Khazana | Badshah Jatt di Sachi Kahani | ਸਿੱਖ ਜਾਂਦੇ ਹੋਏ ਮੈਨੂੰ ਖ਼ਜ਼ਾਨੇ ਦੀ ਜਗ੍ਹਾਂ ਦੱਸ ਗਏ ਸੀ

Поделиться
HTML-код
  • Опубликовано: 30 сен 2024
  • ਸਿੱਖ ਜਾਂਦੇ ਹੋਏ ਮੈਨੂੰ ਖ਼ਜ਼ਾਨੇ ਦੀ ਜਗ੍ਹਾਂ ਦੱਸ ਗਏ ਸੀ
    Muhammad Rafiq Urf Badshah Pasra Jatt 313 Chak Rupowali, Tehseel Gojra District Toba Tek Singh Lyallpur.
    Baba G ik Sache tu suche insan ne enha ne apni zindagi di sari gal bat bht vadia te suche dhang naal dassi ki kiven ethon sikh uth k gae ate sade pind vich hunn kon rehnde ne.
    Baba g nu jo khazana milya oh unhaa kis nu ditta sab kujh is video vich mile ga dekhan nu.
    #nasirkasana #ikpindpunjabda #chaudhary

Комментарии • 106

  • @makhansingh3002
    @makhansingh3002 10 месяцев назад +12

    ਸਾਰੇ ਵੀਰ ਆਪਣੇ ਬਜ਼ੁਰਗਾਂ ਦੇ ਪਿੰਡਾਂ ਦੇ ਨਾਂ ਜ਼ਰੂਰ ਲਿਖੋ

    • @gharg2309
      @gharg2309 10 месяцев назад +3

      ਇਸ ਬਜ਼ੁਰਗ ਦੀ ਉਮਰ 80 ਸਾਲ ਤੋਂ ਉੱਪਰ ਨਹੀਂ ਹੈ ਕਿਉਂਕਿ ਇਸ ਬਾਬਾ ਜੀ ਦੀ ਸ਼ਾਦੀ 58 ਸਾਲ ਪਹਿਲਾਂ 1965 ਵਿੱਚ ਹੋਈ ਹੈ, ਉਸ ਵਕਤ 20 ਸਾਲ ਦੀ ਉਮਰ ਦੇ ਅੰਦਰ ਅੰਦਰ ਹੀ ਵਿਆਹ ਹੋ ਜਾਂਦਾ ਹੀ। ਇਹ ਬਾਬਾ ਜੀ 106 ਸਾਲ ਉਮਰ ਦੱਸ ਰਹੇ ਹਨ, ਇਸ ਦਾ ਮਤਲਬ ਇਹਨਾਂ ਦਾ ਵਿਆਹ 48 ਸਾਲ ਦੀ ਉਮਰ ਵਿੱਚ ਹੋਇਆ ਹੈ ਜੋ ਸੱਚ ਨਹੀਂ ਲੱਗਦਾ।

    • @BaljinderSingh-hk1rs
      @BaljinderSingh-hk1rs 10 месяцев назад +2

      ਸਾਡਾ ਪਾਕਿਸਤਾਨ ਵਿੱਚ, ਲਾਇਲਪੁਰ ਜਿਲ੍ਹੇ ਦਾ ਚੱਕ ਨੰਬਰ 233 ਹੈ, ਕਿਰਪਾ ਕਰਕੇ ਮੈਨੂੰ ਮੇਰੇ ਪਿੰਡ 233 ਚੱਕ ਦੀ ਵੀਡੀਓ ਭੇਜ ਦਿਓ ਵੀਰ ਜੀ। ਇਸ ਪਿੰਡ ਦੀ ਜਮੀਨ ਪੜਦਾਦਾ ਸੂਬੇਦਾਰ ਜੀਤ ਸਿੰਘ ਬਾਠ ਨੂੰ ਇਨਾਮ ਵਿੱਚ ਮਿਲੀ ਸੀ, ਉਹਨਾਂ ਨੇ ਸੂਬੇਦਾਰ ਹੁੰਦਿਆਂ ਜੇਹਲਮ ਦੀ ਸੌਣੀ ਬਣਵਾਈ ਸੀ ਇਸ ਲਈ ਇਨਾਮ ਵਿੱਚ ਦੋ ਮਰੱਬੇ ਪੈਲੀ਼ ਇਨਾਮ ਵਿੱਚ ਮਿਲੀ ਸੀ, 1947 ਤੋਂ ਬਾਅਦ ਇਸ ਦੇ ਬਦਲੇ ਸਾਨੂੰ ਸੰਗਰੂਰ ਜ਼ਿਲ੍ਹੇ ਦੇ ਸਾਹੋਕੇ ਪਿੰਡ ਵਿੱਚ ਮਿਲ ਗਈ

