ਦੱਲ਼ ਪੁਣਾ

Поделиться
HTML-код
  • Опубликовано: 22 ноя 2024

Комментарии • 26

  • @ManvinderSingh-y4u
    @ManvinderSingh-y4u Месяц назад +4

    ਅਸੀਂ ਵੀ ਦੋਵੇਂ ਜੀ ਹੈਂਡੀਕੈਪ ਆਪਾਂ ਪਰ ਇਹੋ ਜਿਹੀ ਕਮਾਈ ਤੇ ਘਰ ਨਹੀਂ ਚਲਾਉਂਦੇ ਆਪਾਂ ਖੁਦ ਮਿਹਨਤ ਕਰਦੇ ਆ ਲਓ ਪਸੀਨੇ ਦੀ ਕਮਾਈ ਨਾਲ ਦਿਖਾਵਾ ਕਰਦੇ ਚੰਗੇ ਲੱਗੀਦਾ ਤੁਸੀਂ ਦਿਨੇ ਰਾਤ ਕੈਮਰੇ ਦੇ ਸਾਹਮਣੇ ਰਹਿ ਕੇ ਦਲਲੇ ਦੱਲੇ ਕਰਦੇ ਜੇ

    • @Ekanokhijodi131
      @Ekanokhijodi131  Месяц назад +1

      @@ManvinderSingh-y4u ਤੁਸੀ ਆਪਣੀ ਮੇਹਨਤ ਦੀ ਕਮਾਈ ਕਰਦੇ ਹੋ ਤੇ ਅਸ਼ੀ ਕਿਹੜਾ ਮੰਗਦੇ ਫ਼ਿਰਦੇ ਆ ਵੀਰ ਤੁਸੀ ਮੇਹਨਤ ਦੀ ਕਮਾਈ ਕਰਦੇ ਅਸ਼ੀ ਵੀ ਮੇਹਨਤ ਹੀ ਕਰਦੇ ਆਂ ਐਨੀ ਦੁਨੀਆਂ ਅੱਗੇ ਗ਼ੱਲ਼ ਬਾਤ ਕਰਨੀ ਸੌਖੀ ਆ ਤੁਸੀ ਮੇਹਨਤ ਕਰਦੇ ਹੋ ਵਧੀਆ ਗੱਲ਼ ਆ ਅਸ਼ੀ ਕਿਹੜਾ ਤੇਰੇ ਕੋਲੋ ਮੰਗਦੇ ਆ ਨਹੀ ਚੰਗਾ ਲੱਗਦਾ ਨਾ ਦੇਖੋ ਜੇ ਤਾ ਤੁਸੀ ਸਾਨੂੰ ਖਾਣ ਨੂੰ ਦਿੰਦੇ ਹੋ ਜਾ ਅਸੀ ਮੰਗਦੇ ਆ ਤੇਰੇ ਫੇਰ ਗੱਲ਼ ਕਰੀਦੀ ਹੁੰਦੀ ਆ ਐਵੇ ਜੈਲਸ ਨਹੀ ਕਰੀਦੀ ਵੀਰ ਤੁਸੀ ਇੱਧਰ ਉੱਧਰ ਗ਼ੱਲ਼ਾਂ ਕਰਨ ਨਾਲੋਂ ਆਪਣੇ ਪਰਿਵਾਰ ਦਾ ਖਿਆਲ਼ ਰੱਖੋ ਅੱਜ ਕੱਲ਼ ਤਾਂ ਬੱਚੇ ਮਾ ਪਿਓ ਦੇ ਕਹਿਣੇ ਚੋ ਬਾਹਰ ਹੋਏ ਪਏ ਆ ਤੁਸੀ ਪੂਰਾ ਸਮਾਜ ਸੁਧਰਨ ਨੂੰ ਫਿਰਦੇ ਹੋ ਤੁਸੀ ਆਪਣੇ ਬੱਚੇ ਪਾਲੋ ਮੇਹਨਤ ਕਰੋ ਅਸ਼ੀ ਤੇਰੇ ਤੋ ਕੀ ਲੈਣਾ ਸਾਨੂੰ ਜੋ ਚੰਗਾ ਲੱਗਦਾ ਸਾਨੂੰ ਪਿਆਰ ਕਰਨ ਵਾਲਿਆ ਨੂੰ ਜੋ ਚੰਗਾ ਲੱਗੇ ਉਹੀ ਕਰਾਂਗੇ ਆਪਣੀ ਮਰਜੀ ਦੇ ਅਸੀ ਖੁਦ ਮਾਲਿਕ ਹਾ ਤੇਰੀ ਰਾਇ ਨੀ ਮੰਗੀ ਕਿਸੇ ਨੇ ਨਾ ਹੀ ਸਾਨੂੰ ਤੇਰੀ ਰਾਇ ਦੀ ਲੋੜ ਆ ਤੁਸੀ ਆਪਣਾ ਕੰਮ ਕਰੋ ਸਾਨੂੰ ਪਤਾ ਅਸ਼ੀ ਆਪਣੀ ਹੱਦ ਚ ਰਹਿਣਾ ਜੋ ਕਰਨਾ ਆਪਣੀ ਮਰਜੀ ਨਾਲ ਕਰਨਾ ਤੂੰ ਮੇਹਨਤ ਕਰ ਸਾਨੂੰ ਆਪਣੀ ਮੇਹਨਤ ਦਾ ਪਤਾ ਕਿਵੇ ਕਰਨੀ ਆ ਬਹੁਤ ਹਨੇਰੀਆਂ ਵਗੀਆਂ ਮੇਰੇ ਤੇ ਉਕੇ ਵੀਰ ਸਤਿ ਸੀਰੀ ਅਕਾਲ

