ਟਲ਼ਣਗੀਆਂ ਪੰਚਾਇਤੀ ਚੋਣਾਂ? Charanjit Channi ਦਾ ਐਲਾਨ! | PUNJAB NOW

Поделиться
HTML-код
  • Опубликовано: 16 ноя 2024

Комментарии • 14

  • @rkdua8555
    @rkdua8555 Месяц назад +1

    DUA R K RADHEY RADHEY

  • @mandhirbhullar5428
    @mandhirbhullar5428 Месяц назад +4

    ਜਸਬੀਰ ਜੀ ਅਤੇ ਬੀਬਾ ਜੀ ਸਤਿ ਸ੍ਰੀ ਅਕਾਲ ਜੀ ਜਸਬੀਰ ਪਿੰਡਾ ਵਿੱਚ ਆਮ ਪਾਰਟੀ ਦੇ ਕੋਲ ਕੁਝ ਨਹੀ ਹੈ ਸਭ ਲੋਕ ਅਕਾਲੀਦਲ ਅਤੇ ਕਾਂਗਰਸ ਵਿੱਚ ਜਾ ਰਹੇ ਨੇ ਇਸੇ ਕਰਕੇ ਆਮ ਪਾਰਟੀ ਦੇ ਲੀਡਰ ਲੋਕਾ ਨੂੰ ਖਰਾਬ ਕਰ ਰਹੇ ਹਨ

  • @JaswinderSingh-dc9uq
    @JaswinderSingh-dc9uq Месяц назад

    ਸਤਿ ਸ਼੍ਰੀ ਅਕਾਲ ਜੀ ਜਸਵੀਰ ਜੀ ਦੀਪਿਕਾ ਜੀ ਅਤੇ ਸਾਰੇ ਪਰਿਵਾਰ ਨੂੰ ਪਰਵਾਨ ਕਰਨਾਂ ਜੀ ਵੱਲੋਂ ਜਸਵਿੰਦਰ ਸਿੰਘ ਸੈਦਪੁਰ ਡੇਰਾ ਬੱਸੀ

  • @gurcharansingh3029
    @gurcharansingh3029 Месяц назад +5

    ਰਿਜਰਵੇਸ਼ਨ ਸੂਚੀ ਠੰਢੇ ਕਮਰੇ ਵਿੱਚ ਬਣੀ ਹੈ,ਪਿੰਡ ਦਾ ਸਰਵੇ ਕੀਤੇ ਬਗੈਰ ਬਣਾਈ ਗਈ,ਸਵਾਰਥੀ ਚਲਾਕ ਲੋਕਾਂ ਦੀ ਦੇਣ, ਜਿਨ੍ਹਾ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਹੇਰ ਫੇਰ ਕੀਤੇ।

  • @nirmalsinghnarain1952
    @nirmalsinghnarain1952 Месяц назад +1

    ਹੁਸੈਨ ਸਾਹਿਬ ਕੀ ਪੰਚਾਇਤ ਸੈਕਟਰੀ ਨੂੰ ਸਭ ਕੁੱਝ ਪਤਾ ਹੂੰਦਾ ਹੈ ਧੰਨਵਾਦ

  • @harwinder2601
    @harwinder2601 Месяц назад +1

    ਭਗਵੰਤ ਮਾਨ ਦੀ ਤਰ੍ਹਾਂ ਵਾਅਦੇ ਤਾਂ ਨਹੀਂ ਕਰ ਰਿਹਾ ਜੁਲਾਨਾ ਵਾਲਾ , ਸ਼ਾਮ ਦੇ ਸਮੇਂ ਇਹ ਲੋਕ ਇਦਾਂ ਕਹਿ ਦਿੰਦੇ ਹਨ ਜਸਵੀਰ ਜੀ ।

  • @surinderchauhan2013
    @surinderchauhan2013 Месяц назад +1

    ਇਹ ਫੈਸਲੇ ਲਾਗੂ ਹੁੰਦੇ ਨਹੀਂ ਦਿਸਦੇ, ਇਸ ਕਰਕੇ ਜਿਹੜੀ ਬੌਹਕਰ ਸਰਕਾਰ ਬਨਾਉਣ ਲਈ ਫੜੀ ਸੀ ਹੁਣ ਉਸੇ ਬੌਹਕਰ ਨਾਲ ਇਹਨਾ ਦਾ ਸਫਾਇਆ ਕਰਨਾ ਪਵੇਗਾ

  • @harjindersingh1631
    @harjindersingh1631 Месяц назад +3

    ਪਤਰਕਾਰ ਸਾਹਿਬ ਜੀ ਵਿਰੋਧੀ ਧਿਰ ਦੇ ਲੋਕ ਬਿਆਨਬਾਜ਼ੀ ਹੀ ਕਰਨਗੇ ਦੇ ਇੰਨਾ ਲੀਡਰਾਂ ਵਿੱਚ ਦਮ ਹੈ ਤਾਂ ਹਾਈਕੋਰਟ ਵਿਚ ਕੇਸ ਪਾਉਣਾ ਚਾਹੀਦਾ ਹੈ

  • @gurmukhbhullar6260
    @gurmukhbhullar6260 Месяц назад +1

    ਪਹਿਲਾ ਵੀ 15:32 15:36 ਸਾਰੇ ਧੱਕਾ ਤਾ ਕਰਦੇ ਹੀ ਹੁੰਦੇ ਸੀ ਹੁਣ ਦੁੱਖ ਲੱਗਦਾ

  • @jagjitsinghkubey145
    @jagjitsinghkubey145 Месяц назад +2

    DVide kita gia hr pind ch

  • @bsingh1233
    @bsingh1233 Месяц назад +2

    ਸਾਡੇ 10 ਸਾਲ ਤੋਂ gen ਸਰਪੰਚ ਆ ਪਰ ਹੁਣ ਸਾਡੇ w ਲਿਖਤਾ ਨਾ ਪਤਾ sc ਆ ਕਿ gen

  • @bb-vi5db
    @bb-vi5db Месяц назад +2

    ਜਸਵੀਰ ਜੀ ਵਧੀਆ ਵਿਚਾਰ ਹਨ ਪੰਜਾਬ ਪ੍ਰਤੀ ਵਧੀਆ ਉਦਮ ਹੈ ਤੇ ਪ੍ਰਤੱਖ ਵਧੀਆ ਹੈ ਜਸਵੀਰ ਜੀ ਬੇੜਾ ਗਰਕ ਤਾ ਸਾਰਾ ਮਜੀਠੀਆ ਤੇ ਬਾਦਲ ਨੇ ਕੀਤਾ ਪੰਜਾਬ ਦਾ ਸਿਖੀ ਦਾ ਖਾਤਮਾ ਬਾਦਲ ਨੇ ਕੀਤਾ ਜਸਵੀਰਜੀ 1978 ਤੋ 94 ਤੱਕ ਕਤਲੇ ਆਮ ਕੀਤਾ ਕਾਗਰਸ ਨੇ 84 ਨਹੀ ਬਾਦਲ ਨੇ ਕੀਤਾ

  • @atamasingh6020
    @atamasingh6020 Месяц назад

    Koi bhea banu