ਸਿੱਧੂ-ਰੰਧਾਵਾ ਜੋੜੀ ਦੀ ਨਵੀਂ ਰਣਨੀਤੀ ਕੀ? ਹਾਈਕਮਾਨ ਤੋਂ ਕਿਸ-ਕਿਸ ਨੂੰ ਆਏ ਫ਼ੋਨ? Sidhu ਖ਼ਿਲਾਫ਼ ਕੈਪਟਨ ਦਾ ਅਗਲਾ ਦਾਅ?

Поделиться
HTML-код
  • Опубликовано: 25 янв 2025

Комментарии • 222

  • @majormajorverka9617
    @majormajorverka9617 3 года назад +2

    ਜੇ ਕੈਪਟਨ ਸਾਹਿਬ ਇਸ ਮੌਕੇ ਖੁਦ ਹਾਈਕਮਾਂਡ ਨੂੰ ਅਸਤੀਫਾ ਦੇ ਦੇਣ ਕਿ ਮੈਂ ਪੰਜਾਬ ਦੇ ਹਿਤਾਂ ਲਈ ਮੇਰੇ ਕੋਲੋਂ ਪਾਰਟੀ ਦੀ ਸੇਵਾ ਕਰਦਿਆ ਕਈ ਭੁਲਾਂ ਹੋ ਗਈਆਂ ਹੋਣਗੀਆਂ ,ਹਾਈਕਮਾਂਡ ਜਿਸ ਦੀ ਜਿਮੇਵਾਰੀ ਲਾਵੇ ਮੈਨੂੰ ਕੋਈ ਇਤਰਾਜ਼ ਨਹੀਂ ਇਸ ਵਿਚ ਕੈਪਟਨ ਸਾਹਿਬ ਦੀ ਇਕ ਬਹੁਤ ਵੱਡੀ ਫਰਾਖਦਿਲੀ ਹੋਵੇਗੀ ਅਤੇ ਉਨ੍ਹਾਂ ਦਾ ਪੰਜਾਬ ਕਾਂਗਰਸ ਦੇ ਇਤਿਹਾਸ ਵਿਚ ਇਕ ਸੂਝਵਾਨ ਸਿਆਸਤਦਾਨ ਸਮੇਂ ਦੀ ਨਿਜਾਕਤ ਅਨੁਸਾਰ ਗਿਣਿਆ ਜਾਵੇਗਾ।

  • @kindalitt5594
    @kindalitt5594 3 года назад +7

    ਪੰਜਾਬ ਦਾ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਹੋਣਾ ਚਾਹੀਦਾ ਹੈ ਇਮਾਨਦਾਰ ਬੰਦੇ ਦੀ ਲੋੜ ਆ ਪੰਜਾਬ ਨੂੰ

  • @hardeepsinghdevay5709
    @hardeepsinghdevay5709 3 года назад +5

    Sidhu nu CM Bnao

  • @surinderplaha4330
    @surinderplaha4330 3 года назад +3

    ਕੈਪਟਨ ਅਤੇ ਬਾਦਲ ਆਪਸ ਵਿੱਚ ਮਿਲੇ ਹੋਏ ਨੇ।ਇਹ ਕੋਈ ਕਿਸਮਤ ਦੇ ਧਨੀ ਵਾਲੀ ਕੋਈ ਗੱਲ ਨਹੀ । ਇਹ ਲੋਕਾ ਦੇ ਅੱਖਾ ਵਿੱਚ ਘੱਟਾ ਪਾਕੇ ਨਤੀਜਾ ਆਪਣੇ ਅਨੁਸਾਰ ਕੱਢ ਸਕਦੇ ਹਨ।

  • @shivrajsingh6651
    @shivrajsingh6651 3 года назад +2

    ਸਾਰਿਆਂ ਭਰਾਵਾਂ ਨੂੰ ਜਾਣ ਲੈਣਾ ਚਾਹੀਦਾ ਕਿ ਇਹ ਪਤਕਾਰਿਤਾ ਨਹੀਂ ਸਗੋਂ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਆ। ਜਦੋ ਕੋਰੋਣਾ ਨਾਲ ਲੋਕ ਮਰ ਰਹੇ ਨੇ ਤਾਂ ਇਹ ਅਖ਼ੌਤੀ ਪਤਰਕਾਰ ਨਵੀਆਂ ਹੀ ਕਹਾਣੀਆਂ ਛੇੜ ਕੇ ਬੈਠਾ। ਸਮਾਂ ਬਹੁਤ ਬੁਲੰਦ ਹੈ ਯਾਦਵਿੰਦਰ ਸਿੰਘ ਜੀ। ਸਬ ਨੂੰ ਇਕ ਦਿਨ ਕੀਤੇ ਦਾ ਭੁਗਤਣਾ ਪੈਣਾ।