    • @Ekanokhijodi131
      @Ekanokhijodi131  Месяц назад +1

      @@ManvinderSingh-y4u ਬਾਕੀ ਵੀਰ ਤੇਰੇ ਵੱਸ਼ ਦਾ ਰੋਗ ਨਹੀ ਏਦਾ ਕਮਾਈ ਕਰਨੀ ਨਹੀ ਤੂੰ ਕਹਿੜਾ ਛੱਡਣੀ ਸੀ ਐਵੇ ਮੇੇਹਨਤ ਦੇ ਢੋਲ ਨਾ ਵਜਾ ਲੋਕਾਂ ਨੂੰ ਪਤਾ ਮੇਹਨਤ ਹਰ ਕੰਮ ਚ ਹੁੰਦੀ ਆ ਮੇਰੇ ਜਿੰਨੀ ਮੇਹਨਤ ਤਾ ਤੂੰ ਕੀਤੀ ਨਹੀ ਹੋਣੀ ਗੱਲ਼ ਇੱਕ ਹੀ ਕਹਿਣੀ ਆਂ ਬਹੁਤੀਆਂ ਗੱਲ਼ਾਂ ਨਹੀ ਕਰਦਾ ਜੇ ਤੁਸੀ ਨਹੀ ਕੁਝ ਕਰ ਸਕਦੇ ਅੱਗੇ ਵਧਣ ਲ਼ਈ ਕਿਸੇ ਨੂੰ ਵਧਦੇ ਦੇਖ ਕੇ ਜੈਲਸ ਫੀਲ ਨਹੀ ਕਰੀ ਦੀ ਵੈਸੇ ਮੈ ਸੇਤੀ ਕਿਤੇ ਆਲ਼ਤੂ ਫਾਲਤੋ ਬੰਦਿਆਂ ਦੀ ਗੱਲ਼ ਦਾ ਜਵਾਬ ਤਾ ਗੱਲ ਦੂਰ ਦੀ ਨੇੜੇ ਤੇੜੇ ਨਹੀ ਭੱੜਕਨ ਦਿੰਦਾ ਮੈ ਤੇਰਾ ਜਵਾਬ ਇਸ਼ ਕਰਕੇ ਦਿੱਤਾ ਕੇ ਵੀਰ ਆਪਣੇ ਵਰਗਾ ਏ ਉਂਝ ਬਥੇਰੇ ਭੌਕੀ ਜਾਦੇ ਕੁੱਤੇ ਆ ਆਪੇ ਭੌਕ ਭੂਕ ਕੇ ਹਟ ਜਾਣਗੇ ਤੂੰ ਸਾਡੇ ਵਰਗਾ ਤਾ ਜਰੂਰ ਆਂ ਪਰ ਤੇਰੀ ਸੋਚ ਘਟੀਆ ਲੈਵਲ ਦੀ ਆ ਅਸ਼ੀ ਕਿਸੇ ਤੋ ਘੱਟ ਨਹੀ ਨਾ ਹੀ ਕਿਸੇ ਤੋ ਘੱਟ ਰਹਿਣਾ ਤੂੰ ਆਪਣੀ ਮੇਹਨਤ ਦੀ ਕਮਾਈ ਕਰ ਬੱਚੇ ਪਾਲ ਤੂੰ ਜਾ ਅਸੀ ਕੀ ਲੈਣਾ ਤੇਰੇ ਤੋ ਜੋ ਸਾਨੂੰ ਚੰਗਾ ਲੱਗੂ ਜਾ ਜੋ ਸਾਨੂੰ ਪਿਆਰ ਕਰਨ ਵਾਲੇ ਭੈਣਾਂ ਭਰਾਵਾਂ ਨੂੰ ਚੰਗਾ ਲੱਗੇ ਉਹ ਅਸ਼ੀ ਕਰਾਗੇ ਬੱਸ਼ ਮੇਰਾ ਵੀਰ ਜੈਲਸ ਛੱਡ ਕੇ ਆਪਣੀ ਮੇਹਤਨ ਚ ਧਿਆਂਨ ਰੱਖ ਜੇ ਤੈਨੂੰ ਅਸ਼ੀ ਨਹੀ ਚੰਗੇ ਲੱਗਦੇ ਨਾ ਦੇਖ ਤੈਨੂੰ ਕਿਹੜਾ ਸਪੈਸਲ ਕਿਹਾ ਕੇ ਤੂੰ ਸਾਨੂੰ ਦੇਖਣਾ ਹੀ ਆਂ ਨਾ ਦੇਖ ਆਪਣੇ ਬੱਚੇ ਹੀ ਕਹਿਣੇ ਚ ਰਹਿਣ ਬਹੁਤ ਤੁੂੰ ਵੀਰ ਆਪਣੇ ਹੈਡੀਕੈਪ ਹੋਣ ਤੇ ਪਛਤਾਵਾ ਨਾ ਕਰ ਬੱਸ ਸੁਕਰ ਕਰ ਵਾਹਿਗੁਰੂ ਦਾ ਤੈਰਨੂੰ ਹੱਥ ਤੇ ਦਿਮਾਗ ਤਾਂ ਦਿੱਤਾ ਇਸ਼ ਕਰਕੇ ਆਪਣੇ ਤੇ ਆਪਣੇ ਪਰਿਵਾਰ ਬਾਰੇ ਸੋਚ ਸਕੇ ਨਾ ਕੇ ਆਪਣਾ ਦਿਮਾਗ ਸਾਨੂੰ ਸਮਝਾਵੇ ਆਪਣੀ ਸੋਚ ਆਪਣੇ ਤੱਕ ਹੀ ਰੱਖ ਸਾਨੂੰ ਗਿਆਨ ਦੇਣ ਦੀ ਲੋੜ ਨਹੀ ਤੂੰ ਚੰਗਾ ਕੰਮ ਕਰ ਚੰਗੀ ਸੋਚ ਰੱਖ ਇਹ ਘਟੀਆ ਸੋਚ ਦਾ ਤਿਆਗ ਕਰ ਜਾ ਆਪਣੇ ਵਾਸਤੇ ਰੱਖ ਅਸੀ ਸਮਝਦਾਰ ਹਾ ਬਥੇਰੇ ਬਹੁਤ ਹੈਡੀਕੈਪ ਭੈਣ ਭਰਾ ਬੈਠੇ ਆ ਸ਼ਾਨੂੰ ਪਿਆਰ ਕਰਨ ਵਾਲੇ ਪਿਆਰ ਵੰਡਾਂ ਗੇ ਪਿਆਰ ਮਿਲੂਗਾ ਉਕੇ ਵੀਰ ਸੋਚ ਬਦਲੋ ਜਾਂ ਆਪਣੀ ਸੋਚ ਆਪਣੇ ਤੱਕ ਹੀ ਰੱਖੋ ਜੀ ਆਇਆਂ ਨੂੰ ਕਹਿੰਦੇ ਹਾ ਅਸੀ ਆਪਣੇ ਪਿਆਰ ਕਰਨ ਵਾਲਿਆਂ ਨੂੰ ਜੈਲਸੀ ਤੇ ਹੰਕਾਰੀ ਬੰਦੇ ਨੂੰ ਮੈ ਥੜੇ ਨਹੀ ਚੜਨ ਦਿੰਦਾ ਸਾਨੂੰ ਕਿਹੜਾ ਤੂੰ ਖਾਣ ਨੂੰ ਦੇ ਜਾਨਾ ਵੀ ਤੇਰਾ ਗਿਆਨ ਸੁਣਨ ਲਈ ਅਸ਼ੀ ਵੇਹਲੇ ਨਹੀ ਬਥੇਰੀ ਮੇਹਨਤ ਕਰਨੀ ਪੈਦੀ ਆ ਤੇਰੇ ਵਰਗਿਆਂ ਨੂੰ ਤਾਂ ਲੱਗਦਾ ਵੀਡੀਓ ਬਣਾ ਕੇ ਪਾਉਣੀ ਹੀ ਆ ਤੂੰ ਆਪਣੇ ਗਿਆਨ ਦੀਆਂ ਪਾ ਕੇ ਦੇਖ ਲੈ ਪਤਾ ਲੱਗ ਜੂ ਤੈਨੂੰ ਚੱਲਦੀ ਆ ਕਿ ਨਹੀ ਬਥੇਰੇ ਹੈਡੀਕੈਪ ਭੈਂਣ ਭਰਾ ਵੀਡੀਓ ਪਾਉਦੇ ਆ ਅਸੀ ਇੱਕਲੇ ਨਹੀ ਬਾਕੀ ਤੇਰਾ ਗਿਆਨ ਕਿਸੇ ਨੇ ਨਹੀ ਸੁਣਨਾ ਇਸ਼ ਕਰਕੇ ਆਪਣੇ ਤੇ ਆਪਣੇ ਪਰਿਵਾਰ ਤੱਕ ਹੀ ਰੱਖ ਵੇਹਲਾ ਨਹੀ ਕੋਈ

