ਬਾਕਰਪੁਰ ਡੇਰੇ ਦੀ ਕਿਵੇਂ ਹੋਈ ਸ਼ੁਰੂਆਤ ? | ਬਾਕਰਪੁਰ ਵਾਲੇ ਸੁਰਿੰਦਰ ਸਾਈ ਨੂੰ ਕਿਉਂ ਕੀਤਾ ਜਾਂ ਰਿਹਾ ਬਦਨਾਮ ?

Поделиться
HTML-код
  • Опубликовано: 23 ноя 2024

Комментарии • 275

  • @choudhar786
    @choudhar786 5 месяцев назад +47

    ਗੋਸ਼ ਪੀਰ ਦੇ ਚੈਲੈ ਹਨ ਗੋਸ਼ ਪੀਰ ਬਹੁਤ ਤੱਕੜੀ ਸ਼ਕਤੀ ਹਨ

  • @hardeepkaur9068
    @hardeepkaur9068 5 месяцев назад +20

    ਸਾਈ ਜੀ ਦੀ ਤਰੱਕੀ ਦੇਖ ਕੇ ਅੱਗ ਲਗ ਗਏ ਦੁਨੀਆ ਦੀ ਜਿਹਨੇ v ਗਲਤ video ਬਣਾਈ ਸਾਈ ਜੀ ਦੀ ਹੱਥ ਟੁੱਟਣੇ ਓਹਦੇ 🙏🙏

  • @happynauria9310
    @happynauria9310 5 месяцев назад +17

    ਬਾਈ ਬਹੁਤ ਸੋਹਣੀਆ ਗੱਲਾਂ ਕੀਤੀਆਂ ਤੁਸੀਂ, ਬਾਕੀ ਬਾਈ ਸਾਧੂ ਸੰਤਾਂ ਨੂੰ ਦੁਨੀਆਂ ਕਦੇ ਟਿਕਣ ਨਹੀਂ ਦਿੰਦੀ ਇਤਿਹਾਸ ਗਵਾਹ ਆ

  • @Singh-g7h4c
    @Singh-g7h4c 5 месяцев назад +64

    ਜਿਹੜਾ ਜਿਹੜਾ ਵੀ ਸਈ ਜੀ ਨੂੰ ਮਾੜਾ ਬੋਲਦਾ ਉਹਨਾ ਨੂੰ ਮੇਰਾ ਇਕੋ ਕਹਿਣਾ ਕਿ ਇਕ ਵਾਰ ਵੀਰਵਾਰ ਨੂੰ ਅ ਕੇ। ਚੌਂਕੀ ਸੁਣ ਕੇ ਜਾਣ ਪਤਾ ਲਗੂ ਸਾਈ ਜੀ ਕਿ ਨੇ ❤ jai sai surinder shah g ❤

  • @KulwinderKaur-c9e
    @KulwinderKaur-c9e 5 месяцев назад +20

    ❤🌹❤️Jai 🌹Sai 🌹Surinder 🌹shah🌹ji🌹de🌹Sai ji🌹Sai ji🌹Sai ji🌹Sai ji🌹🙏🏾🌹🙏🏾🌹🙏🏾🌹🙏🏾🌹🙏🏾❤️❤️❤️❤️❤️

  • @MustakAli-kl5fr
    @MustakAli-kl5fr 5 месяцев назад +37

    ਸਾਈਂ ਜੀ ਤਾਂ ਨਸ਼ਾ ਭਗਤੀ ਤੇ ਰੱਬ ਦੀ ਬੰਦਗੀ ਦਾ ਕਰਵਾਉਂਦੇ ਨੇ ਜੌ ਕਲਯੁੱਗ ਵਿਚ ਲੋਕਾਂ ਤੋਂ ਜਰਿਆ ਨਹੀ ਜਾਂਦਾ 🙏🏻🙏🏻

    • @mandeepsingh-ss7nn
      @mandeepsingh-ss7nn 5 месяцев назад

      Jan daya kro Gandu Loko
      Sala chawal 😅

    • @JaspreetSingh-fv4de
      @JaspreetSingh-fv4de 5 месяцев назад

      Oky tk

    • @soniyasharma4796
      @soniyasharma4796 5 месяцев назад +1

      Bilkul sach.. Sai ji kise nu ni kehnde ki menu mnno meri puja kro ya darbar te aao.. Sai ji sirf naam Japan maa baap te bujurgaa di seva karan bare bolde ne.. Jai sai ji

