ਲਾਰੈਂਸ ਇੰਟਰਵਿਊ ਕੇਸ 'ਚ ਬਰਖ਼ਾਸਤ ਹੋ ਰਹੇ DSP Gursher Sandhu ਦਾ ਕੀ ਹੈ ਪਿਛੋਕੜ ?ਕਿਹੜੇ-ਕਿਹੜੇ ਜੁੜੇ ਹਨ ਵਿਵਾਦ ?

Поделиться
HTML-код
  • Опубликовано: 27 янв 2025

Комментарии • 318

  • @tanvirbuttar6506
    @tanvirbuttar6506 Месяц назад +99

    ਇਹੋ ਜਿਹੇ ਭ੍ਰਿਸ਼ਟ ਅਧਿਕਾਰੀਆਂ ਨੂੰ ਬਰਖ਼ਾਸਤ ਕਰਨ ਕਰਨ ਤੋਂ ਚੰਗਾ ਇਹੋ ਜਿਹੇ ਅਧਿਕਾਰੀਆਂ ਉਤੇ ਦੇਸ਼ ਧ੍ਰੋਹ ਦਾ ਮੁਕੱਦਮਾ ਪਾਕੇ ਇਹੋ ਜਿਹਿਆਂ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਕਨੂੰਨ ਦੀਆਂ ਧੱਜੀਆਂ ਉਡਾਉਣ ਦੇ ਇਲਜ਼ਾਮਾਂ ਤਹਿਤ

  • @Marjanasandhu
    @Marjanasandhu Месяц назад +85

    ਬਹੁਤ ਵਧੀਆ ਕੀਤਾ ਜੀ

  • @Gagandeepsingh-zf2li
    @Gagandeepsingh-zf2li Месяц назад +86

    ਬਥੇਰੇ ਪੈਸੇ ਕਮਾਏ ਨੇ ਏਸ dsp ਨੇ ਕਰੋੜਾਂ ਰੁਪਏ ਇਕੱਠੇ ਕਰ ਗਿਆ.

  • @SurjitSingh-kx5wu
    @SurjitSingh-kx5wu Месяц назад +59

    ਵੀਰ ਜੀ ਇੰਡੀਆ ਛੱਡ ਕੇ ਇਸ ਲਈ ਹੀ ਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ ਇਥੇ ਪੁਲਸ, ਤਹਿਸੀਲਦਾਰ, ਕੋਰਟ ਕਚਹਿਰੀਆਂ ਅਤੇ ਟੈਕਸ ਵਾਲੇ ਹੀ ਹਰ ਆਦਮੀ ਦਾ ਜਿਊਣਾ ਦੁਬਰ ਕਰ ਦੇਂਦੇ ਹਨ। ਸਰਕਾਰਾਂ ਪੈਸੇ ਦੀਆਂ ਭੁੱਖੀਆਂ ਹਨ ।

  • @Montyjatt8603
    @Montyjatt8603 Месяц назад +34

    ਨਾਂਮ ਰੱਖਿਆ ਗੁਰਸ਼ੇਰ ਸਿੰਘ ਪਾਜੀ ਨਾਂਮ ਦੀ ਹੀ ਇੱਜਤ ਰੱਖ ਲੈਣੀ ਸੀ ਮਾਂ-ਪਿਓ ਤੇ ਗੁਰੂਆਂ ਦਾ ਨਾਂਅ ਦੀ ਸ਼ਰਮ ਕਰ ਲੈਣੀ ਸੀ ਹੁਣ ਵੀ ਗੁਨਾਹ ਮੰਨ ਲਵੋ ਸ਼ਾਹਿਦ ਗੁਰੂ ਸਾਹਿਬ ਤੁਹਾਡੇ ਗੁਨਾਹ ਬਖਸ਼ ਦੇਣ ਸਚਾਈ ਦਸ ਦੋ ਕਿਸ ਨੇ ਕਰਵਾਈ ਇੰਟਰਵਿਊ ਰੱਬ ਕੋਲ ਸਚਾਈ ਨਹੀ ਲੁੱਕਦੀ

    • @Singhsohi91
      @Singhsohi91 Месяц назад +1

      Main apne Munde Da Naam rakhna c gursher Singh Hun Ni rakhda

    • @kamalbedi291
      @kamalbedi291 23 дня назад

      Aini gairat yan izzat hundi te aah din auna hi nhi si 😢 bsf pehlan , matlab border paar link te hun india v shad gya .

