Это видео недоступно.
Сожалеем об этом.

ਛੜੇ ਦੀ ਆਸ਼ਕੀ 😳 ਕਰਤਾ ਓਹੀ ਕੰਮ ? Episode 22 | Funny Video

Поделиться
HTML-код
  • Опубликовано: 16 авг 2024

Комментарии • 334

  • @PalSingh-jo2lf
    @PalSingh-jo2lf 11 месяцев назад +6

    Very nice vedio ਬਾਈ ਚਰਨੋ ਬੜੀ ਕਰਮਾ ਵਾਲੀ ਛੜਿਆ ਦਾ ਦਿਲ ਲਾ ਕੇ ਰੱਖਦੀ ਹੈ

  • @amarjitsingh1946
    @amarjitsingh1946 11 месяцев назад +7

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💙💙

  • @HARPREETSINGH-le8kr
    @HARPREETSINGH-le8kr 11 месяцев назад +129

    ਕੌਣ ਕੌਣ ਕਹਿੰਦਾ ਵੀ ਦੇਸੀ ਮਸਤੀ ਵਾਲੇ videos ਅੱਗੇ ਵਾਂਗੂੰ ਤੀਸਰੇ ਦਿਨ ਅੱਪਲੋਡ ਕਰਿਆ ਕਰਨ ਬਹੁਤ ਇੰਤਜ਼ਾਰ ਕਰਵਾਇਆ ਇਸ ਵਾਰ video ਲਈ ਏਨਾ ਨੇ।

  • @user-xr9jf3xe7f
    @user-xr9jf3xe7f 11 месяцев назад +10

    ਖੇਤੀ ਵਰਗਾ ਕੋਈ ਧੰਦਾ ਨਹੀਂ ਧਰਨਾਟ ਜੱਟ ਵਰਗਾ ਕੋਈ ਬੰਦਾ ਨਹੀਂ

  • @ekamgill314
    @ekamgill314 11 месяцев назад +11

    ਧਰਨਾਟ ਵੀਰੇ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਏਕਮ ਗਿੱਲ ਨੰਨੂ ਗਿੱਲ

  • @BaljinderSingh-jt2mn
    @BaljinderSingh-jt2mn 11 месяцев назад +13

    ਬੋਹਤ ਵੱਦੀਆ ਵੀਡੀਓ ਵਾਹਿਗੁਰੂ ਜੀ ਚੜਦੀ ਕਲਾ ਚ ਰਖ੍ਨ੍ ਸਾਰੀ ਟੀਮ ਨੂੰ ❤

  • @boharsingh7725
    @boharsingh7725 11 месяцев назад +2

    ਵਾਹ ਜੀ ਕਿਆ ਬਾਤ ਹੈ ਬਾਈ ਕਮਾਲ ਕਰਤੀ ਸਿਰਾ ਕਰਤਾ ਬਾਈ
    👍👍👍👍👍
    👌👌👌👌👌

  • @gurpreetsinghpreetpannu2242
    @gurpreetsinghpreetpannu2242 11 месяцев назад +3

    ਬਾਈ ਲਵ ਯੂ ਟਰਾਲੀ ਭਰਕੇ ਜਿਉਂਦੇ ਵੱਸਦੇ ਰਹੋ

  • @vickymehra8237
    @vickymehra8237 11 месяцев назад +5

    ਧਰਨਾਢ ਵੀਰ ਸਤਿ ਸ਼੍ਰੀ ਆਕਾਲ, ਵੀਡੀਓ ਬਹੁਤ ਵਧੀਆ ਦੇਸੀ ਮਸਤੀ।

  • @darshansinghsran2744
    @darshansinghsran2744 11 месяцев назад +4

    ਬਾਈ ਜਿਉਂਦੇ ਵਸਦੇ ਰਹੋ ਛੇਤੀ ਪਾਇਆ ਕਰੋ ਵੀਡੀਓ ਖੁਸ਼ ਰਹੋ ਸਾਰੀ ਟੀਮ

  • @Varindersidhu971
    @Varindersidhu971 11 месяцев назад +16

    ਸਤਿ ਸ੍ਰੀ ਆਕਾਲ ਵੀਰੇ ਸਾਰਿਆਂ ਨੂੰ ਬਹੁਤ ਵਧੀਆ ਵੀਰੇ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

