As da ik hell b hai ji main krwaya ji jeda ac pump hunda ji os che koi basal vgera pa dinde aa fer shi chlda ji main krwaya ji ik de ji hje tak shi aa ji baki akti pta laghu ji hor chl k ji
Micco alea nu bhot baar chkk krwaya c ji sirsa to jina time garranty che c koi fark nhi peya ji hun ac pump ja khol k set krwaya ji hje tak ok aa ji baki age dekho ji baki sodi gal shi aa ji pump kron di lod nhi ji dabbi firro bes
Bai ehh smaseya ni hatdi mai badhi waar shi krwa leya feed pump toh rlaa dinde bai ehh a wali dikit 15 k model toh badh jyada aon lgh gyii pehla ni aondi c mai pump krwa k v dekh lya pr nai hatdi bss oil paonda rhe bnda tym naal ehi hall ehda hr koi ni
Vr tenu dekh k o gal chete aw gyii kehnde saare pakistan ni tappe ik dabba ethe reh gya c ohna cho ik tu v lgda purane babeya dei boli hundi shyd pta e hou tenu
Swaraj new model sare mix krde new tractor v kri jnde swaraj engine wale . Company da flaut aa tractor vechi jnde problem thik hindi ni Mahindra group walya ko
Swaraj de head nu gasket nhi hunda simma te rubbera hundia ne rubbra high temperature te khusak ho jandia ne sade v ehi problem c 855 nu rubber change karwayia c
22 sade kol v 855 hai osda feed pump da O ring leek ho gya c. oil alag alag vadia rehnde aa hun saria compnia common oil den lag pia kyi lok fuel pump da oil check nhi karde c SP Brar Australia to
Veer 963 da back gear change kra dea company to 20 model a jdo high ch back ala on lagea ona thoda din phla he lea si. Change kra dea ma live ch b push ea si
@@tractor8593 pra jive hun high ch back onda oh gear nu kha na na ke ikle pin kadn nu appna ik be a 963 oh company he high ch back hunda eaa ode speed shi a oda nal da gear kha na
