Размер видео: 1280 X 720853 X 480640 X 360
Показать панель управления
Автовоспроизведение
Автоповтор
ਧੰਨ ਧੰਨ ਪਿਆਰੇ ਮਹਾਰਾਜ ਜੀ ਤਪੋਬਨ ਵਾਲੇ 🙏🏻❤️🌹🚩🚩
ਧੁਨ ਧਨ ਪਿਆਰੇ ਖਾਲਸਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ🌹🙏
ਦੇਖ ਘੋੜਿਆਂ ਨੂੰ ਯਾਦ ਤੇਰੀ ਆਵੇ ਗੁਰੂ ਜੀ ਦੇਖ ਘੋੜਿਆਂ ਨੂੰ 🙏🏻🙏🏻
ਖ਼ਾਲਸੇ ਦੀ ਸ਼ਾਨ ਵੱਖਰੀ 🙏🌹🙏
ਵਾਹਿਗੁਰੂ ਜੀ ਆਪੇ ਆਪ ਜੀ 🙏🙏
ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ॥
👏👏🙏🙏🌹❤️DHAN DHAN SANT KHALSA BABA DARSHAN SINGH JI MAHARAJ🙏👏🙏👏🙏👏🙏👏🙏🌹❤️💐❤️🌹❤️🌹❤️🌹🌹🌹❤️🌹❤️❤️👏🙏
ਜੁਗੋ ਜੁਗ ਨਿਰਾਲੀ ਸ਼ਾਨ ਤੇਰੇ ਭਗਤਾਂ ਦੀ
ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ॥🙏🏻
ਤੇਰੇ ਖਾਲਸੇ ਦੀ ਸ਼ਾਨ ਨਿਰਾਲੀ ਹੈ 🙏🏻
ਚੜਦੀ ਕਲਾ ❤
ਸੰਤ ਹਮਾਰਾ ਗਹਿਣਾ🙏
🦚🦚☘️☘️🌹🌹🙏🏻🙏🏻ਧੰਨ ਧੰਨ ਧੰਨ ਸੰਤ ਖ਼ਾਲਸਾ ਜੀ ਤਪੋਬਣ ਢੱਕੀ ਸਾਹਿਬ ਵਾਲੇ ਮਹਾਰਾਜ ਜੀ🙏🏻🙏🏻🌹🌹☘️☘️🦚🦚
ਵਾਹਿਗੁਰੂ ਜੀ
ਬਹੁਤ ਸੋਹਣੀ ਵੀਡੀਓ ਹੈ ਜੀ 🙏
ਤੇਰੇ ਖਾਲਸੇ ਦੀ ਸ਼ਾਨ ਨਿਰਾਲੀ ਹੈ🙏
ਵਾਹਿਗੁਰੂ🙏
ਖਾਲਸਾ ਅਕਾਲ ਪੁਰਖ ਕੀ ਫ਼ੌਜ ਵਾਹ ਜੀ ਵਾਹ !!ਕਿੰਨੀ ਸੋਹਣੀ ਵੀਡੀਓ ਆ ਜੀ ਗੁਰੂ ਦੀਆ ਫ਼ੌਜਾਂ ਦੇ ਦਰਸ਼ਨ ਕਰਕੇ ਰੂਹ ਖੁਸ ਹੋ ਗਈ ਜੀ ਜੋ ਆਨੰਦ ਤਪੋਬਣ ਵਾਲੇ ਸੰਤਾ ਦੇ ਦਰਸ਼ਨ ਕਰਕੇ ਪ੍ਰਾਪਤ ਹੁੰਦਾ ਓਹ ਲਿਖਣ ਕਹਿਣ ਤੋ ਅਸਮਰਥ ਹਾ ਸਿਰਫ ਅਨੁਭਵ ਹੀ ਕੀਤਾ ਜਾ ਸਕਦਾ ਜੀ