  • @karentadorpewds7077
    @karentadorpewds7077 Месяц назад +63

    ਇਹੋ ਜਿਹੇ ਅਧਿਕਾਰੀ ਤਾਂ ਰੱਬ ਨੂੰ ਵਿ ਭੁੱਲ ਜਾਂਦੇ

  • @iqbalsingh7628
    @iqbalsingh7628 Месяц назад +43

    ਇਹ ਪੁਲਿਸ ਦੀ ਖਾਕੀ ਨੂੰ ਦਾਗ ਲਾਈ ਗਿਆ ਇਹ ਆਹੁਦੇ ਦੀ ਨਜਾਇਜ਼ ਵਰਤੋਂ ਕਰਦਾ ਰਿਹਾ

  • @rajuvirk6348
    @rajuvirk6348 Месяц назад +23

    ਇਕੱਲੇ ਬਿਸ਼ਨੋਈ ਦੀ ਇੰਟਰਵਿਊ ਹੀ ਨਹੀਂ ਇਸਨੇ ਹੌਰ ਵੀ ਬਹੁਤ ਪਾਪ ਕੀਤੇ ਨੇ

  • @jatinderdeol6942
    @jatinderdeol6942 Месяц назад +16

    ਭ੍ਰਿਸ਼ਟ ਮਾਨ ਸਰਕਾਰ ਤਾਂ ਇਹਨਾਂ ਅਫਸਰਾਂ ਦੀ ਢਾਲ ਬਣੀ ਹੋਈ ਸੀ ਪਰ ਇਹ ਅੱਕ ਚੱਬਣ ਲਈ ਹਾਈਕੋਰਟ ਨੇ ਮਜ਼ਬੂਰ ਕੀਤਾ। ਇਸ ਕੇਸ ਵਿਚ ਹਾਈਕੋਰਟ ਦੀ ਪ੍ਰਸੰਸਾ ਕਰਨੀ ਬਣਦੀ ਹੈ।

  • @manibrar233
    @manibrar233 Месяц назад +61

    ਫੌਜ ਦੀ ਨੌਕਰੀ ਨੂੰ ਵੀ ਕਲੰਕਿਤ ਕਰਤਾ ਪੁਲਿਸ ਦੀ ਨੌਕਰੀ ਨੇ

  • @baljitsingh8060
    @baljitsingh8060 Месяц назад +63

    ਇਸ ਨੂ ਗਿਰਫਤਾਰ ਕੀਤਾ ਜਾਣਾ ਚਾਹੀਦਾ

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ Месяц назад +15

    ਏਸਦੇ ਉਪਰ ਤਾਂ ਠੀਕ ਹੈ ਘੁਸਿਓ ਬਲਵਿੰਦਰ ਸ਼ੇਖੋ ਨੂੰ ਬਿਨਾਂ ਵਜ੍ਹਾ ਦਿਸਮਿਸ਼ ਕਰਦਿੱਤਾ

  • @kamaljitsingh645
    @kamaljitsingh645 Месяц назад +24

    Property v jabat honi chahidi hai & he must be sent Dibru jail for rest of the life. He deserved for it.

  • @RDxgamerr234
    @RDxgamerr234 Месяц назад +24

    ਜਿਹੜੇ ਰਿਪੋਰਟਰ ਨੇ ਇੰਟਰਵਿਊ ਕੀਤਾ ਉਸਨੂੰ ਵੀ ਜੇਲ ਵਿੱਚ ਸੁੱਟੋ।

    • @nariansinghbajwa9921
      @nariansinghbajwa9921 Месяц назад

      Right ji 👍

    • @balrajsingh-pd3rm
      @balrajsingh-pd3rm Месяц назад

      Patial Sikh virodhi kioki uhda pio vi police vich cat ci jisnu sodha lga vi patial tang ta krke sikha te