  • @balwindersidhu3292
    @balwindersidhu3292 3 года назад +4

    ਕੈਪਟਨ ਤੇ ਹੁਣ ਕੋਈ ਵਿਸ਼ਵਾਸ ਨਹੀਂ ਕਰਦਾ

  • @shamshersinghjawandha298
    @shamshersinghjawandha298 3 года назад +8

    ਯਾਦਵਿੰਦਰ ਜੀ ਕਾਫੀ ਮੇਹਨਤ ਕਰ ਰਹੇ ਤੁਸੀਂ ਪ੍ਰਮਾਤਮਾ ਤੁਹਾਡੇ ਚੈਨਲ ਨੂੰ ਤਾਰੁਕੀ ਬਖਸ਼ੇ ਮੈਡਮ ਵੀ ਦਾ ਸਵਾਲ ਕਰ ਦਾ ਤਰੀਕਾ ਬਾ ਕਮਾਲ ਹੈ 🙏

  • @sukhnandansingh2265
    @sukhnandansingh2265 3 года назад +8

    ਯਾਦਵਿੰਦਰ ਜੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਕੈਪਟਨ ਬਹੁਤ ਲੱਕੀ ਹੈ ੳੁਸ ਨਾਲ਼ ਮੈਂ ਸਹਿਮਤ ਨਹੀਂ
    ਕਿਉਂਕਿ ਜੇਕਰ ਕਿਸਮਤ ਲਿਖ਼ਣ ਵਾਲੇ ਦੀਆਂ ਝੂਠੀਆਂ ਕਸਮਾਂ ਖਾਣ ਲੱਗ ਪਈਏ ਤਾਂ ਫ਼ਿਰ ਜੇਕਰ ਕਿਸਮਤ ਲਿਖ਼ਣ ਵਾਲ਼ਾ ਆਪਣੀ ਆਈ ਤੇ ਆ ਜਾਵੇ ਤਾਂ ਇੱਕ ਛਿਨ ਵਿਚ ਸਭ ਕੁਝ ਤਬਾਹ ਕਰ ਦਿੰਦਾ ਹੈ । ਸਮਾਂ ਦੂਰ ਨਹੀਂ ਵਾਹਿਗੁਰੂ ਜੀ ਜਲਦੀ ਹੀ ਹੰਕਾਰ ਦੀ ਪੋੜੀ ਤੋਂ ਸੁੱਟਣਗੇ ਕੈਪਟਨ ਨੂੰ

    • @jagbirnijjer3421
      @jagbirnijjer3421 3 года назад +2

      ਕੈਪਟਨ ਦੇ ਲੱਕੀ ਹੋਣ ਦਾ ਭੁਲੇਖਾ ਪੰਜਾਬੀ ਕੱਢ ਦੇਣ ਗੇ 2022 ਵਿੱਚ ਝੂਠ ਇਕੋ ਵਾਰ ਚਲਦਾ ਹੈ ਪਬਲਿਕ ਸਬ ਜਾਨਤੀ ਹੈ, ਜਿਹੜੀ ਪਾਰਟੀ ਦੀ ਕਮਾਂਡ ਕੈਪਟਨ ਦੇ ਹੱਥ ਜਾਉ ਉਹ ਮੂਦੇ ਮੂੰਹ ਡਿੱਗੇ ਗੀ।

    • @harjitsingh9701
      @harjitsingh9701 3 года назад

      Eh neta lok Rabb te loka de dushman han ..

  • @KingHunter3597
    @KingHunter3597 3 года назад +2

    🌿💥 ਨਵਜੋਤ ਸਿੱਧੂ ਜਿੰਦਾਬਾਦ 💥🌿

  • @gurbindergurney6
    @gurbindergurney6 3 года назад +4

    ਯਾਦਵਿੰਦਰ ਜੀ ਤੁਹਾਨੂੰ ਬਹੁਤ ਹਮਦਰਦੀ ਆ ਰਹੀ ਹੈ ਕੈਪਟਨ ਦੀ

  • @rajinderaustria7819
    @rajinderaustria7819 3 года назад +7

    ਯਾਦਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਾਰੀ ਜਾਣਕਾਰੀ ਦੇਣ ਲਈ.
    RAJINDER SINGH AUSTRIA

  • @kewalkamboj7339
    @kewalkamboj7339 3 года назад +21

    ਜ਼ਾਦਵਿੰਦਰ ਜੀ ਜੇ ਮੰਤਰੀ ਸਹੁੰ ਖਾ ਮੁਕਰ ਗਏ ॥ਤਾ ਪੰਜਾਬ ਦਾ ਭਲਾ ਕਿਥੇ ਹੋਵੇਗਾ॥ਹੁਣ ਤਾ ਪੰਜਾਬ ਦੇ ਲੋਕਾ ਨੂੰ ਸਮਝਣਾ ਚਾਹੀਦਾ ਹੈ॥

