ਹੁਣ ਪੁਛਦੇ ਸ਼ਰਾਬ ਵਾਲੇ ਠੇਕੇ Karamjit Dhuri & Kumari Laਜ Punjabi Deut mix 3Part ਪੇਸ਼ਕਾਰੀ; ਹੱਨੀ ਦੁੱੜਕਾ

Поделиться
HTML-код
  • Опубликовано: 16 окт 2024
  • Punjabi Deut Songs Mix Karamjitਧੂਰੀ & Swaranਲਤਾ;Kumariਲਾਜ;Mohiniਨਰੂਲਾ

Комментарии • 170

  • @Bhupinderdhaliwal123
    @Bhupinderdhaliwal123 5 месяцев назад +10

    ਏ ਰਿਕਾਰਡ ਬੇਹੱਦ ਪਸੰਦ ਕੀਤਾ ਗਿਆ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ

  • @malkeetsingh1666
    @malkeetsingh1666 Год назад +12

    ਇਹੋ ਜਿਹੀਆਂ ਨਾ ਤਾਂ ਅਵਾਜ਼ ਹੀ ਹਨ ਨਾ ਹੀ ਮੀਉਜਕ ਹਨ ਤੇ ਨਾ ਹੀ ਲਿਖਾਰੀ ਇਹ ਗਾਣੇ ਰਹਿੰਦੀ ਦੁਨੀਆਂ ਤੱਕ ਚੱਲਣਗੇ ਧੰਨਵਾਦ

  • @daljitsingh1684
    @daljitsingh1684 3 года назад +19

    ਬਹੁਤ ਹੀ ਵਧੀਆ ਗੀਤ ਪੁਰਾਣੇ ਗੀਤ ਪੁਰਾਣੇ ਗੀਤ ਹੀ ਹਨ ਸੁਣਦੇ ਰਹੇ ਮਨ ਨਹੀ ਭਰਦਾ ਲੇਕਿਨ ਅੱਜ ਦੇ ਲੰਡੂਆਂ ਦੇ ਇਕ ਤੋ ਦੂਸਰੀ ਵਾਰ ਨਹੀਂ ਪੁਰਾਣੇ ਕਲਾਕਾਰ ਦੀਦਾਰ ਮਾਣਕ ਕਰਮਜੀਤ ਧੂਰੀ ਬਹੁਤ ਹੀ ਵਧੀਆ ਕਲਾਕਾਰ

  • @sunitarani3073
    @sunitarani3073 3 года назад +11

    ਕਰਮਜੀਤ ਧੂਰੀ ਦੀ ਆਵਾਜ਼ ਕਿਆ ਬਾਤ ਹੈ 🙏

  • @nurmitke9324
    @nurmitke9324 3 года назад +15

    ਨੀਂ ਘੁੰਡ ਚੁੱਕ ਮੁਖੜਾ ਵਿਖਾ ਦੇ ਜੇਠ ਨੂੰ, ਕਿਨੇਂ ਵਧੀਆ ਗੀਤ ਆ

  • @nurmitke9324
    @nurmitke9324 2 года назад +12

    ਦੇਵਖੁਡੀਕਲਾ,ਵਾਲੇ,ਦੇ,ਗੀਤ,ਬਹੁਤ,ਵਧੀਆ,ਜਿਹੜੇ,ਕਰਮਜੀਤਧੂਰੀ,ਨੇ,ਗਾਏ,ਹਨ,

  • @gotasingh3500
    @gotasingh3500 Год назад +14

    1988,89, ਦੇ ਵਿਚ ਮੈਨੂੰ ਸੜਕ ਤੋਂ ਨਵੀਂ ਕੈਸਿਟ ਡਿੱਗੀ ਹੋਈ ਮਿਲ ਗਈ ਜਦੋਂ ਮੈਂ ਸੋਨੀਟੋਨ ਟੇਪ ਵਿਚ ਲਗਾਈ ਤਾਂ ਉਹ ਕੈਸਟ ਇਸ ਧੂਰੀ ਵਾਲੇ ਕਾਕੇ ਦੀ ਥਮਲੇ ਦੇ ਕੋਲ ਕੋਲ ਦੀ,ਸੀ ਜਦੋਂ ਗਾਣੇ ਸੁਣੇ ਫਿਰ ਜਿਨੀਆਂ ਕੈਸਟਾਂ ਆਈਆਂ ਸੀ ਸਾਰੀਆਂ ਖਰੀਦ ਕੇ ਸੁਣੀਆਂ, ਹੁੰਦੀਆਂ ਸ਼ਹੀਦ ਜੋੜੀਆਂ ਪਹਿਲਾਂ ਵਿਆਹਾਂ ਭੋਗਾਂ ਤੇ ਬਾਲਟੀਆਂ ਕੋਨੇ ਉੱਤੇ ਸੁਣ ਚੁਕੇ ਸੀ ਪਰ ਪਤਾ ਨਹੀਂ ਹੁੰਦਾ ਸੀ ਵੀ ਕਿਹੜੇ ਕਲਾਕਾਰ ਨੇ

