ਮੁੰਡੇ ਦੀ ਸੀ ਕੁੜੀ ਨਾਲ ਗੱਲਬਾਤ,ਥਾਣੇ SHO ਕਹਿੰਦਾ ਥੋਡੀਆਂ ਬੁੜੀਆਂ ਨੂੰ ਨੰ..... ਕਰਕੇ ਥਾਣੇ ਵਿੱਚੋਂ ਭੇਜੂੰਗਾ।

Поделиться
HTML-код
  • Опубликовано: 24 дек 2024

Комментарии • 243

  • @mohinderpal1322
    @mohinderpal1322 11 часов назад +26

    ਗਰੀਬ ਦੇ ਹੱਕ ਚ ਕੋਈ ਨਹੀਂ ਖੜ੍ਹਦਾ.. SHO ਤੇ ਕਾਰਵਾਈ ਹੋਵੇ

  • @KulwinderSingh-ml7zn
    @KulwinderSingh-ml7zn День назад +48

    ਪੁਲਿਸ ਵਾਲਿਆਂ ਦੀ ਬੋਲ ਬਾਣੀ ਵਾਰੇ ਸਾਰੀ ਦੁਨੀਆਂ ਨੂੰ ਪਤਾ ਹੈ,,

  • @leaderpunjab
    @leaderpunjab День назад +58

    ਮਹਿਲਾ ਕਮਿਸ਼ਨ ਕੋਲ ਜਾਓ

  • @Major.Singh69
    @Major.Singh69 10 часов назад +20

    ਜਾਂਚ ਹੋਵੇ ਮਾਮਲੇ ਦੀ ਪੁਲਿਸ ਅਫਸਰਾਂ ਨੂੰ ਡਿਸ਼ ਮਿਸ ਕਰੀਆਂ ਜਾਵੇ

  • @kulbirkaur8032
    @kulbirkaur8032 22 часа назад +27

    ਅਪਣੀ ਕੁੜੀ ਨੂੰ ਵੀ ਪੁਲਸ ਸਟੇਸ਼ਨ ਲੈ ਕਿ ਜਾਦੋ

  • @TaraSingh-gs2qz
    @TaraSingh-gs2qz День назад +26

    ਵਾਹ ਓ ਵੱਡਿਆ ਆਸ਼ਕਾ ਚਲ ਐਸ ਐਚ ਓ ਦੀ ਕੁੜੀ ਨਾਲ ਤਾਂ ਕਰਿਆ ਕੰਮ

  • @karanpannu1122
    @karanpannu1122 5 часов назад +6

    ਏਹੋ ਜਹੇ ਲੋਕਾਂ ਕੋਲ ਪੈਸਾ ਜਿਨ੍ਹਾਂ ਮਰਜੀ ਆਜੇ ਏਨਾ ਦੇ ਬੱਚੇ ਹੁੰਦੇ ਤੇ ਭੁੱਖ਼ੇ ਆ ਕਿਓਂਕਿ ਰਿਸ਼ਵਤ ਦੇ ਪੈਸਾ ਨਾਲ ਭੁੱਖ ਨਹੀਂ ਨਿਕਲਦੀ

  • @ਭੁੱਲਿਆNAIਜਾਣਾ
    @ਭੁੱਲਿਆNAIਜਾਣਾ 22 часа назад +14

    ਪੁਲਿਸ ਵਾਲੇ ਮੰਨਦੇ ਥੋੜੀ ਹੁੰਦੇ ਨੇ।

  • @dspdhanveer2937
    @dspdhanveer2937 11 часов назад +16

    ਵੀਰ ਜੇ ਗਰੀਬ ਆ ਸਾਰੇ ਇਸ ਦੇ ਖਲਾਫ ਮੈਸਜ ਕਰਦੇ ਨੇ ਜੇ ਅਮੀਰ ਘਰ ਦਾ ਹੁੰਦਾ ਤਾ ਸਭ ਨੇ ਆਖਣਾ ਸੀ ਪੁਲਿਸ ਮਾੜੀ ਆ

    • @LekhRaj-my9xt
      @LekhRaj-my9xt 7 часов назад

      ਯੂਥ ਦੀ ਸੋਚ ਮਾੜੀ ਹੋਣ ਨਾਲ ਮਾਪਿਆਂ ਨੂੰ ਸ਼ਜਾ ਭੁਗਤਣੀ ਪੈਂਦੀ ਹੈ, ਕਸੂਰ ਤਾਂ ਮੁੰਡਾ-ਕੁੜੀ ਦੋਹਾਂ ਦਾ ਹੀ ਹੈ। ਪੁਲਿਸ ਦਾ ਇੰਨਸਾਫ ਕਿਸੇ ਤੋਂ ਲੁਕਿਆ ਵੀ ਨਹੀਂ ਹੈ, ਕਾਲੀ ਬੋਲੀ ਇਨਾਂ ਦੀ ਹਰੇਕ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ ।