  • @balwindersinghchahal7119
    @balwindersinghchahal7119 3 года назад +5

    Jo v ਕਿਸੇ ਧਾਰਮਿਕ ਗ੍ਰੰਥ ਦੀ ਬੇਅਦਵੀ ਕਰਵਾਏਗਾ ਯ ਬੇਅਦਵੀ ਕਰਵਾਉਣ ਵਾਲੇ ਨੂੰ ਬਚਾਵੇਗਾ ਉਸਦੀ ਕੁੱਲ ਦਾ ਨਾਸ ਹੋਜਾਉਗਾ

  • @lachmansingh3186
    @lachmansingh3186 3 года назад +3

    Sidhu next cm

  • @davindersinghsidhu938
    @davindersinghsidhu938 3 года назад +4

    ਕੈਪਟਨ ਗੁਰੂ ਦੇ ਵਰਦਾਨ ਕਰਕੇ ਧਨੀ ਸਨ । ਗੁਰੂ ਦੀ ਬੇਅਦਬੀਕਾਰਨ ਕਲੰਕਤ ਹੋ ਗੇ
    ਕੀਇਹ ਸਚ ਹੈ ?

  • @gyandarshan3719
    @gyandarshan3719 3 года назад

    ਕੈਪਟਨ ਅਮਰਿੰਦਰ ਸਿੰਘ ਪੈਚ ਵਰਕ ਆਲਿਆਂ ਨੂੰ ਰੋਲ ਕੇ ਰੱਖ ਦੇਵੇਗਾ

  • @RajinderSingh-gw1pj
    @RajinderSingh-gw1pj 3 года назад +3

    Sidhu is a very honest person and sidhu de Punjab nu bhut jarurat hai

  • @balwindersidhu3292
    @balwindersidhu3292 3 года назад +2

    ਯਾਦਵਿੰਦਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ

  • @balwindersinghchahal7119
    @balwindersinghchahal7119 3 года назад +4

    ਕਾਂਗਰਸ ਦੀ ਸਰਕਾਰ ਤਾਂ ਬਣ ਜਾਊ ਪਰ ਕੈਪਟਨ ਮਲਾ ਕਦੇ ਨਹੀਂ ਬਣ ਸਕਦੇ ਜ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਸ ਸਰਕਾਰ ਵੇਲੇ ਇਨਸਾਫ਼ ਨਹੀਂ ਮਿਲਿਆ

  • @harwindersingh9586
    @harwindersingh9586 3 года назад +3

    S Novjot Singh Sidhu Next CM Punjab

    • @OhiSandhu
      @OhiSandhu 3 года назад

      Ki kita ohne chaar saal apne halke lyi??

  • @pendurecord1690
    @pendurecord1690 3 года назад +3

    Next CM Navjot Singh Sidhu

  • @gosaldairyfaram1067
    @gosaldairyfaram1067 3 года назад +8

    ਹੁਣ ਜੋ ਮਰਜ਼ੀ ਕਰ ਲੇਂ ਕਾਂਗਰਸ ਦਾ ਬੁਰਾ ਹਾਲ ਹੈ

  • @ranbirbath62
    @ranbirbath62 3 года назад +1

    ਬਹੁਤ ਵਧੀਆ ਵਿਸ਼ਲੇਸ਼ਨ ਯਾਦਵਿੰਦਰ ਬਾਈ

  • @rajkazralondon6530
    @rajkazralondon6530 3 года назад +4

    ਹੁਣ ਅਦਲਾ ਬਦਲੀ ਕਰਕੇ ਲੋਕਾਂ ਨੂੰ ਪਾਗਲ ਬਣਾਉਣਾ ਹੈ

  • @gurvindermann9449
    @gurvindermann9449 3 года назад +1

    ਨਾਂ ਤੱਕੜੀ ਨਾਂ ਪੰਜਾਂ ਹੁਣ 2022 ਵਿੱਚ ਕੇਜਰੀਵਾਲ ਦੇਉ ਬਾਦਲ ਕੈਪਟਨ ਦੇ ਡੰਡਾਂ,💪🤺
    ਆਪ 2022 ਪੰਜਾਬ ਵਿੱਚ ਕੇਜਰੀਵਾਲ ਸਰਕਾਰ,✌️

  • @balbirsingh8966
    @balbirsingh8966 3 года назад +1

    Very nice information

  • @balwindersinghchahal7119
    @balwindersinghchahal7119 3 года назад +2

    ਯਾਦਵਿੰਦਰ ਜੀ ਮੈ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਭਵਿੱਖਵਾਣੀ ਕੀਤੀ ਸੀ ਕਾਂਗਰਸ ੭੨ ਤੋਂ ਜਾਦਾ ਸੀਟਾਂ ਹਾਸਲ ਕਰੇਗੀ ਜੋ ਸੱਚ ਸਾਬਤ ਹੋਈ ਸੀ ਹੁਣ ਜ ਕੈਪਟਨ ਨਾ ਸੁਧਰੇ ਤਾਂ o MLA Dee ਆਪਣੀ ਸੀਟ ਵੀ ਨਹੀਂ ਜਿੱਤ ਸਕਣਗੇ