Bai ehh saare modela de aw 735,744,855 sbh de problem aw jdo dei ehna ne feed pump de ring nu seel ch tbdeel kr dita udo dei problem jyada aon lgh gyii j ring rehn dinde taah problem ghat c
ਅਸੀਂ ਪੰਪ ਦਾ ਤੇਲ 50ਘੰਟੇ ਬਾਅਦ ਬਦਲ ਦੇਨੇ ਆ 23ਸਾਲ ਤੋਂ ਸਵਰਾਜ ਚਲਾ ਰਹੇ ਆ ਕਦੇ ਵੀ ਪੰਪ ਨੇ ਇੰਜਣ ਵਿਚ ਡੀਜ਼ਲ ਨਹੀਂ ਰਲਾਇਆ
ਸਾਡੇ ਪਿੰਡ ਏਨੇ 855 ਟਰੈਕਟਰ ਨੇ ਏਥੇ ਤਾ ਸਾਰੇ ਇ ਵਧੀਆ ਚੱਲ ਰਹੇ ਨੇ,,,
6:57 खड़प चूँ खड़प चूँ ,,😂😂😂😂
ਬਈ ਸਾਡੇ ਨਵਾ ਟਰੈਕਟਰ ਆ ਜਵਾ ਉਹ ਬਲੋ ਪਤਾ ਨ ਕਿਉ ਮਾਰਦਾ ਦੱਸ ਸਕਦੇ ਉਹ ਬਈ ਜੈ ਪਤਾ ਹੋਵੇ ਸੋਨੂੰ
ਬਾਈ ਸਾਡੇ ਲਈ 5911ਹੀਰੋ ਹੈ ਕਿਉਕਿ 5911 ਨੇ ਸਾਨੂ ਕੌਡੀਆਂ ਤੋਂ ਹੀਰੇ ਬਣਾਤਾ ਅਸੀ ਟਾਇਰਾ ਵਾਲੇ ਕਰਾਹ ਦਾ ਕੰਮ ਅਸੀਂ ਰਾਜਸਥਾਨ ਖਾਜੂ ਵਾਲਾ ਮੰਡੀ ਤੱਕ ਕੀਤਾ ਸਵਰਾਜ ਤਾਂ ਕੱਲ ਦੀ ਭੂਤਨੀ ਸਿਵਿਆ ਚ ਅੱਧ ਆ ਅਸੀ ਸਵਰਾਜ ਵੀ ਚਲਾਇਆ ਪਰ 5911ਵਾਂਗੂ ਪਰੁਣਾ ਵਣ ਨਈ ਅੜਦਾ
ਫਿਰ tu 963 ਜਾ 969 ਨੀ chalya
ਐਡੀ ਲਬੀ ਸਟੋਰੀ ਤਾ ਓਦੋਁ ਬਣਾਇਆ ਕਰਦਾ ਜਿਥੇ ਸਾਝੀ ਮਾਰ ਨੂੰ ਕੋਈ ਨਹੀਂ ਰੋਦਾ
likhna ni aya teinu yaar mere ,school jaya kr
ਸਵਰਾਜ 855 ਦੀ ਕਾਪੀ ਓਪਰ ਲਿਖਿਆ ਹੁੰਦਾ ਹਰ 50 ਘੰਟੇ ਬਾਅਦ ਤੇਲ ਬਦਲੀ ਕਰੋ tracktor d long life lye , ਬਹੁਤ ਘੱਟ ਤੇਲ ਰਲਦਾ ਭਾਵੇਂ ਜਦੋਂ ਸਰਵਿਸ ਹੁੰਦੀ ਓਦੋਂ ਹੀ ਬਦਲੋ ਪਰ 150 ਘੰਟੇ ਚਲਾ ਕੇ ਬਦਲ ਦਿਆ ਕਰੋ ਸਹੀ ਰਹਿੰਦਾ ਤੇਲ , ਦੂਸਰੇ ਟਰੈਕਟਰਾਂ ਵਿਚ ਤਾ ਕਰਕੇ ਨਹੀਂ ਪਤਾ ਲਗਦਾ ਉਹਨਾਂ ਦਾ ਤੇਲ ਥੱਲੇ ਵੀ ਰਲਦਾ ਰਹਿੰਦਾ 7.8 ਲੀਟਰ ਵਿਚ 100.150 ਗਰਾਮ ਡੀਜ਼ਲ ਦਾ ਕੋਈ ਪਤਾ ਨਹੀਂ ਲਗਦਾ ਜੇ , ਇਸ ਲਈ ਜਿਨਾ ਦੇ ਟਰੈਕਟਰ ਦੇ ਪੰਪ ਦਾ ਤੇਲ ਥੱਲੇ ਨਹੀਂ ਚਲਦਾ ਉਹ ਇਕ ਸਰਵਿਸ ਤੋ ਲੈਕੇ ਦੂਸਰੀ ਸਰਵਿਸ ਦੇ ਟਾਇਮ ਵਿਚ ਇਕ ਵਾਰ ਬਦਲ ਲਿਆ ਕਰੋ ਬਹੁਤ ਹੁੰਦਾ ਕਿਉਂ ਕਿ ਸਰਵਿਸ ਦੇ ਵਿਚ ਵੀ ਇਕ ਵਾਰ ਬਦਲ ਦੇਣਾ ਹੁੰਦਾ। ਇਕ ਵਾਰ ਤੁਸੀਂ ਆਪ ਬਦਲ ਦਿਆ ਕਰੋ , ਦੂਸਰੀ ਵਾਰ ਸਰਵਿਸ ਕਰਨ ਵਾਲੇ ਨੇ ਬਦਲ ਦੇਣਾ ਹੁੰਦਾ।
ਵੀਰ ਜੀ ਮੈਂ 4ਸਾਲ 3600 ਫੋਰਡ ਚਲਾਇਆ ਉਸ ਤੋਂ ਬਾਅਦ 10 ਸਾਲ5911 ਚਲਾਇਆ ਉਸ ਤੋਂ ਬਾਅਦ 2011 ਵਿੱਚ 855 ਨਵਾਂ ਲਿਆ ਨਜਾਰੇ ਵੱਖਰੇ ਆ ਮਿਸਤਰੀ ਕੋਲ ਜਾਣ ਦੀ ਲੋੜ ਨਹੀਂ ਪਈ ਫਿਰ ਉਸ ਤੋਂ ਬਾਅਦ ਆਸ਼ਾ ਵੇਚ ਕੇ735 ਲਿਆਂਦਾ 97 ਮਾਡਲ ਕਮੀ ਉਸ ਵਿੱਚ ਵੀ ਕੋਈ ਵੀ ਨਹੀਂ ਟਾਇਰਾਂ ਦੀ ਦੂਜੀ ਜੋੜੀ ਪਵਾ ਦਿੱਤੀ ਨਾ ਇੰਜਣ ਖੁਲਿਆ ਨਾ ਗੇਅਰ ਨਾ ਪਿਛਲਾ ਹਿੱਸਾ ਨਾ ਡੀਜ਼ਲ ਪੰਪ ਵਿੱਚ ਕਦੇ ਤੇਲ ਰਲਿਆ
