Это видео недоступно.
Сожалеем об этом.

ਅਵਾਰਾ ਕੁੱਤਿਆਂ ਨੇ ਨੋਚ ਨੋਚ ਖਾਧੇ,ਅਵਾਰਾ ਕੁੱਤਿਆ ਦਾ ਖੌਫਨਾਕ ਕਾਰਾ

Поделиться
HTML-код
  • Опубликовано: 14 авг 2024
  • ਅਵਾਰਾ ਕੁੱਤਿਆ ਦੀਆ ਘਟਨਾਵਾਂ ਦਿਨ ਬ ਦਿਨ ਵੱਧਦੀਆਂ ਜਾ ਰਹੀਆ ਹਨ, ਬੀਤੀ ਰਾਤ ਨਜਦੀਕ ਪੈਦੇ ਪਿੰਡ ਨਥਾਣਾ ਵਿਖੇ ਅਵਾਰਾ ਕੁੱਤਿਆ ਨੇ ਤਕਰੀਬਨ 35 - 38 ਦੇ ਕਰੀਬ ਭੇਡਾਂ ਨੂੰ ਨੋਚ ਨੋਚ ਖਾ ਲਿਆ ਅਤੇ ਤਕਰੀਬਨ 26 ਦੇ ਕਰੀਬ ਭੇਡਾਂ ਜਖਮੀ ਹਾਲਤ ਦੇ ਵਿੱਚ ਇਲਾਜ ਅਧੀਨ ਹਨ,ਪਿੰਡ ਦੇ ਕੁਝ ਸਮਾਜਸੇਵੀ ਲੋਕਾਂ ਵੱਲੋਂ ਮੌਕੇ ਤੇ ਆ ਕੇ ਇਹਨਾ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕੀਤੀ।
    #ਪੰਜਾਬ #viralvideo #killermare #dogs #dog #newsupdatetoday #newstoday #news #newsupdate #punjabgovernment #punjabgovt #rajasthan #rajasthani #rajasthangovernment #viralnews #viralnewstoday #viralnewslive #viralnewsrajasthan #sheep #sheepfarming #sheepmarket #sheepgoatfarming #sheep #kill #kills #explore #exploration #exploremore #PunjabTvNews #PTVNEWS

Комментарии •