    • @KulwinderSingh-kd4uv
      @KulwinderSingh-kd4uv 6 часов назад

      Sahi a bro❤

  • @bhupindersinghmangat1785
    @bhupindersinghmangat1785 6 часов назад +5

    ਮਨੁੱਖੀ ਅਧਿਕਾਰ ਕਮਿਸ਼ਨ ਕੋਲ ਇਹ ਸ਼ਿਕਾਇਤ ਕਰੋ

  • @mehra6889
    @mehra6889 8 часов назад +5

    ਸਿੱਧਾ ਕੇਸ ਲਾਊ ਸਰਕਾਰੀ ਡਾਕਟਰਾ ਦੀਆ ਰਿਪੋਟਰਾ ਲਾਊ ਸਰਕਾਰੀ ਨੌਕਰੀ ਆਲਿਆ ਦੀਆ ਜੜਾ ਉਤੇ ਹੂੰਦੀਆ ਨੇ

  • @SukhpalSingh-w1l
    @SukhpalSingh-w1l 13 часов назад +16

    ਸਸਪੇਂਡ ਸਾਰੇ ਦੇ ਸਾਰੇ ਹੋਣੇ ਚਾਹੀਦੇ ਨੇ

  • @DaraBajakhana.Official
    @DaraBajakhana.Official День назад +37

    ਜੇ ਕਿਤੇ ਐਨਾ ਜੋਰ ਅਪਣੇ ਮੁੰਡੇ ਨੂੰ ਸਮਝੌਨ ਤੇ ਲਾਏਆ ਹੁੰਦਾ ਕੇ ਪੁੱਤ ਅਪਣੇ ਘਰ ਵੀ ਨੂੰਹਾਂ-ਧੀਆਂ ਨੇ ਤੇ ਜਿਨਾ ਦੀ ਕੁੜੀ ਪਿਛੇ ਪੁੱਤ ਤੂੰ ਫਿਰਦਾ ਓਹ ਵੀ ਅਗਲੇ ਪੰਜਾਬ ਪੁਲਿਸ ਚ ਐਥੇ ਤਾਂ ਆਮ ਬੰਦੇ ਨੀ ਮਾਨ ਤੇ ਜੇ ਕਿਤੇ ਅਗਲੇਆ ਦਾ ਦਾਅ ਲੱਗ ਗਿਆ ਪੁੱਤ ਫੇਰ ਆਪਣੇ ਤੋਂ ਝਲ ਨਹੀਂ ਹੋਣਾ ਏਹ ਗੱਲਾਂ ਸਮਝਾਉਂਦਾ ਏਨੁ ਪਹਿਲਾਂ ਹੁਣ ਰਿੰਗਣ ਦਾ ਕੋਈ ਫਾਇਦਾ ਨਹੀਂ

    • @kamalsarpanch8393
      @kamalsarpanch8393 День назад

      ਪਿਆਰ ਦਾ ਕੋਈ ਮੁੱਲ ਨਹੀਂ, ਕੁਦਰਤ ਤੇਰੀ ਗੱਲ ਦਾ ਵਿਰੋਧ ਕਰਦੀ ਹੈ

    • @Pituchd_shorts
      @Pituchd_shorts День назад +2

      Te baje khane na mee ਨਾਨਕੇ aa gl sun la je police wale di kudi aa phir ki ho gya police wale di kudi na frndship krdi je police wale di aa te phir kudi di koi glti nii bda aaya jdo police waleya ne kise cheez ch Teri bund pani phir pta lguu

    • @RameshKumar-fr1vz
      @RameshKumar-fr1vz День назад

      ਬਾਈ ਇਨ੍ਹਾਂ ਕਮਲ਼ਾ ਨਹੀਂ ਹੁੰਦਾ ਕੋਈ ਵੀ ਮੂੰਡਾ ਕੁੜੀ 2013 ਤੋਂ ਚਲ ਕੇ ਆਉਂਦੀ ਸੀ ਸਵਾਦ ਲੈਣ ਨਾਲ਼ ਪੈਸਾ ਖਾਵੈ ਤਾੜੀ ਦੋਵਾਂ ਹਥਾਂ ਨਾਲ ਵੱਜਦੀ ਹੈ ਐਨੀਂ ਭੂੱਖ ਸੀ ਜਾਂ ਅੱਨੀਂ ਭੂੱਖ ਸੀ ਜੇਹੜੀ ਚੱਲਕੇ ਆਉਂਦੀ ਹੋਵੇ ਫਿਰ ਅਂਦਾਜਾ ਲਾਵੋ ਕੇ ਸੱਚ ਕਿਹਾ ਸਿੰਆਣੇਆਂ ਨੇ ਜਿਹੋ ਜੀ ਕੋਕੋ ਉਹਜੈ ਕੋਕੋ ਦੇ ਬੱਚੇ