    • @BaljinderSingh-hk1rs
      @BaljinderSingh-hk1rs 10 месяцев назад +1

    • @sukhpreetsukhidhillon9693
      @sukhpreetsukhidhillon9693 7 месяцев назад

      ​@@BaljinderSingh-hk1rs punjab ch kinni jameen mili tuhanu

  • @bahadursingh9718
    @bahadursingh9718 10 месяцев назад +7

    ਬਾਬਾ ਜੀ ਦੀ ਉਮਰ ਭਾਵੇਂ ਕਾਫੀ ਹੋ ਗਈ ਹੈ ਪਰ ਫਿਰ ਵੀ ਦਲੇਰੀ ਦੀਆਂ ਗੱਲਾਂ ਕਰਦੇ ਹਨ ਵਾਹਿਗੁਰੂ ਇੰਨ੍ਹਾਂ ਨੂੰ ਲੰਬੀ ਉਮਰ ਬਕਸ਼ੇ ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ

  • @ManjeetSingh-nz3ev
    @ManjeetSingh-nz3ev 10 месяцев назад +9

    ਕਸਾਣਾ ਸਾਹਿਬ ਜੀ ਸਤਿਸੀਅਕਾਲ ਪਾਕਿਸਤਾਨ ਵਿਚ ਪਿੰਡ ਗਿੱਲ ਤਹਿਸੀਲ ਚੂਨੀਆਂ ਜ਼ਿਲ੍ਹਾ ਸ਼ੇਖੂਪੁਰਾ ਦੀ ਵੀਡੀਓ ਪਾਉ ਇਹ ਪਿੰਡ ਸਾਡੇ ਪੁਰਖਿਆਂ ਦਾ ਸੀ ਹੁਣ ਅਸੀਂ ਮੋਗਾ ਜ਼ਿਲ੍ਹੇ ਵਿੱਚ ਚੜਦੇ ਪੰਜਾਬ ਵਿੱਚ ਹਾਂ

    • @Inderaulakh1
      @Inderaulakh1 10 месяцев назад

      Bro ji veer nu punjabi ni ਪੜਣੀ aundi

  • @kuldeeptakher4503
    @kuldeeptakher4503 10 месяцев назад +7

    ਬਹੁਤ ਹੀ ਵਧੀਆ ਸਮਾਂ ਸੀ ਸਾਰੀਆਂ ਜਾਤਾਂ ਮਿਲ ਜੁਲ ਕੇ ਰਹਿੰਦੀਆਂ ਸਨ ਕਿਸੇ ਨੂੰ ਹੰਕਾਰ ਨਹੀਂ ਹੁੰਦਾ ਸੀ

  • @sarbjitkaur2035
    @sarbjitkaur2035 10 месяцев назад +4

    ਬਾਬਾ ਸੁੰਦਰ ਸਿੰਘ ਜੀ 76ਚੱਕ ਫ਼ੌਜੀ ਸੀ

  • @chamkaur_sher_gill
    @chamkaur_sher_gill 10 месяцев назад +5

    ਨਾਸਿਰ ਵੀਰ ਜੀ ਸਤਿ ਸਰੀ ਅਕਾਲ ❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @inkugill4521
    @inkugill4521 10 месяцев назад +4

    ਸਿੱਖਾਂ ਨਾਲ ਸਭ ਨੇ ਹੀ ਬੁਰਾ ਕੀਤਾ। ਪਰ ਝੁੱਲਦੇ ਰਹਿਣ ਝੰਡੇ ਸਿੱਖਾਂ ਦੇ ਨਿਸ਼ਾਨ ਦੇ

    • @baggagrewal
      @baggagrewal 10 месяцев назад

      ਬੀਜ ਨਾਸ਼ ਹੋਊ ਸਿੱਖਾਂ ਦੇ ਦੁਸ਼ਮਣਾਂ ਦਾ 🙏🙏🙏🙏🙏

    • @maheerraja3012
      @maheerraja3012 10 месяцев назад

      All punjabis did stupid acts in 1947.punjabi, muslim/Sikhs/hindus killed their fellow punjabis.

