਼ਮਣ ਆਰ ਐੱਸ ਐੱਸ ਦਾ ਜਵਾਈ ਬਣਕੇ ਰਵੀਂ ਬਾਈ ਕੰਗਨਾ ਰਣਾਵਤ ਨਾਲ ਤੇਰਾ ਵਿਆਹ ਹੋ ਰਿਹਾ ਇੱਕ ਕਾਮੇਡੀ ਹਾਸ ਵਿਅੰਗ ਬਣਾਓ ਵਿੱਚ ਹੀ ਕਿਸਾਨਾਂ ਦੀ ਐਮ ਐੱਸ ਪੀ ਦੀ ਗੱਲ ਹੋਵੇ ਜਿਹੜੇ ਬਾਦਲ ਕੈਪਟਨ ਵਰਗਿਆਂ ਨੇ ਪਿੱਠ ਵਿੱਚ ਛੁਰਾ ਮਾਰਿਆ ਹੈ ਪਰ ਜਿਹੜਾ ਕਾਫਲਾ ਮੋਦੀ ਵੱਲ ਹਾ ਰਿਹਾ ਕੋਈ ਵਿਕਾਊ ਮੀਡੀਆ ਨਹੀਂ ਦਿਖਾ ਰਿਹਾ

  • @SukhwinderSingh-mv7rd
    @SukhwinderSingh-mv7rd 4 года назад +1

    Good work video super

    • @deepujain2264
      @deepujain2264 3 года назад

      ਮੈ ਇੱਕ ਛੋਟਾ ਜਿਹਾ RUclipsR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ😂 ਕਰੋ ਸਪੋਰਟ😂ruclips.net/video/Zy1lYxzJrO0/видео.html 🙏🙏

  • @RajKumar-ih4jo
    @RajKumar-ih4jo 4 года назад

    Gurtej ji bahut vadhiya

    • @deepujain2264
      @deepujain2264 3 года назад

      ਮੈ ਇੱਕ ਛੋਟਾ ਜਿਹਾ RUclipsR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ😂 ਕਰੋ ਸਪੋਰਟ😂ruclips.net/video/Zy1lYxzJrO0/видео.html 🙏🙏

  • @ghumaanradio5435
    @ghumaanradio5435 4 года назад +2

    Bohut vdia msg bai ji .....punjab sarkaar murdabaad

  • @tarandeepsingh3579
    @tarandeepsingh3579 4 года назад +1

    Bahut sohna message👌👌👌👌👌👌👌

  • @gurmailsinghsingh8428
    @gurmailsinghsingh8428 4 года назад +1

    Good veer g

    • @deepujain2264
      @deepujain2264 3 года назад

      ਮੈ ਇੱਕ ਛੋਟਾ ਜਿਹਾ RUclipsR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ😂 ਕਰੋ ਸਪੋਰਟ😂ruclips.net/video/Zy1lYxzJrO0/видео.html 🙏🙏

  • @BALJEETJAGEWALA
    @BALJEETJAGEWALA 3 года назад +1

    O p

  • @manpreetsekhon4590
    @manpreetsekhon4590 3 года назад

    Wahh..nice one

    • @deepujain2264
      @deepujain2264 3 года назад

      ਮੈ ਇੱਕ ਛੋਟਾ ਜਿਹਾ RUclipsR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ😂 ਕਰੋ ਸਪੋਰਟ😂ruclips.net/video/Zy1lYxzJrO0/видео.html

  • @rrk-ramanraykitchen2551
    @rrk-ramanraykitchen2551 4 года назад

    ਸਹੀ ਗੱਲ ਆ ਬਾਈ,

    • @deepujain2264
      @deepujain2264 3 года назад

      ਮੈ ਇੱਕ ਛੋਟਾ ਜਿਹਾ RUclipsR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ😂 ਕਰੋ ਸਪੋਰਟ😂ruclips.net/video/Zy1lYxzJrO0/видео.html

  • @maninderjeetsingh4424
    @maninderjeetsingh4424 4 года назад

    Bhut vdia messge virji

    • @deepujain2264
      @deepujain2264 3 года назад

      ਮੈ ਇੱਕ ਛੋਟਾ ਜਿਹਾ RUclipsR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ😂 ਕਰੋ ਸਪੋਰਟ😂ruclips.net/video/Zy1lYxzJrO0/видео.html 🙏🙏

  • @chamelsingh8304
    @chamelsingh8304 4 года назад

    Shabash bahut badhiya hai ji

    • @deepujain2264
      @deepujain2264 3 года назад

      ਮੈ ਇੱਕ ਛੋਟਾ ਜਿਹਾ RUclipsR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ😂 ਕਰੋ ਸਪੋਰਟ😂ruclips.net/video/Zy1lYxzJrO0/видео.html

  • @gurpalrai8223
    @gurpalrai8223 4 года назад

    Jeet bhari... good directory veere

  • @maheshgurnani8530
    @maheshgurnani8530 4 года назад

    बहुत वदिया..!!!

