Jagga Jagravan Joga | Official Movie | Kulbir Jhinjer | Latest Punjabi Movie 2020 | Jivi Records
HTML-код
- Опубликовано: 9 фев 2025
- Rajan batra & Jivi Records Presents Jagga Jagravan Joga Latest Punjabi Full Movie Starring Kulbir Jhinjer.Jashan Agnihotri , Sherry uppal & Happy Ghosal
#JaggaJagravanJoga #NewPunjabiMovies #FullMovie #LatestPunjabiMovie2020
🎬 Movie Credits:
Movie - Jagga Jagravan Joga
Starring - Kulbir Jhinjer
Written & Directed By - Sherry Uppal
Producer - Rajan Batra, Gurpreet Singh Bhullar, Baljeet Singh Sidhu
Co-producer - Mansi Sengupta
Executive producer S Harbhajan Singh
--------------------------------------------------------------------------------------------------
Subscribe To Jivi Records for Latest and New Videos
Don't Forget To Like, Comment And Share!!!!!!
bit.ly/3jfM5mL
Managed and Promoted by ERIK Business Consultancy, Mumbai. For Enquiries Contact - 9878345465
ਕੁੱਝ ਘਟੀਆ ਲੋਕ ਖੁਦ ਕੁਸ਼ ਕਰਦੇ ਨਹੀਂ
ਤੇ ਦੁੱਜੇ ਦੀ ਮੇਹਨਤ ਦੇਖ ਜਰਦੇ ਨਹੀਂ ।।
ਬਹੁਤ ਖੂਬਸੂਰਤ ਫ਼ਿਲਮ ਆ ਸਭ ਟੀਮ ਨੇ ਬਹੁਤ ਸੋਹਣਾ ਰੋਲ ਨਿਭਾਇਆ ਸੋ ਜੇਕਰ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਤਾਂ ਬੁਰਾ ਵੀ ਨਾ ਕਹੋ
Bai ji sirra
SIDHU TAMPUU SALAA
q@@harjitsingh7144
ਬੇਵਫਾ ਨਾਰ ਪੁਲਸਿਆਂ ਯਾਰ ਖੱਟਾਰਾਂ ਕਾਰ ਲੰਡੂ ਹੱਥਿਆਰ ਕਦੇ ਨਾ ਕਦੇ ਧੋਖਾ ਦੇ ਈ ਜਾਂਦੇ ਬਾਈ ਜੀ।👍
AC ki ha at ok
😅o
😮9
ਬਾਕੀ ਵੀ ਸਾਰੇ ਕਲਾਕਾਰ ਚੰਗੇ ਰਹੇ
ਕੁਲਬੀਰ ਨੇ ਵੀ ਸੋਹਣੀ ਐਕਟਿੰਗ ਕੀਤੀ ਹੈ
ਕਹਾਣੀ ਜ਼ਬਰਦਸਤ ਰਹੀ
ਕੁਲਬੀਰ ਝਿੰਜਰ ਵਦੀਆ ਬੰਦਾ ਬਹੁਤ ਸੋਹਣੀ ਫਿਲਮ ਬਣਾਈ ਆ ਵੀਰ ਨੇ ਰੱਬ ਚੜਦੀਕਲਾ ਚ ਰੱਖੇ ਵੀਰ ਨੂੰ
Fud movies
ਬਹੁਤ ਸੋਹਣੀ ਪੰਜਾਬੀ ਫ਼ਿਲਮ ਆ
ਕੁਲਬੀਰ ਝਿੰਜਰ ਬਹੁਤ ਸੋਹਣੀ ਐਕਟਿੰਗ
ਸ਼ੈਰੀ ਉੱਪਲ ਜੀ ਨੇ ਕਮਾਲ ਦੀ ਫ਼ਿਲਮ ਬਣਾਈਆਂ
ਬਹੁਤ ਵਧੀਆ ਮੋਵੀ ..ਜਨਾਨੀ ਕਿਸੇ ਦੀ ਨਹੀਂ ਬਣੀ ਮਰਦਾਂ ਬੰਦਾ ਜਦੋ ਕਿਸੇ ਬਗਾਨੀ ਜਨਾਨੀ ਦੇ ਵਿਸ਼ਵਾਸ਼ ਕਰਦਾ ਹੈ .......