    • @lovepreetsandher6469
      @lovepreetsandher6469 5 месяцев назад +1

      Ah sai daa apna bhraa e a app bhuki khanda sai apne bhra dii bhuki shda dwe pehla

    • @ParamjetKaur-db4pu
      @ParamjetKaur-db4pu 5 месяцев назад

      Shi kha ji jai sai ji 🌹🌹

  • @baljitsandhu5995
    @baljitsandhu5995 5 месяцев назад +7

    Jai peera Di 💐🤗 Sahi ji.bhut hi changai insannn han 😊 please Baba ji bless me 🙏💐😊😊

  • @KulwinderKaur-c9e
    @KulwinderKaur-c9e 5 месяцев назад +15

    Very nice good veer ji very very very nice good 🌹❤️🌹

  • @bhupinderkaur1627
    @bhupinderkaur1627 5 месяцев назад +17

    ਜਿਸ ਨੂੰ ਕੋਈ ਸ਼ੱਕ ਹੈ ਉਹ ਵੀਰਵਾਰ ਨੂੰ ਆ ਕੇ ਖੁਦ ਵੇਖ ਲਵੇ ਐਰੈ ਗੈਰੈ ਦੇ ਕਹਿਣ ਤੇ ਕਿਸੇ ਨੂੰ ਭੰਡਣਾ ਨਹੀਂ ਚਾਹੀਦਾ

  • @pgathi3223
    @pgathi3223 5 месяцев назад +26

    Jai sai surinder shah ji 🙏❤️🌏🧿

  • @jatinderjethi6846
    @jatinderjethi6846 5 месяцев назад +14

    ਇਹ ਯਕੀਨ ਦੇ ਸੌਦੇ ਨੇ ਵੀਰ ਜੀ

  • @bhimgulab2324
    @bhimgulab2324 4 месяца назад +1

    ਬਾਪੂ ਦਾ ਬਹੁਤ ਵੱਡਾ ਦਿਲ ਹੈ ❤❤❤

  • @SalimKhan-uw4yd
    @SalimKhan-uw4yd 5 месяцев назад +10

    ਇਕੋ ਇੱਕ ਦਰਬਾਰ ਐ ਬਾਕਰਪੁਰ ਦਾ ਜਿਥੇ ਕੋਈ ਪੈਸਾ ਨਹੀਂ ਲਿਆ ਜਾਂਦਾ ਦਰਬਾਰ ਵਿੱਚ ਸਪੈਸ਼ਲ ਲਿਖਿਆ ਹੋਇਆ ਹੈ ਕਿ ਕੋਈ ਵੀ ਸੇਵਾਦਾਰ ਦਰਬਾਰ ਦੇ ਨਾਂ ਤੇ ਪੈਸੇ ਮੰਗਦਾ ਹੈ ਤਾਂ ਸਾਂਈਂ ਜੀ ਨੂੰ ਦਸਿਆ ਜਾਵੇ

  • @MeenakshiSharma-ws8ol
    @MeenakshiSharma-ws8ol 5 месяцев назад +5

    Jai Sai Di..Mehar Sai Di..Rho gyi kirpa Sai Ji Di🙇‍♀️🙇‍♀️🙇‍♀️🙇‍♀️🙏🙏🙏🙏

  • @dishita8680
    @dishita8680 5 месяцев назад +19

    Satguru Kalyug de vich duniya taran aye

  • @charnodevi4613
    @charnodevi4613 5 месяцев назад +6

    Meri bhatizi de ghr v beta hoya 6:01 6:08 6:14 h. Sai baba g di kirpa hoyi h. Hun meri...beti n v beta d bakshish hoyi h. Koti
    koti pernaam mere murshid nu.
    Jai sai g.