  • @neshusharma7262
    @neshusharma7262 16 дней назад

    Mer veer te bhabi God bless you

  • @sadikpuria
    @sadikpuria 18 дней назад

    God bless you always ❤️

  • @KiranDeep-zz9kp
    @KiranDeep-zz9kp 24 дня назад

    👍❤️😊

  • @BaljitKaur-dz7pd
    @BaljitKaur-dz7pd Месяц назад

    ❤❤

  • @-zainabirfan123
    @-zainabirfan123 Месяц назад

    ❤❤🎉🎉🎉❤❤❤

  • @Mansiratyuvi
    @Mansiratyuvi Месяц назад

    ❤❤❤❤❤❤😊🎉🎉

  • @SurjitramSurjit
    @SurjitramSurjit Месяц назад

    ❤❤❤❤❤❤❤❤❤

  • @Anonymous-xq6pg
    @Anonymous-xq6pg Месяц назад +1

    Ke the rahnde o tusi mainu ta meri shoti ji sis bahuttt sohni lagdi aa

  • @Sabimanku
    @Sabimanku Месяц назад

    No tension veere Sarn deo ohna nu ,keep enjoying 😎 😉 😀

  • @balveerkaur100
    @balveerkaur100 Месяц назад

    Nice

  • @bhupinderkaur4007
    @bhupinderkaur4007 Месяц назад

    😂🙌🏻

  • @ManpreetKaur-o1b
    @ManpreetKaur-o1b 29 дней назад +2

    Kinna ghumnd tuhade ch .gusa lggo tuhanu shota bhanda jldi ushal janda

  • @cpgill1988
    @cpgill1988 Месяц назад +2

    BHRAWA eho jhe lafj ni use kride. jiddn utube ne paisa dena band krta apne kolo koi kamm vi ni hona.
    fir Hankar tut jana Chetti

  • @DaljeetKaur-yq7px
    @DaljeetKaur-yq7px Месяц назад

    ਖੁਸ਼ ਰਹੋ ਕਿਸੇ ਤੋ ਕੀ ਲੈਣਾ❤❤❤❤😅😅

  • @PB07NEWASEEL
    @PB07NEWASEEL Месяц назад

  • @GurbaxKaur-b3e
    @GurbaxKaur-b3e Месяц назад

    ❤❤

  • @Mr_Mrs_gharuvlogs
    @Mr_Mrs_gharuvlogs Месяц назад

    👌👌👌👌👌👌👌

  • @JSzone-fl5gx
    @JSzone-fl5gx Месяц назад

    ❤❤❤❤

  • @LoveroseSandhu-fo9qq
    @LoveroseSandhu-fo9qq Месяц назад

    ❤❤❤

  • @Mithu_honey
    @Mithu_honey Месяц назад

    ❤❤❤❤❤

  • @MehtabSekhon-vg2wy
    @MehtabSekhon-vg2wy 16 дней назад

    ❤❤❤❤❤