    • @devilediits509
      @devilediits509 День назад

      ​@@kamalsarpanch8393😂

    • @KartarSingh-es8mo
      @KartarSingh-es8mo 23 часа назад +7

      ਜਿੰਨਾ ਜੋਰ ਪੁਲਿਸ ਵਾਲਿਆ ਨੇ ਇਸ ਨੂੰ ਕੁੱਟਣ ਤੇ ਲਾ ਦਿੱਤਾ ਜੇ ਕਿਤੇ ਏਨਾ ਜੋਰ ਆਖਦੀ ਕੁੜੀ ਨੂੰ ਸਮਝਾਉਣ ਤੇ ਲਾ ਦਿੰਦੇ ਤਾ ਇਹ ਕੰਮ ਨੀ ਸੀ ਹੋਣਾ

  • @Jai-raja-sahib-g_108
    @Jai-raja-sahib-g_108 4 часа назад +1

    ਸਹੀ ਕੀਤਾ ਪੁਲਸ ਨੂੰ ਗਲਤ ਕਹਿਣ ਵਾਲੇ ਇਹ ਸੋਚੋ ਜੇ ਤੁਹਾਡੀ ਕੁੜੀ ਨਾਲ ਹੁੰਦਾ ਫੇਰ ਵੀ ਗਰੀਬੀ ਦੀ ਗੱਲ ਕਰਦੇ ਜੇ ਮੁੰਡੇ ਦਾ ਬਾਪ ਗਰੀਬ ਸੀ ਤਾ ਮੁੰਡਾ ਮਿਹਨਤ ਕਰਦਾ ਕੁੜੀਆ ਦੇ ਪਿੱਛੇ ਜਾਣਾ ਕਿੰਨਾ ਕੁ ਸਹੀ ਆ

  • @Punjabi-f9b
    @Punjabi-f9b День назад +20

    ਤੇਰੇ ਕਰਕੇ ਤੇਰੇ ਪਰਿਵਾਰ ਨੂੰ ਨਮੋਸ਼ੀ ਚੱਲਣੀ ਪਈ, ਇਥੇ ਗੁੰਡੀ ਸਰਕਾਰ ਵਿੱਚ ਪੁਲਿਸ ਕੁੱਛ ਵੀ ਕਰ ਸਕਦੀ ਆ ਬਰੋ, ਆਪਣਾ ਕੰਮ ਕਰੋ ਤੇ ਪਰਿਵਾਰ ਨੂੰ ਖੁਸ਼ ਰੱਖੋ 🙏🙏🙏

    • @pamajawadha5325
      @pamajawadha5325 10 часов назад

      Kiu eh bhund ask da ta tenu bhut pyar auda

    • @kddesigner149
      @kddesigner149 6 часов назад

      ​@@pamajawadha5325kudi di v ta ਬੁੰਡ ਪਾੜ ni chahidi si baraber

  • @ManminderAulakh
    @ManminderAulakh День назад +33

    ਮਾੜੇ ਕੰਮ ਦਾ ਮਾੜਾ ਨਤੀਜਾ

    • @RamandeepSingh-mp7be
      @RamandeepSingh-mp7be 11 часов назад

      ਆਪਣੇ ਘਰ ਵੀ ਨਿਗਾਹ ਮਾਰ ਲਿਓ
      ਕੀ ਪਤਾ ਤੁਹਾਨੂੰ ਪਤਾ ਹੀ ਨਾ ਹੋਵੇ

    • @MALHIBALRAJSINGHMALHIBAL-oi9fk
      @MALHIBALRAJSINGHMALHIBAL-oi9fk 2 часа назад

      ਬੜਾ ਦੁੱਖ ਲੱਗਾ ਕੁੜੀ ਦਾ ਜਦ ਹਰਾਮ ਦੀ ਕਮਾਈ ਖਵਾਉਣੀ ਏ ਫਿਰ ਇਹੀ ਕੁਝ ਕਰਦੇ ਬੱਚੇ

  • @ShamiSingh-v8x
    @ShamiSingh-v8x День назад +10

    Waheguru ji waheguru ji waheguru ji waheguru ji waheguru ji waheguru ji

  • @labhsingh155
    @labhsingh155 День назад +18

    ਬੜਾ ਤਕੜਾ ਆਸ਼ਕ 20ਡੰਡੇ ਪੈਰਾਂ ਤੇ ਖਾ ਕੇ ਪੈਰਾਂ ਤੇ ਤੁਰਦਾ ਰਿਗ ਰਿਗ ਆਪਦੀ ਬੇਜ਼ਤੀ ਆਪ ਨਾ ਕਰੋ 🙏🙏

    • @NavSandhu-o3r
      @NavSandhu-o3r 18 часов назад

      Buchad police valia di bhehn da kussa pahria

  • @Avtarsingh-p6p8f
    @Avtarsingh-p6p8f День назад +29

    ਤੇਰੇ ਨਾਲ ਆਹੀ ਕੁੱਝ ਹੋਣਾ ਸੀ ਸੋ ਹੋ ਗਿਆ ਕਿਉਂਕਿ ਲੁੱਚਪੁਣੇ ਵਿੱਚ ਹਾਰ ਤਾਂ ਪੈਣੋ ਰਹੇ

    • @KartarSingh-es8mo
      @KartarSingh-es8mo 23 часа назад +3

      ਕੁੜੀ ਨਾਲ ਵੀ ਏਦਾਂ ਹੀ ਹੋਣਾ ਚਾਹੀਦਾ ਬਾਈ ਪੁਲਿਸ ਵਾਲੇ ਦੀ ਕੁੜੀ ਸੀ ਪੈਸੇ ਖਾਣ ਦੀ ਆਦਤ ਏ ਪੁਰਾਣੀ