  • @bhupinderbrar8174
    @bhupinderbrar8174 5 месяцев назад +9

    ਇਥੇ ਤਾਂ ਲੋਕ ਦਿੱਲੀ ਤੋਂ ਵੀ ਆਉਂਦੇ ਹਨ ਹਰ ਹਫ਼ਤੇ । ਕੲਈ ਵਾਰੀ ਤੁਹਾਡੀ ਮੰਨਤ ਪੂਰੀ ਨਹੀਂ ਹੁੰਦੀ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਭੰਡਣਾ ਸ਼ੁਰੂ ਕਰ ਦਿਉ। ਮੈਂ ਵੀ ਇਕ ਵਾਰ ਆਈ ਸੀ ਤਾਂ ਵਾਹਿਗੁਰੂ ਦਾ ਜਾਪ ਹੋ ਰਿਹਾ ਸੀ। ਸਾਈਂ ਜੀ ਹਰ ਸਾਲ ਦਸੰਬਰ ਵਿੱਚ ਪੈਦਲ ਤੁਰ ਕੇ ਸਰਹੰਦ ਜਾਂਦੇ ਹਨ, ਨਾਨਕਸਰ ਵੀ ਜਾਂਦੇ ਹਨ। ਸਾਈਂ ਜੀ ਦਾ ਗਲੇ ਦਾ ਆਪ੍ਰੇਸਨ ਹੋਇਆ, ਬੋਲਣਾ ਬੰਦ ਹੈ ਪਰ ਫੇਰ ਵੀ ਲੋਕ ਬਹੁਤ ਆਉਂਦੇ ਹਨ। ਇਕ ਵਾਰ ਇਕ ਬਜ਼ੁਰਗ ਆਏ ਸੀ , ਉਨ੍ਹਾਂ ਦੇ ਮੁੰਡੇ ਉਸ ਨੂੰ ਸਾਂਭਦੇ ਨਹੀਂ ਸੀ। ਉਸਨੇ ਖੜ੍ਹੇ ਹੋ ਕੇ ਆਪਣਾ ਰੋਣਾ ਰੋਇਆ ਤਾਂ ਸਾਈਂ ਜੀ ਨੇ ਉਸਨੂੰ ੩੦੦੦ ਰੁਪਏ ਦਿੱਤੇ ਤੇ ਕਿਹਾ ਜਦੋਂ ਵੀ ਲੋੜ ਹੋਵੇ ਤਾਂ ਇਸ ਦਰਬਾਰ ਵਿੱਚ ਤੇਰੀ ਮਦਦ ਹੋਵੇਗੀ। ਮੈਨੂੰ ਤਾਂ ਇਹ ਹੀ ਮਹਿਸੂਸ ਹੋਇਆ ਕਿ ਦੁਖੀ ਬੰਦੇ ਦੀ ਮਦਦ ਕਰਨ ਵਾਲਾ ਹਰ ਬੰਦਾ ਰੱਬ ਹੀ ਹੈ। ਹਰ ਸਾਲ ਗਰੀਬ ਕੁੜੀਆਂ ਦੇ ਵਿਆਹ ਕਰਨੇ ਕੋਈ ਛੋਟੀ ਮੋਟੀ ਗਲ ਨਹੀਂ। ਮੈਂ ਤਾਂ ੪-੫ ਵਾਰ ਆਕੇ ਇਹੀ ਮਹਿਸੂਸ ਕੀਤਾ ਕਿ ਸਾਈਂ ਜੀ ਬਹੁਤ ਵਧੀਆ ਸਮਾਜ ਸੁਧਾਰਕ ਹਨ, ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਹਿੰਦੇ ਹਨ ਤੇ ਮਾਂ ਦੀ ਇਬਾਦਤ ਕਰਨ ਲਈ ਤੇ ਪਿਤਾ ਦਾ ਕਹਿਣਾ ਮੰਨਣ ਲਈ ਪ੍ਰੇਰਿਤ ਕਰਦੇ ਹਨ। ਜੇ ਕੋਈ ਬੰਦਾ ਸਮਾਜ ਨੂੰ ਸਹੀ ਸੇਧ ਦੇ ਰਿਹਾ ਹੈ ਤਾਂ ਆਪਾਂ ਨੂੰ ਚਾਹੀਦਾ ਹੈ ਕਿ ਜੇ ਆਪਾਂ ਉਸਦੀ ਮਦਦ ਨਹੀਂ ਕਰ ਸਕਦੇ ਤਾਂ ਮਾੜਾ ਵੀ ਨਾ ਬੋਲੀਏ। ਗੁਰਬਾਣੀ ਕਹਿੰਦੀ ਹੈ ਕਿ "ਨਾਨਕ ਫ਼ਿਕਾ ਬੋਲੀਐ, ਤਨੁ ਮਨੁ ਫ਼ਿਕਾ ਹੋਇ।
    ਬਾਕੀ ਵੀਰੋ ! ਸਭ ਦੇ ਆਪੋ ਆਪਣੇ ਵਿਚਾਰ ਹਨ।