  • @pritpalsinghchinna8628
    @pritpalsinghchinna8628 3 года назад +16

    ਵਾਹ ਭੀ ਵਾਹ ਧੂਰੀ ਜੀ ਤੇ ਦੇਵ ਥਰੀਕੇ ਵਾਲੇ ਕਮਾਲ ਕਰਤੀ ਮੁਰਦੇ ਭੀ ਉਠ ਪੈਣਗੇ ।ਕਮਾਲ ਕਮਾਲ ਕਮਾਲ ।ਧੰਨਵਾਦ ।

  • @gillshavinder9790
    @gillshavinder9790 3 года назад +12

    40 ਸਾਲ ਬਾਅਦ ਇਹ ਦੋਗਾਣਾ ਸੁਣਿਆ ਲੜ ਟਸਰੀ ਦਾ ਮਾਰ ਕੇ ਜਗਾਵੇਂ ਜਾਲਮਾ ਰੂਹ ਖੁਸ਼ ਹੋ ਗਈ ਸੁਣਾਉਣ ਵਾਲਿਆ ਸਦਾ ਖੁਸ਼ ਰਹੇਂ

  • @bhadursidhu7783
    @bhadursidhu7783 9 месяцев назад +4

    ਬਹੁਤ ਵਧੀਆ ਸਭਿਆਚਾਰ

  • @ashwanikumar6320
    @ashwanikumar6320 3 года назад +10

    ਬੱਲੇ ਬੱਲੇ ਕਰਵਾ ਦਿੱਤੀ ਬਾਈ

  • @mandeepchahal5630
    @mandeepchahal5630 3 года назад +17

    ਬਹੁਤ ਵਧੀਆ ਪੁਰਾਣੇ ਗੀਤ ਜੀ। ਗੱਡੀ ਵਿੱਚ ਅਤੇ compain ਤੇ ਬਹੁਤ ਸੁਣਿਆ ।।।

  • @jarnailsinghgill8610
    @jarnailsinghgill8610 3 года назад +13

    Honey gee Punjab dee virast sabalan dee vadhai hove

    • @HarbhajanSingh-jn5gx
      @HarbhajanSingh-jn5gx Год назад +1

      Karnailsingh kulwant kourV P O Nall Lohiankhass Jallandher pb India Pvt ltd plot no so Piarasingh NaseebkourwoPiara Singh so Bhag Singh so Punjab Singh

  • @klartv8251
    @klartv8251 3 года назад +24

    ਬਹੁਤ ਵਧੀਆ ਮੇਰੇ ਵੀਰ
    ਮੈਨੂੰਪਰਾਣੇ ਗਾਣੇਬਹੁਤ ਵਧੀਆ ਲੱਗਦੇ ਨੇ
    ਧੰਨਵਾਦ

    • @AmarjeetSingh-vi8sq
      @AmarjeetSingh-vi8sq 3 года назад +2

      Bachpan yad a gaya jadon ahe geet sunder see

    • @honeydurka
      @honeydurka  3 года назад

      THaNks 22 g

    • @Krisnapouddar123
      @Krisnapouddar123 3 года назад +2

      53 sall badham game sunke bhut change latoya verry good by harbans singh from ludhiana.

    • @Krisnapouddar123
      @Krisnapouddar123 3 года назад +1

      53 sall badham game sunke bhut change latoya verry good by harbans singh from ludhiana.

    • @Livercurewithayurveda
      @Livercurewithayurveda 3 года назад +1

      ਮੈਂ ਅੰਗਰੇਜਾਂ ਬੂਟੀ ਰਾਂਝਾ ਫੁੱਲ ਤੂੰ ਗ਼ੁਲਾਬ ਦਾ ਬਹਿਜਾ ਮੂਹੜਾ ਡਾਹਕੇ ਛੰਨਾ ਪੀ ਜਾ ਵੇਸਰਾਬ ਦਾ ਗੀਤ YOU TUBE ਤੇ ਪਾਉਣਾ

  • @dr.virindersingh7596
    @dr.virindersingh7596 2 года назад +8

    ਕਰਮਜੀਤ ਧੂਰੀ de ਅਲੱਗ ਹੀ ਗੱਲ ਬਾਤ ਸੀ.