ਸੋਹਣੀਆਂ ਤੇਰੀਆਂ ਸ਼ਾਨਾਂ ਦੋਹਾਂ ਜਹਾਨਾ ਤੋਂ 🙏
Truth! ਬਾਬਾ ਜੀ ਦੀ ਸ਼ਾਨ ਹੀ ਨਿਰਾਲੀ ਹੈ ❤
ਵਾਹਿਗੁਰੂ ਜੀ🙏🙏
ਵਡਭਾਗੇ ਨੇ ਉਹ ਨਗਰ ਜੋ ਐਸੇ ਸਤਿਸੰਗ ਸਮਾਗਮ ਕਰਵਾਉਂਦੇ ਨੇ। ਜਿੱਥੇ ਐਸੇ ਪੂਰਨ ਸਾਧੂਆਂ ਦੇ ਚਰਨ ਪੈ ਜਾਣ ਉਹ ਧਰਤੀ ਧੰਨ ਧੰਨ ਹੋ ਜਾਂਦੀ ਹੈ। ਅੱਜ ਦੇ ਸਮੇਂ ਚ ਐਸੇ ਸਤਿਸੰਗ ਸਮਾਗਮ ਹੋਣੇ ਬਹੁਤ ਜਰੂਰੀ ਹਨ ਕਿਉਂਕਿ ਵਧੇਰੀ ਦੁਨੀਆਂ ਕੁਰਾਹੇ ਪੈ ਰਹੀ ਹੈ, ਐਸੇ ਕੀਰਤਨ ਦੀਵਾਨ ਹੀ ਨੇ ਜੋ ਭੁੱਲੀ ਹੋਈ ਮਨੁੱਖਤਾ ਨੂੰ ਸਹੀ ਰਾਹ ਦਰਸਾਉਂਦੇ ਨੇ, ਰੱਬ ਨਾਲ ਜੋੜਦੇ ਨੇ।🙏🏻
ਵਾਹਿਗੁਰੂ ਜੀ ਵਾਹਿਗੁਰੂ ਜੀ
ਵੇਖ ਘੋੜਿਆ ਨੂੰ ਯਾਦ ਤੇਰੀ ਆਵੇ ਦਸਮੇਸ਼ ਪਿਤਾ ਜੀ ਪਿਛਲੇ ਮਹੀਨੇ ਮੈ ਆਸਟਰੇਲੀਆ ਤੋ ਜਾਕੇ ਇਸ ਤਪੋ ਸਥਾਨ ਦੇ ਦਰਸ਼ਨ ਕੀਤੇ ਸਨ ।ਇੰਝ ਮਹਿਸੂਸ ਹੁੰਦਾ ਸੀ ਜਿਵੇਂ ਮੈ ਦਸਮੇਸ਼ ਪਿਤਾ ਜੀ ਦੇ ਵੇਲੇ ਚ ਚਲੇ ਗਿਆ ਹੋਵਾਂ ।ਮਹਿਸੂਸ ਹੁੰਦਾ ਸੀ ਦਸਮੇਸ਼ ਪਿਤਾ ਜੀ ਭੀ ਇਸ ਤਰਾਂ ਜੰਗਲ਼ਾ ਚ ਆਪਣੇ ਸਿੱਖਾਂ ਨਾਲ ਰਹਿੰਦੇ ਹੋਣਗੇ ।ਹਾਥੀ ਘੋੜੇ ਓਠ ਆਦਿਕ ਵੇਖ ਕੇ ਮਨ ਖੁਸ ਹੋ ਗਿਆ ਜੀ ।ਤਪੋਬਣ ਵਾਲੇ ਸੰਤਾ ਦੀ ਮਹਿਮਾ ਕਹਿਣ ਕਥਨ ਤੋ ਬਾਹਰੀ ਹੈ ਜੀ
ਤੇਰੇ ਖਾਲਸੇ ਦੀ ਸ਼ਾਨ ਨਿਰਾਲੀ ਧੰਨ ਕਲਗੀਧਰ ਪਾਤਸ਼ਾਹ ਜੀ ਤੇਰੇ ਖਾਲਸੇ ਦੀ ਸ਼ਾਨ ਨਿਰਾਲੀ 🙏🏻🙏🏻💐💐