    • @ManjitSingh-ip7bm
      @ManjitSingh-ip7bm 11 месяцев назад

      ਸਾਰੀ ਟੀਮ ਨੂੰ ਪ੍ਰਮਾਤਮਾ ਚੜਦੀ ਕਲਾ ਬਖਸੇ
      Very nice video

  • @user-xr9jf3xe7f
    @user-xr9jf3xe7f 11 месяцев назад +5

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

  • @gurvirbawa
    @gurvirbawa 11 месяцев назад +2

    ਬਈ ਬਹੁਤ ਵਧੀਆ ਵੀਡੀਓ

  • @mandeepgarcha6662
    @mandeepgarcha6662 11 месяцев назад +3

    ਚਰਨੋ ਦੀ ਅਞਾਜ ਬਹੁਤ ਸੋਹਣੀ ਆ

  • @khaintbanda9067
    @khaintbanda9067 11 месяцев назад +3

    Bahut sohni video aa veero, congratulations all team members,🎉🎉🎉.

  • @kulwindersinghsingh7307
    @kulwindersinghsingh7307 11 месяцев назад +4

    ਹਰ ਤੀਜੇ ਦਿਨ ਆਉਣਾ ਚਾਹੀਦਾ ਹੈ ਵਾਹ ਚਿਤ ਲੱਗਾ ਰਹਿੰਦਾ ਹੈ।

  • @gurmailsinghsangha2501
    @gurmailsinghsangha2501 11 месяцев назад +4

    ❤ ਬਹੁਤ ਵਧੀਆ ਵੀਡੀਓ ਸੀ ਬਾਈ ਧਰਨਾਟ

  • @deepsingh2966
    @deepsingh2966 11 месяцев назад +1

    ਲੱਖ ਲਾਹਣਤ ਉਹਨਾਂ ਬੰਦਿਆਂ ਤੇ ਜੇਹੜੇ ਤੀਵੀ ਦੇ ਗੁਲਾਮ ਨੇ।

  • @mahendrasing6216
    @mahendrasing6216 11 месяцев назад +3

    Dharnat is a best hero of short movies God bless you 🙏 ❤️ bro I will be waight for your next video

  • @HARPREETSINGH-le8kr
    @HARPREETSINGH-le8kr 11 месяцев назад +4

    ਧਰਨਾਟ ਯਰ ਇਕ ਅੱਦੇ ਦੇ ਠੋਕ ਖਾਂ ਫੇਰ।

  • @user-rp4fe6hv4h
    @user-rp4fe6hv4h 11 месяцев назад +1

    ਬਹੁਤ ਵਧੀਆ ਧਰਨਾਟ ਵੀਰ ਜੀ ਚਰਨੋ ਵੀ
    ਬਹੁਤ ਵਧੀਆ ਐਕਸ਼ਨ ਹੈ ਵੀਰ ਜੀ

  • @pritpalsinghsidhuadv7488
    @pritpalsinghsidhuadv7488 11 месяцев назад +4

    ਜਿਓੰਦੇ ਵੱਸਦੇ ਰਹੋ ❤❤❤❤❤

  • @Karanaujlafan142
    @Karanaujlafan142 11 месяцев назад +2

    Very nice ji video God bless you dear friend s

  • @santokhsingh2845
    @santokhsingh2845 11 месяцев назад +4

    Very nice acting chrano and dharnat Di ❤❤🎉🎉👌👌

  • @gurjindersingh3638
    @gurjindersingh3638 11 месяцев назад +5

    Sari team nu sat Shri akal dharnat g 🙏 bahut vadia video Dil khush kar ta g all team good acting very salute g 🙏🥀💙🥀👌 Yamuna Nagar