  • @sukhdevsingh8056
    @sukhdevsingh8056 2 года назад +6

    Purane song La javab se ov Kaka Dhuri walae Karmjeet de

  • @nazarsingh786singh3
    @nazarsingh786singh3 3 года назад +10

    Weri weri good thanks Dhanwad ji 🌹🌹🌹🌹🌹🌹🌹🌹🌹🌹

  • @DAVINDERSINGH-uq9bt
    @DAVINDERSINGH-uq9bt 3 года назад +16

    ਬਾਈ ਧੂਰੀ ਅਤੇ ਦੇਵ ਥਰੀਕਿਆ ਵਾਲੀ ਦੀ ਜੋੜੀ ਘੈਟ ਸੀ👍

  • @palsingh5740
    @palsingh5740 2 года назад +5

    Kya baata..karn jit Singh te kumari laj..Swaran Latta legendary

  • @gurmailsingh7659
    @gurmailsingh7659 Год назад +6

    ਬਾਈ ਦੇਵ was Dimond ❤❤

  • @surjitsingh3662
    @surjitsingh3662 Год назад +3

    ਪੁਰਾਣੇ ਗੀਤ ਸੁਣਕੇ ਕੁੱਝ ਗੱਲਾ ਕੱਮ ਮਿੱਲ ਜਾਦਿਆ ਹਨ।

  • @RamChandra-d3y
    @RamChandra-d3y 2 месяца назад +1

    Jordar Dev 3 kya wala

  • @niranjansinghjhinjer1370
    @niranjansinghjhinjer1370 3 года назад +19

    Punjab da super hit jamana
    Dobara ni Aana
    Shukriya baai Ji

  • @nazarsingh786singh3
    @nazarsingh786singh3 3 года назад +9

    Old Punjabi git the weri weri good thanks Dhanwad ji 🌹🌹🌹🌹🌹🌹

  • @chahalsingh4892
    @chahalsingh4892 3 года назад +6

    ਪੁਰਾਣੀਆਂ ਗੱਲਾਂ ਬਾਤਾਂ ਤੇ ਗੀਤਾਂ ਵਿੱਚ ਦਮ ਖਮ ਹੁੰਦਾ ਸੀ ਤੇ ਹੈ।

  • @surjitsingh6134
    @surjitsingh6134 3 года назад +7

    ਵਾਹ ਕਿਆ ਬਾਤ ਕਮਾਲ

  • @HarjitSingh-by5gr
    @HarjitSingh-by5gr Месяц назад

    ਕੋਠੇ ਤੇ ਸਪੀਕਰ ਵੀ ਬਹੁਤ ਪਹਿਲਾ ਗਾਇਆ ਸੀ ਬਹੁਤ ਹੀ ਵਧੀ ਆ ਜੀ

  • @nurmitke9324
    @nurmitke9324 2 года назад +3

    ਦੇਵ ਥਰੀਕੇ ਵਾਲਾ ਵੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ

  • @nazarsingh786singh3
    @nazarsingh786singh3 3 года назад +8

    Weri good thanks Dhanwad

  • @SurinderKaur-vf8bu
    @SurinderKaur-vf8bu 3 года назад +10

    Bhaut vadhayaa

  • @jeetendraprajapat8911
    @jeetendraprajapat8911 3 года назад +9

    Khud ke shonk ke saath dushron ke shonk ka bhi khayal rakhna koi aapse sikhe bhai wah ji wah wah shava shava ek nivedan hai jeth utthe main dig payi greatest hit punjabi virasat punjab di shan punjab di aise swarnlata ji ke album mil jaye to jaan main jaan aa jaye vaise aapke athak prayas ko pranam