  • @Surjitsingh-t5i7f
    @Surjitsingh-t5i7f Месяц назад +14

    Good justice

  • @dalersinghvirk2794
    @dalersinghvirk2794 Месяц назад +24

    ਵਾਹਿਗੁਰੂ ਜੋ ਕਰਦਾ ਚੰਗਾ ਹੀ ਕਰਦਾ ਹੈ

  • @amananand5171
    @amananand5171 Месяц назад +13

    Good job

  • @ramkrishansingathiya3289
    @ramkrishansingathiya3289 Месяц назад +9

    ਜਦੋਂ ਵਾੜ ਖੇਤ ਨੂੰ ਖਾਇ ਤਾਂ ਕੌਣ ਬਚਾਏ। ਪੰਜਾਬ ਦਾ ਹੁਣ ਰੱਬ ਰਾਖਾ।

  • @KulwantSingh-lj2yw
    @KulwantSingh-lj2yw Месяц назад +6

    ਬਹੁਤ ਵਧੀਆ ਕੀਤਾ ਬਰਖਾਸਤ ਕਰ ਕੇ ਜੇਲ੍ਹ ਭੇਜ ਦੇਣਾ ਚਾਹੀਦਾ ਹੈ

  • @jatinderdeepsingh8527
    @jatinderdeepsingh8527 Месяц назад +9

    ਅਜਿਹੇ ਕਰੱਪਟ ਪੁਲਿਸ ਅਫਸਰ ਦਾ ਹਸ਼ਰ ਬਹੁਤ ਮਾੜਾ ਹੁੰਦਾ ਆਇਆ ...😡😡👎🚫

  • @singh-sf8xz
    @singh-sf8xz 2 дня назад

    Good ji punjab ਸਰਕਾਰ

  • @chandigarh2803
    @chandigarh2803 Месяц назад +28

    Chor di property v seal kro

  • @ManpreetSingh-qe7tq
    @ManpreetSingh-qe7tq Месяц назад +20

    Sandeep ji mainu sau chakwa lo j main koi line juthi likha is dsp ne 2018 feb14 nu sanu 5phase walle nakke to chuk lya sadi galti ki c sanu v ni pta sadi gaddi kho li sannu mahindra pick vich bitha k 1phase wale thanne lai gye sanu munshi ji ne bitha lya bench te sade naam te adress likhan lg gye odo hi 2min bdh dsp a gye ehna ne munshi ji nu usdi maa bhen kudi di har gall kdhi k munshi di glti eh c ohne sanu bench te bitha lya c fher us din bht janne pehla hi fadde hoye c valentine kr k than dsp app chair te baith gye mulazma nu kehnde ehna nu kutto asi sweer de 2 waje maffinama likh k chutte asi odo rabb ton insaf mangya c te rabb te sannu sada insaff deta waheguru ji dhanwad thoda

    • @amritpalsingh7935
      @amritpalsingh7935 Месяц назад +1

      Sache Bande di Rabb sun lainda

    • @Montyjatt8603
      @Montyjatt8603 Месяц назад

      ਹਾਲੇ ਤੱਕ ਤਾਂ ਸ਼ੁਰੂਆਤ ਹੈ ਰੱਬ ਨੇ ਸਿੱਧੂ ਮੁਸੇਵਾਲੇ ਦਾ ਇੰਨਸਾਫ ਕਰਨਾ ਹੈ ਹਜੇ ਇਸਦੇ ਬੱਚੇ ਤੇ ਇਹ dsp ਦੇ ਕੀੜੇ ਪੈਣੇ ਆ

    • @BhullarDavinder-e6q
      @BhullarDavinder-e6q Месяц назад +1

      ਸੁਣ ਲਈ ਵਾਹਿਗੁਰੂ ਨੇ

    • @Arenawarriors86
      @Arenawarriors86 Месяц назад +1

      Dilo salute...eh sab ethe dasan da jazba rakheya veere..tuhade warge bathere ne jehde isne najayz chakke