deutz 912 diesel pump ਲਾਇਆਂ ਸੀ 855 ਨੂੰ 12 ਵਿੱਚ ਮਿਸਤਰੀ ਨੇ online ਮੰਗਵਾਇਆ ਸੀ 18 ਵਿਚ ਟਰੈਕਟਰ ਵੇਚ ਦਿੱਤਾ ਡੀਜ਼ਲ ਰਲਣ ਵਾਲੀ ਪਰੋਬਲਮ ਖਤਮ ਕਰ ਦਿੱਤੀ ਸੀ ਮਿਸਤਰੀ ਨੇ ਹੁਣ ਇਸ ਟਾਇਮ ਅਮਰੀਕਾ ਟਰੱਕ ਦਾ ਕੰਮ ਕਰਦਾ ਨੂਰਮਹਿਲ ਸੀ ਮਿਸਤਰੀ ਨਾਂ ਬਾਬਾ ਕਹੇਦੇ ਸੀ ਸਭ ਆਵਾਜ਼ ਵਿਚ ਟਰੈਕਟਰ ਦੇ ਫਰਕ ਸੀ ਜ਼ੋਰ ਪੂਰਾ
Kai mistri v dra dinde loka nu es hu a hoju o hoju
ਵੀਰ ਜਿਥੋਦੀ ਆਪਾਂ ਪੰਪ ਚ ਮੁਗਲੈਲ ਪਾਉਣੇ ਆ ਉਹ ਨਟ ਜਾਲੀ ਵਾਲਾ ਲਾ ਦਿਓ ਜਿਵੇਂ ਪਹਿਲਾਂ ਹੁੰਦਾ ਸੀ ਆਪਣੇ ਤਾਂ ਹਟ ਗਿਆ
Pahla1998 model si 855 te hun 2013 madel aa par silancer kolo tel kadno nhi hatde
Thanda chalonde o bai tusi tn kad da wal pwao fr hattu
ਵੀਰ ਫੋਨ ਤੇ ਗੱਲ ਵਧੀਆ ਤਰੀਕੇ ਨਾਲ ਕਰ ਲਿਆ ਕਰ
ਜੇ ਵੀਡਿਓ ਵਧੀਆ ਲੱਗਦੀ ਆ ਤਾਹੀ ਦੇਖਦੇ ਆ
ਬਾਕੀ ਤੇਰੀ ਮਰਜੀ ਆ
22 da nmber chaida gal krni jruri
👌💯💯💯
ਬਹੁਤ ਵਧੀਆ ਜਾਣਕਾਰੀ ਦਿੱਤੀ ਐ ਵੀਰ ਜੀ
Bai ਸਾਡੇ ਨਾਲ ਵੀ same hoya ci
ਫਿਰ planzer bosch ਪਵਾਈ ਸੀ
Time te ਪਤਾ ਲੱਗ ਗਿਆ ਸੀ
Ehe ta manufacturing falt anda plunger ch ehe piche 2020 ch aya c trucks de Plunger aaya
ਬਾਈ ਆਪਣੇ ਕੋਲ 2001 ਮਾਡਲ 855 ਆ ਪੰਪ ਧੋੜਾ ਡਾਉਨ ਆ ਪੰਪ ਬਾਈ ਫੁੱਲ ਠੀਕ ਰਹੂ ਜਾ ਡਿਸਪੋਜ਼ਲ ਕਰਾਈ ਏ ਜਰੂਰ ਦੱਸਣਾ ਬਾਈ
Vir swaraj 969 vs john deere 5075e da mukabala karo harrow ta tahi hau nazara
veer 66 hp ਦਾ 75 hp ਨਾਲ ki ਮੁਕਾਬਲਾ?
@@Dinfotainmentlive bhai company 65 - 70hp swaraj 969 khendi
ਬਾਈ ਫਾਰਮਟ੍ਰੈਕ 60 Epi ਆ ਮੇਰੇ ਕੋਲ ਉਸ ਦੇ ਪੰਪ ਨੂੰ ਇੰਜਣ ਚੋ ਤੇਲ ਦਿੱਤਾ ਹੋਇਆ ਉਹ ਵੀ ਰਲਾਉਣ ਲਾਗਿਆ ਸੀ
22g
feed Pump check ✔ krona feed pump to bhi diesel mix hota h or fuel pump me lubricant oil jrur dale
HMT ਦਾ ਪੱਕਾ ਗੜ੍ਹ ਤਾ ਬਠਿੰਡਾ ਤੇ ਫਰੀਦਕੋਟ ਵਿੱਚ ਹੈ ਬਾਈ
ਸਾਡੇ ਏਰੀਏ ਚ ਬਹੁਤ ਆ 5911
Ha Bai faridkot bathinda
As da ik hell b hai ji main krwaya ji jeda ac pump hunda ji os che koi basal vgera pa dinde aa fer shi chlda ji main krwaya ji ik de ji hje tak shi aa ji baki akti pta laghu ji hor chl k ji
