FAMILY 436 (BHOLE DA VIAH) Gurchet Chitarkar | Kamal Rajpal | Latest Comedy Movie 2023
HTML-код
- Опубликовано: 19 апр 2023
- Family 436 bhole da viah
Gurchet Chitarkar
Satinder kaur
Gagan gill
Daman Sandhu
Guri Dhaliwal
Kamal rajpal
Khushi sran
Swami sarbjeet
Gurshaan ji
Rajinder rozi
Dave D
Kuldeep singh
Gurjeet mangat
Preet ubhea
Amarjeet kaur
Sukhchain khehra
Naaz armani
Sukhchain dabhali
Aran maan
Muzic bablu sanyal
Mix master bablu sanyal
Director dave D
Camera man sandeep verma
Tuhada Apna Family Kalakaar Gurchet Chitarkar Presents Comedy Skits/Comedy Plays/Short Films & Comedy Show, Which will make you laugh Like Never Before.....
-------------------------------
©Gurchet Chitarkar
Like || Share || Spread || Love
Enjoy & stay connected with us!
► Subscribe to Gurchet Chitarkar: bit.ly/3yF43r7
► Like us on Facebook: bit.ly/3yyYtqh
► Follow us on Instagram: bit.ly/2RLUOVq
► Snapchat: gurchetchitarkr
► Show Bookings Contact: +919814458726
► Published Year ➤ 2023
► All Copyright Reserved ➤ Gurchet Chitarkar
#gurchetchitarkar
#kamalrajpal Приколы
ਬਹੁਤ ਵਧੀਆ ਵੀਡੀਓ ਭੋਲ਼ੇ ਦਾ ਵਿਆਹ ਹੋ ਗਿਆ ਹੁਣ ਰੋਡੂ ਦਾ ਵਿਆਹ ਵੀ ਦਿਖਾਊ ਸਾਰੀ ਟੀਮ ਨੂੰ ਮੁਬਾਰਕਾਂ ❤❤❤
ਬਹੁਤ ਸੋਹਣੀ ਫ਼ਿਲਮ ਹੈ ਜੀ। ਫ਼ਿਲਮ ਦੇ ਸਾਰੇ ਚਿੱਤਰਕਾਰਾਂ ਨੇ ਪੂਰੀ ਮਿਹਨਤ ਨਾਲ਼ ਕੰਮ ਕੀਤਾ ਹੈ। ਸਾਡੇ ਵਲੋਂ ਸਾਰਿਆ ਨੂੰ ਵਧਾਈਆਂ ਜੀ।❤️❤️❤️❤️😍😍😍🥰🥰🥰
ਸਮਾਜਿਕ ਅਲਾਮਤਾਂ ਪ੍ਰਤੀ ਚੇਤਨਾ ਲਈ ਸਮੁੱਚੀ ਟੀਮ ਦਾ ਧੰਨਵਾਦ
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Mai v tuhdi boht waddi fan bachpan to tuhdiya movies dekhde aye a ajj mai ghar to bahar dubai reh k kma rahe a , jdo v sad ja Ghar di jaad aundi ta tuhdi movies dekh laini a ,, mainu boht Khushi idha lgda fr to bachpan diya yaadan sach ho gyia , all the best guys 😊😊😊🎉🎉🎉 tuc idha hi grow kerde raho