    • @ParasMonga-u6q
      @ParasMonga-u6q 23 дня назад

      Court jana c

  • @MRathore-d8n
    @MRathore-d8n Месяц назад +12

    Very nice 🎉

  • @Dhaliwalpoultryfarm
    @Dhaliwalpoultryfarm Месяц назад +5

    ਜਿਨੀ ਵੀ ਡੀ ਐਸ ਪੀ ਰਹਿੰਦੇ ਹੋਏ ਪ੍ਰਾਪਰਟੀ ਬਣਾਈ ਹੈ ਵਾਪਸ ਲੲਈ ਜਾਵੇ

  • @JaswinderSingh-uc7sr
    @JaswinderSingh-uc7sr Месяц назад +4

    ਨਜਾਰਾ ਹੀ ਹੋਰ ਬਣ ਜਾਣਾ ਗੁਰਸ਼ੇਰ ਸੰਧੂ ਨੂੰ ਚੰਗੀ ਤਰਾਂ ਟੰਗ ਦਿਉ

  • @MehardeepSingh-k5g
    @MehardeepSingh-k5g Месяц назад +8

    Good decision of government 😊😊😊😊😊

  • @msshergill1112
    @msshergill1112 Месяц назад +5

    ਲਾਹਨਤ ਹੈ ਇਹੋ ਜਿਹੇ ਤੇ

  • @BhallaRajesh
    @BhallaRajesh Месяц назад +13

    ਤੇਰੇ ਕਰਮਾਂ ਦੇ ਹੋਣੇਂ ਨੇ ਨਬੇੜੇ ਕਿਸੇ ਨਾ ਤੇਰੀ ਬਾਤ ਪੁੱਛਣੀ

  • @magersingh1960
    @magersingh1960 Месяц назад +6

    ਪੱਤਰਕਾਰ ਤੇ ਕਾਰਵਾਈ ਹੋਣੀ ਚਾਹੀਦੀ ਏ

  • @KamalvirSingh-f3h
    @KamalvirSingh-f3h 14 дней назад

    Good News Reader 👍

  • @MandeepKaur-be2hh
    @MandeepKaur-be2hh Месяц назад +31

    ਛੋਟੇ ਮੁਲਾਜ਼ਮ ਦਾ ਕੋਈ ਕਸੂਰ ਨਹੀਂ ਹੁੰਦਾ ਇਹ ਅਫਸਰ ਖਾਨੇ ਅੱਗੇ 😂

    • @RandeepMani-b1u
      @RandeepMani-b1u Месяц назад +5

      Bhainji essi koi gall nahi sab paise de bukhe ne

    • @DilbagSingh-fk2if
      @DilbagSingh-fk2if Месяц назад

      ਛੋਟੇ ਤਾਂ ਸਭ ਤੋ ਵੱਡੇ ਚੋਰ ਹੁੰਦੇ ਹਨ ਪੁਲੀਸ ਵਾਲੇ ਗੁੰਡੇ

    • @mehtabvirak4815
      @mehtabvirak4815 Месяц назад

      ਇੰਸਪੈਕਟਰ ਤੋਂ ਉਪਰ ਵਾਲੇ ਆ ਨੇ ਹੀ ਗੰਦ ਪਾਇਆ ਹੋਇਆ ਪੰਜਾਬ ਚ

    • @rajurj6829
      @rajurj6829 27 дней назад

      jnani di janani hi rahe tusi, eh sidhu moose wala assassination case aa, hasann wali kehdi gal hai,srm kro kise da kothe jihda jwan put mareya ehna daleya ne

  • @KanwaljitSingh-pm1mx
    @KanwaljitSingh-pm1mx Месяц назад +3

    ਬਹੁਤ ਵਧੀਆ ਹੋਇਆ

  • @HarryJangra-tn7lj
    @HarryJangra-tn7lj Месяц назад +10

    Jug jug jio a b c waleo

  • @RaviSingh-hi2ml
    @RaviSingh-hi2ml Месяц назад +12

    Bhut wadia karo 5-7 dismiss police wale sare sudar jaange

  • @JaswantSingh-ru3dt
    @JaswantSingh-ru3dt Месяц назад +6

    good job hc

  • @KulbirChand-j3q
    @KulbirChand-j3q Месяц назад +13

    FIR regd krk jail v bhejo

  • @jiwan-xx7yj
    @jiwan-xx7yj 14 дней назад

    ਬਹੁਤ ਮਹਿੰਗੇ ਸ਼ੌਂਕ ਸਨ ਇਸ ਡੀਐਸਪੀ ਦੇ

  • @JaswinderSingh-uc7sr
    @JaswinderSingh-uc7sr Месяц назад +4

    ਕਿਸੇ ਦੇ ਘਰੇ ਅਗ ਲਾਉਣੀ ਹੁੰਦੀ ਹੈ ਤਾਂ ਕੋਈ ਸਮਾਂ ਵੀ ਹੁੰਦਾ ਹੈ ਜਦੋ ਆਪਣੇ ਘਰੇ ਅਗ ਲਗਦੀ ਹੈ ਤਾ ਫਿਰ ਪਤਾ ਲਗਦਾ ਹੈ