    • @pamajawadha5325
      @pamajawadha5325 10 часов назад +1

      Shi gal veer

    • @pamajawadha5325
      @pamajawadha5325 10 часов назад

      @@KartarSingh-es8mo tera kudi nhi honi

    • @kddesigner149
      @kddesigner149 6 часов назад

      ​@@pamajawadha5325ਮੈਨੂੰ ਲਗਦਾ ਤੇਰੀ ਕੁੜੀ ਆ ਇਹ।। ਤਹਿ ਰਿੰਗੀ ਜਾਣਾ ਹਰ ਪਾਸੇ

    • @kddesigner149
      @kddesigner149 6 часов назад

      ​@@pamajawadha5325ਮੈਨੂੰ ਲਗਦਾ ਤੇਰੀ ਕੁੜੀ ਆ ਇਹ।। ਤਹਿ ਰਿੰਗੀ ਜਾਣਾ ਹਰ ਪਾਸੇ

  • @Avtarsingh-p6p8f
    @Avtarsingh-p6p8f День назад +43

    ਮਾੜੇ ਕੰਮ ਦਾ ਮਾੜਾ ਨਤੀਜਾ ਹੀ ਨਿਕਲਣਾ ਸੋ ਨਿਕਲ ਗਿਆ

    • @Pituchd_shorts
      @Pituchd_shorts День назад

      Sharam krla y kl nu Tera munda bhi kise kudi na frndship krle te phkr police wale ohde bund pad den odo bhi ehi gl khenga

    • @dilpreetgrewal4334
      @dilpreetgrewal4334 20 часов назад +7

      Bai g sharm karo ki ehe ikala galt c

    • @jagdeepsinghtoronto4119
      @jagdeepsinghtoronto4119 20 часов назад +9

      ਮਾੜਾ ਕੰਮ ਤਾ ਕੁੜੀ ਨੇ ਵੀ ਕੀਤਾ ਬਾਈ ਉਸ ਨੂੰ ਵੀ ਨੰਗਾ ਕਰੋ ਤੇ ਉਸ ਦੇ ਘਰਦਿਆ ਨੂੰ ਵੀ,

    • @JagjitSingh_
      @JagjitSingh_ 19 часов назад +4

      ਕਨੂੰਨ ਅਨੁਸਾਰ ਤਾਂ ਪੁਲਿਸ ਕੁੱਟ ਅਤੇ ਕਿਸੇ ਤੋਂ ਕੁਟਾ ਨਹੀਂ ਸਕਦੀ ਇੱਥੇ ਕੁੜੀ ਦੀ ਵੀ ਗਲਤੀ ਹੈ ਪਰ ਮੁੰਡੇ ਨੇ ਕੀ ਚੰਗਾ ਕੰਮ ਕੀਤਾ ਹੈ ਹੋਰ ਇਸਨੂੰ ਸਨਮਾਨਿਤ ਕੀਤਾ ਜਾਣਾ ਸੀ ਕੁੱਟ ਤਾਂ ਪੈਣੀ ਹੀ ਸੀ ਦੁਸਮਣੀ ਵੀ ਪੈ ਗਈ ਹੈ

    • @jagdeepsinghtoronto4119
      @jagdeepsinghtoronto4119 17 часов назад +4

      @@JagjitSingh_ ਬਾਈ ਮੁੰਡੇ ਨੂੰ ਕੋਣ ਕਹਿੰਦਾ ਚੰਗਾ ਕੰਮ ਕੀਤਾ ਪਰ ਇਸ ਦਾ ਮਤਲਬ ਇਹ ਥੋੜੀ ਪੁਲਿਸ ਲੋਕਾ ਦੀਆ ਧੀਆ ਭੈਣਾ ਨੂੰ ਨੰਗੀਆ ਕਰਨ ਦੀਆ ਧਮਕੀਆ ਦੇਵੇ ਤੇ ਅੋਰਤਾ ਨੂੰ ਗਾਲਾ ਕੱਢੇ

  • @hardevsinghhardevsingh8662
    @hardevsinghhardevsingh8662 День назад +6

    Veer sada te be javani aye se par sacha patsah de mahar hai koye kalak nahi aaj tak

