ਖੇਤੀ ਕੋਈ ਧੰਦਾ ਨਹੀਂ ਇਹ ਧਰਮ ਹੈ

Поделиться
HTML-код
  • Опубликовано: 5 фев 2025
  • Description :-Chamkaur Singh, a resident of village Gholia in Moga district of Punjab province, practices organic farming. They process their agricultural products and sell them in retail. Chamkaur Singh's entire family works on their own farm. They say that if farmers do cooperative farming and process the crop themselves, they can get good profit.
    Story - Sukhcharan Preet
    Edit - Manpreet Singh
    Camera - Manpreet Singh
    Content Copyright - Discovered By Lens©
    Subscribe :- / discoveredbylens
    Follow Page
    / discoveredbylens
    Follow us
    / discoveredbylens
    ---------------
    ---
    Our Hindi Channel :- / discoveredbylenshindi
    Follow Our FB Page
    👍 / discoveredbylenshindi
    Follow us on Instagram
    👆 / discoveredbylenshindi
    ---------------
    For More Stories Check Out Our Playlist
    Inspiring Stories :- • Inspiring Stories
    Farming Stories :- • Farming
    RUclipsrs :- • RUclipsr's
    Social Issues :- • Social Issue
    ਯਾਦਾਂ 47 ਦੀਆਂ :- • Partition Stories
    Interviews :- • Interview
    Short Videos :- • Shorts
    -
    #DiscoveredByLens #organicfarming #Kheti #organic #organicfarm #chamkaursingh #vegetables #vegetablefarming #farmer #kisan #khetibadi #DBLVideos #DBLChannel

Комментарии • 56

  • @jaspreetsinghsingh2025
    @jaspreetsinghsingh2025 3 месяца назад +2

    Bohat vadia knowledge diti bai g

  • @kaurmal8791
    @kaurmal8791 3 месяца назад +1

    Waheguru Ji Mehar Karan Sikh Kom Teh n Siri nal

  • @sikandersinghhundal6735
    @sikandersinghhundal6735 8 месяцев назад +2

    ਵਾਹਿਗੁਰੂ ਜੀ, ਇਸ ਗੁਰਮੁੱਖ ਪਿਆਰੇ ਵੀਰ ਜੀ ਨੂੰ ਹੋਰ ਤਰੱਕੀਆਂ ਬਖਸ਼ਣ

  • @Gurbanipf5rh
    @Gurbanipf5rh 7 месяцев назад +3

    ਬਹੁਤ ਵਧੀਆ ਉਪਰਾਲਾ ਅਤੇ ਕਿਸਾਨ ਜੀਵਨ ਦੀ ਮਿਸਾਲ। ਪੰਜਾਬ ਨੂੰ ਮਾਣ ਤੁਹਾਡੇ ਤੇ।

  • @param2756
    @param2756 Год назад +8

    ਨੂੰਹ ਰਾਣੀ, ਵਾਹ ਬਾਬਾ ਜੀ ਦਿਲ ਖੁਸ਼ ਕਰਤਾ ਤੁਹਾਡੇ ਇਹ ਇਕ ਲਫ਼ਜ਼ ਨੇ ❤❤❤😊

  • @jaspreetsingh-gp1qt
    @jaspreetsingh-gp1qt Год назад +17

    ਬਾਈ ਜੀ ਮੋਗੇ ਜਿਲੇ ਦੇ ਕਿਸਾਨ ਅਬੈਸਡਰ ਨੇ ਤੇ ਹਰ ਕਿਸਾਨ ਦੀ ਮੱਦਦ ਕਰਦੇ ਨੇ, ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖ਼ਸ਼ੇ ❤

    • @sidaksandhu9239
      @sidaksandhu9239 Год назад +1

      Waheguru Ji Mehar Karn Kudrati Kheti Karn da Bal Bakhshan 🙏🙏

    • @sidaksandhu9239
      @sidaksandhu9239 Год назад

      Assi Appne App nu te Punjab Uss Sarkar de Hawale Kitta Hoeya aa Jihne Aoun Wale Kuj Samay Tak Punjab Dilli Sarkar nu vech Dena aa 👑👑🙏Khalistan Jindabaad Sikh 👑👑Regiment Jindabaad 🙏🙏✍️Bhai Sahib Bhai Amritpal Singh Ji Khalsa Jindabaad 🙏🙏Sardar Simranjeet Singh Khalsa Jindabaad 🙏🙏