  • @RandeepMani-b1u
    @RandeepMani-b1u Месяц назад +16

    Kali barkahsat nahi saza v honi chahidi a

  • @JagdeepSingh-gv8jb
    @JagdeepSingh-gv8jb Месяц назад +2

    Bahut badhiya

  • @Australiawale8727
    @Australiawale8727 Месяц назад +14

    ਫਾਂਸੀ ਹੋਣੀ ਚਾਹੀਦੀ ਹੈ

  • @gurchetansingh710
    @gurchetansingh710 Месяц назад +6

    Justice for Sidhu moosewala 🙏

  • @bhullarbnl5660
    @bhullarbnl5660 Месяц назад +1

    ਘੱਟੋ ਘੱਟ ਆਈ ਜੀ ਇਸ ਕੇਸ ਵਿੱਚ ਸ਼ਾਮਿਲ ਹਨ

  • @SukhTakhar-t9n
    @SukhTakhar-t9n 22 дня назад +1

    DSP ਦੀ ਜਾਇਦਾਦ ਚੈਕ ਕਰਕੇ ਵਾਧੂ ਜ਼ਬਤ ਕਰੋ

  • @davindersinghsandhu7080
    @davindersinghsandhu7080 29 дней назад

    ਬਹੁਤ ਵਧੀਆ

  • @aayatkhan6978
    @aayatkhan6978 20 дней назад

    Beautiful melodious song

  • @KulbirChand-j3q
    @KulbirChand-j3q Месяц назад +11

    Property investigation v required

  • @BaldevSingh-v1t
    @BaldevSingh-v1t Месяц назад +13

    Police vich paise Khao te paise khwao da formula chalda hai veer g

  • @manveersingh2317
    @manveersingh2317 16 часов назад

    ਗਰਾਊਂਡ ਲੈਵਲ ਦਾ ਰਿਸ਼ਵਤ ਖੋਰ ਸੀ, ਜਦੋਂ ਫਸਣ ਲੱਗੇ ਤੇ ਸਾਰਾ ਇਲਜਾਮ ਸੰਧੂ ਦੇ ਮੋਢਿਆ ਤੇ। ਹੁਣ ਭੂਗਤੋ, 80ਪਰਸੈਂਟ ਪੰਜਾਬ ਪੁਲਸ ਰਿਸ਼ਵਤ ਖੋਰ ਹੈ ਸਿੱਧੇ ਜਾਂ ਅਸਿੱਧੇ ਤੌਰ ਤੇ।

  • @kaurjapp998
    @kaurjapp998 Месяц назад +5

    Good

  • @japindersandhu4065
    @japindersandhu4065 Месяц назад +10

    ਜਿਆਦੀ ਅੱਤ ਤੇ ਹੰਕਾਰ ਬੰਦੇ ਨੂੰ ਲੈ ਡੁੱਬ ਦਾ

  • @jasvirsinghsadhra3857
    @jasvirsinghsadhra3857 18 дней назад

    ਅਜਿਹੇ ਬਹੁਤ ਸਾਰੇ ਅਫਸਰ ਪੰਜਾਬ ਪੁਲਿਸ ਵਿੱਚ ਹਨ।

  • @mralohran
    @mralohran 29 дней назад +1

    ਡਾਕਟਰ, ਕੈਮਿਸਟ, ਮਾਲ ਮਹਿਕਮੇ ਵਾਲੇ, ਪੁਲਿਸ ਵਾਲੇ, ਤਹਿਸੀਲ ਦਫਤਰ ਵਾਲੇ - ਸਾਰੇ ਹੀ ਆਮ ਆਦਮੀ ਨੂੰ ਲੁੱਟਦੇ ਹਨ।

  • @rashpalsingh2075
    @rashpalsingh2075 Месяц назад +2

    Very good

  • @hardialsinghkang7807
    @hardialsinghkang7807 Месяц назад +6

    Court da dhnbaad jina karyee kiti

  • @SukhpalSingh-bo3rs
    @SukhpalSingh-bo3rs 23 дня назад

    Voht vadiya kita

  • @Singhsingh-vh7hw
    @Singhsingh-vh7hw 27 дней назад

    Good reporting 👏

  • @MehardeepSingh-k5g
    @MehardeepSingh-k5g Месяц назад +2

    I’m qualified. I’m ready to do his job without salary and without corruption. Has govt so guts 😊😊😊😊😊😊😊