  • @Jasvirsingh-dq6mo
    @Jasvirsingh-dq6mo День назад +19

    ਗੁੱਡ ਸਰਵਿਸ ਕੀਤੀ

    • @NarinderSingh-d3s
      @NarinderSingh-d3s 11 часов назад +3

      ਸਰਵਿਸ ਬਣਦੀ ਸੀ ਪਰ ਕੁੜੀ ਦੀ ਵੀ ਹੋਣੀ ਚਾਹੀਦੀ ਸੀ

    • @MALHIBALRAJSINGHMALHIBAL-oi9fk
      @MALHIBALRAJSINGHMALHIBAL-oi9fk 2 часа назад

      ਲੱਡੂ ਵੰਡੋ ਗਰੀਬ ਦੀ ਮਾਰ ਪਈ ਤੇ , ਲੱਖ ਲਾਹਨਤਾ ਕੁੜੀ ਦੇ ਘਰ ਦੀਆਂ ਤੇ ਚੁੱਪ ਕਰਕੇ ਸਮਝਾਉਂਦੇ ਤੇ ਅੱਜ ਕੁੜੀ ਵਾਲੇਆ ਦੀ ਧੂਹ ਧੂਹ ਨਾ ਹੁੰਦੀ,

  • @jasspreetsingh8220
    @jasspreetsingh8220 День назад +13

    Patarkar veer ashqi karn valeya nu kde v camre age na le k ayeya kro nahi ta eh kam vad da hi janda harek hi sala apni love story chaki firda

  • @ਹੜਤਾਲਦੀਪੜਤਾਲ
    @ਹੜਤਾਲਦੀਪੜਤਾਲ 23 часа назад +12

    ਬੇਵਕੂਫਾ ਜਿਹਨਾ ਨੂੰ ਉਚੀ ਸੁਣਦਾ ਉਹ ਉੱਚੀ ਬੋਲਦੇ,।ਵਾਹਿਗੂਰ ਵਾਹਿਗੂਰ ਲਖ ਲਾਹਨਤ ਇਸ ਪੱਧਰ ਤੇ ਪੱਤਰਕਾਰੀ ਦੀ। ਜਾਣ ਦੇ ਭਾ ਤੁਸੀ ਵੀ ਚਵਲ ਕਿਸੇ ਪੇਸ਼ ਕਰ ਰਹੇ ਹੋ

    • @NarinderSingh-d3s
      @NarinderSingh-d3s 11 часов назад +1

      ਇਸ ਦਾ ਮਤਲਬ ਇਸ ਨੂੰ ਸਹੀ ਸੁਣਦਾ

  • @Kaladhaliwal-s2f
    @Kaladhaliwal-s2f День назад +24

    ਹੋਰ ਕਰੋ ਆਸਕੀ ਮਾੜੇ ਕੰਮ ਦਾ ਮਾੜਾ ਹੀ ਨਤੀਜਾ ਹੁੰਦਾ ਜੇ

    • @souravkamboj4481
      @souravkamboj4481 11 часов назад

      Saleyo jiwe tuc kde kise kudi nal gal nhi kiti

  • @leaderpunjab
    @leaderpunjab День назад +22

    Kudi galat a

  • @jassijassidhaiwaal4040
    @jassijassidhaiwaal4040 День назад +21

    ਇਹਨਾਂ,ਨਾਲ,ਇਹੋ,ਜਿਹੀ,ਹੋਣੀ,ਚਾਹੀਦੀ,ਹੇ

  • @bahadursingh9718
    @bahadursingh9718 День назад +12

    ਇਹੀ ਹਸ਼ਰ ਹੁੰਦਾ ਆਸ਼ਕੀ ਕਰਨ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਜੇਕਰ ਇੰਨ੍ਹੇ ਪੈਸੇ ਖਾਵਾਏ ਫਿਰ ਉਸ ਨਾਲ ਵਿਆਹ ਕਰਵਾ ਲੈਣਾ ਸੀ।ਕੋਟ ਮੈਰਿਜ ਕਰਵਾ ਲੈਣੀ। ਕੋਈ ਨਹੀਂ ਰੋਕ ਸਕਦਾ ਸੀ।

    • @dalbirsingh5890
      @dalbirsingh5890 День назад

      ਜੇ ਕੁੜੀ ਹੀ ਮੁੰਡੇ ਨੂੰ ਟਿਕਣ ਨਾ ਦੇਵੇ ਮੁੰਡਾ ਕੀ ਕਰੇ ਕੁੜੀ ਦੀ ਮਰਜ਼ੀ ਤੋਂ ਬਿਨਾਂ ਮੁੰਡਾ ਕੁੱਝ ਨਹੀਂ ਕਰ ਸਕਦਾ

  • @13Raajass
    @13Raajass День назад +6

    Munde di galti a hor krlo ashqui

  • @DIGGERSDATA
    @DIGGERSDATA День назад +10

    jihna di izzat kiti leer puttra eda hi dende cheerr

  • @inderminhas3512
    @inderminhas3512 День назад +7

    Mahila commission kol jao fr pta lgu kise di dhi bhn nu kiwe boli da ...ehe awe ni mnde ..