  • @rekhalambhar98
    @rekhalambhar98 5 месяцев назад +19

    Jai sai surinder shah ji 🙏🙏

  • @SimarpreetKaur-ze4ib
    @SimarpreetKaur-ze4ib 5 месяцев назад +20

    Jai surinder Shah ji 🙏

  • @gurlabhsingh8072
    @gurlabhsingh8072 5 месяцев назад +12

    ਪੱਕਾ ਇਸ ਦੀ ਵੀ ਅਫੀਮ ਖਾਧੀ ਹੈ

    • @harmangaming4745
      @harmangaming4745 5 месяцев назад

      Sahi gal hai afem khadi hai tetul aaa

    • @JagtarSingh-iz8ld
      @JagtarSingh-iz8ld 5 месяцев назад +2

      Tu deke aya c khsm nu sach tuahnu raas ni aunda😂

    • @KulwindercheemaCheema-jt3nd
      @KulwindercheemaCheema-jt3nd 5 месяцев назад +2

      Tusi tn ewe keh rhe o jiwe afeem tusi khwa k aye o😂

    • @manpreetkaur-um2ct
      @manpreetkaur-um2ct 4 месяца назад

      Bilkul khadi hoi aa pta lag reha... 😂te jhooth dekho ki 5 saal ton 😂😂😂uthe.lag gye jhooth di v hadh hundi. Te khud pind ton aa

  • @JagtarSeeta
    @JagtarSeeta 5 месяцев назад +5

    786jai sai ji sai ji nal sach koi aaj jo marje kahe sai ji bhot nek aa hor jo marje hoi jave kese nahi desda sai ji very very very nice aa thinks God

  • @deepakkumar-in9wd
    @deepakkumar-in9wd 5 месяцев назад +6

    ❤Jai sai Ji ❤ apne kol 14sal bad dhee de dat mili Sacha Darbar ❤ jai sai ji ❤️

  • @mejarsingh4353
    @mejarsingh4353 5 месяцев назад +22

    ਸੁਰਿੰਦਰ ਸਾਈ ਜੀ ਲੜਾਈ ਛੜਾਉਣ ਗੲੇ ਸੀ ਨਾ ਕਿ ਲੜਨ ਗੲੇ ਸੀ

  • @Gulam_shinde_sai_De
    @Gulam_shinde_sai_De 5 месяцев назад +6

    ਜੈ ਸਾਈ ਜੀ ❤️❤️🙏🙏

  • @kaurjatti8644
    @kaurjatti8644 5 месяцев назад +17

    Jai sai ji🙏🙏

  • @deepakkumar-in9wd
    @deepakkumar-in9wd 5 месяцев назад +4

    ❤Jai Sai ji ❤️ Sadi ta takdir badal gye

    • @hoon659
      @hoon659 5 месяцев назад

      😂 ਤੇਰੀ ਭੈਣ ਦਾ ਫ਼ੁਦਾ ਤਾ ਮਾਰਿਆ ਸਾਈ ਨੇ

  • @manabrar3576
    @manabrar3576 5 месяцев назад +4

    ਸਰਕਾਰ ਦੀ ਜੈ

  • @avtarkasoulino.1363
    @avtarkasoulino.1363 4 месяца назад +1

    Wahyguru ji wahyguru ji wahyguru ji.. Jai ho baba surinder sai ji.. Ki... Sai ji ty bhout badiya giyan dendy ny ik bar milky dekho dekho sary bhulekhy nikal jangy.. Ithy guru nanak dev ji da langer chldy ji ty baba ji guru sikhan da bhout satkar karda.. Ty har sal grib kudiya..de sadi kardy baba

  • @VijayKumar-s6u
    @VijayKumar-s6u 5 месяцев назад +4

    Jai sai surinder shash ji bakarpur wali sarkar ji jai ho maharaj ji sai ji meri jind Jan sai ji god

  • @akashdeepsingh7836
    @akashdeepsingh7836 5 месяцев назад +6

    Jind Jaan Bapu Sai Surinder Shah G ❤️❤️

  • @sammyk492
    @sammyk492 5 месяцев назад +2

    Jai Sai Surinder g Very good effects speech Veer g bahut changa kita Tuci loka Diya aakha khol ditiyaa and all public nu ek Good message ditta Baba g Vare,🎉🎉🎉🎉🎉🎉🎉🎉🎉🎉🎉🎉🎉