  • @user-oy7jl3kt5x
    @user-oy7jl3kt5x 11 месяцев назад +2

    Ajj pta lgga v aa gi charno😅😅sirra dharnat y khichi chl km

  • @pawandeepkaur9834
    @pawandeepkaur9834 11 месяцев назад +2

    Chrno dhrnaat nal v aa gyi 😅

  • @lallimalik7781
    @lallimalik7781 11 месяцев назад +2

    Charno bdi mashoor hoi aa beere babe ali charno aa dhutte hona ali😂😂😂😂😂😂

    • @CraZyForYoU
      @CraZyForYoU 11 месяцев назад

      Copy krli bai ehne same ohi character 😂😂😂

  • @BalwinderSingh-wx9vo
    @BalwinderSingh-wx9vo 11 месяцев назад +4

    Pyar Hoi te charno warranty na te no hoe❤

  • @baljitsingh4854
    @baljitsingh4854 11 месяцев назад +3

    Very nice video Dharnat goro is very good acting God bless you (from USA

  • @rachhpalsingh78466
    @rachhpalsingh78466 9 месяцев назад

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ਜੀ ।

  • @Agriculture3963
    @Agriculture3963 11 месяцев назад +3

    ਬਹੁਤ ਵਧੀਆ ਵੀਡੀਓ ਜੀ ❤❤😂😂😂😂😂

  • @jagvirsinghbenipal5182
    @jagvirsinghbenipal5182 11 месяцев назад +2

    ਸਿਰਾ ਬਾਈ ਜੀ 👌👌🔥🔥🔥

  • @happybrar5825
    @happybrar5825 11 месяцев назад +2

    ਧਰਨਾਦ ਬਾਈ ਵੀਡੀਓ ਜਲਦੀ ਲੈ ਕੇ ਆਇਆ ਕਰ ਬਹੁਤ ਇੰਤਜਾਰ ਕਰਨਾ ਪੈਂਦਾ

  • @user-gz9nq4xj8c
    @user-gz9nq4xj8c 11 месяцев назад +1

    ਬਹੁਤ ਵਧੀਆ video ਬਾਈ ਜੀ Jodha Singh Ramnagar Bathinda

  • @MaingalSingh
    @MaingalSingh 11 месяцев назад +4

    Bahut vadia episode bai dharnat ji 🙏 😢 ❤😂🎉

  • @nirmalsinghmallhi9773
    @nirmalsinghmallhi9773 11 месяцев назад +2

    ਤਰਨਾਟ ਚਰਣੋ ਨੇ ਚਟ ਦੇਣਾ ਤੇਨੁ ਪਿਆਰ ਭਰੀ ਸੱਤ ਸ੍ਰੀ ਅਕਾਲ ਲਵ 🤟 ਯੁ 136 ਟਾਯਰ ਟਰਾਲਾ ਪਰਕੇ

  • @JagjeetSingh-bq4og
    @JagjeetSingh-bq4og 11 месяцев назад +3

    ਬਹੁਤ ਵਧੀਆ ਵੀਡੀਓ ਹੁੰਦੀਆਂ ਹੈ ਸਾਰੀਆਂ

  • @amandeepkauraman7870
    @amandeepkauraman7870 11 месяцев назад +3

    Sari team nu sat Shari akal dharna g bahut vadia video Dil khush Kar ta g all team good acting very salute g❤❤❤

  • @navtejsinghnatt2731
    @navtejsinghnatt2731 11 месяцев назад +2

    bohat vadiya video aa yaar dharnath siraaaaaa banda aa yaar bolda bohat vadiya aaa

  • @punjabton3193
    @punjabton3193 11 месяцев назад +1

    Ajj tan end karwa ditti bhut vadiya C dharnat bhai, charno di bhut sohna rule nimbayia, sarre vadiya bakki de v, full nazare onde nazare jande

  • @Bipan-gamer-yt
    @Bipan-gamer-yt 11 месяцев назад +1

    ਬਹੁਤ ਹੀ ਵਧੀਆ ਵੀਡੀਓ nic sir 😊

  • @JagseerSingh-nt1yp
    @JagseerSingh-nt1yp 11 месяцев назад +5

    Very good acting ❤❤❤❤

  • @modifygamerzyt4634
    @modifygamerzyt4634 11 месяцев назад +1

    ਵੀਡੀਓ ਬਹੁਤ ਬਦੀਆਂ👌👌👌👌👌

  • @AmandeepSingh-bu4wn
    @AmandeepSingh-bu4wn 11 месяцев назад +1

    ਬਹੁਤ ਵਧੀਆ ਜੀ

  • @harwinderkaur6468
    @harwinderkaur6468 11 месяцев назад +1

    ਬਹੁਤ ਵਧੀਆ ਵੀਡੀਓ ਧਰਨਾਟ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਪੁੱਤ ਲਹਿਰਾਂ ਤੋਂ ਬੇਬੇ

  • @happybrar5825
    @happybrar5825 11 месяцев назад +1

    ਬਹੁਤ ਵਧੀਆ ਵੀਡੀਓ ਬਾਈ ਜੀ

  • @RahulSharma-nf4oo
    @RahulSharma-nf4oo 11 месяцев назад +2

    What aa acting menu bhut sawad aanda aa Veera m 4saal tho dakh reya aa

  • @lakhbirmalhi7713
    @lakhbirmalhi7713 11 месяцев назад +2

    ਧਰਨਾਟ ਵੀਰ ਵੀਡੀਓ ਬਹੁਤ ਵਧੀਆ ਹੈ ਪਰ ਜਲਦੀ ਲੈ ਕੇ ਆਇਆ ਕਰੋ

  • @jagjitsingh5654
    @jagjitsingh5654 11 месяцев назад +2

    ਚੱਰਨੋ ਭੈਣ ਦਾ ਰੋਲ ਵਧੀਆ ਹੈ 🎉🎉

  • @championgamemap6485
    @championgamemap6485 11 месяцев назад +5

    ਬਹੁਤ ਘੈਟ ਆ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤

  • @NirvairSekhon-ir4gu
    @NirvairSekhon-ir4gu 11 месяцев назад +3

    Nice 22 🎉🎉🎉🎉🎉🎉🎉🎉🎉

  • @harryram267
    @harryram267 11 месяцев назад +2

    Very nice video 👌👌👌👌👌

  • @kamalkaur6591
    @kamalkaur6591 10 месяцев назад +1

    Bai bahut intzaar karwata ah video ne 😅😅

  • @satnamsingh9601
    @satnamsingh9601 11 месяцев назад +3

    ਬਹੁਤ ਸਹੋਣੀ ਵੀਡੀਓ ਧਰਨਾਟ ਬਾਈ ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ 👍👍👌❤️❤️😍😍😂😂😂😂🙏🙏💯

  • @AvtarSingh-mw2gh
    @AvtarSingh-mw2gh 11 месяцев назад +2

    ਬਹੁਤ ਸੋਹਣੀ ਵੀਡੀਓ ਸਾਰੀ ਟੀਮ ਦਾ ਕੰਮ ਸ਼ਲਾਘਾਯੋਗ ਹੈ ਚਰਨੋ ਦੀ ਐਕਟਿੰਗ ਵੀ ਬੜੀ ਵਧੀਆ ਹੈ ਚਰਨੋ ਬੀਰੇ ਨੂੰ ਛੱਡ ਧਰਨਾਟ ਬਾਈ ਕੋਲ ਆਗੀ ਲਵ ਯੂ ਸਾਰੀ ਟੀਮ ਨੂੰ ਵਾਈ।