    • @honeydurka
      @honeydurka  3 года назад

      ਥੰਕ ਯੂ ਵੀਰ ਜੀ

  • @gurmeetsran6276
    @gurmeetsran6276 3 года назад +10

    ਮੇਰੇ ਵੱਡੇ ਵੀਰ ਹਰਦੇਵ ਸਿੰਘ ਦਿਲਗੀਰ ਦੇਵ ਥਰੀਕੇ ਵਾਲੇ ਨੂੰ ਵਾਹਿਗੁਰੂ ਜੀ ਤੁਸੀਂ ਹਮੇਸ਼ਾ ਚਲਦੀ ਕਲਾ ਚ ਰੱਖੋਂਗੇ ਮੇਰਾ ਆਪ ਜੀ ਤੋਂ ਪੂਰੀ ਆਸ ਹੈ ਵਾਹਿਗੁਰੂ ਜੀ ਤੁਸੀਂ ਇਸ ਹੀਰੇ ਨੂੰ ਹਮੇਸ਼ਾ ਚੱਲਦੀ ਕਲਾ ਚ ਰੱਖੋ ਜੀ

  • @darshangill26
    @darshangill26 11 месяцев назад

    ਪੁਰਾਣੇ। ਗੀਤ। ਬਹੁਤ ਹੀ। ਚੰਗੇ। ਲਗਦੇ। ਤਾਹੀ। ਇੱਜ। ਤੋ। ੪੦। ਸਾਲ। ਪਹਿਲਾਂ। ਵਾਲੇ। ਗੀਤਾ। ਦੀ ਚੜਤ। ਹਰਕਾਰੇ। ਅੱਜ। ਵੀ। ਹੈ

  • @KuldeepSingh-qq9ds
    @KuldeepSingh-qq9ds 3 года назад +19

    ਰੂਹ ਖੁਸ਼ ਕਰ ਤੀ 👍

  • @sukhnandansingh2265
    @sukhnandansingh2265 Год назад

    ਪੁਰਾਣੇ ਗੀਤਾਂ ਵਿੱਚ ਸਭਿਆਚਾਰ ਸੀ ਹੁਣ ਤਾਂ ਗੀਤਕਾਰ ਮਿਊਜ਼ਿਕ ਲਾ ਕੇ ਗੰਨੇ ਕਲਚਰ ਪੈਦਾ ਕਰਦੇ ਹਨ ਜਿਸ ਨਾਲ ਨੌਜਵਾਨ ਪੀੜ੍ਹੀ ਤੇ ਵੱਡਾ ਅਸਰ ਪੈਂਦਾ ਹੈ, ਪੁਰਾਣੇ ਗੀਤਕਾਰ ਸੁਰੀਲੀ ਆਵਾਜ਼ ਗਲ਼ੇ ਵਿਚ ਕੱਢਕੇ ਲੋਕਾਂ ਦਾ ਮਨੋਰੰਜਨ ਕਰਦੇ ਸਨ