  • @kamalharman9045
    @kamalharman9045 3 года назад +1

    ਰੰਧਾਵਾ ਖੁੱਲੇ ਸਭਾ ਦਾ ਬੰਦਾ ਹੈ ਮੈਂਨੂੰ ਅਕਸਰ ਉਹਨਾਂ ਦੇ ਘਰ ਕਈ ਵਾਰ ਜਾਨ ਦਾ ਮੌਕਾ ਮਿਲਿਆ ਉਹ ਗੱਲ ਮੂੰਹ ਤੇ ਕਰਦਾ ਹੈ ਮੋਹਤਬਰ ਬੰਦੇ ਦੀ ਵੀ ਬੇਜਤੀ ਕਰ ਦਿੰਦਾ ਜੇਕਰ ਉਹ ਗਲਤ ਹੁੰਦਾ ਹੈ ।ਗੱਲ ਸੱਚੀ ਮੂੰਹ ਤੇ ਕਰਦਾ ਹੈ ਸਿੱਧੂ ਨਾਲ ਉਸਦੀ ਜਿਆਦਾ ਬਣਦੀ ਹੈ ਕੈਪਟਨ ਤੇ ਗਦਾਫੀ ਸਮਜਦਾ ਆਪਣੇ ਆਪ ਨੂੰ ਕਿਸੇ ਦੀ ਕਦਰ ਨਹੀਂ ਕਰਦਾ ਹੁਣ ਸਿੱਧੂ ਕਿੱਲ ਠੋਕੂ ਪਖਤਪੋਸ ਵਿੱਚ ,ਸੁੱਖੀ ਰੰਧਾਵਾ, ਚੰਨੀ,ਸੁਨੀਲ ਜਾਖੜ, ਪਰਗਟ ਸਿੰਘ, ਬੁਲਾਰੀਆਂ,ਪ੍ਰਤਾਪ ਸਿੰਘ ਬਾਜਵਾ, ਅਤੇ ਬਹੁੱਤ ਸਾਰੇ ਕਾਂਗਰਸੀ ਆਗੂ ਸਿੱਧੂ ਦੇ ਨਾਲ ਹਨ ਕੈਪਟਨ ਸਾਬ ਕਿਸੇ ਦੀ ਕਦਰ ਨਹੀਂ ਕਰਦੇ ਏਸੇ ਕਰਕੇ ਕਾਂਗਰਸ ਬੈਕ ਫੁੱਟ ਤੇ ਹੈ

  • @bakhshishsandhu2873
    @bakhshishsandhu2873 3 года назад +2

    ਲੋਕ ਮਰ ਰਹੇ ਨੇ ਤੇ ਏਨਾ ਨੂੰ ਕੁਰਸੀ ਦੀ ਪਈ ਆਪਣੇ ਆ

  • @kulwantsinghmadaan5906
    @kulwantsinghmadaan5906 3 года назад

    ਜਾਦਵਿੰਦਰ ਵੀਰ ਜੀਂ ਤੁਹਾਡਾ ਖਬਰਾਂ ਪੇਸ਼ ਕਰਨ ਦਾ ਸਹੀ ਤਰੀਕਾ ਅਤੇ ਸਹੀ ਇੰਫੋਮੇਸ਼ਨ 👌👌

  • @gurdeepsinghgrewal5329
    @gurdeepsinghgrewal5329 3 года назад +2

    ਬਦਲਕੇ ਜਤਾਇਆ ਕੈਪਟਨ ਨੂੰ ਜੇਤਲੀ ਨੂੰ ਹਰਾਕੇ 2575
    ਫਿਕਸ ਮੈਚ

  • @jaspalsingh-cx6ic
    @jaspalsingh-cx6ic 3 года назад +1

    Sidhu should be next CM of punjab

  • @jagbirnijjer3421
    @jagbirnijjer3421 3 года назад +3

    ਯਾਦਵਿੰਦਰ ਜੀ ਕੈਪਟਨ ਦੀ ਗੇਮ ਹੁਣ ਖਤਮ ਇਸ ਬੰਦੇ ਨੇ ਝੂਠ ਦਾ ਸਹਾਰਾ ਲੈ ਕੇ ਆ ਚਾਰ ਸਾਲ ਦਾ ਸਮਾਂ ਕੱਢਿਆ ਤੁਸੀਂ 2017 ਦਾ ਮੈਨੀਫੈਸਟੋ ਵੇਖ ਲਓ ਝੂਠ ਦਾ ਸਹਾਰਾ ਇਕੋ ਵਾਰ ਚਲਦਾ ਹੈ ਪਬਲਿਕ ਸਬ ਜਾਨਤੀ ਹੈ।