  • @AmanSingh-rg9je
    @AmanSingh-rg9je 11 месяцев назад +3

    Dharnaat veer jaldi upload krdea kro movie sabh movie wale 3rd day upload krde tuc v jaldi krea kro veer❤❤❤

  • @SubhashChand-fy8yy
    @SubhashChand-fy8yy 10 месяцев назад

    आपकी टेली फिल्म बहुत पारिवारिक अच्छी है देखने में बहुत मजा आया ऐसी फिल्म सिंचाई

  • @jashandeepsingh7237
    @jashandeepsingh7237 11 месяцев назад +1

    14:11 bhole betha ta lee yr 😂😂

  • @harwinderkaur6468
    @harwinderkaur6468 11 месяцев назад +1

    ਬਹੁਤ ਵਧੀਆ ਵੀਡੀਓ ਪੁੱਤ ਧਰਨਾਟ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਲਹਿਰਾਂ ਤੋਂ ਬੇਬੇ

  • @jagdeeppandher0753
    @jagdeeppandher0753 11 месяцев назад +1

    Very nice very good 😊👍❤🎉

  • @sehajaklua
    @sehajaklua 11 месяцев назад +1

    Bhut bhut vadhiya veer ji rabb tuhanu hamesha khus rakhe tusi eda hi kam krde raho and happy raho tuhadi family thik rahe

  • @BhagSinghMandeir
    @BhagSinghMandeir 11 месяцев назад +1

    Very Nice 👍👍👍👍 22 ji God Bless You

  • @hardeepsinghsingh7016
    @hardeepsinghsingh7016 11 месяцев назад +1

    Very nice keep it up 💯

  • @JaswantSingh-ww5sy
    @JaswantSingh-ww5sy 10 месяцев назад

    ਵੀਡਿਓ ਬਹੁਤ ਵੱਦੀਆ ਲੱਗੀ ਜੀ ਧਰਨਾਟ ਬਾਈ ਚੱਕੀ ਚੱਲੋ ਕੰਮ ਧੰਨਵਾਦ ਜੀ

  • @deepsandhu7903
    @deepsandhu7903 11 месяцев назад +1

    Vherre Di charnno tuc patt lyi 😂

  • @karmjitrai146
    @karmjitrai146 11 месяцев назад +5

    ਬਹੁਤ ਸੋਹਣੀ ਵੀਡਿਓ ਆ ਬਾਈ dharnat। ਚਰਨੋ ਦੀ ਐਕਟਿੰਗ ਵੀ ਬਹੁਤ ਵਧੀਆ ਬਾਈ ਜੀ। ਬਾਕੀ ਸਾਰੇ ਕਲਾਕਾਰਾਂ ਦਾ ਕੰਮ ਬਹੁਤ ਵਧੀਆ ❤❤ all the best ਨਾਭੇ ਵਾਲਿਆਂ ਵਲੋਂ ਸਾਰੀ ਟੀਮ ਨੂੰ।।❤❤ ਰਾਮਗੜ੍ਹ ਨਾਭਾ ❤❤

  • @ranjodhsaini5078
    @ranjodhsaini5078 11 месяцев назад +2

    ਸਤਿ ਸ਼੍ਰੀ ਅਕਾਲ ਜੀ

  • @reshamsingh7501
    @reshamsingh7501 11 месяцев назад +1

    ਧਰਨਾਟ ਵੀਰੇ ਚਰਨੋ ਦੀ ਐਕਿੰਟਗ ਬਹੁਤ ਵਧੀਆ ਖੁਸ ਰਹੋ ਜੀ

    • @HarjinderKaur-cg4es
      @HarjinderKaur-cg4es 11 месяцев назад

      ਚੱਰਨੋ,੧੦੦,ਪੱਰਸੱਟ,ਵੱਦੀਆਏ

  • @rachhpalsingh78466
    @rachhpalsingh78466 9 месяцев назад

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @Shagn_brar_855_
    @Shagn_brar_855_ 11 месяцев назад +11