ਬਹੁਤ ਸੋਹਣੀ ਫ਼ਿਲਮ ਸ਼ੈਰੀ ਉੱਪਲ ਕਮਾਲ ਨੇ
ਝਿੰਜਰ ਸਾਬ ਤੁਸੀ ਏਕ ਬਹੁਤ ਚੰਗੇ ਕਲਾਕਾਰ ਹੋ ਬਹੁਤ ਸੋਹਣੇ ਅਦਾਕਾਰੀ ਕਰੀ ਫ਼ਿਲਮ ਵਿੱਚ
👍
Kulbir jhinjer di film a ehe
Bai 👍👍👌👌👌 Bhut vadiya movie AAA jhinjhar Bai 👍 joga
Very beautiful movie 🍿🍿🍿🎥🎥🎥
Sherry uppal best concept based movie
Kulbir jhinjer i biggest fan of u
ਇਹ ਫਿਲਮ ਫਿਰੋਜ਼ਪੁਰ ਸ਼ਹਿਰ ਅਤੇ ਮੇਰੇ ਪਿੰਡ - ਹਬੀਬ ਕੇ
ਬਣੀ ਸੀ । ਸਤਲੁਜ ਦਰਿਆ ਦੇ ਕਿਨਾਰੇ ਤੇ । ਇਹ ਫਿਲਮ ਮੈ ਵੇਖਣ ਗਿਆ ਸੀ । ਜਿੱਥੇ ਸਮਾਨ ਫੜੀਦਾ ਜੋ ਪੁਲਿਸ ਵਾਲੇ ਫੜੀ ਖੜੇ ਹੁੰਦੇ ਆ । ਉਹ ਇੱਕ ਨਮਕ ਦਾ ਪੈਕਟ ਹੁੰਦਾ ਉਸ ਉਤੇ ਟੇਪ ਕੀਤੀ ਹੁੰਦੀ ਆ । ਤੇ ਉਸ ਨੂੰ ਸਮਾਨ ਬਣਾ ਦਿੰਦੇ ਆ ਜਿੱਥੇ ਇਹ ਫਿਲਮ ਬਣੀ ਆ । ਕਈ ਟਾਈਮ ਪਹਿਲਾ ਹੀਰ ਰਾਂਝਾ ਹਰਭਜਨ ਮਾਨ ਦੀ ਫਿਲਮ ਬਣੀ ਸੀ । ਜਿੱਥੇ ਇਹ ਫਿਲਮ ਦੀ ਸ਼ੂਟਿੰਗ ਹੋਈ ਆ ।
ਸਤਨਾਮ ਸਿੰਘ - ਪਿੰਡ ਹਬੀਬ ਕੇ
ਹੂਸੈਨੀਵਾਲਾ ਬਾਰਡਰ , ਪਾਕਿਸਤਾਨ ਦੇ ਬਿਲਕੁਲ ਨੇੜੇ
ਫਿਰੋਜ਼ਪੁਰ ਸ਼ਹਿਰ ( ਪੰਜਾਬ )
Bahut sohni video a bai ji ghaint movie
ਬੁਹਤ ਵਾਦੀਆ ਮੋਵੀ very good movie 🙏🙏🙏🙏
ਬਹੁਤ ਖੂਬਸੂਰਤ ਫ਼ਿਲਮ ਆ ਸਭ ਟੀਮ ਨੇ ਬਹੁਤ ਸੋਹਣਾ ਰੋਲ ਨਿਭਾਇਆ
ਬਕਮਾਲ ਐਕਟਿੰਗ
Ultimate movie Kulbir bai end aa te sherry uppal bai bakamal acting best project
L
77 ,@@waqarbhatti4511
ਬਹੁਤ ਵਧੀਆ ਫ਼ਿਲਮ ਹੈ ਜੀ ਅਜੋਕੇ ਸਮੇਂ ਦੀ ਸੱਚੀ ਕਹਾਣੀ ਲੀਡਰਾਂ ਨੇ ਕਿਸਾਨਾਂ ਜਵਾਨੀ ਤਬਾਹ ਕਰਤੀ
657778
9
@@SimranjitSingh-xl2wv
L
Baribrmana
@@SimranjitSingh-xl2wv ppppppp00000pppppp⁰⁰ppp⁰
ਬਸ ਇੱਕੋ ਬੰਦੇ ਦੀ ਐਕਟਿੰਗ ਸਹੀ ਆ ਜੌਹਨ ਵਿਕਟਰ ਦੀ ਤੇ ਬਾਕੀਆਂ ਨੇ ਤਾਂ ਗੰਦ ਈ ਪਾਇਆ ਆ, ਤੇ ਕੁਲਬੀਰ ਝਿੰਜਰ ਨੇ ਤਾਂ ਪੂਰਾ ਜੋਰ ਲਾਇਆ ਦੇਵ ਖਰੌੜ ਬਣਨ ਲਈ ਪਰ ਗੱਲ ਨਹੀਂ ਬਣੀ, ਓਵਰ ਐਕਟਿੰਗ ਦੀ ਤਾਂ ਅੱਤ ਈ ਕਰਾਈ ਆ ਘਟੀਆ ਕਲਾਕਾਰਾਂ ਨੇ,
ਸਹੀ ਗੱਲ ਵੀਰ
👍👍👍💙HARPAL SANDHU💚🌹🌺💐Very Very Nice Movie 🌷🌸ਬਹੁਤ ਵਦੀਆ ਮੂਵੀ ਹੈ ਪਰ ਮੈਂ ਪਹਿਲੀ ਵਾਰ ਦੇਖਿਆ ਹੈ ਕਿ ਹੀਰੋ ਮਰ ਗਿਆ ਤੇ ਵਿਲਨ ਜ਼ਿੰਦਾ ਹੈ🔱🙏🏻जय भोले नाथ जीं कीं🔱🙏🏻जय माँ पार्वती जीं कीं🔱जय गणेश देवा🔱ॐ नमः शिवाय🔱🙏🏻🔱🙏🏻
Gvjhjg
Bahut hi vadhia Movie👌👌👌👌 Insaan nu kadi vi Galat kam nahi krney chahinde,,,, ,,,,,,,, Bure kam 💀💀💀💀💀💀💀da Buraa nteejaa🐹🐹🐹😔😔😔💀💀💀