Ssa 22 ji ik karn hor aa je Bering vich thill pai je fer v ralounda
Micco alea nu bhot baar chkk krwaya c ji sirsa to jina time garranty che c koi fark nhi peya ji hun ac pump ja khol k set krwaya ji hje tak ok aa ji baki age dekho ji baki sodi gal shi aa ji pump kron di lod nhi ji dabbi firro bes
Vedio de shuru vich rooya na kar sida kam de gal kaya kar
Bai mahindra 575 sarpanch da review karo
Bai ehh smaseya ni hatdi mai badhi waar shi krwa leya feed pump toh rlaa dinde bai ehh a wali dikit 15 k model toh badh jyada aon lgh gyii pehla ni aondi c mai pump krwa k v dekh lya pr nai hatdi bss oil paonda rhe bnda tym naal ehi hall ehda hr koi ni
Vr tenu dekh k o gal chete aw gyii kehnde saare pakistan ni tappe ik dabba ethe reh gya c ohna cho ik tu v lgda purane babeya dei boli hundi shyd pta e hou tenu
ਅੱਜ ਤਾਂ ਤੁੱਕਾ ਈ ਮਾਰਿਆ 🤣🤣🤣
ਵੀਰ ਸਾਡਾ 855 ਸਵੇਰੇ ਜਦੋ ਸਟਾਰਟ ਕਰਦੇ ਆ ਫਰਾਟੇ ਮਾਰਦਾ ਏ ਤੇ ਤੜਕਦਾ ਬਹੁਤ ਐ ਕਿ ਚੱਕਰ ਐ ਦਸੀ ਵਾਈ
ਬਾਈ ਉਹ tractor ਜ਼ੋਰ ਵੀ ਬਹੁਤ ਲਗਾਉਂਦਾ ਹੋਏ ਗਾ
Bahut tanx y g vidio lai
Good 👍
Sada da v ho Gaya se
Oil check Karn Ali Cho Nikal Gaya se
Swaraj new model sare mix krde new tractor v kri jnde swaraj engine wale . Company da flaut aa tractor vechi jnde problem thik hindi ni Mahindra group walya ko
Bahut vadia jaankaari 👍🏻👍🏻👍🏻👍🏻
ਸਵਰਾਜ ਦਾ ਹੈੱਡ ਕਿਉਂ ਲੀਕ ਕਰਦਾ ਜਲਦੀ ਕੀ ਕਰਨ ਇਸ ਦੀ ਵੀਡਿਓ ਬਣਾਓ ਵੀਰ ਜੀ
Swaraj de head nu gasket nhi hunda simma te rubbera hundia ne rubbra high temperature te khusak ho jandia ne sade v ehi problem c 855 nu rubber change karwayia c
@@kushwahafarmers9843 kinna kharch aau veer
ਵੀਰ ਅਸੀ ਤਾ ਆਪ ਹੀ ਰਬੜਾਂ ਏਜੰਸੀ ਵਿੱਚੋਂ ਲਿਆ ਕੇ ਪਾ ਦਿੱਤੀਆਂ ਸੀ 6 ਸਾਲ ਹੇ ਗਏ ਹੁਣ ਲੀਕਿੰਗ ਦੀ ਪਰੌਬਲਮ ਨਹੀ ਆਈ ਸਮਾਨ ਤਾ ਸਸਤਾ ਹੈ ਪਰ ਕੰਮ ਹੈੱਡ ਚੱਕ ਕੇ ਹੋਣਾ ਲੇਵਰ ਖਰਚਾ ਹੀ ਜਿਆਦਾ ਆਊ