  • @jinabrar
    @jinabrar 5 месяцев назад +3

    Shudh pure positive good interview Jai Sai ji 🤍🌹 Chardi Kala always 😇💐🕊️

  • @matag1122
    @matag1122 5 месяцев назад +2

    ਪੀਰ ਜੀ ਨੂੰ ਮੁੱਖ ਰਖ ਕੇ ਚੱਲਣਾ ਸਭ ਤੋਂ ਵਧੀਆ ਗਲ ਹੋਵੇ ਗੀ ਸ਼ਾਈ ਜੀ ਪੀਰ ਜੀ ਨੂੰ ਸਭ ਤੋਂ ਮੁੱਖ ਰਖਿਆ ਕਰੋ ਜੀ ਅਸੀਂ ਮਾਤਾ ਰਾਨੀ ਜੀ ਦੇ ਕੂਕਰ ਹਾਂ ਮਾਤਾ ਜੀ ਦੇ
    ਰਹਾਂਗੇ ਪੀਰਾਂ ਗੁਰੂ ਦਾ ਸਤਿਕਾਰ ਕਰਦੇ ਹਾਂ ਪਰ ਮੋਹਰ ਜਿੰਦਗੀ ਵਿੱਚ ਜੈ ਮਾਤਾ ਦੀ ਧੰਨ ਮਾਤਾ ਕਾਲਕਾ ਜੀ ਦੀ ਆਪਣੇ ਮਾਤਾ ਜੀ ਸਤਿਕਾਰ ਹੈਂ ਦਿਲ ਤੋਂ ਏਸ ਕਰਕੇ ਕਲਜੁਗ ਹੈਂ ਆਪਣੇ ਪੀਰਾਂ ਫਕੀਰਾਂ ਦੀ ਗੱਲ ਕਰੋ ਜੈ ਮਾਲਕਾਂ ਦੀ

  • @anuradhasharma1587
    @anuradhasharma1587 4 месяца назад

    Meri Ruhh de Malik Mere Sai jee 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @Its_sachdeep
    @Its_sachdeep 4 месяца назад

    Jai sai ji baram geaan te laddi shah ji da tuhaade ser te ohna da mehar para hath haiga Jai kali kambli waleaa hajir ja ho ja a sai love mere sai ji❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉😊😊😊😊😊😊😊😊😊😊😊😊😊😊😊😊❤❤❤❤❤❤❤❤❤❤❤❤❤😂❤

  • @RebusArchitects
    @RebusArchitects 5 месяцев назад +3

    Jai sai di mehar sai de baba g sache ne time apne aap dassuga sai g baare

  • @channnmusic
    @channnmusic 5 месяцев назад +3

    🙏 Sai ji taan keval sade sab lyi sache dil naal ardaas krde ne ...je asi sache hovange ate sada dil saaf hovega ...taan sade sare kam ho jande aa 🙏