    Bai 100 part pure krne a ❤ fulll support💪 a 🙏❤

  • @KultarSingh-ji3qy
    @KultarSingh-ji3qy 11 месяцев назад

    ਬਹੁਤ ਬਹੁਤ ਵਧੀਆ ਵੀਡੀਓ ਵੱਡੇ ਵੀਰ ਪਰਮਾਤਮਾ ਸਾਰੀ ਟੀਮ ਨੂੰ ਤੰਦਰੁਸਤੀਆ ਬਖਸ਼ੇ ਵੀਡੀਓ ਛੇਤੀ ਅਪਲੋਡ ਕਰਿਆ ਕਰੋ ਐਤਕੀ ਤੁਸੀ ਬਹੁਤ ਇੰਤਜਾਰ ਕਰਾਇਆ ਕਿਉ ਐਵੇ ਡਰਾਈਜਾਨੀ ਧਰਨਾਟ ਨੂੰ

  • @sehajpreetsinghbadesha2291
    @sehajpreetsinghbadesha2291 11 месяцев назад

    ਕਮਾਲ ਦੀ ਅੱਜ ਦੇ ਸਮੇਂ ਮੁਤਾਬਕ ਬਹੁਤ ਵਧੀਆ ਢੰਗ ਨਾਲ ਪੇਸ਼ ਕਾਰੀ ਵੀਡੀਓ ਧੰਨ ਵਾਦ

  • @JaspalSingh-qf1ty
    @JaspalSingh-qf1ty 11 месяцев назад +2

    ❤❤❤❤❤❤❤ਜਸਪਾਲ ਸਿੰਘ🙏🙏🙏🙏💯💯💯 😂😂😂😂🤣🤣😂😂😂🚙🚙🚙🚙🤣😂😂👍👌👍👌👍❤❤❤❤

  • @sukhwindersonu5051
    @sukhwindersonu5051 11 месяцев назад

    Nice video ਧਰਨਾਹਟ Bhai ji

  • @_Pandu_jatt
    @_Pandu_jatt 11 месяцев назад +1

    Vry nice video ji ❤️

  • @GurpreetSingh-fq7di
    @GurpreetSingh-fq7di 11 месяцев назад +4

    Very very nice video brother Dharnat always your videos awesome and your all team members work superb 👍❤️🌹🙏🙏