  • @Jandu_Ramgarhia
    @Jandu_Ramgarhia 3 месяца назад +1

    0:06 ਬਿਲਕੁੱਲ ਸਹੀ ਕਿਹਾ ਜੀ...👌

  • @LakhwinderSingh-m5r
    @LakhwinderSingh-m5r Год назад +18

    ਇਦਾ ਦੀ ਖੇਤੀ ਦੀ ਪੰਜਾਬ ਨੂੰ ਲੋੜ ਹੈ❤

  • @iqbalsidhu594
    @iqbalsidhu594 5 месяцев назад +1

    Waheguru ji ❤

  • @ParamjitSingh-ts1kx
    @ParamjitSingh-ts1kx Год назад +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਕਿਰਸਾਣੀ ਕਿਰਸਾਣ ਕਰੇ ਲੋਚੈ ਜੀਉ ਲਾਇ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ।। ਧਰਮ ਦੀ ਕਮਾਈ ਕਿਰਤ ਕਰਨੀ ਚਾਹੀਦੀ ਹੈ।

    • @sidaksandhu9239
      @sidaksandhu9239 Год назад

      Waheguru Ji Ka Khalsa Waheguru Ji Ki Fateh Bilkul Sahi Sade Punjab de Kisana hi nai Sago Duniya de kisana nu kudrati Kheti Karni Chahidi aa

  • @InderjeetSingh-si4ed
    @InderjeetSingh-si4ed 6 месяцев назад

    ਵਾਹਿਗੁਰੂ ਜੀ ਮੇਹਰ ਕਰਨ ਜੀ ❤

  • @princerai7705
    @princerai7705 Год назад +6

    ਬਹੁਤ ਵਧੀਆ ਬਾਬਾ ਜੀ ❤

  • @navamloh7102
    @navamloh7102 Год назад +3

    ਬੜੀ ਵਧੀਆ ਸੋਚ ਆ ਤੁਹਾਡੀ ਬਾਪੂ ਜੀ ਜੇ ਅਸੀ ਇਸ ਤਰ੍ਹਾਂ ਖੇਤੀ ਨੂੰ ਪ੍ਰਫੁਲਤ ਕਰਾ ਗੇ ਤਾਂ ਕਿਸਾਨ ਵੀਰ ਜਹਿਰ ਰੂਪੀ ਸਪਰੇਆਂ ਤੋਂ ਬਚ ਸਕੱਣਗੇ ਅਸੀ ਸਭ ਪੰਜਾਬ ਵਾਸੀ ਆਪ ਹੀ ਆਪਣੇ ਖੇਤਾ ਵਿੱਚ ਜਹਿਰ ਉਗਾ ਰਹੇ ਹਾਂ ਇਸ ਸਭ ਲਈ ਸਾਨੂੰ ਆਪ ਹੀ ਉਪਰਾਲਾ ਕਰਨਾ ਪਵੇਗਾ ਜੇ ਬਿਮਾਰੀਆਂ ਤੋਂ ਬਚਣਾ ਹੈ