  • @JagtarSeeta
    @JagtarSeeta 3 месяца назад

    786 jai sai ji sai ji your good sohe sai ji

  • @harmanpreet4887
    @harmanpreet4887 4 месяца назад

    Rab da ghar te barkta da ghar aa sai g da darbaar jai sai surinder Shah g ❤️🙏

  • @GurmeetKaur-ux5ni
    @GurmeetKaur-ux5ni 5 месяцев назад +3

    Very nice veerj I ji sal ji❤

  • @PrinceKumar-od1st
    @PrinceKumar-od1st 4 месяца назад

    Jai my parents baba ji nkodar wale🎉🎉🎉🎉🎉🎉

  • @MandeepSingh-ih2gj
    @MandeepSingh-ih2gj 5 месяцев назад +6

    Love you saiii jii ❤❤

  • @gurpreetsingh-yr4nc
    @gurpreetsingh-yr4nc 5 месяцев назад +1

    Jai saiya di ami loki sai ji nu mada bnonda na jai saiya di 🙏🙏🙏🙏🙏🙏🙏🙏🙏🙏🙏🥰🥰🥰🥰🥰🥰🥰

  • @RahulKumar-vi8ch
    @RahulKumar-vi8ch 5 месяцев назад

    ਜੈ ਮਸਤਾਂ ਦੀ❤🙏🙏🙏🙏🙏 ਜੈ ਸੁਰਿੰਦਰ ਸ਼ਾਹ ਜੀ ਮਹਾਰਾਜ❤🙏🙏🙏🙏🙏

  • @ParamjetKaur-db4pu
    @ParamjetKaur-db4pu 5 месяцев назад +5

    Mere sai ji ta Galt ho hi ni skde ❤❤

  • @HarjinderSINGH-mx1qq
    @HarjinderSINGH-mx1qq 5 месяцев назад +13

    ਪੱਤਰਕਾਰ ਵੀਰ ਜੀ ਤੁਸੀਂ ਵੀ ਲਵਾ ਲਓ ਅਮੈਰਿਕਾ ਦਾ ਵੀਜ਼ਾ

    • @DilpreetSingh-de4tb
      @DilpreetSingh-de4tb 5 месяцев назад +1

      Tu lawala ja tenu bara fikar hai

    • @lakhwindersinghlakhwinders2370
      @lakhwindersinghlakhwinders2370 5 месяцев назад +2

      Ku galtt bol de j kuj pta nhi hunnda

    • @mejarsingh4353
      @mejarsingh4353 5 месяцев назад +1

      ਪੱਤਰ ਕਾਰ ਦਾ ਸੱਚ ਵਿਜੇ ਲੱਗਾ ਹੈ ਇਹ ਜਾਦਾ ਨੀ

    • @harneetkaur0013
      @harneetkaur0013 5 месяцев назад

      Tu pahjde patarkar nu lagawa dain gy vissa tu aa ta sahi

    • @Gulam_shinde_sai_De
      @Gulam_shinde_sai_De 5 месяцев назад +1

      ਤੇਰੀ ਐਵੇ ਪਾਟੀ ਜਾਂਦੀ ਆ ਇੰਟਰਵਿਊ ਦੇਖ ਕੇ 😂😂

  • @DiljeetKaur-by5lx
    @DiljeetKaur-by5lx 5 месяцев назад +2

    Very good Veer ji....❤❤❤❤

  • @MandeepSingh-cm6tf
    @MandeepSingh-cm6tf 5 месяцев назад +4

    Jai Ho Sai Ji🌹❤🙏

  • @baljinderkaur9674
    @baljinderkaur9674 5 месяцев назад

    ਇਹਨਾ ਦਾ ਧੰਦਾ ਹੈ ਪੇਸੈ ਕਮਾਉਣ ਦਾ ਇਹ ਇਹ ਜਿਹੜੀ ਥਾ ਤੇ ਬਾਕਰਪੁਰ ਦਰਬਾਰ ਬਣਾਇਆ ਗਿਆ ਉਹ ਪਾਰਕ ਹੈ ਇਸ ਬਾਬੇ ਨੇ ਪਾਰਕ ਤੇ ਕਬਜਾ ਕੀਤਾ ਹੋਇਆ ਗਮਾਡਾ ਦੇ ਅਧਿਕਰੀ ਵੀ ਇਸ ਬਾਬੇ ਨਾਲ ਮਿਲੇ ਹੋਏ ਹਨ ਤਾ ਹੀ ਕੋਈ ਕਾਰਵਾਈ ਨਹੀ ਹੁੰਦੀ

  • @channnmusic
    @channnmusic 5 месяцев назад +3

    🙏 Sai ji nu Galt bolan waleyaan nu hath jor ke benti hai ji .. Sai ji taan rab de bande ne peeran de bache ne ..ohna nu maada bol keapne ser paap na chadao...🙏

  • @premkaur632
    @premkaur632 5 месяцев назад +5

    Bother bother

  • @dishita8680
    @dishita8680 5 месяцев назад +3

    Very nice veer ji sab kuch sach hai ik ik gal asi ta aap dekhya rab dharti te jeonda jagda rab vasda bakarpur eh oh fakir hai jo takdeer badal de

  • @manpreetsinghmago3170
    @manpreetsinghmago3170 5 месяцев назад +6

    *🌹🌹🌹🌹🌹 JAI SAI JI 🌹🌹🌹🌹🌹🌹*

  • @manjotsinghjoyti3027
    @manjotsinghjoyti3027 5 месяцев назад +2

    Sai ji bahut vddi power ne

  • @deepdeep-zo4bk
    @deepdeep-zo4bk 5 месяцев назад +3

    Jai sai ji ❤❤❤❤❤Jai sai ji

  • @GurpreetKaur-pg3gf
    @GurpreetKaur-pg3gf 5 месяцев назад +3

    Jai sai ji 🌹🌹🌹🌹🌹

  • @JagtarSingh-iz8ld
    @JagtarSingh-iz8ld 5 месяцев назад +1

    Thank you so much sardar bhaa ji tuc sachii interview kite kujj k page ale pagga banke jhutha di pand bnni firdi aa apne paage chlon lyii pagg bnke jhuth bolde aa do bhalu je bhokde ne chaar k dina de thank you veere tuc sardar daa sacha role nibhya ❤