  • @MandeepKumar-lq6rp
    @MandeepKumar-lq6rp 10 месяцев назад +4

    Babe di Umar hun 2023 ch 107 saal ehda mtlb babe da jnm 1916 ch hoya.te viah 1965 ch ehda mtlb baba viah karwaun ch jayada hi late ho gya 49 saal di age ch..ta hi baba takda pya e

    • @gurmeetsingh-yp9qb
      @gurmeetsingh-yp9qb 10 месяцев назад +1

      ਬਾਬਾ ਝੂਠ ਮਾਰ ਰਿਹਾ ਹੈ ਜੀ ਸ਼ਾਇਦ???

  • @jaswinderkaur1203
    @jaswinderkaur1203 2 месяца назад +1

    ਵੀਰ ਜੀ ਸਾਡੇ ਪਿੰਡ ਦੀ ਸਟੋਰੀ ਪਾਵੋ ਪਿੰਡ ਕਿੜਾਆਲਾ ਬਾਗਾ ਵਾਲੀ ਜਿਲਾ ਸੇਖੂਪੁਰਾ ਵਿਰਕਾ ਦਾ ਪਿੰਡ ❤

  • @randhirbal9502
    @randhirbal9502 9 месяцев назад +1

    Mere Dada ji chak No 287 pakpattn (mintgumri )ton aaye c, nal ohna de taya Ji San subedar kehar Singh (37 kille jameen c 😢😢(VPO-Sathiala (Amritsar )Punjab India143205

  • @ਇਕਬਾਲ
    @ਇਕਬਾਲ 10 месяцев назад +4

    Sir, ਉਮਰ ਦੇ ਹਿਸਾਬ ਨਾਲ ਇਹ ਬਾਬਾ ਸੱਚ ਨਹੀਂ ਬੋਲ ਰਿਹਾ

  • @jeetinderkaur5896
    @jeetinderkaur5896 10 месяцев назад +5

    Baba ji kush raho rub Maher kara

  • @DavinderSINGH-yj4tr
    @DavinderSINGH-yj4tr 10 месяцев назад +3

    ਕਾਸ਼ਨਾ ਸਾਹਿਬ ਸਾਡੇ ਸਾਡੇ ਪੜਦਾਦਾ ਤੇ ਦਾਦਾ ਜੀ Pakistan ਦੇ ਸੀ ਪੜਦਾਦਾ ਸਰਦਾਰ ਗੁਰਮੁਖ ਸਿੰਘ ਪਰਦੇਸੀ ਤੇ ਦਾਦਾ ਸਰਦਾਰ ਉਜਾਗਰ ਸਿੰਘ ਸੀ ਤੇ ਸੁਨਿਆਰਾ ਦੀ ਦੁਕਾਨ ਸੀ ਕਾਫੀ ਸੋਨਾ ਉਥੇ ਛੱਡ ਆਏ ਸੀ

  • @riffatnaqvi6946
    @riffatnaqvi6946 9 месяцев назад +1

    السلام عليكم ان کی عمر اتنی زیادہ نہیں ہو سکتی

  • @Parmjitsinghsidhu-z3t
    @Parmjitsinghsidhu-z3t 10 месяцев назад +4

    ਕਸਾਣਾ ਸਾਹਿਬ,,,,ਕਿਸੇ ਵੀ ਜਗਾ ਜਾ ਏਰੀਆ ਦਾ ਨਾ ਬਦਲਿਓ,,,ਪ੍ਰੋਪਰ ਨਾ ਨਾਲ ਅਸੀ ਬਹੁਤ ਮਾਲੂਮਾਤ ਹਾਸਲ ਕਰ ਸਕਦੇ ਹਾ,,,ਬਾਬੇ ਨਾਨਕ ਦੀ ਧਰਤੀ ਸਦਾ ਅਬਾਦ ਰਹੇ,,,,ਅਮੀਨ

  • @Adventurer1929
    @Adventurer1929 10 месяцев назад +1

    Baba gup maar raha hai umer ki. Agar baba ki shadi 1965 ma 20 saal ki umer ho to ab 78 saal ka hoga .