  • @IndianPoliticalDiary-Official
    @IndianPoliticalDiary-Official 22 дня назад

    💯💯

  • @charanjitsingh2793
    @charanjitsingh2793 Месяц назад

    ਜਿਸ ਸਰਕਾਰ ਦੀ ਰਹਿਨੁਮਾਈ ਹੇਠ ਇੰਟਰਵਿਊ ਕੀਤੀ ਗਈ, ਉਸਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਸਰਕਾਰ ਦੀ ਮਰਜ਼ੀ ਤੋ ਬਿਨਾ ਐਡਾ ਵੱਡਾ ਕੰਮ ਸੀਰੇ ਨਹੀ ਚੜ੍ਹ ਸਕਦਾ ਸੀ। ਸਰਕਾਰ ਤੇ ਵੀ ਐਕਸ਼ਨ ਲੈਣਾ ਚਾਹੀਦਾ

  • @DavinderpalSingh-c6i
    @DavinderpalSingh-c6i 23 дня назад

    9:55 👍🙏

  • @Pardeepkumar-hi2fj
    @Pardeepkumar-hi2fj Месяц назад +3

    👍👍

  • @jiwan-xx7yj
    @jiwan-xx7yj 14 дней назад

    ਇਸ ਡੀਐਸਪੀ ਨੇ ਬਹੁਤ ਨੌਜਵਾਨਾਂ ਤੇ ਤਸ਼ਦ ਵੀ ਕੀਤੇ

  • @NirmalSingh-cy8xt
    @NirmalSingh-cy8xt Месяц назад +2

    👍👍👍👍👍

  • @veersingh7113
    @veersingh7113 Месяц назад +3

    ਮੌਕੇ ਦੀ ਸਰਕਾਰ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ ਇਹ ਪੜੇ ਲਿਖੇ ਅਫ਼ਸਰ ਮੌਕੇ ਦੀਆਂ ਸਰਕਾਰਾਂ ਦੇ ਕਹਿਣ ਤੇ ਹੀ ਕੀਤਾ ਜਾਂਦਾ ਹੈ ।

    • @balkarsingh4215
      @balkarsingh4215 28 дней назад

      Fer kihri Sarkar banaie tere hisab nall

  • @NavdeepSingh-yd9uh
    @NavdeepSingh-yd9uh Месяц назад +9

    Shame shame punjab police

  • @KalaSingh-ly1hf
    @KalaSingh-ly1hf Месяц назад +1

    Good ji

  • @Arenawarriors86
    @Arenawarriors86 Месяц назад +2

    ਕਰੋੜਾਂ ਰੁਪਏ ਬਣਾ ਕੇ ਅਗਲਾ ਕਹਿੰਦਾ ਹੁਣ ਕਰਨਾ ਕੀ ਹੈ ਨੌਕਰੀ ਨੂੰ...

  • @sadhusinghbhullar7339
    @sadhusinghbhullar7339 Месяц назад +1

    ਕੀ ਨਾਂ ਦੱਸਿਆ ਗੱਲ਼ਤ ਨਾਂ ਰੱਖਿਆ ਗਿਆ ਮਾਪਿਆਂ ਨਾਲ ਧੋਖਾ ਕਰ ਗਿਆ ਆਪਣੇ ਪ੍ਰੀਵਾਰ ,ਮਾਪੇ,ਪਿਤਾ ਜੀ,ਮਾਤਾ ਜੀ,ਸੁਪਤਨੀ,(ਘਰ ਵਾਲੀ ਬੱਚੇ ,ਧੀਆਂ ਪੁੱਤ )ਇਹ ਸਾਰੇ ਰਿਸ਼ਤਿਆਂ ਨੂੰ ਸ਼ਰਮਸ਼ਾਰ ਕਰ ਗਿਆ ਬਾਕੀ ਜ਼ਿੰਦਗੀ ਨਰਕ ਬਣਾ ਗਿਆ ਬਾਕੀਆਂ ਦਾ ਕੀ ਕਸੂਰ

    • @artandcraftwithdeep7529
      @artandcraftwithdeep7529 Месяц назад

      ਐਡੇ ਵੱਡੇ ਔਹਦੇ ਵਾਲੇ ਨੂੰ ਸਰਕਾਰਾਂ ਸਾਰੀਆਂ ਸਹੂਲਤਾਂ ਮੁਹੱਈਆ ਕਰੀ ਰੱਖਦੇ ਹਨ ਪਹਿਲਾਂ ਵੀ ਸਿੱਖ ਸਘੰਰਸ਼ ਵੇਲੇ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਵੀ ਸਜਾਵਾਂ ਤਾਂ ਹੋਈਆਂ ਪਰ ਉਨ੍ਹਾਂ ਦੇ ਤਨਖਾਹ ਜਾਂ ਪੈਨਸ਼ਨ ਭੱਤੇ ਸਭ ਮਿਲਦੇ ਹਨ