    • @BaazTheHawk
      @BaazTheHawk Год назад +1

      ਪੂਰੀ ਤਰ੍ਹਾ ਸਹਿਮਤ

  • @_sidhu_moosewala-295
    @_sidhu_moosewala-295 Год назад +3

    ਬਾਬਾ ਜੀ ਗਰੀਬ ਲੋਕਾਂ ਲਈ ਥੋਡੀ ਸੋਚ ਬਹੁਤ ਵਧੀਆ ❤❤💯💯 ਵਹਿਗੁਰੂ ਜੀ ਬਾਬਾ ਜੀ ਤੇ ਮੇਹਰ ਕਰੋ

  • @ashishsharmabarnalapunjab4864
    @ashishsharmabarnalapunjab4864 Год назад +6

    Good Story 👍👍👌

  • @sukhdeepsingh5416
    @sukhdeepsingh5416 3 месяца назад

    Blessings 🌷🌷🌷🌷🌷

  • @GurdevSingh-vd5ie
    @GurdevSingh-vd5ie Год назад

    ਬਹੁਤ ਵਧੀਆ।ਅਸਲੀ ਖੇਤੀ। ਅਤੇ ਬੇਅੰਤ ਕੰਮ ਕਿਰਤ।ਕਿਤਾ ਕਿਰਤ ਹੈ 🌱

  • @gurvirsingh2573
    @gurvirsingh2573 Год назад +2

    Bahut vadiya uprala ji Sarbat Da bhala karo baba ji 🙏 organic kheti karo, i support u Baba ji 🙏