Big faan Kulbir jhinjer from Himachal Pradesh Distt chamba teh bhattiyat vpo kuddi......
Best movie Ultimate Kulbir jhinjer and sherry uppal best actor
💘
Hlo
@@rajwindergill2472 Ke
Gurwinder
Jassu
Jmaa E Enddddd Krwati Movie Dee 🌹🌹🌹🌷🌷🌷🌷
22 g duja2v part bnao g te batery joga te deepe nu vi vich leyo ❤ bohat sohni movie c
Very beautiful project
Kulbir jhinjer best aa bai Dil khush krdita movie ne
Sherry uppal bai Best artist
All team good work ..
Very beautiful concept sab comments krke dso kive lagi movie
Best movie
End jhinjer bai
ਬਕਮਾਲ ਫ਼ਿਲਮ
ਕੁਲਬੀਰ ਝਿੰਜਰ ਵਾਹ ਬਹੁਤ ਸੋਹਣੀ ਐਕਟਿੰਗ ਬਾਈ ਦੀ
Fan Bai jhinjer da
❤️❤️❤️❤️❤️❤️❤️❤️ ultimate punjabi
movie
Kulbir jhinjer best
Sherry uppal great artist
Sandhuboyz Media Entertainment Best for online services
Aq, xzz
Delhi Haryana ma neraj bavana ke badmaashi chaldi h 💪🏻☠️☠️☠️💪🏻
Best movie ultimate
Kulbir jhinjer Best actor n singer best yr
All team great
Sherry uppal sir best
O Kida sidhu bhai! Hor suna Kida bhai khanak khunak beej lee ! Canada nu jana hun !jaa punjab he rahna? Hor suna bhai babe bapu Theak a !😂😂
@@Gurtalman vvvvvvvvcc
@@sajansingh5052 o
@@Gurtalman 44444444⁴4444444333323
ਬੇਵਫਾ ਨਾਰ ਪੁਲਿਸ ਆ ਯਾਰ ਏਦਾ ਕੁਝ ਬਹੁਤ vadyai ਸੀ ਸੱਚ ਆ ਜੀ 🙇🙇🙋🙋
ਬੇਵਫਾ ਨਾਰ ਪੁਲਸਿਆਂ ਯਾਰ ਖੱਟਾਰਾਂ ਕਾਰ ਲੰਡੂ ਹੱਥਿਆਰ ਕਦੇ ਨਾ ਕਦੇ ਧੋਖਾ ਦੇ ਈ ਜਾਂਦੇ ਬਾਈ ਜੀ।👍
Movie. Dekh k. Purana. Time Yaad ah. Gea. Purane. Yaar. Purane dusmanea jis da koi matlab Nai c. Nice
Very beautiful movie Kulbir jhinjer and sherry Uppal great artist best story and direction
Sandhuboyz media entertainment no 1
Kulbir jhinjer ❤️❤️❤️❤️❤️❤️❤️ end aa jatta
Gursewk
Jassu
ਸਾਨੂੰ ਵੈਰੀ ਤੋਂ ਕੋਈ ਖੱਤਰਾ ਨਹੀਂ ਡਰ ਲਗਦਾ ਆਪਣੇ ਯਾਰਾਂ
Noney gujjar
Right
@@moneygujjar5612P
@@moneygujjar5612 aaaaaaaaaaaaaaaaaaaaaaaaaaaaaaaaaaaaaaaaaa