  • @cheemagaming6884
    @cheemagaming6884 3 года назад

    ਕਾਂਗਰਸ ਸਰਕਾਰ 2022 ਵਿੱਚ ਤਾਂ ਹੀ ਬਣ ਸਕਦੀ ਹੈ ਜੇ ਸਿੱਧੂ ਮੁੱਖ ਮੰਤਰੀ ਦਾ ਚਿਹਰਾ ਹੋਣਗੇ

  • @kamalharman9045
    @kamalharman9045 3 года назад +2

    ਕੈਪਟਨ ਕੋਲੋਂ ਕੁਝ ਨਹੀਂ ਹੋਣਾ ਜਿੰਨੇ ਵੀ ਵਾਅਦੇ ਕੀਤੇ ਉਹਨਾਂ ਵਿੱਚੋਂ ਇਕ ਵੀ ਪੂਰਾ ਨਹੀਂ ਕੀਤਾ ਅਤੇ ਮੋਦੀ ਵਾਗੂੰ ਇਸਨੇ ਵੀ ਬਾਕੀ ਸਾਰੇ ਕਾਂਗਰਸੀ ਨੇਤਾਵਾਂ ਨੂੰ ਟਿੱਚ ਸਮਜਿਆ ਹੁਣ ਸਿੱਧੂ ਦਾ ਸਮਾਂ ਹੈ ਜਾਂ ਕੋਈ ਤੀਜੀ ਧਿਰ ਦਾ ਕੈਪਟਨ ਤੇ ਕੋਈ ਵੀ ਭਰੋਸਾ ਨਹੀਂ ਕਰਦਾ

  • @jagdishrai9085
    @jagdishrai9085 3 года назад

    ਯਾਦਵਿੰਦਰ ਜੀ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਮਤ ਸਾਥ ਦੇਵੇਗੀ ਮੁਸ਼ਕਲ ਹੈ ਜਿਵੇਂ ਤੁਸੀਂ ਬਾਜਵਾ ਦੀ ਹਾਰ ਕੈਪਟਨ ਦੀ ਜਿੱਤ ਜਾਂ ਕੈਪਟਨ ਨੂੰ ਕਿਸਮਤ ਦਾ ਧਨੀ ਕਿਹਾ ਪਰ ਇਸ ਵਾਰ ਕੈਪਟਨ ਅਮਰਿੰਦਰ ਤੇ ਪੰਜਾਬ ਦੇ ਲੋਕ ਹੀ ਵਿਸ਼ਵਾਸ ਨਹੀਂ ਕਰਣਗੇ ਕਿਉਂਕਿ ਨਾ ਕੈਪਟਨ ਲੋਕਾਂ ਵਿੱਚ ਆਉਂਦੇ ਹਨ ਨਾ ਕੋਈ ਕੰਮ ਕੀਤਾ

  • @BABAL07860
    @BABAL07860 3 года назад +2

    Ground want Sidhu Sir

  • @gurdeepsinghgrewal5329
    @gurdeepsinghgrewal5329 3 года назад +1

    40 MLA ਇਕੱਠੇ ਹੀ ਚੱਲਣ ਦੇ ਸਿੰਧੂ ਦੇ ਨਾਲ

  • @gyandarshan3719
    @gyandarshan3719 3 года назад

    ਤ੍ਰਿਪਤ ਬਾਜਵਾ ਮੁੱਖ ਮੰਤਰੀ ਬਣਨਾ ਚਾਹੀਦਾ ਆ

  • @harjotbajwa8584
    @harjotbajwa8584 3 года назад +5

    Jadwinder singh brother ,I salute you because you are hardworker and loyal with your job or work. I hope you will be continue to forecast the reality in front public.

  • @razygrewal3307
    @razygrewal3307 3 года назад

    Sidhu and Randhawa di jodi right

  • @MandeepSingh-mz3ey
    @MandeepSingh-mz3ey 3 года назад +2

    ਧੰਨਵਾਦ ਵੀਰ ਜੀ

  • @gyandarshan3719
    @gyandarshan3719 3 года назад +2

    ਪੈਚ ਵਰਕ ਆਲੇ ਚੋਰ ਨੂੰ ਹੁਣ ਲੋਕ ਨਹੀਂ ਬਖਸ਼ਣਗੇ

  • @jasvindersingh7804
    @jasvindersingh7804 3 года назад +1

    Good information share by Jadwinder ji.
    Good luck.

  • @gurmeetsidhu6204
    @gurmeetsidhu6204 3 года назад +5

    ਆਪ ਦਾ ਤਾ ਵਧੀਆ ਹਾਲ ਰਿਹਾ ਪਹਿਲੀ ਵਾਰ ਚੋਣ ਲੜੇ ।ਵਿਰੋਧੀ ਧਿਰ ਵਿੱਚ ਆਏ ਇਨ੍ਹਾ ਪੱਖਪਾਤ ਵੀ ਨਾ ਕਰੋ

    • @ਹਰਪਾਲਸੋਹਲ
      @ਹਰਪਾਲਸੋਹਲ 3 года назад

      ਆਪ ਦਾ ਸਭ ਤੋ ਬੁਰਾ ਹਾਲ ਤਿਨ lop ਬਦਲ ਚੁਕੇ ਹਨ

  • @RandhirSingh-fv6uh
    @RandhirSingh-fv6uh 3 года назад

    ਮਨਮੋਹਣ ਸਿੰਘ ਜੀ ਨੂੰ ਮਨਮੋਹਣ ਸਿੰਘ ਹੀ ਕਹਿ ਦੇ

  • @balwindersinghchahal7119
    @balwindersinghchahal7119 3 года назад

    ਪੈਹਲਾਂ ਧਰਮ ਦੀ ਰਾਜਨੀਤੀ ਹੁੰਦੀ ਸੀ ਪਰ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਤੇ ਰਾਜਨੀਤੀ ਨਹੀਂ ਸੀ ਹੁੰਦੀ

  • @BalwantSingh-tb4wk
    @BalwantSingh-tb4wk 3 года назад

    Sidhu is honest person

  • @gyandarshan3719
    @gyandarshan3719 3 года назад

    ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਹੈ ਵੇਰਕਾ ਨੂੰ ਡਿਪਟੀ ਬਣਾ ਦੇਣ

  • @BaljeetSingh-qr8kx
    @BaljeetSingh-qr8kx 3 года назад +1

    ਧੰਨਵਾਦ 22 ਜੀ

  • @gyandarshan3719
    @gyandarshan3719 3 года назад +1

    ਦਲਿਤ ਪੋਲਿਸਿਕਸ ਤੇ ਬੋਲੋ ਜੀ 🙏🏾🙏🏾🙏🏾

  • @deepabinderchohan4653
    @deepabinderchohan4653 3 года назад +1

    Captain is best for punjab .

  • @nardeshkumar5398
    @nardeshkumar5398 3 года назад

    ਸਰ ਜੀ, ਤੁਹਾਡੀ ਹਰ ਵਿਚਾਰ ਸਹੀ ਹੈ ਪਰ ਪਹਿਲਾਂ ਬੇਸ਼ੱਕ ਕੁਝ ਵੀ ਹੋਇਆ ਹੋਵੇ ਭਾਵੇਂ ਕਿਸੇ ਵੀ ਬਾਬੇ ਦੇ ਅਸ਼ੀਰਵਾਦ ਨਾਲ ਜੇਤੂ ਹੁੰਦੇ ਹੋਏ ਹੋਣ ਪਰ ਇਸ ਵਾਰ ਨਹੀਂ ਹੋਣਾ ਕਿਉਂ ਕਿ ਇਸ ਵਾਰ ਬਾਬੇ ਨਾਨਕ ਦੀ ਸ਼ਕਤੀ(ਬਾਣੀ) ਨਾਲ ਮਜਾਕ ਕੀਤਾ ਹੈ ।
    ਹੁਣ ਮੁਆਫੀ ਨਹੀਂ ਹੋਣੀ ਚਾਹੇ ਕਿਸੇ ਬਾਬੇ ਕੋਲ ਚਲੇ ਜਾਣ ।

  • @DJ-tz5je
    @DJ-tz5je 3 года назад

    Sidhu should be CM ... captain badelan da dela

  • @sahibsingh9002
    @sahibsingh9002 3 года назад +1

    Only s Navjot singh sidhu

  • @gosaldairyfaram1067
    @gosaldairyfaram1067 3 года назад +5

    Loka di gl krla koi Loki maran lge a Ena nu ਲੀਡਰਾਂ ਦੀ ਪੲਈ ਹੈ ਗਰੀਬ ਦੀ ਗੱਲ ਕਰ ਲੳ ਕੋਈ

  • @nirmalsinghsingh8972
    @nirmalsinghsingh8972 3 года назад +1

    Sadhu Sir Bery Good Man

  • @lokhitpunjabichannel6623
    @lokhitpunjabichannel6623 3 года назад

    ਸਿੱਧੂ ਨੂੰ ਲੋਕ ਕਿਨਾ ਚਿਰ ਵੇਖਦੇ ਰਹਿਣਗੇ

  • @kumar2610
    @kumar2610 3 года назад

    Sidhu is good man

  • @ManjitSingh-wt5xl
    @ManjitSingh-wt5xl 3 года назад +1

    ਯਾਦਵਿੰਦਰ ਜੀ ਬਾਦਲ ਬਾਰੇ ਤੁਸੀਂ ਕਹਿੰਦੇ ਓ ਚੁੱਪ ਰਹਿੰਦੇ ਨੇ ਪਰ ਖੱਟਿਆ ਵੀ ਕੱਖ ਨਹੀ ਪੰਜਾਬ ਦਾ ਬੇੜਾ ਗ਼ਰਕ ਕਰਨ ਦਿੱਤਾ ਬਾਦਲਾਂ ਦੀ ਚੁੱਪ ਨੇ

  • @g1thiarathiara467
    @g1thiarathiara467 3 года назад

    I am very interested your reporting yaadvindar singh good job brother you are the best reporter in punjab great job ❤️👍💯🙏🙏