Es film ch bhole chache ne siraa krwaa ditaaa..schh muchh trs AA rehe c bhole te eni natural acting wahh kyaa baat aa bilkul laaachaar te bewass lgg reha c..lov u chacha baki gll Rahi Ustad ta hrr war siraaa hee krwaunde aa lov u Gurchet ustaad naazare ayi jande aa nazare jayi jande aa❤❤😍
Dunia ch ek ehi artist ne jihna di movies ch na double meaning lafaz ne te poori family ch behke dekh sakdeaa,, salout to kalakari,,, and big fan from old times,,,
ਫੈਮਲੀ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਗੁਰਚੇਤ ਵਾਈ ਬਾਕੀ ਅਰੁਣ ਨੂੰ ਰੋਲ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
Finally ਭੋਲੇ ਦਾ ਵੀ ਵਿਆਹ ਹੋਗਿਆ 😍🎉
😅😅😅😅
@@sarbjeetsarbjeetkaur9934😅
Bhot sonni movie aa saarya di acting bhot vdia aa Bahiya de acting sira aa 😍😍
Old is gold 😂😂
Family 420 ton e fan aa ❤️
ਬਈਏ ਦੀ ਕਮੇਡੀ ਸਭ ਤੋਂ ਘੈਂਟ 😂😂😅
ਸੁਕਰ ਆ ਜੇ ਭੋਲੇ ਦਾ ਵਿਆਹ ਹੋਇਆ 😝
ਬਹੁਤ ਸੋਹਣੀ ਫਿਲਮ ਬਾਈ ਜੀ
ਬਹੁਤ ਵਧੀਆ ਮੂਵੀ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
Pogo 😮
Bahut sohni video Congratulations🎉🥳 Bhole 😂😂😂😂😂
ਬਾਈ ਆਹਾ ਬਿਰਜੂ ਬੰਦਾ ਵੀ ਸਿਰਾ ਆ 😅😂
ਆਹ ਹੋਈ ਨਾਂ ਗੱਲ ਬਾਤ ਸਿਰਾ ਲਾ ਤਾ ❤❤❤ ਸਾਰੇ ਕਲਾਕਾਰਾਂ ਨੂੰ ਸਲਾਮ ਬਹੁਤ ਵਧੀਆ ਰੌਲ ਕੀਤਾ ਸਬ ਨੇ ❤❤
, 👌👌🙏👍🏻
Wah ji wah.. congratulations from #RurkiHiranProduction team...❤❤❤❤❤🎉🎉🎉🎉😂😂😂
V nic
p 53:18 😅o9
Hnm
Gv. VV vvvvvvvvvvvvvkkkjvjjv
Vv
Vl
J
Cj
35:36 ਇੱਕ ਹੋਰ ਲਓ ਫੁਲਕਾ 😂😂
Miss u laddi bro😭😭😭😭💔💔💔
Family dekhde dekhde asi v viah karwon de like hoge.
Par bhola da hun viah hoeya . 👫 👍🏻👍🏻👍🏻👍🏻😂😂😂😂
Life time fev❤❤❤❤
ਬਲੈਕ ਐਨ ਵਾਇਟ ਫਿਲਮਾਂ ਵੇਲੇ ਦਿਆ 😅😅🤣
Bhaiya banya banda best acting super..😂😂
ਸ਼ੁਕਰ ਭੋਲੇ ਦਾ ਵਿਆਹ ਹੋ ਗਿਆ 436 ਫੈਮਲੀ ਵਿਚ 420 ਤੋਂ ਦੇਖ ਦੇ ਆ ਰਹੇ ਆ ਦੇਰ ਆਏ ਦਰੁਸਤ ਆਏ 😮😮
Thnkuuuu for giving us such kind of movies.... 😊
Legend Gurcheet ji
ਬਹੁਤ ਇੰਤਜ਼ਾਰ ਸੀ ਬਾਈ ❤❤❤❤🎉, ਮੁਬਾਰਕਾਂ
ਬਹੁਤ 🎉 ਵਧੀਆ 🎉 ਫਿਲਮ 🎉
ਬੋਹਤ ਹੀ ਵਧੀਆ ਕੈਸੇਟ ਹੈ ਫ਼ੁੱਲ ਫੈਮਲੀ ਚ ਬੈਠ ਕੇ ਦੇਖੀ ਬੋਹਤ ਬੌਹਤ ਵਧਾਈਆਂ ਸਾਰਿਆ ਨੂੰ