  • @FALCON-us5yk
    @FALCON-us5yk Год назад +4

    Waheguruuuu ji ❤️🦅🙏

  • @khundcharchatv
    @khundcharchatv Год назад +1

    ਮਾਂ ਬੋਲੀ ਪੰਜਾਬੀ ਜ਼ਿੰਦਾ ਬਾਦ

  • @bootasingh4992
    @bootasingh4992 9 месяцев назад +1

    ਧੰਨ ਗੁਰੂ ਨਾਨਕ ਤੇਰੀ ਉਪਮਾ ਤੂਹੀ
    ਜਾਣੇ

  • @KulwantHundal-q3v
    @KulwantHundal-q3v 10 месяцев назад +5

    ਸਿੱਖ ਧਰਮ ਦਾ ਵੱਖਰਾ ਪਣ ਹੋਰ ਮੱਤਾਂ ਨਾਲ਼ੋਂ (ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ )ਜੋ ਸਦਾ ਨਿਰੰਤਰ ਹੈ ਜੰਮਦਾ ਮਰਦਾ ਨਹੀਂ ਉਹ ਗੁਰੂ ਹੁੰਦਾ ਹੈ👉 ਠੋਸ ਸਬੂਤ ਹੋਰ (ਬੀਜ ਮੰਤਰ ਸਰਬ ਕੋ ਗਿਆਨ ) ਬੀਜ ਗਿਆਨ ਉਹ ਸੋਝੀ ਸਮਝ ਹੈ ਜੋ ਸਬ ਨੂੰ ਅੰਦਰੋਂ ਪ੍ਰਾਪਤ ਹੁੰਦੀ ਹੈ ਜਿਵੇਂ ਜਾਨਵਰਾਂ ਨੂੰ ਮੱਝ ਗਾ ਦਾ ਜੰਮਦਾ ਬੱਚਾ ਹੀ ਦੁੱਧ ਲੱਬ ਲੈੰਦਾ ਹੈ ਇਹ ਸਮਝ ਸੋਝੀ ਅੰਦਰੋਂ ਪੈਦਾ ਹੁੰਦੀ ਹੈ ਇਹ ਉਹ ਗੁਰੂ ਦਿੰਦਾ ਹੈ (ਪੰਡਤ ਭੂਪਤ ਸ਼ਤਰਪਤੀ ਰਾਜਾ ਭਗਤ ਬਰਾਬਰ ਅੋਰ ਨਾ ਕੋਈ ) ਇਨਾ ਸੰਸਾਰੀ ਵਿਅਕਤੀਆਂ ਵਿੱਚ ਭਗਤ ਸੱਬ ਤੋਂ ਵੱਡਾ ਹੁੰਦਾ ਹੈ ਇਸ ਕਰਕੇ ਨਾਨਕਦੇਵ ਜੀ ਰਵਿਦਾਸ ਜੀ ਕਬੀਰ ਜੀ ਨਾਮਦੇਵ ਜੀ ਸਾਰੇ ਭਗਤ ਹਨ 36 ਮਹਾਂਪੁਰਸ਼ ਹਨ ਸਬ ਭਗਤ ਹਨ 👉ਰਾਮ (ਆਤਮ ਰਾਮ ਲਿਓ ਪ੍ਰਮਾਣ )ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ ਜਨਮ ਮਰਨ ਵਾਲਾ (ਧਰਮਸਾਲ ) ਇਹ ਵੇਦ ਧਰਮ ਹੈ ਵੇਦ ਦਾ ਅਰਥ ਗਿਆਨ ਹੁੰਦਾ ਹੈ ਜਿਵੇਂ ਅਯੁਰਵੇਦ ਦਵਾਈ ਦਾ ਗਿਆਨ ਇਹ ਆਤਮਾ ਦਾ ਹੈ ਸਿੱਖ ਸਿੱਖਣ ਵਾਲਾ ਹੈ ਪਹਿਲਾਂ (ਸ਼ਿਛ ਸੰਸਕ੍ਰਿਤ ਵਿੱਚ ਹੁਣ ਸਿੱਖ )ਹੁੰਦਾ ਸੀ ਇਸ ਨੂੰ ਪੜਾਉਣ ਲਈ ਧਰਮਸਾਲ ਹੁੰਦੀ ਹੈ ਜਿੱਥੇ ਬੈਠਣਾ ਹੁੰਦਾ ਹੈ ਆ ਗੁਰਦਵਾਰੇ ਮੰਦਰ ਸਬ ਗੋਲਕਾਂ ਲਈ ਬਣਾਏ ਹਨ ਕਿਤੇ ਸਿੱਧ ਗੋਸਟ ਪੜ ਕੇ ਦੇਖਣਾ ਵੀਰ ਜੀ 🙏ਵੇਦ (ਬਾਣੀ ਬ੍ਰਹਮਾ ਵੇਦ ਧਰਮ ਦਰਿੜੁ ਪਾਪ ਤਜਾਇਆ ਬਲ ਰਾਮ ਜਿਓ ) ਸਨਾਤਨ ਹਿੰਦੂ ਪੰਡਤ ਦੀ ਸ਼ਰਾਰਤ ਨਾਲ ਬਣੇ ਹਨ ਸਬੂਤ 👉ਨਾਨਕ ਜੀ ਆਸਾ ਦੀ ਵਾਰ (ਹਿੰਦੂ ਤੁਰਕ ਕਹਾ ਤੇ ਆਏ ਕਿੰਨ ਇਹ ਰਾਹ ਚਲਾਈ ) ਕੇ ਇਹ ਨਾ ਰੱਖ ਕੇ ਕਿਸ ਨੇ ਵੇਦ ਗਿਆਨ ਛੱਡ ਨਵਾਂ ਰਾਹ ਫੜ ਲਿਆ ਹੈ ਕਿਸ ਨੇ ਰਾਹ ਚਲਾਇਆ ਹੈ 👉ਨਾਮਦੇਵ ਜੀ (ਹਿੰਦੂ ਅੰਨਾਂ ਤੁਰਕ ਕਾਣਾ ਦੋਨਾ ਤੇ ਗਿਆਨੀ ਸਿਆਣਾ ) ਪੰਡਤ ਨੇ ਸਿਮਰਤੀ ਲਿਖ ਲਈ ਸੀ ਜੋ ਕਰਮਕਾਂਡਾਂ ਉਚ ਨੀਚ ਅਧੂਰੇ ਗਿਆਨ ਨਾਲ ਭਰਪੂਰ ਸੀ ਤੇ ਸ਼ਾਸਤਰ ਵੀ ਤੇ ਸਾਰੇ ਇਸ ਨੂੰ ਮੰਨਦੇ ਹਨ ਆਤਮ ਦਰਸ਼ਨ ਛੱਡ ਕੇ ਪੱਥਰ ਮੂਰਤੀ ਦੇ ਦਰਸ਼ਨ ਕਰਦੇ ਹਨ ਤੇ ਇਹ ਹੁਣ ਨਾ ਸੱਚ ਦੇਖ ਸਕਦੇ ਹਨ ਨਾ ਸੁਣ ਸਕਦੇ ਹਨ ਇਹ ਅੱਨੇ ਹਨ ਤੇ ਮੁਸਲਮ ਕਾਣਾ ਹੈ ਗਿਆਨ ਕਰਕੇ ਥੋੜ੍ਹਾ ਇਕ ਅੱਖ ਹੈ ਸੱਚ ਨੂੰ ਦੇਖ ਸਕਦਾ ਕਿਉਂ ਕੇ ਇਕ ਨੂੰ ਮੰਨਦਾ ਹੈ ਕਾਣਾ ਹੈ ਪਰ ਜੋ ਗਿਆਨਵਾਨ ਹੈ ਉਸ ਕੋਲ ਦੋਨੇ ਅੱਖਾਂ ਹਨ 👉ਵਿਅਕਤੀ ਸੰਤ ਜਾ ਹੋਰ (ਇਹ ਕਿਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢਿਏ ਸਦ ਹੀ ਰਹੇ ਸਮਾਏ ) ਨਾਨਕ ਜੀ ਕਹਿੰਦੇ ਹਨ ਕੇ ਬਾਹਰ ਕਿਸੇ ਵਿਅਕਤੀ ਸੰਤ ਜਾ ਹੋਰ ਨਾਲ ਆਸ਼ਕੀ ਨਾ ਕਰ ਨਿਬਣੀ ਨਹੀਂ ਤੋੜ ਆਸ਼ਕੀ ਕਰਨੀ ਤਾਂ ਆਪਣੇ ਆਤਮਰਾਮ ਨਾਲ ਕਰ ਅੰਦਰਲੇ ਸੰਤ ਨਾਲ ਕਰ ਜੋ ਸਦਾ ਤੇਰੇ ਅੰਦਰ ਸਮਾਇਆ ਰਹਿੰਦਾ ਹੈ 🙏