  • @AgamJot-y7v
    @AgamJot-y7v 27 дней назад +1

    ਇਹ ਪੁਲਿਸ ਵਾਲੇ ਦੀ ਮਾ ਨੂੰ ਵੀ ਇਸ ਤੇ ਵਿਸ਼ਵਾਸ ਨਹੀ ਕਰਨਾ ਚਾਹੀਦਾ ਕਿਉਕੀ ਪੁਲਿਸ ਵਾਲੇ ਆਪਣੀ ਮਾ ਸਕੇ ਵੀ ਨਹੀ ਹੁੰਦੇ

  • @vinodbhagat8603
    @vinodbhagat8603 10 дней назад

    ਇਹ ਮੰਨਦਾ ਨਹੀਂ ਸੀ ਹੁੰਦਾ ਕਿਸੇ ਦੀ

  • @12345673148
    @12345673148 26 дней назад

    ਬਾਂਦਰ ਜਗਵਿੰਦਰ ਪਟਿਆਲ ਨੂੰ ਵੀ ਇਸ ਗੱਲ ਲਈ ਤਲਬ ਕੀਤਾ ਜਾਵੇ।

  • @dheeramangat1551
    @dheeramangat1551 Месяц назад

    Good good job br 👌👍

  • @BaljinderSingh-qw6dd
    @BaljinderSingh-qw6dd Месяц назад +10

    ਇਹ ਦੀ ਸ਼ਕਲ ਦੇਖਣੀ ਆ ਗਿਰਫਤਾਰ ਕਰੋ

  • @roopchand9879
    @roopchand9879 Месяц назад +5

    Justice for sidhumussewala

  • @ajaibsingh3873
    @ajaibsingh3873 Месяц назад +1

    ਜੋ ਨਹੀਂ ਦੇਖਿਆ ਉਹੀ ਚੰਗਾ ਹੈ।

  • @inderjitsingh363
    @inderjitsingh363 Месяц назад +1

    Justice moosa jatttttttttttttttttttttttttt ❤️❤️🔥❤️❤️😍💞💞😺🙏🙏👍

  • @yashu4441
    @yashu4441 Месяц назад +1

    Put him behind the bars till the last day of his life just bcz of him Lawrence is very famous now . This dsp is real killer of sidhu bhai

  • @harvindersinghchahal6642
    @harvindersinghchahal6642 27 дней назад

    ਸਾਰਾ ਕੀਤਾ ਕਰਾਇਆ ਵੱਡੇ ਅਫਸਰਾਂ ਨੇਂ ਹੁੰਦਾ ਜੀ ਤੇ ਪਾਣੀ ਹੇਠਾਂ ਨੂੰ ਆਉਣ ਕਰਕੇ ਹੀ ਅਫਸਰ ਬੱਚ ਜਾਂਦੇ ਆ ਤੇ ਹੇਠਲੇ ਅਫਸਰ ਫੱਸ ਜਾਂਦੇ ਆ ਇਸ ਵਿਚ ਵੀ ਇਹੀ ਹੋਇਆ ਆ ਜੀ

  • @singhsidhu4648
    @singhsidhu4648 Месяц назад +3

    Eho jhe loka de Pag bann te rok lagni chyde hai ta ke Pag sharmsar na hove...😮

  • @prabh.deep0001
    @prabh.deep0001 26 дней назад

    ਸਰਕਾਰੀ ਵਕੀਲ ਦੇ ਚੱਪਲ ਪ੍ਰੇਡ ਹੋਣੀ ਚਾਹੀਦੀ ਹੈ।

  • @rampalbansal7143
    @rampalbansal7143 13 дней назад

    ਇਸ ਨੇ ਅੱਤਵਾਦ ਨਹੀ ਵੇਖਿਆ

  • @Ravi-o9j6y
    @Ravi-o9j6y Месяц назад +3

    Es de bank account v check kite jaan

  • @kunwersingh3342
    @kunwersingh3342 Месяц назад +3

    Competitive exams di tyari da coaching center v open kita c esne jalandhar vich 2016 vich eh tuhanu mai das dena a