  • @GurpreetSingh-kh7sp
    @GurpreetSingh-kh7sp 11 месяцев назад +3

    ਲਵ ਯੂ ਧਰਨਾਟ ਬਾਈ ਤੁਹਾਡੀ ਸਾਰੀ ਟੀਮ ਨੂੰ ❤

  • @jasvirsinghdhaliwal7673
    @jasvirsinghdhaliwal7673 11 месяцев назад

    Very nice ਵੀਡੀਉ ਧਰਨਾਟ

  • @AngrejSingh-xc6ee
    @AngrejSingh-xc6ee 11 месяцев назад

    Bahut hi vadhiya video bnai h

  • @satpalkhurana4445
    @satpalkhurana4445 11 месяцев назад

    Bahut wadiya stori hi 👌👌👍👍

  • @baljindersingh6008
    @baljindersingh6008 11 месяцев назад

    ਜਦੋਂ ਨਿੱਕੇ ਭਰਾ ਆਪਣੀਆਂ ਘਰ ਵਾਲੀਆਂ ਦੇ ਮਗਰ ਲੱਗ ਕੇ ਆਪਣੇ ਵੱਡੇ ਭਰਾ ਦੇ ਗੱਲ ਪੈਣ ਜਿਸਨੇ ਛੋਟਿਆਂ ਨੂੰ ਪਾਲਿਆ ਹੋਵੇ ਉਹੀਂ ਆਪਣੀਆਂ ਜਨਾਨੀਆਂ ਮਗਰ ਲੱਗ ਕੇ ਮਾਰਨ ਫ਼ਿਰਨ ਬਹੁਤ ਗੁੱਸਾ ਚੜਦਾ ਹੈ ਵੱਡੇ ਨੇ ਵਿਆਹ ਵੀ ਨਹੀਂ ਕਰਵਾਇਆ ਸਿਰਫ ਤੁਹਾਡੇ ਕਰਕੇ ਜੇ ਕਰਵਾਇਆ ਹੁੰਦਾ ਫਿਰ ਇਹ ਹਾਲ ਤੁਹਾਡਾ ਹੋਣਾ ਹੁਣ ਜੇ ਉਹ ਘਰ ਛੱਡ ਕੇ ਖੇਤਾਂ ਵਿੱਚ ਚੱਲੇ ਗਿਆ ਤਾਂ ਵੀ ਨਹੀਂ ਛੱਡ ਦੇ ਉਂਨੇ ਤਾਂ ਆਪਣਾ ਕੋਈ ਹਿਲਾ ਵਸੀਲਾ ਕਰਨਾਂ ਹੈ ਉਹ ਵੀ ਨਹੀਂ ਕਰਨ ਦੇਦੇ ਬਹੁਤ ਮਾੜਾ ਕਰਦੇ ਜੇ ਸਾਰਾ ਸਿਆਪਾ ਜ਼ਮੀਨ ਦਾ ਹੈ ਜ਼ਮੀਨ ਕਰਕੇ ਬੇਗਾਨੀਆਂ ਧੀਆਂ ਪਿਛੇ ਲੱਗ ਕੇ ਇਕੋਂ ਢਿਡੋਂ ਜੰਮੇ ਭਰਾ ਖੂਨ ਦੇ ਪਿਆਸੇ ਬਣ ਜਾਂਦੇ ਨੇ ਕਈ ਤਾਂ ਖ਼ੂਨ ਕਰ ਵੀ ਦੇਂਦੇ ਨੇ ਉਦੋਂ ਉਹਨਾਂ ਨੂੰ ਯਾਦ ਨਹੀਂ ਆਉਂਦਾ ਇਕੋ ਮੰਜੇ ਸੁੱਤੇ ਇਕੋਂ ਥਾਲੀ ਵਿੱਚ ਰੋਟੀ ਖਾਂਦੀ ਤੇ ਜੇ ਕੋਈ ਛੋਟੇ ਭੈਣ ਭਰਾ ਨੂੰ ਕੋਈ ਬਹਾਰ ਵਾਲਾਂ ਮਰਦਾਂ ਫਿਰ ਵੱਡੇ ਭਰਾ ਉਸ ਨੂੰ ਕੁਟਕੇ ਆਉਂਦੇ ਸੀ ਉਸ ਵਕਤ ਛੋਟੇ ਕੋਈ ਚੀਜ਼ ਮੰਗਦੇ ਤਾਂ ਲਿਆ ਕੇ ਦੇਂਦੇ ਸੀ ਭਾਵੇਂ ਆਪ ਖਾਂਦੀ ਹੋ ਜਾਂ ਨਾਂ ਆਪਣੇ ਬੱਚਿਆਂ ਵਾਂਗ ਰੱਖਦੇ ਨੇ ਫਿਰ ਇਹਨਾਂ ਫ਼ਰਕ ਕਿਉਂ ਪੈਂਦਾ ਹੈ ਮੇਰੇ ਮਾਲਕਾ ਕਿਉਂ ਖੂਨ ਸਫੇਦ ਹੋਗਿਆ ਹੈ ਰਿਸ਼ਤਿਆਂ ਦਾ