Shi keha ji pump alea da nuks aa ji baki ondi ikle 855 che hi aa dikat hor nhi ji baki sodi gal shi aa ji 855 jade ਵਿਕਦਾ ਜੀ
Bai apna 855 pump ch diesel ralonda
Same prblm h baai
Feed pump vich nuks aa
Baai oho killi ji de ta 3 4 baar bush te pluzzer ja new pwa leya thode time baad fer prblm aa jandi aa
Oh v thk kra ke dekh lya
Ahi chkr saade 19 model chh si bai plunger te seal bdl ti ta set hogia hun tak shi chli jnda
Plunger leak karde hor kuj ni ehe Bosch da kasoor aa
Hello
22 sade 855 da stering pressure thoda okha mud da pia ,ki karn ho sakda ?
filter band aw y
Filter change kr k oil v change krdo
22 sade kol v 855 hai osda feed pump da O ring leek ho gya c.
oil alag alag vadia rehnde aa
hun saria compnia common oil den lag pia
kyi lok fuel pump da oil check nhi karde c
SP Brar Australia to
Veer 963 da back gear change kra dea company to 20 model a jdo high ch back ala on lagea ona thoda din phla he lea si. Change kra dea ma live ch b push ea si
@@tractor8593 pra jive hun high ch back onda oh gear nu kha na na ke ikle pin kadn nu appna ik be a 963 oh company he high ch back hunda eaa ode speed shi a oda nal da gear kha na
@@lovedeepsidhuz8143 kinq kharcha krnde aa mere kol v high ch back nhi menu ta y koi dikkt nhi ai ada v vadiaa back ta
@@tractor8593 pra jdo. Krh nal koi kmm krda a odo diket ondea
@@lovedeepsidhuz8143 ok y
22 farmtrac 70 da review dwo
🔥🔥🔥🔥
🤩🤩🤩😍
Sade pind vich do k sal de vich 8 tractor vapas hoye aa ah diesel engine ralon lag ge c jine nawe laye c sade eh gal akhi dekhi gal
Eh nhi htda ralno har service te feed pump te rubber ring change krda m
3 wari original pump kralia 10 model tractor aa
Nhi htda eh ptndrr
Pyar muhabat wale (Ferozepur)
bai 5911 kyo ni krde dso ?