  • @SukhwinderSingh-lx6cv
    @SukhwinderSingh-lx6cv Месяц назад +2

    Bhut vadia kita eho jiha nal

  • @kirpalsingh8513
    @kirpalsingh8513 Месяц назад +2

    ਅੰਤ ਥੁਰੇ ਦਾ ਥੁਰਾ

  • @KhalsaAS
    @KhalsaAS Месяц назад +8

    KALIYAN BHEDAN😅😅😅KHAKI VALE😅😅

  • @luckysstudio849
    @luckysstudio849 20 дней назад

    ਇਹ ਵੀ ਤਾਂ ਬਿਸ਼ਨੋਈ ਤੋਂ ਕੁੱਝ ਭਾਲਦਾ ਹੋਣਾ।

  • @harbanssidhu886
    @harbanssidhu886 22 дня назад

    ਤੁਹਾਡੀ ਖ਼ਬਰ 2 ਹਫ਼ਤੇ ਪੁਰਾਣੀ ਹੈ, ਇਸ ਕੇਸ ਵਿੱਚ (ਕੁੱਛ ਚੈਨਲਾਂ ਦੇ ਹਵਾਲੇ ਨਾਲ) ਨਵੀਂ ਖਬਰ ਇਹ ਹੈ ਕਿ ਇਹ ਅਧਿਕਾਰੀ ਮਹੀਨਾ ਕੁ ਪਹਿਲਾਂ ਭਾਰਤ ਵਿੱਚੋਂ ਭੱਜ ਗਿਆ ਹੈ।

  • @AvtarSingh-rv1lc
    @AvtarSingh-rv1lc Месяц назад

    Best decision of pb Govt

  • @sameersharma786
    @sameersharma786 Месяц назад

    Sirrrrraaaa Sandhu DSP
    Daler gurde wala DSP

  • @ReactonRespect0
    @ReactonRespect0 Месяц назад

    ਟਰਮੀਨੇਟਰ ਕਰਕੇ ਜੇਲ ਹੋਣੀ ਚਾਹੀਦੀ ਹੈ। ਦੇਸ ਧਰੋਹ ਦਾ ਮੁਕਦਮਾ ਚਲਣਾ ਚਾਹੀਦਾ।

  • @majorsandhu1938
    @majorsandhu1938 Месяц назад

    ਇਸ offficer ਦੀ ਕੋਈ ਗਲਤੀ ਨੀ ਸਬ ਲੀਡਰਾਂ ਦੀਆਂ ਕਰਤੂਤਾਂ ਨੇ. Indian PM.,/ Home ਮੰਨਿਸਟਰ ਉਸ ਨੂੰ ਬਚਾ ਬਚਾ ਕੇ ਰੱਖਦੇ ਹਨ ਪੰਜਾਬ ਸਰਕਾਰ ਵੀ ਨਾਲ ਹੈ

  • @sidhugurmeet9063
    @sidhugurmeet9063 29 дней назад

    ਇੰਟਰਵਿਊ ਕਰਨ ਵਾਲੇ ਪੱਤਰਕਾਰ ਵਿਰੁੱਧ ਕੀ ਕਾਰਵਾਈ ਹੋਈ ਹੈ, ਕੋਈ ਦੱਸ ਸਕਦੈ?

  • @harmesh1971
    @harmesh1971 Месяц назад

    Very good analysis. Corrupt politicians and police system.

  • @gurmeetg2193
    @gurmeetg2193 Месяц назад +4

    ਰਿਪੋਰਟਰ ਜਗਵਿੰਦਰ ਪਟਿਆਲ ਨੂੰ ਵੀ ਗਿਰਫਤਾਰ ਕਰਨਾ ਚਾਹੀਦਾ ਹੈ।।

  • @harjeetcheema6384
    @harjeetcheema6384 Месяц назад

    ਇਸ ਡਿਪਟੀ ਅਤੇ ਖਰੜ ਸੀ ਆਈ ਏ ਦੇ ਐਸ ਐਚ ੳ ਨੇ ਇੱਕ ਪਰਚੇ ਏਜੰਟਾਂ ਤੋ ਬਹੁਤ ਰੂਪੈ ਬਣਾਏ ।

  • @BhagwanSingh-wh9uy
    @BhagwanSingh-wh9uy Месяц назад

    ਜਿਸ ਤਰ੍ਹਾਂ ਦਾ ਬੀਜੋਗੇ ਓਹੋ ਜਿਹਾ ਹੀ ਵਡੋਗੇ।

  • @bindabains7796
    @bindabains7796 Месяц назад +1

    Eh di ptoprty vi daso ji