  • @HITESHEDUCATIONHUB1984
    @HITESHEDUCATIONHUB1984 5 месяцев назад +5

    Good veere

  • @hastakheltaparivar6724
    @hastakheltaparivar6724 5 месяцев назад +3

    Jai Surinder sai ji di

  • @Gurjot_king1234
    @Gurjot_king1234 5 месяцев назад +4

    Very nice,veer,ji

  • @RamanMalhi-s1v
    @RamanMalhi-s1v 5 месяцев назад +2

    Main pishle sal gai c sade ser 38 lakh rupes karja c as sal 4 sal rehgya krja rah hi pta ni kiwe kiwe bnai gaye sai g sada sara krja lehgya oh v bina veaj to jdo fakra di mehr hundi pta hi ni lgda farsh to sarsha da rah ❤ jai sai g di

  • @soniasharmajaisiriram7543
    @soniasharmajaisiriram7543 4 месяца назад

    Ji sai ji di

  • @SarbjeetHundal-b6j
    @SarbjeetHundal-b6j 4 месяца назад

    Jai sai Surinder shah g

  • @KulwindercheemaCheema-jt3nd
    @KulwindercheemaCheema-jt3nd 5 месяцев назад +1

    Jai Sai ji

  • @SahilMehra-jj6py
    @SahilMehra-jj6py 4 месяца назад +1

    ❣️❣️

  • @turtle2210
    @turtle2210 5 месяцев назад +8

    ਇਹ ਵੀ ਰੱਜਿਆ ਪਿਆ , ਛੱਡ ਇੰਟਰਵਿਊ ਇਹਦੀ, ਲੱਲੀ ਵੀ 🤦🤦

    • @gauravarora7334
      @gauravarora7334 4 месяца назад

      Net te andaaje laune shad do eve kise nu judge ni kre daa hunda bai de real voice e eve aa

  • @harmanpreet4887
    @harmanpreet4887 4 месяца назад

    Jai Sai g mehar kro sai g 🙏

  • @KamaljeetKaur-i6m
    @KamaljeetKaur-i6m 5 месяцев назад

    ਸਹੀ ਗੱਲ ਹੈ ਵੀਰ ❤❤❤❤

  • @anuradhaverma816
    @anuradhaverma816 5 месяцев назад +2

    Jai sai g mere tan dreams vich sai g aaye ne

  • @RajbirRandhawa-kh8dv
    @RajbirRandhawa-kh8dv 5 месяцев назад +5

    ਨਸ਼ੇ ਦਾ ਮਾਰਿਆਂ ਬਕਵਾਸ ਕਰਦਾ

  • @Gurjot_king1234
    @Gurjot_king1234 5 месяцев назад +3

    Good,,sai।ji

  • @SandeepKaur-b5f
    @SandeepKaur-b5f 4 месяца назад

    Jai sai ji 🌙🌙🌙💚💚♥️♥️ e

  • @PoonamKumari-lz3lb
    @PoonamKumari-lz3lb 5 месяцев назад +3

    Jai sai ji

  • @jyotitanda7902
    @jyotitanda7902 5 месяцев назад +1

    Jai sai Surinder shah ji de ♥️♥️

  • @rakeshpal5327
    @rakeshpal5327 5 месяцев назад +1

    Veer bilkul sach bol re ho je Sharda sachi hai ta Murad v jaldi Puri hundi h lok jo jhut bol rahe h uh jalde ne sai g to sar masla ta sai g de rutbe to hai sara world judiya hoiya h ajj kal ta koi ek cycle le lo ta lok jalde sai g di ta gal hi ki eithy ta neshe Karn wale nu darbar to bahr bhej dinde ne sach bol re veer Jai sai ji

  • @Preet-l5f
    @Preet-l5f 5 месяцев назад +2

    Bakarpur dera boht hi suchi jagha h asi boht sal to jare aa ethe dhrma d gl nhi rabb d gal hundi aa sai ji sbnu nashe galt kma to door rehn li bar bar khnde aa kudia nu ta khnde aa ki ikle nhi ana fmly mambr leke ao nal te bibiyan chheti mud jan nere vch na jaan ..sai ji koi vidya sikh n bne how fkeer nhi fakeer andro hunde aa uto hi andi aa rooh fakiri leke..boht murada puri hundia sai g krke