ਵਹਿਗੁਰੂ ਵਹਿਗੁਰੂ ਜੀਓ🌹🙏
Khalsa di shaan nirali hai
❤ਬ੍ਰਹਮਗਿਆਨੀ ਕੀ ਸੋਭਾ ਬ੍ਰਹਮਗਿਆਨੀ ਬਨੀ ❤❤ਨਾਨਕ ਬ੍ਰਹਮਗਿਆਨੀ ਸਰਬ ਕਾ ਧਨੀ ❤❤❤💫💫🙏🏻🙏🏻🙏🏻🙏🏻🙏🏻🙏🏻🙏🏻🙏🏻🙏🏻👏🏻❤❤❤ ਧੰਨ ਸੰਤ ਖਾਲਸਾ ਜੀ ਮਹਾਰਾਜ ❤❤❤❤
Dhan waheguru ji❤❤
ਸੰਤ ਹਮਾਰਾ ਗਹਿਣਾ ਜੀ!🙏🌹
ਜਿਨੑ ਕੈ ਹੀਅਰੈ ਬਸਿਓ ਮੇਰਾ ਸਤਿਗੁਰੁ ਤੇ ਸੰਤ ਭਲੇ ਭਲ ਭਾਂਤਿ ॥ਤਿਨੑ ਦੇਖੇ ਮੇਰਾ ਮਨੁ ਬਿਗਸੈ ਹਉ ਤਿਨ ਕੈ ਸਦ ਬਲਿ ਜਾਂਤ ॥ਧੰਨ ਬਾਬਾ ਜੀ ਧੰਨ ਆਪ ਜੀ ਦੀ ਕਮਾਈ ਜੀ 🙏🙏
ਵਾਹਿਗੁਰੂ ਵਾਹਿਗੁਰੂ ❤️❤️ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏
🦚🦚🌹🌹🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻🌹🌹🦚🦚
Waheguru waheguru waheguru waheguru waheguru jio 🌹🙏🙏🙏🙏🙏💐
ਵਾਹਿਗੁਰੂ ਵਾਹਿਗੁਰੂ ਜੀ 🙏🙏
ਜਬ ਲਗ ਖ਼ਾਲਸਾ ਰਹੇ ਨਿਆਰਾ ॥ਤਬ ਲਗ ਤੇਜ ਕੀਉੁ ਮੈਂ ਸਾਰਾ ॥
ਐ ਸੰਤ ਖਾਲਸਾ ਜੀ ਚੜਦੀ ਕਲਾ ਹੋਵੇ ਨਿੱਤ ਤਰੀ
Waheguru ji Waheguru ji ਧੰਨ ਗੁਰੂ ਕਲਗੀਧਰ ਪਾਤਸ਼ਾਹ ਸਾਹਿਬ ਜੀਓ ਆਪ ਜੀ ਦੇ ਬਚਨ ਸਤਿ ਕਾਲ ਸਤਿ ਹਨ ਜੀ ਆਪ ਜੀ ਦਾ ਖਾਲਸਾ ਲੱਖਾਂ ਕਰੋੜਾਂ ਵਿੱਚੋ ਖਾਸ ਹੀ ਹੈ ਪਾਤਸ਼ਾਹ ਜੀਓ ਸੰਤ ਜੀ ਮਹਾਰਾਜ ਜੀ ਆਂ ਨੂੰ ਸਦਾ ਹੀ ਚੜਦੀ ਕਲਾ ਬਖਸ਼ਣਾ ਜੀ
ੴਸਤਿਨਾਮ ਸ੍ਰੀ ਵਾਹਿਗੁਰੂ ❤❤
Rooh khush ho gi 👏👏👏👏