  • @mahingasingh7250
    @mahingasingh7250 Год назад +4

    Old Gane bhahut Hi change lagde han thangu

  • @jaspreetbrar6484
    @jaspreetbrar6484 3 года назад +9

    Purana din yadd krva dita

  • @surjeetsingh-nh3je
    @surjeetsingh-nh3je 7 месяцев назад +1

    Very good old song vir ji

  • @Harpalsingh-ts1th
    @Harpalsingh-ts1th 3 года назад +7

    Bhut vdhia song veere thnxx upload krn lyi

  • @darshangill26
    @darshangill26 11 месяцев назад +1

    ਪੁਰਾਣੇ। ਗੀਤ। ਬਹੁਤ। ਹੀ। ਵਧੀਆ। ਲੱਗਦੇ

  • @ujagarsingh1379
    @ujagarsingh1379 2 года назад +13

    ਪੁਰਾਣੇ ਗੀਤ ਸੁਣਕੇ ਪੁਰਾਣਾ ਸਮਾ ਯਾਦ ਆ ਜਾਂਦਾ ਹੈ ।

  • @mohandhindsa1174
    @mohandhindsa1174 3 года назад +7

    ਬਹੁਤ ਹੀ ਵਧੀਆ

  • @ujagarsingh1379
    @ujagarsingh1379 2 года назад +6

    ਬਹੁਤ ਵਧੀਆ ਗਾਇਕ ਹੈ ।

  • @sukhvindersingh1590
    @sukhvindersingh1590 2 года назад +6

    Old is gold best singer
    Karamjit dhoori
    Aal time supar hit Jodi

  • @jawalewaliyajosan2068
    @jawalewaliyajosan2068 Год назад

    ਗਾਣੇ ਤਾਂ ਪੁਰਾਣੇ ਹੀ ਸਨ ਬਸ ਹੁਣ ਤਾਂ ਛੋਰ ਸ਼ਰਾਬਾ ਈ ਏ ।

  • @GurmeetKaur-pf4by
    @GurmeetKaur-pf4by 3 года назад +6

    Puane geet tan bhut hi rseele han te koe matlave v hai

  • @KuldeepSingh-qq9ds
    @KuldeepSingh-qq9ds 3 года назад +9

    ਬਹੁਤ ਵਧੀਆ ❤️👍

  • @Warrior-vv8uc
    @Warrior-vv8uc 3 года назад +11

    ਬਾਈ ਜੋ ਫੋਟੋ ਲਾਈ ਹੈ ਉਹ ਸਵਰਨ ਲਤਾ ਦੀ ਹੈ ਨਾ ਕਿ ਕੁਮਾਰੀ ਲਾਜ ਦੀ।

  • @baggasingh7848
    @baggasingh7848 3 года назад +6

    ਕਿਹੜੇ ਸਾਲ ਵਿੱਚ ਆਇਆ ਸੀ ਇਹ ਗੀਤ ਬਾਈ ਜੀ

  • @NarinderKumar-uz4hy
    @NarinderKumar-uz4hy 3 года назад +11

    Bohat hi vadhiya singer c Dhuri sahib .Very miss you .

  • @gagangagi4491
    @gagangagi4491 3 года назад +8

    Neic

  • @balwindersiinghsingh6095
    @balwindersiinghsingh6095 3 года назад +6

    Good Jorri hai

  • @surjeetsingh-nh3je
    @surjeetsingh-nh3je 3 года назад +12

    KS dhuri no 1

  • @gillshavinder9790
    @gillshavinder9790 3 года назад +11

    ਤੂੰ ਯਾਰ ਆਪਣਾ ਵਟਸ ਐਪ ਨੰਬਰ ਭੇਜ ਜੇ ਜਿੰਦਗੀ ਰਹੀਂ ਤਾਂ ਮਿਲ ਕੇ ਸੁਣਾਗੇ ਲੱਗਦਾ ਤੇਰ ਕੋਲ ਪੁਰਾਣੇ ਦੋਗਾਣਿਆਂ ਦਾ ਕਾਫੀ ਖਜਾਨਾਂ

    • @honeydurka
      @honeydurka  Год назад

      ਚੈਨਲ ਦੀ ਜਾਣਕਾਰੀ ਵਿੱਚ ਵੇਖੋ ; See Channel info

    • @DarshanSingh-pj2qg
      @DarshanSingh-pj2qg Месяц назад

      @@honeydurka

  • @gsaulakh8287
    @gsaulakh8287 3 года назад +12

    ਘੈਂਟ ਗੀਤ 👌

  • @naagbaba9063
    @naagbaba9063 3 года назад +7

    Paji rangila jatt de sare song chahi de ne

  • @jangsingh3512
    @jangsingh3512 7 месяцев назад

    Very Good for Old punjabi Song Dhanyavaad ji Happy

  • @gursewakc11sewak83
    @gursewakc11sewak83 3 года назад +8

    Very nice

  • @pravinderkumar2869
    @pravinderkumar2869 3 года назад +22

    dhan bad bai ji
    excellent song & voice
    old is gold

  • @ashokkumardhiman6783
    @ashokkumardhiman6783 2 года назад +2

    Old song Rahe Rahe Jaan Walleo Singer Karmjeet Dhuri and Swarnlata .Upload karo g.

  • @sachegeet4125
    @sachegeet4125 3 года назад +7

    Old is gold

  • @surjitsidhu9233
    @surjitsidhu9233 Год назад +1

    Keep it's your are 5:20 the best

  • @subasingh7926
    @subasingh7926 3 года назад +4

    Best jode

  • @varinderjoshi8034
    @varinderjoshi8034 Год назад +2

    Long bismoye tera mare batterian jarrur sunao g kad record hoya duso

  • @Reactiononvideo2900
    @Reactiononvideo2900 2 года назад +5

    Very nice 👍 old is gold 💗🐱🤠

  • @JarnailSingh-bn9bg
    @JarnailSingh-bn9bg Год назад +1

    Very nice song bare ji thanks

  • @nazarsingh786singh3
    @nazarsingh786singh3 3 года назад +5

    NAZAR waloo thanks Dhanwad ji 🌹🌹🌹🌹🌹

  • @SarwanKumar-hy3rn
    @SarwanKumar-hy3rn 3 года назад +8

    Very good. Now a days no such songs are bing singing.