  • @lovepreetrehal6905
    @lovepreetrehal6905 24 минуты назад

    ਵਾਹਿਗੁਰੂ ਕਿਰਪਾ ਕਰ

  • @gopibains1982
    @gopibains1982 22 часа назад +6

    Hor ban ranjha 😂😂😂😂😂😂

  • @GurnamSingh-l3j
    @GurnamSingh-l3j 8 часов назад

    ਪੁਲਸ ਨਹੀ ਮੰਨਦੀ ਗਲਤ ਕੰਮ ਕੀਤਾ ਤਾਂ ਹੀ ਮਾਹੌਲ ਖਰਾਬ ਹੋਇਆ ਹੈ

  • @manirajput8781
    @manirajput8781 День назад +10

    ਇਹਨੂੰ ਘੁਸੇ ਨੂੰ ਇਹ ਨਹੀਂ ਪਤਾ ਕਿ ਸਰਕਾਰੀ ਨੌਕਰੀ ਕਰਦਾ ਪਿਓ ਓਸਦਾ ਤੇ ਨੋਟ ਇਸਤੋਂ ਲੈਂਦੀ😂 ਇਸ਼ਕ ਅੰਨਾ ਹੋਗਿਆ ਸੀ ਚਾਚੀ😂

    • @MALHIBALRAJSINGHMALHIBAL-oi9fk
      @MALHIBALRAJSINGHMALHIBAL-oi9fk 2 часа назад

      ਪੁਲਿਸ ਵਾਲੇ ਦੀ ਸੀ ਰਿਸ਼ਵਤ ਖਾਣ ਦੀ ਆਦਤ ਪੈ ਗਈ ਸੀ

  • @jaspreetdhillonnona7930
    @jaspreetdhillonnona7930 17 часов назад +2

    Ehna police da end v bhut changa Hunda ayna tashdat karde aa gariiban nal

  • @sardarasingh9541
    @sardarasingh9541 23 часа назад +4

    Court di help lo ldai ldo

  • @kiranpalkaur9565
    @kiranpalkaur9565 День назад +16

    ਵੱਡਾ ਰਾਝਾ ਇਹੀ ਹਾਲ ਹੋਣਾ ਚਾਹੀਦਾ ਤੇਰੇ ਵਰਗੇ ਨਾਲ

    • @simmivicky8860
      @simmivicky8860 20 часов назад

      ਕਿਉ ਜੀ ਕੀ ਕੁੜੀ ਦੀ ਕੋਈ ਗਲਤੀ ਨਹੀ ਸੀ ??

  • @ravindersingal5679
    @ravindersingal5679 8 часов назад

    Good answer to Section 498 A.

  • @KuldeepSharma-p5u
    @KuldeepSharma-p5u День назад +4

    Sho par karvai honey chahiye

  • @satnamsingh8411
    @satnamsingh8411 12 часов назад +1

    High court da ruk karo

  • @jasspreetsingh8220
    @jasspreetsingh8220 День назад +4

    Patarkar veer hath jod k venti a k pls ashqi karn valeya di interview na kreya kro kio k eh kam hon vad da janda ashqi da kam vad da janda veer galti ta eh Munde di v a k kuddi de thapad maar ditta bappu eda v roi janda akha cho pani ni nikleya ik dam normal hojnda ik dam Ron lag janda

  • @TR__k
    @TR__k 3 часа назад

    ਡਿਟੇਲ ਤਾ ਹੁਣ ਵੀ ਤੇਰੀ ਚੜਗੀ 6.55

  • @harsimranjeetkuar-nj7em
    @harsimranjeetkuar-nj7em День назад +4

    Jay bhim 🙏so sad

  • @sanjeevkumar-le4fk
    @sanjeevkumar-le4fk День назад +5

    Is de papa nu sja devo un roi janda pehla kithe ci

  • @KomalpreetKaur-t1e
    @KomalpreetKaur-t1e 29 минут назад

    Waheguru

  • @harmeetchand2842
    @harmeetchand2842 4 часа назад

    ਮਾੜੇ ਕੰਮ ਦਾ ਮਾੜਾ ਨਤੀਜਾ ਕੁਟ ਹੀ ਪੈਣੀ ਸੀ

  • @Dr.Iqbal-e2h
    @Dr.Iqbal-e2h 21 час назад +2

    Repoter Saab ik interview Manidar veere tu jaroor karvao S H O jouth bollda buchad ne kutte kudi ena de app galt munde de zindagi barbad karti

  • @mrhitesh2020
    @mrhitesh2020 День назад +4

    Galti kuri di hundi aa SHO Galti

  • @Bhangujatt3191
    @Bhangujatt3191 5 часов назад +1

    ਡੋਕੇ ਲੇਣ ਨੂੰ ਲੋਕਾ ਦੀਆ ਕੁੜੀਆ ਨਾਲ ਗੱਲਾ ਕਰਦੇ ਫਿਰ

  • @inderminhas3512
    @inderminhas3512 День назад +4

    Naam ta saff dso kise hor da bhla hoju ..