Dhan Dhan sant khalsa ji kot kot parnam ji
ਤਪੋਬਣ ਦੀਆਂ ਖਾਲਸਾਈ ਫੌਜਾਂ ਦੇ ਦਰਸ਼ਨ ਕਰ ਮਨ ਗਦ ਗਦ ਕਰ ਉੱਠਿਆ ਜੀ। ਧੰਨ ਗੁਰੂ ਕਲਗੀਆਂ ਵਾਲੇ ਪਾਤਸਾਹ ਜੀ ਦੇ ਲਾਡਲੇ ਬੱਬਰ ਸ਼ੇਰ ਸੰਤ ਸਿਪਾਹੀ ਸੰਤ ਖਾਲਸਾ ਜੀ ਜਿਨ੍ਹਾਂ ਗੁਰੂ ਕੀਆਂ ਬਖਸ਼ੀਆਂ ਪੁਰਾਤਨ ਅਨਮੋਲ ਪਰੰਪਰਾਵਾਂ ਨੂੰ ਵਿਰਸੇ ਨੂੰ ਹੂ ਬ ਹੂ ਕਾਇਮ ਰੱਖਿਆ ਹੈ ਜਿਨ੍ਹਾਂ ਦੀ ਬਦੌਲਤ ਅੱਜ ਸਾਨੂੰ ਵੀ ਖਾਲਸਾਈ ਫੌਜਾਂ ਦੇ ਦਰਸ਼ਨ ਦੀਦਾਰੇ ਕਰਨ ਨੂੰ ਮਿਲ ਰਹੇ ਹਨ।🙏🏻🙏🏻
ਹੱਥ ਖੰਡਾਂ ਤੇ ਪੈਰ ਰਕਾਬ ਉੱਤੇ ਜਾ ਘੋੜੇ ਤੇ ਦੀਵਾਨ ਸਜਾਉਂਦੇ ਨੇ, ਤਪੋਬਣ ਵਾਲਿਆਂ ਦੀ ਐਸੀ ਸ਼ਾਨ ਬਣੀ ਦੇਵਤੇ ਵੀ ਸੀਸ ਝੁਕਾਉਂਦੇ ਨੇ🙏🏻🚩
ਬਹੁੱਤ ਪਿਆਰੀ ਵੀਡਿਓ ਹੈ ਜੀ ਦੇਖ ਕਰ ਇੰਜ ਪ੍ਰਤੀਤ ਹੋ ਰਿਹਾ ਜਿਵੇਂ ਦਸਮੇਲ਼ ਪਿਤਾ ਜੀਆਂ ਦੇ ਸਮੇਂ ਵਿੱਚ ਵਿਚਰ ਰਹੇ ਹੋਈਏ ਜੀ 🙏
ਸਾਧੂ ਜਿੱਥੇ ਜਾਂਦੇ ਨੇ ਭਾਗ ਲਾਈ ਜਾਂਦੇ ਨੇ..। ਬਹੁਤ ਹੀ ਪਿਆਰੀ ਵੀਡੀਓ ਹੈ। ਬਾਬਾ ਜੀਆਂ ਲਈ ਸੰਗਤਾਂ ਦਾ ਪਿਆਰ ਦੇਖ ਕੇ ਬਹੁਤ ਹੀ ਖੁਸ਼ੀ ਹੋਈ। ਭਾਗਾਂ ਵਾਲੀਆਂ ਹਨ ਸੰਗਤਾਂ ਜਿਹਨਾਂ ਦੇ ਘਰ ਮਹਾਂਪੁਰਸ਼ਾਂ ਨੇ ਚਰਨ ਪਾਏ ਅਤੇ ਜਿਹਨਾਂ ਨੂੰ ਮਹਾਂਪੁਰਸ਼ਾਂ ਦੀ ਸੰਗਤ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ।
धन धन संत खालसा जी 🙏
Harjot: Waheguruji Babaji 🙏🙏🌹🌹
Waheguru Ji ka khalsa waheguru Ji ki fateh ❤❤