  • @gurdevsingh1480
    @gurdevsingh1480 2 года назад +2

    Very nice g

  • @lamderdaarsabb7421
    @lamderdaarsabb7421 3 года назад +6

    Honey Durka saab .......manjeet Rahi ...daljeet kaur geet upload kor🙏🙏🙏🙏🙏🙏🙏🙏🙏🙏🙏🙏

  • @nirmalsingh9484
    @nirmalsingh9484 3 года назад +19

    ਬਹੁਤ ਵਧੀਆ ਗੀਤ ਹਨ ਧੰਨਵਾਦ ਵੀਰ ਜੀ ਨਿਰਮਲ ਸਿੰਘ ਦੁਬਈ ਡਰਾਈਵਰ ਦਾ ਕੰਮ ਹੈ ਧੰਨਵਾਦ ਜੀ

  • @jasbirsingh2640
    @jasbirsingh2640 2 года назад +5

    gold

  • @baljitsinghsekhon6557
    @baljitsinghsekhon6557 3 года назад +5

    BaljitSekhonGod

  • @RamChandra-d3y
    @RamChandra-d3y 2 месяца назад

    Purane kalakaron meri Salam

  • @triloksingh4126
    @triloksingh4126 17 дней назад

    वाह वाह जी वाह।

  • @AHarshthA
    @AHarshthA 3 года назад +4

    Old is gold nice and Amazing song

  • @bachandass9927
    @bachandass9927 2 года назад +8

    Very beautiful song

  • @pardeepsinghmaan7943
    @pardeepsinghmaan7943 3 года назад +5

    Hu

  • @ਤੂੰਮੇਰਾਰਾਖਾਸਭਨੀਥਾਈ

    👌👌👌👌👌👌

  • @gurjeetkaur903
    @gurjeetkaur903 2 года назад +3

    Veery nice

  • @narindergoyal8038
    @narindergoyal8038 2 года назад +3

    Good geet,

  • @ashokgoyal8701
    @ashokgoyal8701 3 года назад +7

    Old is gold and gold is never old

  • @nazarsingh786singh3
    @nazarsingh786singh3 3 года назад +6

    Old Punjabi git the Punjabi git the

  • @gurbachansinghbrar1960
    @gurbachansinghbrar1960 3 года назад +6

    Purani. Jaadan

  • @neetukaur6748
    @neetukaur6748 3 года назад +3

    KulwantMultani verynice

  • @Jagdishkumar-lx8ox
    @Jagdishkumar-lx8ox 3 года назад +6

    Tc ji muvil no....do ji plz

  • @ujagarsingh1379
    @ujagarsingh1379 2 года назад +2

    Very good song

  • @gagankhehra1981
    @gagankhehra1981 3 года назад +8

    🙏🙏🙏🙏🙏

  • @harinderpal2690
    @harinderpal2690 3 года назад +5

    Good

    • @HarbhajanSingh-jn5gx
      @HarbhajanSingh-jn5gx Год назад +1

      Harbhajnsingh and NaseebkourwoSudagursinghAndhawalShahkot pb India Pvt ltd plot no so sudagursinghSandhhawalShahkot

  • @JaswantSingh-fw5jg
    @JaswantSingh-fw5jg 3 года назад +10

    Old song very nice

  • @gurmailsingh7659
    @gurmailsingh7659 Год назад +2

    💥💥🤘🤘👍👍

  • @ranbirsingh1744
    @ranbirsingh1744 Год назад +1

    Olaf is gold

  • @SantoshKumar-do4oc
    @SantoshKumar-do4oc 5 месяцев назад

    Karmjeet Dhuri verydood Singar

  • @Kulwantsingh-fk7yo
    @Kulwantsingh-fk7yo 2 года назад +2

    Good singer

  • @SwaranSingh-hk1vi
    @SwaranSingh-hk1vi 3 года назад +4

    Yes

  • @eaganp4776
    @eaganp4776 8 месяцев назад

    Nice

  • @KulwantSingh-fy8hd
    @KulwantSingh-fy8hd Год назад +2

    🎉❤

  • @SurinderKaur-vf8bu
    @SurinderKaur-vf8bu 3 года назад +4

    Old s gold👍

  • @mangatrajpoot7414
    @mangatrajpoot7414 3 года назад +4

    Old s good 👍

  • @johnnydepp2320
    @johnnydepp2320 2 года назад +2

    mitra di loon di dhali
    lyric gurdev singh maan ji