ਭਿੜਨਗੇ ਟਰੰਪ-ਬਾਇਡਨ ਬਹਿਸ 'ਚ, ਟਰੰਪ ਨੇ ਅਮਰੀਕੀਆਂ ਨਾਲ਼ ਕੀਤਾ ਵਾਅਦਾ | AMERICA NEWS

Поделиться
HTML-код
  • Опубликовано: 28 сен 2024
  • ਟੀਵੀ ਬਹਿਸ ਵਿਚ ਭਿੜਨਗੇ ਟਰੰਪ ਤੇ ਜੋ ਬਿਡੇਨ
    ਦੋਵਾਂ ਵਿਚਾਲੇ ਪਹਿਲੀ ਬਹਿਸ 27 ਜੂਨ ਨੂੰ ਹੋਵੇਗੀ
    ਡੋਨਾਲਡ ਟਰੰਪ ਨੇ ਅਮਰੀਕਾ ਦੇ ਲੋਕਾਂ ਨਾਲ ਕੀਤਾ ਵਾਅਦਾ
    ਸਭ ਤੋਂ ਵੱਡੀ ਦੇਸ਼ ਨਿਕਾਲੇ ਦੀ ਮੁਹਿੰਮ ਚਲਾਈ ਜਾਵੇਗੀ।
    ਅਜੀਤ ਡੋਭਾਲ ਨੇ ਅਮਰੀਕੀ ਹਮਰੁਤਬਾ ਜੇਕ ਸੁਲੀਵਾਨ ਨਾਲ ਕੀਤੀ ਚਰਚਾ
    ਮੁੱਖ ਤੌਰ ’ਤੇ ਆਈ.ਸੀ.ਈ.ਟੀ. ਨੂੰ ਲਾਗੂ ਕਰਨ ’ਤੇ ਧਿਆਨ ਕੇਂਦਰਿਤ ਕੀਤਾ
    ਨਿਖਿਲ਼ ਗੁਪਤਾ ਨੂੰ 28 ਜੂਨ ਨੂੰ ਅਗਲੀ ਸੁਣਵਾਈ ਤੱਕ ਨਜ਼ਰਬੰਦ ਰਹਿਣ ਦੇ ਹੁਕਮ
    ਅਦਾਲਤ ਵਿੱਚ ਸੁਣਵਾਈ ਦੌਰਾਨ ਨਿਖਿਲ਼ ਨੇ ਖ਼ੁਦ ਦੇ ਦੋਸ਼ੀ ਨਾ ਹੋਣ ਦੀ ਬੇਨਤੀ ਕੀਤੀ
    ਨਿਊਜਰਸੀ 'ਚ ਗੋਲੀਬਾਰੀ ਦੀ ਘਟਨਾ 'ਚ ਭਾਰਤੀ ਮੂਲ ਦੀ ਇਕ ਔਰਤ ਦੀ ਮੌਤ
    ਘਟਨਾ ਨੂੰ ਕਥਿਤ ਤੌਰ 'ਤੇ ਭਾਰਤੀ ਮੂਲ ਦੇ 19 ਸਾਲਾ ਨੌਜਵਾਨ ਨੇ ਅੰਜਾਮ ਦਿੱਤਾ
    ਬਰੁਕਲਿਨ ਦੇ 48 ਸਾਲਾ ਏਰੀ ਨਗੇਲ ਦੇ ਪੂਰੀ ਦੁਨੀਆ ਵਿੱਚ 165 ਬੱਚੇ
    ਨਾਗੇਲ ਪੇਸ਼ੇ ਤੋਂ ਗਣਿਤ ਦਾ ਪ੍ਰੋਫੈਸਰ ਹੈ, ਜੋ ਸ਼ੁਕਰਾਣੂ ਦਾਨੀ ਵਜੋਂ ਕੰਮ ਕਰਦਾ ਹੈ

Комментарии •