  • @vijaykahlon2876
    @vijaykahlon2876 10 месяцев назад +3

    Kasana veer ji rabb tuhanu te tuhade pariwaar nu changi sehat bakshe 🙏🙏🙏🙏🙏🙏

  • @amritpalkaur1822
    @amritpalkaur1822 10 месяцев назад +4

    ਬਹੁਤ ਵਧੀਆ ਧੰਨਵਾਦ ਵੀਰ ਜੀ 🙏

  • @baggagrewal
    @baggagrewal 10 месяцев назад +1

    100 ਸੌ ਸਾਲ ਦੀ ਉਮਰ ਲੱਗਦੀ ਨੀ ਬਾਬਾ ਜੀ ਦੀ ,, 80 ਤੋਂ ਥੱਲੇ ਥੱਲੇ ਹੀ ਉਮਰ ਲੱਗ ਰਹੀ ਆ ਬਾਬੇ ਦੀ ।।

  • @sahibsinghcheema4151
    @sahibsinghcheema4151 10 месяцев назад +2

    Thank you kasana sahib ji my village bharoke Cheema district Gujranwala Pakistan ji ❤️🙏

  • @punjabson5991
    @punjabson5991 10 месяцев назад +2

    KASANA JI Sat Siri Akal ,Aslamalakum ji , Bhalla hoeyaa Baba ji nu Milla ditta tussi
    HOR TUHADA KI HALL HAI ? DUJA BABA SAHNEWAL WALE DA KIS TARHA THEEK HAI ? DARSHAN GHATT KRAOUNDEY HO HUNN

  • @baldevsingh9391
    @baldevsingh9391 10 месяцев назад +2

    ਕਸਣਾ ਸਾਹਿਬ ਜੀ ਸੋਡਾ ਬਹੁਤ ਬਹੁਤ ਧੰਨਵਾਦ ਜੀ 🌺🌺🌹🌷💐💐🌺🌺🌺🌺

  • @JaswantSingh-ms3bf
    @JaswantSingh-ms3bf 10 месяцев назад +1

    ਯਾਰ ਮੇਰੇ ਮੇਰੀ ਉਮਰ ਤਾਂ ਘੱਟ ਹੈ ਪਰ ਅਸੀਂ ਵੀ ਚੂਨੀਆਂ ਤਿਹਸੀਲ ਤੇ ਪਿੰਡ ਰਾੜੇਬਾਠ ਮੇਰੇ ਦਾਦਾ ਕੁੰਦਨ ਸਿੰਘ ਤੇ ਸੋਹਣ ਸਿੰਘ ਪੁੱਤਰ ਕੇਸਰ ਸਿੰਘ ਵੀਰ ਉਸ ਪਿੰਡ ਦੇ ਕਿਸੇ ਬਾਪੂ ਦੀ ਇੰਟਰਵਿਊ ਕਰਕੇ ਭੇਜ

    • @karamjitsinghtibba3580
      @karamjitsinghtibba3580 10 месяцев назад

      ਵੀਰ ਪਾਕਿਸਤਾਨੀ ਵੀਰ ਨੂੰ ਆਪਣੀ ਵਾਲੀ ਪੰਜਾਬੀ ਨਹੀਂ ਆਉਂਦੀ ਤੁਸੀਂ ਅੰਗਰੇਜ਼ੀ ਵਿਚ ਲਿਖਕੇ ਭੇਜੋ ਫੇਰ ਵੀਰ ਨੂੰ ਤੇਰੀ ਗੱਲ ਸਮਝ ਲੱਗੇਗੀ ਮੈਨੂੰ ਪਤਾ ਏ ਮੈਂ ਐਨਾ ਦੇ ਨਾਲ 5 ਸਾਲ ਦੁਬਾਈ ਚ ਰਹਿਕੇ ਆਇਆ ਹਾਂ ਤੁਸੀਂ ਅੰਗਰੇਜ਼ੀ ਵਿਚ ਲਿਖੋ

  • @rajpaltiwana9249
    @rajpaltiwana9249 10 месяцев назад +4

    ਵੈਰੀ ਗੁੱਡ ਬਾਬਾ ਜੀ

  • @firdausj3190
    @firdausj3190 10 месяцев назад +3

    ❤GOOD JOB Bhai 👍
    B HAPpY

  • @KamalSingh-dl6yc
    @KamalSingh-dl6yc 10 месяцев назад +1

    ਬਹੁਤ ਹੀ ਵਧੀਆ ਸਮਾਂ ਸੀ ਸਾਰੀਆਂ ਜਾਤਾਂ ਮਿਲ ਜੁਲ ਕੇ ਰਹਿੰਦੀਆਂ ਸਨ..ਸਤਿਸੀਅਕਾਲ

  • @mohinderbhumbla1334
    @mohinderbhumbla1334 10 месяцев назад +2

    Very nice video.great work by ik pind Punjab da channel.