ਵਾਹ ਜੀ ਵਾਹ ਬਹੁਤ ਵਧੀਆ ਵੀਡੀਓ ਆ ਬਚਪਨ ਤੋਂ ਦੇਖ ਦੇ ਆਉਨੇ ਏ 👌👌👌
ਐਂਡ ਤੇ ਕੁੱਟ ਵਾਲਾ ਸਿਰਾ ਲਾਤਾ😂😂😂
VERY GOOD performance
ਬਹੁਤ ਵਧੀਆ 🎉🎉🎉🎉
Mnu ajj v yaad mere nankeya kol DVD hundi c ohna kol bde chaa nal jna k ja k family dekha ge sare tabar ne baith k dekhni nale Hassan uchi uchi
Same mere nal vi eda hoya c 😂
All team always amazing 😅😅🎉🎉🎉🎉
ਗੁਰਚੇਤ ਸਿੰਘ ਜੀ ਤੁਸੀ ਵੀ commercial ਫਿਲਮਾਂ ਚ ਕੰਮ ਕਰੋ ਤੁਹਾਨੂੰ ਹੋਰ ਵੀ ਜਿਆਦਾ ਪਿਆਰ ਮਿਲੂ ਲੋਕ ਬਹੁਤ ਹੀ ਪਸੰਦ ਕਰਨਗੇ
Supar duper hit❤🎉🎉
Gurchet Chitarkar
love from PAKISTAN Hsde Wasde raho
Sirraaaa end galbat waheguru ji meher krn sarri team upper chardikala ch rho sab 🎉🎉🎉🎉🎉
Bai bahut vdiya movie butt jore nu te jeet nu miss kita😊😊😊😊😊😊
ਬਹੁਤ ਘੈਟ ਐ
❤Love you all team bai ji
Bhut vdia bhut enjoyment wali family a eh eda hi Sanu hasode rehn 😂😂kich k rekho km sare 😅😅😅😅
11:55 ਤੇ ਢੰਡਰੀ tempo ਨੂੰ ਵੀ ਯਾਦ ਕੀਤਾ
Dhillon 0044 RUclips S..
❤❤❤❤❤😂😂 Suprb amazing comedy family movie 🎥 🍿 😂🎉🎉🎉🎉
ਹੁਣ ਵੀ ਸਾਰੀ ਟੀਮ ਨੂੰ ੳਨਾਂ ਹੀ ਪਿਆਰ ਕਰਦੇ ਆਂ ❤️❤️❤️20 ਸਾਲ ਹੋਣ ਵਾਲੇ ਆ ਫੈਮਲੀ 420 ਨੂੰ ਅੱਜ ਵੀ ਦੇਖਕੇ ੳਨਾਂ ਹੀ ਸਵਾਦ ਆਉਂਦਾ
Hnji veera❤ sahi gaal
Hnji vade bai sahi gall aa
Hnji
@@kalivlogs0001❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤.bvnvxbbdbddnvg khfmvbbf
@@its_ashu8581❤😂😮😂😂❤😂😂😂❤❤❤❤😂
ਗੁਰਚੇਤ ਚਿੱਤਰਕਾਰ ਦੀ ਸਾਰੀ ਟੀਮ ਬਹੁਤ ਵੱਧੀਆ ਕੰਮ ਕਰਦੀਆਂ ਦਿਲੋ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਰੱਖੇ
Family 430 toh 436 takk
ਭੈਣਦੇਣੇ ਦਾ ਭੈਣਦੇਣੇ ਦਾ ਹੋਈ ਨੀ 😂
Sir ji sira kra ta es bar ta 😂😂😂😂
Congratulations to gurchet Bai nd specially birzu 😀
ਬਹੁਤ ਵਧੀਆ ਵੀਡਿਓ ਆ ਵਾਈ ਗੁਰਚੇਤ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
Bohot vdiye gurchet ji faimly le ke aunde ne old vi att hun hun att WMK ji🙏🙏💯💯
Swami sarabjeet brother is the brother of my 2 Punjabi teachers kamaljeet and Simarjeet. I miss them so much. Love you mam.