  • @nehakaur3081
    @nehakaur3081 3 часа назад

    Jalma da end maada hi hunda waheguru ji mehar karna

  • @ToopaTv28
    @ToopaTv28 9 часов назад

    SHO te karvai honi chahidia.

  • @ParmjeetSingh-ph3vx
    @ParmjeetSingh-ph3vx 5 часов назад +1

    ਦੋਵੇਂ ਪਿਉ ਪੁੱਤ।। ਚਵਲ ਲੱਗਦੇ ਆ

  • @LovepreetSingh-wy8qi
    @LovepreetSingh-wy8qi День назад +3

    log pagal ne policy bechari darvesh aadami ne ek kadam ke sheron kuchh kah dena khadi piti vich Ho Gaya hona kotma😂😂

  • @jasvirsingh8715
    @jasvirsingh8715 12 часов назад +1

    Munda tan nsheri lgda
    S.h.o di kuri di glti a
    S.h.o ne vdhia sbk sikhaea

  • @RameshKumar-fr1vz
    @RameshKumar-fr1vz День назад +1

    ਜਿਹੜੀ 2013 ਤੋਂ ਇਹਦੇ ਨਾਲ ਹੋਉਗੀ ਉਹ ਅੱਗੇ ਪਤਾ ਨੀ ਕਿਨੇਂ ਘਰਾਂ ਨੂੰ ਪੱਟ ਕੇ ਜਲੂਸ ਕੱਢਣਾ ਕਿਸੇ ਕਿਸਮਤ ਦੇ ਮਾਰੇਆਂ ਦਾ ਅਕਲ਼ ਵਾਲ਼ਾ ਤਾਂ ਨੈੜ ਦੀ ਨਹੀਂ ਨੱਗਣਾਂ ਕੋਈ ਮਾੜੀ ਕਿਸਮਤ ਵਾਲ਼ਾ ਹੀ ਧੱਕੇ ਚੜ੍ਹ ਸਕਦਾ

  • @bhindersingh3718
    @bhindersingh3718 День назад +2

    🙏🙏

  • @Gurbhejs-i5k
    @Gurbhejs-i5k 5 часов назад +1

    ਪਹਿਲਾ ਆਛਕ ਬਨਦਾ ਹੁਣ ,ਰੋਣ ਦਾ ਕੀ ਫੇਦਾ

  • @pamajawadha5325
    @pamajawadha5325 10 часов назад +1

    Police officer n bhut vadia kam kita ena nal eda hi hona chida ah budha nu pusa tera munda loka di kudi di photo li firda ja teri nooha nu naga kar diu fer tanu bura lagi

  • @Gurpreet-5t
    @Gurpreet-5t 4 часа назад

    Sho te karyee honi chahiye sho no spind karni chahida

  • @bhindersingh3718
    @bhindersingh3718 День назад +2

    CM👎👎🥃🥃🥃

  • @dalvirsingh9881
    @dalvirsingh9881 11 часов назад

    Ehno sho no Halal karo DSP

  • @gurdeepkaur4259
    @gurdeepkaur4259 6 часов назад

    Hrek aashak naal es ton vad hi hona chahida

  • @mandeepsandhu7811
    @mandeepsandhu7811 21 час назад +2

    ਏਨੇ ਚਲਿੱਤਰ ਤਾਂ janania ਨੀ kardea jine eh ਬੁੱਢਾ ਕਰ ਰਿਹਾ ਆ

  • @GurmeetSandhu-w7k
    @GurmeetSandhu-w7k 6 часов назад

    ਮੈਂ ਬੱਸ ਵਿੱਚ ਸੀ ਇਹ ਜਦੋਂ ਲੜ ਰਹੇ ਸੀ ਬੁਲਾਡੇ ਨਹੀਂ ਕਿਲੀ ਪਿੰਡ ਉਤਰੇ ਸੀ ਲੜਦੇ ਲੜਦੇ 😂😂😂😂

  • @agricultureimpliment9525
    @agricultureimpliment9525 11 часов назад

    Thik hai eda hi hona chahida

  • @SecurityGuard-h4r
    @SecurityGuard-h4r 22 часа назад

    Panjab police murdhabad Bhagwant maan murdhbad

  • @balwindersidhu5201
    @balwindersidhu5201 10 часов назад

    Eh interview Maninder sidhu ton krvao pl

  • @balwindersidhu5201
    @balwindersidhu5201 10 часов назад

    Concrned police staff te jihde non police aadmian aa.ohna de khilaf court ch jana chahida.proof ehna kol aa.