  • @raonisar9053
    @raonisar9053 10 месяцев назад +1

    بسرا جٹ پرمار یاپنوار راجپوت کی شاخ ھے ساہی جٹ وی ۔

  • @g.s.randhawa9446
    @g.s.randhawa9446 3 месяца назад +1

    Baba hukke da kheda ni chhad da

  • @vijaykahlon2876
    @vijaykahlon2876 10 месяцев назад +2

    Veer ji tuhadiya videos bahut vadia hundiya purana time yaad aa janda

  • @harmandeepsinghgill6810
    @harmandeepsinghgill6810 10 месяцев назад +2

    Chak no 371ganda Singh wala sada pind c

  • @firdausj3190
    @firdausj3190 10 месяцев назад +3

    Verry Nice video bhai ❤

  • @canada7230
    @canada7230 9 месяцев назад +1

    ਬਾਬੇ ਦੀ ਉਮਰ 108 ਸਾਲ ਲੱਗਦੀ ਨਹੀ ਪਰ ਗੱਲਾ ਚ ਅਸਲੀਤ ਹੈ

  • @rafikamboh3493
    @rafikamboh3493 10 месяцев назад +1

    Nasar SB 359 JB nangal de Banta aur Dlipa ki story viral kro plz .suna ha k woh bary surmay they

  • @Meharsinghofficial629
    @Meharsinghofficial629 10 месяцев назад +3

    Good job ji

  • @kewalpreet4607
    @kewalpreet4607 10 месяцев назад +3

    Long live.baba.ji.

  • @hussainuppal8268
    @hussainuppal8268 10 месяцев назад +1

    Good work brother
    Love from Hussain Uppal

  • @sidaksandhu9239
    @sidaksandhu9239 10 месяцев назад +1

    Veer Ji Chanal da Naam Sajhe Punjab Da ik Ghar Rakhde Toh Bhut Skoon Milda 🙏✍️Sajha Punjab Jindabaad Khalistan Jindabaad 🙏✍️♥️

  • @sukhnoorkaur6594
    @sukhnoorkaur6594 2 месяца назад +1

    👍👍

  • @kulbirsingh2064
    @kulbirsingh2064 10 месяцев назад +2

    Love from charda punjab

  • @karamjitsinghtibba3580
    @karamjitsinghtibba3580 10 месяцев назад

    ਵਿਆਹ ਬਾਬੇ ਦਾ 1965 ਚ ਹੋਇਆ ਏ ਹੁਣ 2023 ਚੱਲਦਾ ਏ ਕੁਲ ਸਾਲ ਬਣਦੇ ਨੇ 58 ਤੇ ਚੱਲੋ 22 ਸਾਲ ਦੀ ਉਮਰ ਵਿੱਚ ਵਿਆਹ ਹੋਗਿਆ ਹੋਣਾ ਏ 58+22= 80 ਸਾਲ ਬਣਦੇ ਨੇ ਅੱਜ ਤੱਕ ਬਾਬੇ ਦੀ ਉਮਰ 80 ਸਾਲ ਦੀ ਬਣਦੀ ਏ ਦੱਸੀ 107,108 ਸਾਲ ਜਾਂਦਾ ਏ😂😂
    ਪਾਕਿਸਤਾਨੀ ਝੂਠ ਬਹੁਤ ਬੋਲਦੇ ਨੇ 😂😂😂

  • @T-qazi
    @T-qazi 10 месяцев назад +1

    So 107 years old man so he born in 1916 and he married in 1965 when he was 49 year old is full of rubbish

  • @ShergillShergill-s7e
    @ShergillShergill-s7e 9 месяцев назад

    ਚਕ ਨੰਬਰ 95 ਵੀ ਹੁੰਦਾ ਸੀ ਵੀਰ ਜੀ ਤੇ ਪਿੰਡ ਜਮਸ਼ੇਰ ਖ਼ਾਸ ਪਿੰਡ ਸੀ ਸਾਡਾ। ਕੀ ਅਜੇ ਵੀ ਇਸ ਨਾਮ ਦਾ ਪਿੰਡ ਹੈ ਅਜੇ।Sher Gill ਸਾਡੀ ਗੋਤਰ ਹੈ ਜੀ