Waheguru ji Waheguru ji Waheguru ji Waheguru ji
W❤waheguru waheguru waheguru Ji
ਬਹੁਤ ਹੀ ਵਡਭਾਗੀਆਂ ਨੇ ਵਧਾਈ ਦੀਆਂ ਪਾਤਰ ਨੇ ਨਗਰ ਗੁਰਦਿੱਤਪੁਰਾ ਦੀਆਂ ਸੰਗਤਾਂ ਜਿਨ੍ਹਾਂ ਦੇ ਘਰ ਨਗਰ ਖੁਦ ਪਰਮੇਸ਼ਰ ਸਰੂਪ ਸੰਤਾਂ ਨੇ ਅਪਣੇ ਪਾਵਨ ਚਰਨ ਟਿਕਾਏ, ਦਰਸ਼ਨ ਦੀਦਾਰੇ ਬਖਸ਼ਕੇ, ਮਿੱਠੇ ਬਚਨ ਸੁਣਾਕੇ ਨਿਹਾਲ ਨਿਹਾ ਕੀਤਾ। ਇਹ ਪਲ ਬਹੁਤ ਮਹਿੰਗੇ ਨੇ ਜੋ ਦੁਨੀਆਂ ਦੀ ਸਾਰੀ ਧੰਨ ਦੌਲਤ ਲਗਾਕੇ ਵੀ ਖਰੀਦੇ ਨੀ ਜਾ ਸਕਦੇ। ਹੁਣ ਵੀ 12 ਦਸੰਬਰ ਨੂੰ ਇਸ ਵਡਭਾਗੇ ਪਿੰਡ ਨੂੰ ਫੇਰ ਇਹ ਸੁਭਾਗ ਪਰਾਪਤ ਹੋਇਆ ਸੰਤ ਜੀ ਮਹਾਰਾਜ ਕੀਰਤਨ ਦੀਵਾਨ ਸਜਾਉਣਗੇ ਆਓ ਭਾਗਾਂ ਵਾਲਿਓ ਵਧ ਚੜ੍ਹਕੇ ਹਾਜਰੀਆਂ ਭਰੀਏ ਜੀ 🙏🏻
ਵਾਹ ਵਾਹ ਚੜ੍ਹਦੀਕਲਾ ਜੀ..ਇਹ ਵੀਡੀਓ ਸ਼ੇਅਰ ਕਰਨ ਲਈ ਬਹੁਤ ਬਹੁਤ ਧੰਨਵਾਦ ਜੀਓ। ਤਪੋਬਣ ਦੀਆਂ ਖਾਲਸਾਈ ਫੌਜਾਂ ਦੇ ਦਰਸ਼ਨ ਕਰਕੇ ਗੁਰੂ ਦਸ਼ਮੇਸ਼ ਪਿਤਾ ਜੀਆਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਜੋ ਖਾਲਸਾ ਗੁਰੂ ਦਸ਼ਮੇਸ਼ ਪਿਤਾ ਜੀਆਂ ਨੇ ਸਾਜਿਆ ਹੈ, ਉਸਦੀ ਪਰਤੱਖ example ਨੇ ਬਾਬਾ ਜੀ ਜਿਨ੍ਹਾਂ ਦੇ ਵਿੱਚ ਪੂਰਨ ਖਾਲਸੇ ਦਾ ਇੱਕ ਇੱਕ ਗੁਣ ਕੁੱਟਕੇ ਭਰਿਆ ਹੋਇਆ ਹੈ, ਜਿਨ੍ਹਾਂ ਦੇ ਗੁਣਾਂ ਦਾ ਹੀ ਕੋਈ ਅੰਤ ਨਹੀਂ ਹੈ। ਸਾਨੂੰ ਬਹੁਤ ਮਾਣ ਹੈ ਗੁਰੂ ਕਲਗੀਧਰ ਪਾਤਸਾਹ ਜੀਆਂ ਦੇ ਲਾਡਲੇ ਸੱਚੇ ਸੁੱਚੇ ਸੰਤ ਸਿਪਾਹੀ ਸੰਤ ਖਾਲਸਾ ਜੀ ਤਪੋਬਣ ਵਾਲਿਆਂ ਤੇ ਜਿਨ੍ਹਾਂ ਦਾ ਪੂਰਾ ਜੀਵਨ ਹੀ ਭਗਤੀ ਤੇ ਸ਼ਕਤੀ ਦਾ ਪਰਤੀਕ ਹੈ..