  • @gyandarshan3719
    @gyandarshan3719 3 года назад

    ਕੈਪਟਨ ਅਮਰਿੰਦਰ ਸਿੰਘ ਵੀ ਕੱਬਾ ਬੰਦਾ

  • @davindersinghsidhu938
    @davindersinghsidhu938 3 года назад

    ਸਰੋਤੇ ਵੀਰੋ,ਕੈਪਟਨ ਸਬੰਧੀ ਹਾਈ ਕਮਾਨ ਇਮਾਨਦਾਰ ਹੈ ।ਜਾ ਫਿਰ ਸਿਧੂ ਨੂ ਹਾਰ ਪੈਣਗੈ ।

  • @LalitKumar-gq8oy
    @LalitKumar-gq8oy 3 года назад

    What is the benefit of this debate for Punjab.?

  • @harjotmahal4156
    @harjotmahal4156 3 года назад

    Good work 👍👍

  • @relax-music129
    @relax-music129 3 года назад

    Wah bai kya reporting aa yadwinder bai di

  • @balwinderpannu2765
    @balwinderpannu2765 3 года назад

    Only sidhu

  • @RUPINDERSINGH-hd3dx
    @RUPINDERSINGH-hd3dx 3 года назад +1

    Bahut vdiya speech yadwinder veere

  • @deepsharma6515
    @deepsharma6515 3 года назад

    ਚੰਨੀ ਉਪ ਮੁੱਖ ਮੰਤਰੀ ਬਨਣਾ ਚਾਰਦਾ ਆ

  • @championlinedogcanel5369
    @championlinedogcanel5369 3 года назад +2

    Hun ta 22 vich congress khatm

  • @rajkazralondon6530
    @rajkazralondon6530 3 года назад

    ਸਭ ਚਾਲ ਹੈ ਸਭ ਨੂੰ ਪਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ ਕੁਝ ਕੀਤਾ ਨਹੀ ਤੇ ਲੋਕ ਅੱਕੇ ਹੋਏ ਆ. ਤੇ ਅੱਗਲੀਆ ਵੋਟਾਂ ਵਿੱਚ ਹਾਰ ਹੋਵੇ gi

  • @annana8373
    @annana8373 3 года назад +3

    AAm aadmi party 1 st election me opposition party bani.....bhai AAP ka bura haal nahi hain...

  • @bhagwantpalsinghgill2949
    @bhagwantpalsinghgill2949 3 года назад +6

    Captain jadon milyaa e Badal Dal naal aa phir phyda kee aa

  • @palwindersingh8384
    @palwindersingh8384 3 года назад

    Video start from 2:10

  • @onkarguraya6049
    @onkarguraya6049 3 года назад +1

    Yadwinder seha captain nu jana paina we don't need this captain 👎👎

  • @gurbuxsingh7397
    @gurbuxsingh7397 3 года назад

    Je congress ne Punjab vich jitna tan Sidhu nu CM candidate declare kar den

  • @gyandarshan3719
    @gyandarshan3719 3 года назад

    ਸਿੱਧੂ ਵੀ ਬਾਬਿਆਂ ਕੋਲ ਬਹੁਤ ਜਾਂਦਾ 🤣🤣🤣🤣

  • @mehtabgill2361
    @mehtabgill2361 3 года назад +3

    So powerful and very deep information. This is true journalism. When on one know and let people know what is going on ...... keep it up Yadwinder veer . God bless you. Your foundation is so strong because you stab in truth. Salute to your sources 👏👏👏👏👏👏👏🎖🎖🎖🎖🎖

  • @OhiSandhu
    @OhiSandhu 3 года назад +1

    Rajewal nu aam nal milke gathjod krke auna chahida te as a cm ladna chahida. .
    He is good speaker and knowledge able prsn too...
    Experience v hai sari life da.

  • @shivamtaneja1874
    @shivamtaneja1874 3 года назад +1

    Yadwinder ji je captain sahab da phone aagya fer ki khoge😅 fer na ds deyo kehre kehre mantri de phone aye c😄

  • @gurmitsingh9207
    @gurmitsingh9207 3 года назад +2

    ਇਸਨੂੰ ਕਹਿੰਦੇ ਪੱਤਰਕਾਰੀ

  • @hspanag6561
    @hspanag6561 3 года назад +4

    Captain akala ee bahut aa. He knows "MACHIAVELLI CRAFT"better than these cabinet ministers

    • @ks-ee5uy
      @ks-ee5uy 3 года назад

      Lagda tuhanu sri guru granth sahib de pawan ang padan valia nal hamdardi hai vese dikh to sikh lagde ho ....