  • @HardipJammu-tt7dk
    @HardipJammu-tt7dk 10 месяцев назад +1

    Chak 288 near gojra Mandi lailpur

  • @raghbirsingh6192
    @raghbirsingh6192 10 месяцев назад +1

    Baba ji da dhiaan huka peen ch jiyada😂😂😂😂😂😂

  • @pawandhuria5022
    @pawandhuria5022 10 месяцев назад

    Baba ji kah rahe hain kya meri umra 107 sal ki hai is time 2023 chal raha hai iska matlab 1916 Baba ji ka janm hua aur shaadi Hui 1965 main yani ke 49

  • @inderjit748
    @inderjit748 10 месяцев назад +1

    BABA JI AGE SAHI.NAHI DAS RAHE VIAH DE HISAB 95 YA 96 DI AGE AA

  • @SARBJITSINGH-pk9vz
    @SARBJITSINGH-pk9vz 10 месяцев назад +1

    Mere hisab nal jado babe da wiah hoia us wakat babe di umar 5o sal di howe di

  • @ਪਿੰਡਾਂਦੀਭੜਾਸ
    @ਪਿੰਡਾਂਦੀਭੜਾਸ 10 месяцев назад +1

    Jeonde vasde raho baba ji ❤❤❤. From India Panjab

  • @KamalSingh-dl6yc
    @KamalSingh-dl6yc 10 месяцев назад +1

    Nasir veer ji tusi bahut vadhia kamm karde ho

  • @hardeepsinghcheema429
    @hardeepsinghcheema429 10 месяцев назад +1

    Nasir veer ji tusi bahut vadhia kamm karde ho

  • @yadandespunjabdiyan8446
    @yadandespunjabdiyan8446 10 месяцев назад +2

    Jinde vasde raho Baba ji 🌹🌹

  • @zahidhussain4364
    @zahidhussain4364 10 месяцев назад +1

    Baba ji ke age 80/85 year lagte hai

  • @surinderpalsingh485
    @surinderpalsingh485 10 месяцев назад +1

    Bahut Sohni interview Baba g di ,Te Yaaddashat v bahut Sohni a baba g di ,Kasana saab❤❤

  • @rashidahmad8923
    @rashidahmad8923 10 месяцев назад

    1916 ki paidaish 1965 ma shadi 48 49 saal ki umar ma shadi

  • @TheGujjar68
    @TheGujjar68 10 месяцев назад

    Kisana sb asslamu Alaikum
    313 roppwali gojra k kid side par hai?
    Yyahan am Hakeem Ateeq hai.
    Kaisa aadmi ? Falijj ka ilaj karta hai
    Please mujhey tafseel se bataeiy ga mujhey falijj ho gia that 2 saal pehle!
    Agar Shifa mil karey to zaroor ap ko b dua duoñ ga.
    Me Master Aslam air Ashraf chairman ka relative huñ
    Ap k gaoñ wale jo hein

  • @aliasaf9118
    @aliasaf9118 10 месяцев назад +1

    Pakistan zindabad, 🇵🇰🇵🇰🇵🇰🇵🇰🇵🇰🌿🌿🌿🌿

  • @manpreetsinghbrar3869
    @manpreetsinghbrar3869 10 месяцев назад +1

    ਬਾਬੇ ਦੀ ਉਮਰ 80_85 ਤੋਂਵੱਧ ਨਹੀ

    • @HardeepHeer22
      @HardeepHeer22 10 месяцев назад

      ਸਹੀ ਕਿਹਾ ਵੀਰ

    • @manpreetsinghbrar3869
      @manpreetsinghbrar3869 10 месяцев назад

      @@HardeepHeer22 ਜੇ ਸੰਨਤਾਲੀ ਵਿੱਚ ਵੀਹ ਸਾਲ ਦਾ ਸੀ 1965 ਵਿੱਚ ਚਾਲੀ ਦਾ ਵਿਆਹ ਤਾਂ ਪਿੰਡਾਂ ਵਿੱਚ ਅਠਾਰਾਂ ਸਾਲ ਤੱਕ ਕਰ ਦਿੰਦੇ ਐ ਬਾਬਾ ਸੁਣੀਆਂ ਸੁਣਾਈਆਂ ਗੱਲਾਂ ਦੱਸੀ ਜਾਦਾ