ਸਾਡੇ role model ਨੇ ਗੁਰੂ ਕਲਗੀਧਰ ਪਾਤਸਾਹ ਜੀ ਦੇ ਲਾਡਲੇ ਸਾਡੇ ਪਰਮ ਪਿਆਰੇ ਸੰਤ ਖਾਲਸਾ ਜੀ ਤਪੋਬਣ ਵਾਲੇ। ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਅਸੀਂ ਫੈਨ ਤਪੋਬਣ ਵਾਲਿਆਂ ਦੇ ਜਿਹੜੇ ਅਣਖਾਂ ਨਾਲ ਜਿਉਂਦੇ ਨੇ। ਸੰਤ ਖਾਲਸਾ ਜੀਆਂ ਦੀ ਪਿਆਰੀ ਮੂਰਤ ਚੋਂ ਪਰਤੱਖ ਦਸ਼ਮੇਸ਼ ਪਿਤਾ ਜੀਆਂ ਦੇ ਦਰਸ਼ਨ ਹੁੰਦੇ ਨੇ। ਗੁਰੂ ਦਸ਼ਮੇਸ਼ ਪਿਤਾ ਜੀਆਂ ਨੇ ਅਣਖ ਨਾਲ ਜਿਉਣ ਦਾ ਜੋ ਮਾਰਗ ਸਿਖਾਇਆ ਉਹ ਸਾਰਾ ਸੰਤ ਖਾਲਸਾ ਜੀਆਂ ਦੇ ਜੀਵਨ ਚ ਖੂਬ ਝਲਕਾਰੇ ਮਾਰਦਾ ਹੈ 🙏🏻🙏🏻
waheguru jibaba ji nu iss tra he cherdikla bekshan
Waheguru ji
ਅਤਿ ਸੁੰਦਰ ਵੀਡੀਉ ਕਲਿੱਪ ਹੈ। ਸ਼ਬਦ ਨੀ ਮਿਲ ਰਹੇ ਕੀ ਲਿਖਾਂ ਬੇਅੰਤ ਹੈ ਮਹਿਮਾ ਤਪੋਬਣ ਵਾਲਿਆਂ ਦੀ। ਮਨ ਭਰ ਆਇਆ ਸੰਗਤਾਂ ਦਾ ਬਾਬਾ ਜੀ ਪਰਤੀ ਐਸਾ ਪਰੇਮ ਵੇਖਕੇ। ਇਸ ਵੀਡੀਉ ਕਲਿੱਪ ਨੂੰ ਵੇਖਦਿਆਂ ਹੰਝੂਆਂ ਨੂੰ ਰੋਕਣਾ ਬੜਾ ਮੁਸ਼ਕਿਲ ਸੀ ਕਿਉਂਕਿ ਧੰਨ ਬਾਬਾ ਜੀਆਂ ਦੀ ਨਿਮਰਤਾ ਉਹਨਾਂ ਦੀ ਦਿਆਲਤਾ ਵੇਖ ਮਨ ਸ਼ੁਕਰਾਨੇ ਚ ਜੁੜ ਗਿਆ ਕਿ ਹੇ ਪਿਆਰਿਉ ਧੰਨ ਹੋਂ ਆਪ ਜੀ ਸੰਗਤਾਂ ਤੇ ਕਿੰਨੀ ਮਿਹਰ ਕਰ ਰਹੇਂ ਹੋਂ, ਹਰ ਕਿਸੇ ਨੂੰ ਕਿੰਨਾ ਪਰੇਮ ਬਖਸ਼ ਰਹੇ ਹੋਂ, ਆਪ ਜੈਸਾ ਨਾ ਕੋਈ ਹੈ ਨਾ ਹੋ ਸਕਦਾ। ਸੰਗਤਾਂ ਵੀ ਕਿਵੇਂ ਪਰੇਮ ਉਤਸਾਹ ਨਾਲ ਭਰੀਆਂ ਹਨ ਹਰ ਕਿਸੇ ਨੂੰ ਕਿੰਨਾ ਚਾਅ ਹੈ ਕਿ ਬਾਬਾ ਜੀ ਸਾਡੇ ਘਰ ਚਰਨ ਪਾ ਦੇਣ। ਬਾਬਾ ਜੀਆਂ ਦੇ ਦਰਸ਼ਨ ਕਰਕੇ ਸੰਗਤਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਹੈ। ਸੱਚਮੁੱਚ ਬਾਬਾ ਜੀਆਂ ਦੇ ਤਾਂ ਇੱਕ ਘੜੀ ਦੇ ਦਰਸ਼ਨ ਵੀ ਜੀਵ ਆਤਮਾ ਨੂੰ ਵੈਰਾਗੀ ਬਣਾ ਦੇਣ ਵਾਲੇ ਹਨ। 🙏🏻🙏🏻🙏🏻
Waheguru ji 🙏🙏
Dhan waheguru ji 🙏🌹🇬🇷🇬🇷
ਸਾਧੂ ਰੂਪ ਰੱਬ ਦਾ 🙏
ਤੱਕ ਤੱਕ ਸ਼ਾਨਾ ਕਰ ਕਰ ਦਰਸ਼ਨ ਰੱਜਦੇ ਨੈਣ ਨਾ ਜੀ
❤❤❤❤❤
🙏🙏🙏🙏🙏
🙏🏻🙏🏻
ਤੇਰੇ ਖ਼ਾਲਸੇ ਦੀ ਸ਼ਾਨ ਵੱਖਰੀ ਬਾਜਾਂ ਵਾਲੇ ਪਿਆਰੇ ਪ੍ਰੀਤਮ ਜੀ
ਪੁਰਾਤਨ ਸਮੇਂ ਦੀ ਤਰ੍ਹਾਂ ਖਾਲਸਾ ਦਲ ਘੋੜੇ ਊਠ ਬੈਲ ਗੱਡੀਆਂ ਗੱਡਿਆਂ ਤੇ ਜਾਂਦਾ ਕਿੰਨਾ ਮਨਮੋਹਕ ਦ੍ਰਿਸ਼ ਲੱਗਦਾ ਹੈ
ਵਾਹਿਗੁਰੂ ਜੀ❤
ਵਹਿਗੁਰੂ ਜੀਓ ਵਾਹਿਗੁਰੂ ਜੀ🌹🙏
ਤੇਰੇ ਖ਼ਾਲਸੇ ਦੀ ਸ਼ਾਨ ਨਿਰਾਲੀ ਐ 🙏
Waheguru ji 🙏🏻🙏🏻
ਬਹੁਤ ਹੀ ਸੋਹਣੀ ਵੀਡੀਓ ਹੈ ਜੀ 🙏🙏
ਵਾਹਿਗੁਰੂ ਜੀ🙏🙏👍👍
Waheguru ji 🙏🙏🙏🙏🙏
🙏💞
ਵਾਹਿਗੁਰੂ ਜੀ 🙏
❤❤❤❤
❤❤❤
Waheguru ji🌹🙏🌹
Waheguru ji 🙏 🌹
Waheguru ji 🙏🏻 ❤️ 🌹
Waheguru g
Waheguru Ji
Waheguru ji 🙏🙏🙏🙏
ਧੰਨ ਧੰਨ ਪਿਆਰੇ ਮਹਾਰਾਜ ਜੀ ਤਪੋਬਨ ਵਾਲੇ 🙏🏻❤️🌹🚩🚩