  • @bhindersingh3718
    @bhindersingh3718 День назад +1

    AAP👎👎👎

  • @EllyDen-f9w
    @EllyDen-f9w 2 часа назад

    Punjab police SHO VERY BAD AND AAP GOVT VERY BAD

  • @rambhaj5667
    @rambhaj5667 День назад +2

    Rovo na hun ashkan naal tan hondi hi inj

  • @LovepreetSingh-wy8qi
    @LovepreetSingh-wy8qi День назад +2

    yah Punjab de asali Gadar na yah sare Punjab dakha ke Punjabi ladki bare mein kar dene

  • @sonnyputt6463
    @sonnyputt6463 День назад +2

    Galti kuri di v hundi aa

  • @Pituchd_shorts
    @Pituchd_shorts День назад +2

    Jehre lok munde nu mada kehnde aa kudi chahe cm di hove chahe pm di frndship oh na krdi glti dona di hundi aa je police wala phir ki houa pehla ta avdi kudi nu smbhale te phir munde nu roke eh ni ki ik munde nu kut kut mardo

    • @DaraBajakhana.Official
      @DaraBajakhana.Official 22 часа назад

      @@Pituchd_shorts ਲਗੱਦਾ ਤੇਰਾ ਵਾਹ ਨਹੀਂ ਪਿਆ ਪੰਜਾਬ ਪੁਲਸ ਨਾਲ ਹਜੇ ਤੱਕ 🤣

  • @gavysandhu8267
    @gavysandhu8267 21 час назад +1

    Eh pakka blackmail krda hou kudi nu

  • @gagandeepparmar6953
    @gagandeepparmar6953 7 часов назад

    Drama hi- level da aa.

  • @Sahil-km2rk
    @Sahil-km2rk 9 часов назад

    Police da koi kuj ni bigad skda...esly eh bhut marra krde garib bnde nal..eh marre bnde nu ta bnda nhe janwar samjde sachi gll ta eh aa....

  • @PremSingh-cp8px
    @PremSingh-cp8px Час назад

    Good S.H.O..Jutian da.Kamm.na.kro.kise.beti.naal......wadda.ashak

  • @YashpalKaushel
    @YashpalKaushel 9 часов назад

    , m, maan sahib ji dekh lvo apne pb, da haal

  • @GuraSingh-r8b
    @GuraSingh-r8b 22 часа назад

    Aj sara he Punjab punjabi rooh rahe hai bahgwat maan jumle was nu voota pa ke

  • @MalkeetSingh-kf8ke
    @MalkeetSingh-kf8ke 5 часов назад

    ਕਾਕਾ ਜੀ ਆਸ਼ਕੀ ਕਰਨੀ ਪਈ ਬਹੁਤ ਮਹਿਗੀ ਧੀਆ ਦੀ ਇਜਤ ਕਰਨੀ ਚਾਹੀਦੀ

  • @Rajkumar-xk1ro
    @Rajkumar-xk1ro День назад +2

    Kuri wrong aa

  • @rrr.r3333
    @rrr.r3333 14 часов назад

    Bahi Medical Rapot karao or Court kesh karo

  • @preetpreet2634
    @preetpreet2634 День назад +1

    Loki commat vich hi jaj ba ke bath jande ne kise da sach ni sunan

  • @reenarani-bh2kz
    @reenarani-bh2kz День назад +1

    Police afsara nu ni koi kuch kehda greeb loka nal dhakha hunda galti dona di hai phir saja kali munde nu kio

  • @balwinderbauranalisingh8666
    @balwinderbauranalisingh8666 День назад +2

    Eh

  • @GroveStreet-OGs
    @GroveStreet-OGs День назад +4

    munde di glti ne apdia sare tbr nu gala pvaia te naal apdi bejti krai te shitr khade

  • @gavysandhu8267
    @gavysandhu8267 22 часа назад +1

    Drame krde aa...ohna di kudi ni jehdi piche malang piya ...

  • @MadavMohitSharma
    @MadavMohitSharma День назад +1

    Sar munde nu mada bolde kudi nu vi sza do yar munde di galti a ta kudi kiya krdai c

  • @varinderpal7041
    @varinderpal7041 4 часа назад

    Tuci loka dea kudia nal .......,.

  • @alisheak8733
    @alisheak8733 3 часа назад

    Maan nu es kr hi vote payi c loken ne ki a kuch changa krega par nhi Punjab da cm v kuch nhi kr skya a tamsha dekhda bs,,,

  • @ashokmoudgill9381
    @ashokmoudgill9381 7 часов назад

    JAISI KARNI BESI BHARNI

  • @shalludeep5067
    @shalludeep5067 8 часов назад

    Sho te kuri de peo te kar wai honi chahidi hai

  • @SatnamSingh-zk4ce
    @SatnamSingh-zk4ce День назад +2

    Munde nu samjha

  • @BaldevSingh-v1t
    @BaldevSingh-v1t 13 часов назад

    Ehna jalada nu Ghar bhejo munde da medical krao

  • @PappuKhan-r3l
    @PappuKhan-r3l 6 часов назад

    pp galat kardai

  • @Panth22Randhawa
    @Panth22Randhawa День назад +3

    J tat aa wich dam nai c fer Aashiqui lora laan nu kar da c juti aa t waj ne aa c

  • @Neer_kaurchannel
    @Neer_kaurchannel 21 час назад

    Bai Munde ta kudi di gal c Pr police da koi hakk nhi ki maa Bhan wara Ana kuj bolna bhittt Madi gall ha police wala ah di