  • @avtarsinghsandhu9338
    @avtarsinghsandhu9338 10 месяцев назад

    ਉਮਰ ਦੇ ਹਿਸਾਬ ਕਿਤਾਬ 85/90 ਦੇ ਵਿਚ ਹੈ ਜੀ ,, ਹੋਰ ਗੱਲ ਬਣਦੀ ਨਹੀ ਹੈ ।

  • @billasaini770
    @billasaini770 10 месяцев назад +1

    ❤❤❤❤❤❤❤❤❤❤❤❤.Bila.sini

  • @HarpalSingh-hs8hd
    @HarpalSingh-hs8hd 10 месяцев назад +1

    75 to 80 da baba

  • @yogendrasingh257
    @yogendrasingh257 10 месяцев назад +1

    Asli Jaat hookah zaroor rakhda hai

  • @kuldeeptakher4503
    @kuldeeptakher4503 10 месяцев назад

    ਚੀੰਆਂ ਵਾਲੀਏ ਖੰਡੂਵਾਲੀਏ ਜ਼ਿਲ੍ਹਾ ਸਿਆਲਕੋਟ ਤਸੀਲ ਡੱਸਕਾ

  • @manikaur3603
    @manikaur3603 10 месяцев назад +1

    BAba g Tari shadi, kini. Age. See

  • @chaudhry6769
    @chaudhry6769 10 месяцев назад +1

    Blue Eyes 😮 Bazurgaan di

  • @GurmeetSingh-pb9ff
    @GurmeetSingh-pb9ff 10 месяцев назад

    Gurmeetbajwa KARNAL SADRPUR Haryana❤ India🇮🇳🇮🇳🇮🇳🇮🇳🇮🇳

  • @MuhammadHussain-oi7kz
    @MuhammadHussain-oi7kz 10 месяцев назад

    SANGEEN TREEN ZULAM SANGEEN TREEN JUDAYIAN SANGEEN TREEN PARYSHANIYAN AOR SANGEEN TREEN DUKHON MASEEBTON KA NAM PAKISTAN AOR HINDUSTAN AOR PAKISTAN AOR HINDUSTAN HY

  • @surjitsingh7789
    @surjitsingh7789 10 месяцев назад

    ਪਿੰਡ ਕਮਾਸ ਜਿਲਾ ਲਹੌਰ ਦੀ ਵੀ ਕੋਈ ਗੱਲ ਸੁਣਾਇਆ ਕਰੋ

  • @narotam9370
    @narotam9370 10 месяцев назад

    Ghar aali ne puccheya bande nu ki teri umar kinni e.98 saal de ghar aale ne keha 60-65 hougi. Ghar ale ne janani di umar pucchi te oh kehndi 40-45 saal hou. Pher kol baithe naukar nu kiha tun chup karke baitha en ke teri umar kinni a. Oh kehnda tuhadian umran de hisab naal tan main haje jameya vi nahi.

  • @rajeshbhatthal8309
    @rajeshbhatthal8309 10 месяцев назад +1

    Ram Ram ji ❤❤❤

  • @jodhapunjabi1445
    @jodhapunjabi1445 10 месяцев назад

    Chak no 74 jila Layalpur, Grandfather Pal Singh his brother Karnail Singh and Tehal Singh. bhasiniye kehnde si

  • @shksingh3107
    @shksingh3107 10 месяцев назад

    ਪਿੰਡ ਜਾਜੁਨ ਵਾਲਾ ਜਿਲਾ ਸਿਆਲਕੋਟ ਤਹਿਸੀਲ ਨਾਰੋਵਾਲ

  • @LakhvirSingh-vf4eg
    @LakhvirSingh-vf4eg 10 месяцев назад +1

    Waheguru ji

  • @amritdhillon5313
    @amritdhillon5313 10 месяцев назад

    Veer ji sade bazurga da pind vi distic sialkot tehseel daska pind guru kya gallotya c Sade bazurga de nam karm Singh ate ona de brother da nam budh Singh c Sade pardade da nam sai Dita c veer ji jaroor pata karyo tuhada bahut dhanvadi hova ga asi dhillon bradri cho ha harjinder Singh dhillon sialkotya

  • @VikramSingh-qm5hc
    @VikramSingh-qm5hc 10 месяцев назад +1

    😅👍

  • @zafariqbalhoshiarpuri3175
    @zafariqbalhoshiarpuri3175 10 месяцев назад +1

    Very Nice

  • @lovereenkaurlove1134
    @lovereenkaurlove1134 10 месяцев назад

    Chawinda paddri pind mera je koi janda hove tan jaroor coment karo ji 🙏🙏🙏🙏🙏🙏 sat sari akal