Bro 5911 ਦੇ jga e ni ਵਿਚ grari ਪਾਉਣ jogi
Bai h m t 5911nu ਦੀ ਲੋਅ ਗੇਅਰ ਦੀ ਗਰਾਰੀ ਬਦਲ ਕੇ ਬਹੁਤ ਵਧੀਆ ਚਲਦਾ ਹੋਰ ਕੁਝ ਨਹੀ ਕਰਨਾ ਪੈਂਦਾ ਸੁਪਰ ਸੀਡਰ ਤੇ
Bai ehh saare modela de aw 735,744,855 sbh de problem aw jdo dei ehna ne feed pump de ring nu seel ch tbdeel kr dita udo dei problem jyada aon lgh gyii j ring rehn dinde taah problem ghat c
Sat shri akal ji 🙏
First' view
Nice bro 👌👌👌👍🏻👍🏻👍🏻👍🏻👍🏻 good information bro
ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਇਸ ਦਾ ਪਤਾ ਕਿਵੇ ਲੱਗਦਾ
Bai landalord tractor di video pay😄😄😄😄
Night nu jeada msg onde honge veer, aj landlord de v msg onge
Bai apne Tata 407vich a purblam a gi C
744 xt me digtal meter kab tak ayga
Good job y 👍🎉
👍👍👍👍👍👍👍 nice video bai Ji
Apna pind ha yar Manimajra
Veer ji....breaks di awaj bare v dsdo
veer main 969 len da bichar kr reha kiven 969 dasyo veer jankari jaror deyo
ਇਸ ਆਖ ਦੇ ਨੇ ਮਿਸਤਰੀ ਲਹੂ ਪਾਣੀ ਇੱਕ ਹੋ ਗਿਆ
Diseal pump da muglal vakhraaa kardoo 855 warga kardo
Saslde mahindra 275 da vi andrro hi sir hon bahar kar diya va
Baai aapne yr 855 de pump ch diesel onda killi ji cho ehe hor swaraj v problem aa rhi 855 ch v 735 ch v
bai arjun 605 a . lift pump oil raloda engine oil ch te sel v pava li
Good information bro
22 apna number dsde jruri gal krni
Nice video
Y massey 241 v eda kr dena
🙏👍🙏🙏🙏 bas kar yrr
Right
diesel kharb hon de karn a
Nice bro
ruclips.net/video/nnglF_hgYqE/видео.html Preet di video dekh lo y
Jma fuddu tractor aw Preet
ਸਹੀ ਗੱਲ ਹੈ ਜੀ
ਸਾਡੇ ਵਾਲਾਂ ਰਲਾਉਦਾ4.12.19ਮਾਡਲ
Feed pump da rubber ring te killi pwado
Good
Mahindra Jayda sawraj nalo
Att
Fuel hunda veer ji
Good h
nice
Pal diesel to kam Kara de
Good jankre 🙏🙏🙏
Good job bro
God bless
👌👌
feed pump de bal khrab ho ja de a
👍❤️❤️❤️❤️❤️❤️❤️❤️
👊👊❤️❤️😍
kuch ni hounda
🙏🙏🙏
First view
👍👍👍👍
Y 2019 model aw hale 300 ghenta chlya diesel pump di bapci vich di diesel bhot onda koi hall dso
Feed pump di killi te rubber ring new pwao httju 👍
A
Nice
Nice job veer
Good
👍👍👍👍