  • @deepmoneysurghuri
    @deepmoneysurghuri 11 месяцев назад

    ਬਾਕੀ ਸੱਭ ਠੀਕ ਆ ਬਾਈ ਬਸ ਅਵਾਜ਼ ਬਹੁਤ ਘੱਟ ਆਉਂਦੀ ਆ।ਇਹਦਾ ਕਰੋ। ਕੋਈ ਹੀਲਾ। ਬਾਕੀ ਬਾਈ ਗੋਰੋ ਲੜਨ ਨਹੀਂ ਗਈ।ਆਇਆ ਨੀ ਸੀਨ ਲੜਾਈ ਦਾ ਬਾਈ। ਸੀਨ ਕੱਟਿਆ ਨਾ ਕਰੋ ਯਰ। ਬਾਕੀ ਬਾਈ ਚਰਨੋ ਨੂੰ ਕਿਹ ਦਿਓ ਦੇ ਵੀ ਗੋਰੋ ਨੂੰ ਹੱਥ ਨਾ ਲਾਵੇ।

  • @pargatsharma2602
    @pargatsharma2602 11 месяцев назад

    ਬਾਈ ਸਿਰਾ ਲਾਇਆ ਪਿਆ

  • @user-vu2od7dm1f
    @user-vu2od7dm1f 8 месяцев назад

    Jass good acting ji and nice long gutt and dharant veer ji best actor

  • @jsa-bb2mf
    @jsa-bb2mf 11 месяцев назад +1

    Vary vary vary nice video darnat Bai

  • @yaadjaria5916
    @yaadjaria5916 11 месяцев назад

    ਅਵਾਜ ਘੱਟ ਆਉਦੀਂ ਹੈ ਵੀਡਿਓ ਦੀ

  • @KakaTaggar
    @KakaTaggar 11 месяцев назад +1

    Ghaint Bai ji ❤❤❤❤❤❤❤❤❤❤

  • @preetkaur-sj3cz
    @preetkaur-sj3cz 11 месяцев назад +1

    Bohat vadia ❤❤❤❤

  • @tanveersingh8316
    @tanveersingh8316 11 месяцев назад +2

    very nice❤❤❤❤❤

  • @user-cx8jw8yq9o
    @user-cx8jw8yq9o 12 дней назад

    Good job bro
    God bless you

  • @nadeemmasih1376
    @nadeemmasih1376 11 месяцев назад

    Very nice video, All team very good working

  • @parwindergrewal8959
    @parwindergrewal8959 11 месяцев назад +1

    Very nice video 😂😂

  • @SinghGill7878
    @SinghGill7878 11 месяцев назад +1

    ਧਰਨਾਟ ਕਹਿੰਦਾ ਸਾਡਾ ਤਾਂ ਭੈਣ ਭਰਾਵਾਂ ਵਾਲਾ ਰਿਸ਼ਤਾ 😂😂😂

  • @luckymaan9928
    @luckymaan9928 10 месяцев назад

    ਚਰਨੇ ਦੇ ਬਾਪੂ ਦੀ ਦਾਹੜੀ ਤਾਂ ਚਿੱਟੀ ਲਾ ਦਿੰਦੇ ਉਹ ਤਾਂ ਜਵਾਨ ਬਣਾਤਾ

  • @Santa_singh_
    @Santa_singh_ 11 месяцев назад

    Sirra video love you all mabers rab hamesha khush rakhe 🎉🎉🎉🎉🎉🎉🎉🎉❤❤❤❤❤❤❤❤❤❤❤

  • @sukhbitkaursukhbitkaur4113
    @sukhbitkaursukhbitkaur4113 11 месяцев назад

    Bhut bhut vadhia video ji. Gbu

  • @ManveerSingh-ps4sx
    @ManveerSingh-ps4sx 11 месяцев назад +1

    Nice video ji ❤️❤️❤️

  • @user-wn4dn8gz3e
    @user-wn4dn8gz3e 11 месяцев назад

    Bout vadiya ji ❤❤❤❤❤❤

  • @RanaJaveed-hg4lc
    @RanaJaveed-hg4lc 11 месяцев назад +1

    Charno Teri Kaya bat a. Tera ta main b fan aan.charno I like you.

    • @CharnoAman
      @CharnoAman 11 месяцев назад

      TQ so much ji 🙏🙏🙏