  • @gurdavsingh1952
    @gurdavsingh1952 Год назад

    ਬਹੁਤ ਵਧੀਆ ਉਪਰਾਲਾ ਵਾਹਿਗੁਰੂ ਏਹੋ ਜਿਹੀ ਸੋਚ ਸਭ ਨੂੰ ਦੇਵੇ ਤੇ ਪੰਜਾਬ ਜ਼ਾਹਰ ਦੇ ਢੇਰ ਤੋਂ ਬਾਹਰ ਨਿਕਲ ਸਕੇ

  • @gurinderjitnagra7199
    @gurinderjitnagra7199 Год назад +2

    ਬਹੁਤ ਵਧਿਆ ਸਾਨੂੰ ਸਿੱਖਾਂ ਨੂੰ ਸਤਿਨਾਮ ਦਾ ਮਤਲਬ ਨਹੀਂ ਪਤਾ ਕੇ ਸੱਚ ਹੀ ਨਾਮ ਹੈ, ਭ੍ਰਿਸਟ ਸਮਾਜ ਸਾਨੂੰ ਖਾ ਗਿਆ

  • @azaad2989
    @azaad2989 Год назад +3

    Bhut vadia vichaar ne bappu g de

  • @InderjitSingh-ej8rq
    @InderjitSingh-ej8rq Год назад +1

    Great veer ji we are proud of you

  • @rhamatfakradi106
    @rhamatfakradi106 Год назад

    Bhot vadiya g, eda di soch chidi a

  • @arunrichakwt1010
    @arunrichakwt1010 10 месяцев назад

    Thank you sardar g tuhaday wargay rab rupi bandeya de es time bahut zarurat ea punjab nu bahut loka nu cancer ho reha pesticides spray waliya fashla nall