    • @deepujain2264
      @deepujain2264 3 года назад

      ਮੈ ਇੱਕ ਛੋਟਾ ਜਿਹਾ RUclipsR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ😂 ਕਰੋ ਸਪੋਰਟ😂ruclips.net/video/Zy1lYxzJrO0/видео.html

  • @satishsingh-de4fn
    @satishsingh-de4fn 4 года назад +10

    Love you gurchet 22 ji tusi sach bolde ho te hamesha bolde reho aina leaderan ne greeb nu rotti khaan joga ni chadiya corona to jada te bhukhmari naal mar rehy log

    • @gkhan4534
      @gkhan4534 4 года назад

      ruclips.net/channel/UCVg-eskK9RmI0knPrP2aKhQ

    • @narinderwaraich5243
      @narinderwaraich5243 4 года назад

      Khalastan zindabad Referendum zindabad

  • @amannmarahar1637
    @amannmarahar1637 4 года назад +1

    ਕਰਾਰੀ ਚਪੇੜ 👋👋👋।

  • @jghotra1
    @jghotra1 4 года назад +3

    Good message Thank you bhaji👍👍

  • @balwindersingh-zj3mv
    @balwindersingh-zj3mv 4 года назад +1

    Bhut vadia msg ah bai g par duniya nhi sudarde

  • @Jagdevsingh-gy1bc
    @Jagdevsingh-gy1bc 4 года назад

    V nice keep it up

  • @malkeetkaur8816
    @malkeetkaur8816 4 года назад

    Bahot vadiya

    • @deepujain2264
      @deepujain2264 3 года назад

      ਮੈ ਇੱਕ ਛੋਟਾ ਜਿਹਾ RUclipsR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ😂 ਕਰੋ ਸਪੋਰਟ😂ruclips.net/video/Zy1lYxzJrO0/видео.html

  • @sarabjitsingh6087
    @sarabjitsingh6087 4 года назад

    Sahi gal

  • @kulwinderkaur4320
    @kulwinderkaur4320 4 года назад +5

    Very nice sir Ji...people should understand to politics especially on election time....but...?

    • @amandeepsidhusidhu1968
      @amandeepsidhusidhu1968 4 года назад

      Ssa g.i need a true nd an amiable friend.r u agree to be my friend
      ?

  • @manugoraya1466
    @manugoraya1466 4 года назад

    Great

  • @beantbrar6577
    @beantbrar6577 4 года назад

    Very good bai g

  • @-ranglapanjab6760
    @-ranglapanjab6760 4 года назад +2

    Vadiya g 👍

  • @pawandeep3263
    @pawandeep3263 3 года назад +1

    ❤️❤️🙏🙏🙏🙏

  • @user-ui3hk3ir6z
    @user-ui3hk3ir6z 4 года назад

    Nice video veer ji

  • @Sandeepsidhu2522
    @Sandeepsidhu2522 4 года назад

    Good jobi

  • @narendersidhu2750
    @narendersidhu2750 4 года назад +3

    Super video 😂😂

  • @JaspreetKaur-ho8do
    @JaspreetKaur-ho8do 4 года назад

    Vry nice

  • @chamelsingh8304
    @chamelsingh8304 4 года назад

    Sach Hai Ji bahut badhiya movie HD

  • @gurtejsinghsidhu9161
    @gurtejsinghsidhu9161 4 года назад +7

    ਜਮੀਰ ਜਗਾਉ ਪੰਜਾਬੀਓ ।

    • @narinderwaraich5243
      @narinderwaraich5243 4 года назад

      Jameer jgao referendum vote registration krwao azadi pao Punjab and apna sikh Dharm bachao.khalastan zindabad Referendum zindabad.

  • @sandhu31wala
    @sandhu31wala 4 года назад +4

    Kine v Punjab ch short film bna len
    Pr tuhadi rees ni gurtej singh ji
    Kr skda koi rees nhi bliya very good yar
    Fukre jatt kanu suder de ne 22

  • @ManjitSingh-mi8by
    @ManjitSingh-mi8by 4 года назад +1

    Very good work 22 g

  • @tonimaan1624
    @tonimaan1624 4 года назад +1

    Bhagwant Maan hi desh te Punjab di iko umeed

  • @sandyindlia4669
    @sandyindlia4669 4 года назад

    Nice message

  • @sukhchainsanghreri4268
    @sukhchainsanghreri4268 4 года назад

    Sirrrrrrrraaaaaa...

    • @deepujain2264
      @deepujain2264 3 года назад

      ਮੈ ਇੱਕ ਛੋਟਾ ਜਿਹਾ RUclipsR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ😂 ਕਰੋ ਸਪੋਰਟ😂ruclips.net/video/Zy1lYxzJrO0/видео.html 🙏🙏

  • @jeetkaurkhurd104
    @jeetkaurkhurd104 4 года назад

    👏👏

  • @karan-so3qd
    @karan-so3qd 3 года назад

    👍🏼👍🏼👍🏼👍🏼

  • @manpreetmann4093
    @manpreetmann4093 4 года назад +1

    Vadiya video mama ji... Gud msg

    • @gkhan4534
      @gkhan4534 4 года назад

      ruclips.net/channel/UCVg-eskK9RmI0knPrP2aKhQ

  • @NarinderKumar-uz4hy
    @NarinderKumar-uz4hy 4 года назад +2

    Bilkul sahi gal kiti Gurchet Veere .