ਬਹੁਤ ਵਧੀਆ ਲੱਗੀ ਪਿਕਚਰ ਵੈਰੀ ਗੁੱਡ ਜੀ ਧੰਨਵਾਦ
Bahoot Bahoot dhanyawaad ji... Aap n original movie upload ki h.... Isi trh krte rahiyo
🙏 regards sister 🙏
6239824981
6239824981
@@gurneetsingh6468 number den aali nich harkat kyo karda h 🖕🤬
Very nice ji
ਬਹੁਤ ਵਧੀਆ ਵੀਡਿਓ ਆ ਬਾਈ ਜੀ ਨਾਇਸ਼ ❤❤
KainT Banda Kulvir jhinjher❤❤👍
🙄
🙄🙄
🙄🙄👍
👍🙄🙄👍🙄
🙄🙄👍
Wastav remak brother ji ❤❤❤❤
ਵਾਹਿਗੁਰੂ ਜੀ ਮੇਹਰ ਕਰਨ Good job 👍
Tuy
.
@@waqar.gujjjar4905 pool look
Movie sohni aa but hor mehnat krn di lod aa agge to 🌹🌹 kulbir jhinjar star ❤️❤️
ਜੱਗੇ ਦੀ ਆਵਾਜ 👌👌👌👌👌
No words for this movie. Sariaa filma to alag story aa. 👌👌👌❤️
No
babbu maan sahb di team hggi h film che ❤❤
Vadiya e bahut movie part 2 kadho ana e 👌👌
Bhaiji sites👌👌👌🙏 movie 🎥 Wadai aa SAARE team members nu att movie ❤️❤️❤️❤️❤️
ਉਸਤਾਦ ਨੇ ਸਾਰੇ ਯਾਰ ਸੈੱਟ ਕਰ ਦਿੱਤੇ। ਉੱਪਲ ਬਾਈ ਬਹੁਤ ਵਧੀਆ ਕੰਮ ਕੀਤਾ ਸਾਰਾ।5,6 ਵਾਰੀ ਦੇਖਣ ਲੱਗਾ।
Top movie. Ha bahi mja gya super movie
ਕੁਲਬੀਰ ਝਿੰਜਰ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️ ❤️❤️❤️❤️❤️❤️❤️
Bahut vadyia movie banayi sir yari te gadari te
ਘੈਂਟ ਫ਼ਿਲਮ ਸੱਚੀ
😂
Bohut sohni film aa bai
26 lakh cross Sherry bhaji rocks
🤟🏻🤟🏻🤟🏻💪🏻💪🏻💪🏻💪🏻nice bhulllar sabbb
jhinjer sahab di bamb film c ji 👍❤️
Superb movie kulbir khinjer acting no1 sherry uppal Best
Good morning ❤️❤️🔥🔥
Kulbir jhinjer best
Sherry uppal jabardast movie
Menu Story bahut vadia lgi g apne He marde ne hamesha
ਬਹੁਤ ਘੈਂਟ ਫਿਲਮ ਹੈ ਜੀ
Bindu Bhullar is good acting ✌👌👌
Nice
story bhut kaint aaa prr direction bhut maadi c. 👍👍
Vadiya c brother 😊
Sira yaar ❤️ love for Canada 🇨🇦
ਬਾਈ ਜੀ ਬਹੁਤ ਸੋਹਣੀ ਸਟੋਰੀ ਆ
Very nice movie 🍿🍿🍿🍿🍿🎥🎥🎥
Goga bahi 👉 👏🙏👍👏 aj Kal sachia nahi yarria nice move
gjbbbb djmm..l
Sohni aa movie bai
Next part bnaoo ehda yr movie att c 👍👍👍👍
Sirra Bai Ji...