Gurchet bai de dil vich sikhi prty bhot dard h full spot bai ji
Wah ji wah.. congratulations from #RurkiHiranProduction team...❤❤❤❤❤🎉🎉🎉🎉😂😂😂
Very funny movie 🎥 bhut dill kush hoya sari team members nu dekh k love you all team ❤❤best of luck 🎉
Bahut time baad ❤good one ☝🏽 Chitarkar saab
Family 437 jaldi upload karo bahut vadia es team nall hi banayi aa family 437 vecholan da thanks jisne bhole da viah karvata
ਬਹੁਤ ਵਾਧੀ ਬਾਈ ਜੀ ਵੀਡੀਉ ਹੋਰ ਵੀ ਪਾਈਆ ਕਰੋ ਜੀ,, ਧੰਨਵਾਦ ਬਾਈ ਜੀ ਤੇ ਟੀਮ ਦਾ ਜੀ 🙏🙏🙏🙏🙏
Very nice movie 😊😊😊
Bhole da vyah 🤣🤣
ਬਹੁਤ ਵਧੀਆ ਬਾਈ👍👍👍👍👍
ਸਿਰਾ ਲਾ ਤਾ ਇਸ ਬਾਰ ਵੀ ਭਈਏ ਦਾ ਕਿਰਦਾਰ ਘੈਂਟ ਕੀਤਾ 😂
12:33 Jai gurudev Veer ji ❤
i am big fan of you❤
Dhan gurudev g dhan dhan sahib satguru Ravidas ji
Nice nice nice 👍👍👍👍
Gurchet my best friend best movies
Love and unity.. loved this concept
Bhiya di acting siraaaaaa 😂😂😂😂
Bhai Manu video dakhda nu ajj10 sal ho gya
Swami Sarbjit sir good performance
Bhori bot soni kitha rine rin koka bhori ta bhori❤🎉
Nice work 😍😂😂😂
ਬਹੁਤ ਸਮੇਂ ਤੋਂ ਉਡੀਕ ਸੀ ਫੈਮਿਲੀ ੫੩੬ ਦੀ
Congratulations sir new Family 236❤❤
Gurchet y nu love you dillo pura❤❤❤
Full funny video waheguru ji bless you nd ur all team
Byiye di acting bht vdiya ❤❤
❤❤.very nice movis.❤❤
😂😂😂 Birju da kaam sirraaa❤👍
Swad aa bai bot wadiya😊
jeet pangchar missing this episode but old is goold❤❤❤❤😂
Budaa ho gea chitrkaar tera luchpuna nhi mukea 😂
Sira gallbaat bchpn wele v aahi dekhde c😊😊😊😊
😂😂😂bhut Maja aaeya movie dhk ke khinth se🎉🎉🎉🎉🎉🎉🎉🎉🎉🎉🎉
Acha ji
Babe ne kinni tappseya baad suni bholle di 😂😂 congratulations bholle bai😂❤🎉
Nice 👍😂😂😂😂😅😅😅
Bahut Vadia ji..always watching your videos..big fan of comedy
Waah sir ji waah keep it up 💯 bhut sohni movie kmaal kr dinde o tu c ❤❤❤🎉🎉🎉
❤❤❤❤Bachpan toh dekh de a rhe aa femlly waliya ajj vi ona hi skoon dindiya ne
Very good
Sera bai rab tenu lameya umra bakhshe a
Super very nice 👍 bro osm movie ❤️❤️🥰🥰🥰
❤️🔥❤️🔥✅
Nice ubhia wale
Nyc video 📷📸❤😂😂
ਬਾਈ ਛੋਟੇ ਹੁੰਦਿਆਂ ਤੋਂ ਦੇਖਦੇ ਆ ਰਹੇ ਆ , ਹੁਣ ਤਾਂ ਅਸੀਂ ਵੀ ਵੋਟ ਪਾਉਣ ਜੋਗੇ ਹੋ ਗਏ , ਸ਼ੁਕਰ ਆ ਭੋਲੇ ਦਾ ਵਿਆਹ ਵੀ ਹੋ ਗਿਆ , ਚੱਲੋ ਕੋਈ ਨੀ ਦੇਰ ਆਏ ਦਰੁਸਤ ਆਏ 😊
😮😢
@@SukhwinderSingh-ng6rm 😅😅😅😅😅😅😅😅😅😅😅😅😅😅😅😅😅
Sach va 22😂😂
rite
Ĺ
ਥੋੜਾ ਵਿਚ ਪੁਰਾਣੇ ਟਾਈਮ ਵਾਲਾ ਸੀਨ ਚਾਹੀਦਾ