    • @sahilsharma1189
      @sahilsharma1189 3 года назад

      Autocracy ni haegi sir. Docracy hai. 😁

  • @xstroarmy5892
    @xstroarmy5892 3 года назад

    Nice 🔥 punjabi

  • @sohansingh9782
    @sohansingh9782 3 года назад +1

    Sir I'm sure next cm of Punjab not from congress

  • @BABAL07860
    @BABAL07860 3 года назад

    Rajwinder Ji great Journalist

  • @inderpal3275
    @inderpal3275 3 года назад

    Vadiya news chanel punjab da no 1

  • @OhiSandhu
    @OhiSandhu 3 года назад +2

    Captain nu kadta ohne bjp walo aa jana...
    Hun tan luk k krda fer shre aam aa jana..
    Ehna da keda koi deen iman h

  • @bhagwantpalsinghgill2949
    @bhagwantpalsinghgill2949 3 года назад +1

    Sidhu saab nu khulkey saahmney aunaa chaheeda hun captain dey khilaaf

  • @yuvancricketsporttak6942
    @yuvancricketsporttak6942 3 года назад

    But this man good personality

  • @tajrandhawa325
    @tajrandhawa325 3 года назад

    Dhanwaad. Manpreet & Yadwinder

  • @jasmeetbhathal7013
    @jasmeetbhathal7013 3 года назад

    V good Yadwinder g

  • @shripalsportsman1494
    @shripalsportsman1494 3 года назад

    Government supporter you
    Please Sir support Punjab para player

  • @gurbuxsingh7397
    @gurbuxsingh7397 3 года назад

    Punjab congress vich koee bhi politician Punjab de future bare koee vision nahin rakhda, Sidhu ton bagair

  • @HappySingh-xt2fx
    @HappySingh-xt2fx 3 года назад

    Sidhu veer cm honest man capt fail banda

  • @BABAL07860
    @BABAL07860 3 года назад

    Jadwinder Ji great journalist

  • @HarmanSingh-ou5po
    @HarmanSingh-ou5po 3 года назад

    Good analysis

  • @technicalhisinghmaster
    @technicalhisinghmaster 3 года назад

    ਬਾਦਲਾਂ ਦੇ ਚਮਚੇ ਬਣ ਗਏ ਕਰਕੇ Asr to jite c

  • @Sandhufarm8483
    @Sandhufarm8483 3 года назад

    ਸੰਧੂ ਸਾਹਬ ਅਸੀਂ ਤੁਹਾਡੇ ਨਾਲ ਵਾ।

  • @RandhirSingh-fv6uh
    @RandhirSingh-fv6uh 3 года назад

    ਯਾਦਵਿੰਦਰ ਜੀ ਆਪਣੇ ਦਾਦਾ ਜੀ ਦੀ ਉਮਰ ਦਿਆਂ ਦਾ ਨਾਮ ਤਾ ਇੱਜ਼ਤ ਨਾਲ ਲੈ ਲਓ

  • @jai-hind82
    @jai-hind82 3 года назад

    ਬਾਈ ਜੀ,,ਡਿਸਟ੍ਰਿਕਟ ਪਟਿਆਲਾ ਨਾਭਾ ਤੋਂ ਇਕ ਤਰਪਿੰਦਰ ਸਿੰਘ ਝੱਜ ਨੇ,,ਜੋ ਕਿ 38-39ਸਾਲਾ,ਪੋਸਟ ਗ੍ਰੈਜੂਏਟ,ਐਕਸ ਹਾੱਕੀ ਪਲੇਅਰ ਨੇ ਤੇ ਪੋਲਿਟਿਕਲ ਮੈਨੇਜਮੈਂਟ ਜਹੇ ਵਿਸ਼ੇ ਚਨ ਓਹ ਵੀ ਅੱਜਕਲ ਪੰਜਾਬ ਦੀ ਇਹ ਰਾਜਨੀਤਕ ਹਲਚਲ ਚ ਕੈਪਟਨ ਖੇਮੇ ਲਈ ਕਾਫੀ ਸਾਰਾ ਕੁਝ ਮੈਨੇਜ ਕਰ ਰਹੇ ਨੇ,,।ਕਈ ਮੰਤਰੀ ਇਹ ਬੰਦੇ ਦੇ ਹਮੇਸ਼ਾ ਕੰਟੈਕਟ ਚ ਰਹਿੰਦੇ ਨੇ ਜੀ ਐਮਐਲਏਜ ਨੂੰ ਕੈਪਟਨ ਪਿਛਲੇ ਚਾਰ ਸਾਲ ਚ ਖੁਦ ਤਾਂ ਮਿਲ ਨਹੀ ਪਾਏ ਪਰ ਐਮਐਲਏਜ ਨੂੰ ਆਖਿਰ ਕੌਣ ਸੈੱਟ ਕਰਕੇ ਰਖਿਆ ਕਰਦਾ ਸੀ ਸਿਰਫ ਇਹੋ ਬੰਦਾ ਕਰਦਾ ਹੈ।।ਇਹੋ ਜਹੇ ਹੋਰ ਵੀ ਇਕ ਦੋ ਬੰਦੇ ਹਨ ਜੋ ਕਦੇ ਕਿਸੇ ਫੋਟੋ ਵੀਡੀਓ ਖਬਰ ਚ ਨਹੀ ਆਊਂਦੇ