  • @HarrySingh-gg7rb
    @HarrySingh-gg7rb Год назад +1

    Bahut Vadea kam krr rhay ho Tussi Babaji ..🌸🙏

  • @jagdeepkaur8855
    @jagdeepkaur8855 4 месяца назад +1

    🎉🎉🎉❤❤❤

  • @darshansingh-xw7yc
    @darshansingh-xw7yc Год назад

    From canada. Very. good. Farming. and. Wish. you

  • @RavnoorDeol
    @RavnoorDeol Год назад

    Vaihguru tuhanu Chad de kla baksse very nice

  • @simardeepkaursandhu9974
    @simardeepkaursandhu9974 Год назад

    Bahut saaf soch rakhde ho bai g

  • @SukhwinderSingh-qd6fs
    @SukhwinderSingh-qd6fs Год назад

    Good

  • @kaurmal8791
    @kaurmal8791 3 месяца назад

    🎉🎉🎉

  • @Rooh_di_kitab
    @Rooh_di_kitab Год назад +4

    ਮੁਨਸ਼ੀ ਪ੍ਰੇਮ ਚੰਦ ਜੀ ਲਿਖਦੇ ਹਨ- ਜਦੋਂ ਕਿਸਾਨ ਦੇ ਪੁੱਤ ਨੂੰ ਗੋਹੇ ਵਿੱਚੋਂ ਮੁਸ਼ਕ ਆਉਣ ਲੱਗ ਜਾਵੇ ਤਾਂ ਸਮਝ ਲਓ ਕਿ ਦੇਸ ਵਿੱਚ ਕਾਲ ਪੈਣ ਵਾਲਾ ਹੈ।
    Kehn da mtlb hai k ajj naujwan vrg nu jroorat hai kheti samban Di na k isnu shd k Jan Di......

  • @parvindersinghsingh2028
    @parvindersinghsingh2028 Год назад

    ❤️

  • @ravibrar9626
    @ravibrar9626 8 месяцев назад

    ਮੈਂ ਵੀ ਕਰਨੀ ਆ ਜੀ ਬਿੰਨਾਂ ਕਿਸੇ ਰੇਹ ਤੋਂ ਸ਼ਬਜੀ

  • @jarnailsingh5548
    @jarnailsingh5548 Год назад +3

    Bapu ji jekar koi tuade ton kmm sikhna chahe tn sikh skda??

    • @DiscoveredByLens
      @DiscoveredByLens  Год назад +1

      ਵੀਡੀਓ ਵਿੱਚ ਬਾਬਾ ਜੀ ਦਾ ਨੰਬਰ ਹੈ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ।

    • @HarrySingh-gg7rb
      @HarrySingh-gg7rb Год назад

      Shii keha Tussi mai v sikhna chahuda ha

  • @gurpreetpuniasingh4994
    @gurpreetpuniasingh4994 Год назад

    ❤❤❤❤❤

  • @Panjabistan
    @Panjabistan Год назад +1

    ਬਹੁਤੇ ਕਹਿੰਦੇ ਨੇ , ਗਰੀਬ ਨਾ ਈ ਹੋਣ😅

  • @ravibrar9626
    @ravibrar9626 8 месяцев назад

    ਬਾਪੂ ਜੀ ਦਾ ਨੰਬਰ ਮਿਲ ਸਕਦਾ ਜੀ ਚੈਂਨਲ ਵਾਲੇ ਵੀਰ ਜਰੂਰ ਦੱਸਿਓ

    • @DiscoveredByLens
      @DiscoveredByLens  8 месяцев назад

      ਵੀਡੀਓ ਦੇ ਵਿੱਚ ਹੀ ਦਿੱਤਾ ਹੋਇਆ ਹੈ ਨੰਬਰ ਵੀਰ ਜੀ

    • @ravibrar9626
      @ravibrar9626 8 месяцев назад

      @@DiscoveredByLens ਹਾਂਜੀ ਲੱਭ ਗਿਆ ਸੀ ਧੰਨਵਾਦ ਜੀ ਬਹੁਤ ਬਹੁਤ

  • @syco_mindheart9769
    @syco_mindheart9769 11 месяцев назад

    Pdea likhea lgda baba

  • @ranakilewala
    @ranakilewala 9 месяцев назад +1

    Kise de gulame nalo apna kam.nalde ress ne njara agea thada kam dakhke sardar ji

  • @sukhpalkaur243
    @sukhpalkaur243 9 месяцев назад

    ਭਗਤ ਸਿੰਘ ਵਿਰੁੱਧ ਗਵਾਹੀ ਦੇਣ ਵਾਲਾ ਵੀ ਸਿੱਖ ਸੀ

  • @bipankumargill9112
    @bipankumargill9112 11 месяцев назад +1

    This is very great job you doing also can organise organic health fitness retreat yog meditation with your farm for three days please send me phone number thanks 🙏