  • @SureshKumar-uv4gi
    @SureshKumar-uv4gi 10 месяцев назад

    V v nyc I m v v happy sir g mare dada g da pind lalshah teh pakptan c te otho aa ke abhoer wich rahnde ha

  • @ramanjotsingh6618
    @ramanjotsingh6618 10 месяцев назад

    Budha dhola jhila narowal di video pao

  • @JagdishSingh-fe2ko
    @JagdishSingh-fe2ko 10 месяцев назад

    Asln.Pindidas.de.Dist.Shekhu.pur

  • @jodhasangatpuria3312
    @jodhasangatpuria3312 10 месяцев назад +2

    Chak no 277 Sade buzarga da pind seetla video upload kro

  • @jaswantsingh-gy4xo
    @jaswantsingh-gy4xo 10 месяцев назад

    Pind Seeoke Jila Habsabad ,

  • @MandeepSingh-rv1wn
    @MandeepSingh-rv1wn 10 месяцев назад +2

    Baba ji nu age da clear nahi 49 ਤੋਂ 50 saal di umar ch viah hoiea

  • @tarsemsingh5801
    @tarsemsingh5801 10 месяцев назад

    Slam veer ji

  • @jagroopsingh5686
    @jagroopsingh5686 10 месяцев назад

    V.nice veer

  • @darshanbadesha560
    @darshanbadesha560 10 месяцев назад +2

    ਬਾਬਾ ਜੀ ਜਿਹੜੇ ਪਾਕਿਸਤਾਨ ਛੱਡ ਕੇ 47 ਵੇਲੇ ਹਿੰਦੋਸਤਾਨ ਗਏ ਸੀ ਅੱਜ ਤੱਕ ਭੁੱਖੇ ਮਰ ਰਹੇ ਹਨ ਚੜਦੇ ਪੰਜਾਬ ਦੇ ਮਲਵਈ ਲੋਕ ਤਾ ਏਧਰੋਂ ਗਏ ਲੋਕਾਂ ਨੂੰ ਜੱਟ ਹੀ ਨਹੀਂ ਸਮਝਦੇ ਅਸੀਂ ਆਪਣੇ ਵੱਡਿਆ ਨਾਲ ਲੜਦੇ ਹਾਂ ਕਿ ਐਨਾ ਵਧੀਆ ਇਲਾਕਾ ਕਿਉਂ ਛੱਡ ਕੇ ਆਏ ਓਧਰ ਹੀ ਮੁਸਲਮਾਨ ਬਣ ਜਾਂਦਾ
    ਪਾਕਿਸਤਾਨ ਵਾਲੇ ਪਿੰਡ ਦਾ ਨਾਮ ਜੰਗੀਰਪੁਰਾ ਜਿਲਾ ਸੇਖੂਪੁਰਾ ਤਹਿਸੀਲ ਨਨਕਾਣਾ

    • @baggagrewal
      @baggagrewal 10 месяцев назад +1

      ਕੇਹੜੇ ਪਿੰਡ ਦੇ ਲੋਕਾਂ ਨੇ ਤਹਾਨੂੰ ਜੱਟ ਨੀ ਸਮਝਿਆ ਬਾਈ ,ਜਰਾ ਨਾਮ ਤੇ ਦੱਸ ਉਸ ਪਿੰਡ ਦਾ ,,,ਜੇ ਕਿਸੇ ਪਿੰਡ ਚ ਇਕ ਦੋ ਬੰਦੇ ਬੁਰੇ ਮਿਲਗੇ ਤਹਾਨੂੰ ਤਾਂ ਇਸਦਾ ਮਤਲਬ ਇਹ ਤੇ ਨਹੀਂ ਕੇ ਪੂਰੇ ਮਾਲਵੇ ਨੂੰ ਹੀ ਮਾੜਾ ਬੋਲੋ ਤੁਸੀਂ ਬਾਈ ਜੀ ।।

    • @sukhpreetsukhidhillon9693
      @sukhpreetsukhidhillon9693 8 месяцев назад

      😮

    • @sukhpreetsukhidhillon9693
      @sukhpreetsukhidhillon9693 8 месяцев назад

      😮. Ki gal bai tuhanu edar jameen ghat mili ja oder jameen jiyada c

  • @sukhveersinghjatana4335
    @sukhveersinghjatana4335 10 месяцев назад

    Hio❤