  • @BikramjeetSingh-ws5ow
    @BikramjeetSingh-ws5ow 5 месяцев назад +7

    Jai sai surinder Shah ji 💎🧿❤️

  • @ManjinderSingh-wz2my
    @ManjinderSingh-wz2my 5 месяцев назад +1

    Very Good Sai surinder shah g

  • @rinkusingh-pe7io
    @rinkusingh-pe7io 4 месяца назад

    Ja sai ge de

  • @RaviSingh-qq3ch
    @RaviSingh-qq3ch 5 месяцев назад +3

    ਮੀਡੀਆ ਵਾਲੇ ਨੂੰ ਛਿਤਰ ਫੇਰੋ ਸਾਈਂ ਜੀ ਬਾਰੇ ਗਲਤ ਸਵਾਲ ਪੁਛਦਾ ਏ

  • @GoldyMehra-qp5sv
    @GoldyMehra-qp5sv 5 месяцев назад

    Very nice good veer ji

  • @jagdishshergill5935
    @jagdishshergill5935 5 месяцев назад +3

    ਬਾਬਾ ਜੀ ਮੇਰਾ ਵੀਜ਼ਾ ਲਵਾਦੋ।

  • @kulvirsingh2075
    @kulvirsingh2075 4 месяца назад

    Badya speach ditti veer shi keha tusi

  • @RickyBakarpurmureed
    @RickyBakarpurmureed 5 месяцев назад +8

    Jai sai ji w

  • @IshanSharma-s7n
    @IshanSharma-s7n 5 месяцев назад +2

    ❤jai.sai.ji.❤❤❤

  • @KulwinderSingh-k9s
    @KulwinderSingh-k9s 5 месяцев назад

    Sai g sadde rabb ne jai Sai g 🌹🌹

  • @Jagmeetkaur94
    @Jagmeetkaur94 5 месяцев назад

    Jai sai surinder shah ji ❤

  • @ashupreet83
    @ashupreet83 5 месяцев назад +1

    ❤❤❤

  • @mejarsingh4353
    @mejarsingh4353 5 месяцев назад +1

    ਪੱਤਰ ਕਾਰ ਦਾ ਵੀਜ਼ਾ ਲੱਗਿਆ ਹੈ ਕਨੇਡਾ ਦਾ ਇਹ ਜਾਂਦਾ ਨੀ

  • @manpreetsinghkalra9749
    @manpreetsinghkalra9749 3 месяца назад

    Jai peera di ji
    Par kisse deh dhaari nu guru nahin mann na . Bai di awaaz suno
    Normal aa ?

  • @bakhshishrajput690
    @bakhshishrajput690 4 месяца назад

    Jai Sai ji ❤️🙏🙏❤️ veer ji jina no lagda ki Sai ji vip nu milde na ek bar pls darwar ah ka dekhoo pta chl jao ta kise diya gla ta yakeen krn nlo batter hai ki kudh apni akha nl dekho oh be live fir comment kro pls

  • @dishita8680
    @dishita8680 5 месяцев назад +1

    Sachi rab hai bakarpur🙏🙏🙏eh pure desighee hai fakr eh kalyug vich sada bhala krn aye

  • @GurdeepSingh-pm3zb
    @GurdeepSingh-pm3zb 5 месяцев назад

    Jai sai surinder shah ji

  • @monikasharma-ix3lg
    @monikasharma-ix3lg 5 месяцев назад

    Sahi gal hai.

  • @gnglobalvisaservicechd225
    @gnglobalvisaservicechd225 5 месяцев назад

    Sai surinder Sai ji

  • @ManpeetKour-bk2wf
    @ManpeetKour-bk2wf 5 месяцев назад

    Jai sai surinder shaa ji❤nu asi dilo piyar krde ha jihne jo kehna khi jawe❤

  • @birramgadia847
    @birramgadia847 5 месяцев назад +2

    Jai Sai Surinder Shah ji ❤❤❤

  • @JATINDERKUMARARORA
    @JATINDERKUMARARORA 5 месяцев назад

    Sacha darbaar h bai

  • @satvirsingh5454
    @satvirsingh5454 4 месяца назад

    Jai Sai surinder ji di 🙏

  • @lovelysingh9232
    @lovelysingh9232 5 месяцев назад

    Jai sai g di❤❤❤❤❤❤❤