  • @prateekchhillar
    @prateekchhillar 4 года назад +3

    Great message

  • @animallovers0148
    @animallovers0148 3 года назад

    Eve diya video bnonde raho bahut vadia actor ho tusi👍

  • @jassijassi8533
    @jassijassi8533 4 года назад

    ਬਹੁਤ ਵਾਦੀਆਂ ਜਾਣਕਾਰੀ ਦਿੱਤੀ

  • @user-zf5tm9ni5z
    @user-zf5tm9ni5z 4 года назад

    Best 👍💯

    • @deepujain2264
      @deepujain2264 3 года назад

      ਮੈ ਇੱਕ ਛੋਟਾ ਜਿਹਾ RUclipsR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ😂 ਕਰੋ ਸਪੋਰਟ😂ruclips.net/video/Zy1lYxzJrO0/видео.html 🙏🙏

  • @amangrewal68
    @amangrewal68 4 года назад

    👍👍

  • @nature-humanslovers5002
    @nature-humanslovers5002 4 года назад +2

    Shi gal aa gothla bhut krde ne .kise kol Zindagi jeun li pesa ni koi pesa fook v den tah v ni kht da

  • @fatehgill3978
    @fatehgill3978 4 года назад +3

    Awesome comadey

  • @rickyd5758
    @rickyd5758 4 года назад +1

    best combo of comedy and satire

  • @Theaterkidzz
    @Theaterkidzz 4 года назад

    Wah ji wah kya story aa

  • @fatehsingh5728
    @fatehsingh5728 4 года назад

    Lata sira good gurchet veer 👌🏼👌🏼👌🏼👌🏼👌🏼👌🏼

  • @jeetharjeetmusic6326
    @jeetharjeetmusic6326 4 года назад

    Great team aa tuhadi bhaji... Tuhade jehe msgs koi nhi de skda.... Bhrasht Sarkar tuhade jehe sche Artists da kuch nhi bigaad skdi...... Salute aa Jeet y ji nd Gurchet sir 🙏🙏🙏👌👌👌👌

  • @sarvjeetsinghjhinjer1654
    @sarvjeetsinghjhinjer1654 4 года назад

    Good msg aa bai me to thara fan aa pur puadi munda ya lovju aa thanu sareya nu

  • @panjusidhuvlogs
    @panjusidhuvlogs 4 года назад +2

    Good massage sir👌👍

  • @user-cz1zl1tr5i
    @user-cz1zl1tr5i 4 года назад +1

    Maan aw gurcheit bai ede ede viangg jeonde rhoo .. sach da hoka londe rho

  • @harcharansingh3021
    @harcharansingh3021 4 года назад

    Good post bro

  • @Gurdeepsingh-qo3vg
    @Gurdeepsingh-qo3vg 4 года назад

    👌👌👌👍

    • @deepujain2264
      @deepujain2264 3 года назад

      ਮੈ ਇੱਕ ਛੋਟਾ ਜਿਹਾ RUclipsR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ😂 ਕਰੋ ਸਪੋਰਟ😂ruclips.net/video/Zy1lYxzJrO0/видео.html 🙏🙏

  • @daljitsingh4611
    @daljitsingh4611 4 года назад

    Very good

  • @jasrajsinghvirdiofficial
    @jasrajsinghvirdiofficial 4 года назад +1

    VERY nice ji

    • @deepujain2264
      @deepujain2264 3 года назад

      ਮੈ ਇੱਕ ਛੋਟਾ ਜਿਹਾ RUclipsR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ😂 ਕਰੋ ਸਪੋਰਟ😂ruclips.net/video/Zy1lYxzJrO0/видео.html 🙏🙏

  • @OmParkash-wf3ht
    @OmParkash-wf3ht 3 года назад

    Very nice 👌👌

    • @deepujain2264
      @deepujain2264 3 года назад

      ਮੈ ਇੱਕ ਛੋਟਾ ਜਿਹਾ RUclipsR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ😂 ਕਰੋ ਸਪੋਰਟ😂ruclips.net/video/Zy1lYxzJrO0/видео.html

  • @balrajsandhu8084
    @balrajsandhu8084 4 года назад +3

    Bahaut hi vadia vdo Gurchat singh ji jinadabad t sunam ja sangrur to 2022 di chon laro t lutaraia nu khado bahar punjab bachao.

  • @GurpreetSingh-cv7wt
    @GurpreetSingh-cv7wt 4 года назад

    Eh video jini vaar marji dekhlo,, unni vaar vadia lagdi,, bai di banur side di boli end a

  • @ranjeetkaur6746
    @ranjeetkaur6746 4 года назад

    👌✍️👏

  • @jasrajsingh259
    @jasrajsingh259 4 года назад

    Best comedy