Wait aa 2nd Part Di..
bohat ghaint Acting only kulbir jhinjar di baki ta thik thak e aa par story vadia 🔥
Bhai I am your big fan
Wonderful movie 👍
जमां काहणी मेरी असल जिंदगी ते ढुकदी है ।फल्म बनाण वाले दा धनवाद ।
Siraa gal baat bai👌👌🤟
Siraaa Kara va yr movie da
Nice move and istory nice
❤❤❤❤❤❤❤❤ butifull movie ❤❤❤
Bhai secand part ve. Vna du yrr👌
ਕੁਲਵੀਰ ਝਿੰਜਰ ਦੀ ਐਕਟਿੰਗ ਜਮਾ ਸਿਰਾ
Nice👍👍👍
Bhaut vadia movie 👍👍👍👍👍👍👍👍👍👍👍👍👍👍💯💯💯💯💯💯💯💯💯💯💯💯💯💯👌👌👌👌👌👌👌👌👌👌👌👌👌💥💥💥💥💥💥💥💥💥💥💥💥
Jaga bai jigri yarr deepa battery jaga ❤️❤️❤️❤️❤️❤️💪💪💪💪
Very very nice move 😍😍😍😍😍😍
ਵੀਰ ਜੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਕੋਈ ਵੀ ਆਪਣਾ ਟਾਇਮ ਖਰਾਬ ਨਾ ਕਰੇ ਮਹਾਫੁਦੂ ਫਿਲਮ ਪਹਿਲੀ ਵਾਰ ਦੇਖਣ ਨੂੰ ਮਿਲਿਆ ਵਿਲਨ ਦੀ ਜਿੱਤ
Jhinjer veer de acting bout vadia aa
Superb movie👌👌👌
Nice movie and good team work please make some more movies
Last ch police valeya ne shi kita .
Nice and inspiration movie 👌👌👌♥️
Mjaak hi kr gya jhinjraa ...koi ik bnda ta chajj di acting kr lainda mera veer🙏
bohot vadiya ji
Bhut sohni movies kulbir vr g best of luck Vr
Good movie veer Kulbir jinjer rocks
Bhut nice movie aa
Ferozepur walyo like te cmnt kardo super movie
Bht ghaint movie bht vadia advice dite new youth nu bcho ledara kola
Very Beautiful concept
Kulbir jhinjer bai end aa
Bhut badia move ji
ਬਾਈ ਤੇਰੇ ਗਾਣਿਆ ਤੋਂ ਲਗਦਾ ਸੀ ਕੇ ਤੂੰ ਬਹੁਤ ਅਲਗ ਜੇਹੀ ਸੋਚ ਵਾਲਾ ਬੰਦਾ ਐ ਤੇ ਪਰ ਐਕਟਿੰਗ ਦੇਖ ਕੇ ਸਾਰਾ ਭੁਲੇਖਾ ਦੂਰ ਹੋ ਗਿਆ ।। ਲੰਢੂ ਐਕਟਿੰਗ
Es da dusra part banao good movie
Sira lata kalveera
Superb
Att kara diti Jhinjer saab
ਕੁਲਬੀਰ ਜਿੰਝਰ ਨੂੰ ਆਸਕਰ ਵਾਲੇ ਜੱਜ ਨਾ ਰੱਖ ਲੈਣ ਕਿਤੇ,
ਬਹੁਤ ਵਧੀਆ ਐਕਟਿੰਗ ਝਿੰਜਰ ਬਾਈ ਦੀ
ਬਹੁਤ ਸੋਹਣੀ ਫ਼ਿਲਮ ਆ
@@AmandeepKaur-mm4so
Quote
@@totaramverma5973 h)