ਧੁਨ ਧਨ ਪਿਆਰੇ ਖਾਲਸਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ🌹🙏
ਦੇਖ ਘੋੜਿਆਂ ਨੂੰ ਯਾਦ ਤੇਰੀ ਆਵੇ ਗੁਰੂ ਜੀ ਦੇਖ ਘੋੜਿਆਂ ਨੂੰ 🙏🏻🙏🏻
ਖ਼ਾਲਸੇ ਦੀ ਸ਼ਾਨ ਵੱਖਰੀ 🙏🌹🙏
ਵਾਹਿਗੁਰੂ ਜੀ ਆਪੇ ਆਪ ਜੀ 🙏🙏
ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥
ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ॥
👏👏🙏🙏🌹❤️DHAN DHAN SANT KHALSA BABA DARSHAN SINGH JI MAHARAJ🙏👏🙏👏🙏👏🙏👏🙏🌹❤️💐❤️🌹❤️🌹❤️🌹🌹🌹❤️🌹❤️❤️👏🙏
ਜੁਗੋ ਜੁਗ ਨਿਰਾਲੀ ਸ਼ਾਨ ਤੇਰੇ ਭਗਤਾਂ ਦੀ
ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥
ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ॥🙏🏻
ਤੇਰੇ ਖਾਲਸੇ ਦੀ ਸ਼ਾਨ ਨਿਰਾਲੀ ਹੈ 🙏🏻
ਚੜਦੀ ਕਲਾ ❤
ਸੰਤ ਹਮਾਰਾ ਗਹਿਣਾ🙏
🦚🦚☘️☘️🌹🌹🙏🏻🙏🏻ਧੰਨ ਧੰਨ ਧੰਨ ਸੰਤ ਖ਼ਾਲਸਾ ਜੀ ਤਪੋਬਣ ਢੱਕੀ ਸਾਹਿਬ ਵਾਲੇ ਮਹਾਰਾਜ ਜੀ🙏🏻🙏🏻🌹🌹☘️☘️🦚🦚
ਵਾਹਿਗੁਰੂ ਜੀ
ਬਹੁਤ ਸੋਹਣੀ ਵੀਡੀਓ ਹੈ ਜੀ 🙏
ਤੇਰੇ ਖਾਲਸੇ ਦੀ ਸ਼ਾਨ ਨਿਰਾਲੀ ਹੈ🙏
ਵਾਹਿਗੁਰੂ🙏
ਖਾਲਸਾ ਅਕਾਲ ਪੁਰਖ ਕੀ ਫ਼ੌਜ
ਵਾਹ ਜੀ ਵਾਹ !!
ਕਿੰਨੀ ਸੋਹਣੀ ਵੀਡੀਓ ਆ ਜੀ
ਗੁਰੂ ਦੀਆ ਫ਼ੌਜਾਂ ਦੇ ਦਰਸ਼ਨ ਕਰਕੇ ਰੂਹ ਖੁਸ ਹੋ ਗਈ ਜੀ
ਜੋ ਆਨੰਦ ਤਪੋਬਣ ਵਾਲੇ ਸੰਤਾ ਦੇ ਦਰਸ਼ਨ ਕਰਕੇ ਪ੍ਰਾਪਤ ਹੁੰਦਾ ਓਹ ਲਿਖਣ ਕਹਿਣ ਤੋ ਅਸਮਰਥ ਹਾ ਸਿਰਫ ਅਨੁਭਵ ਹੀ ਕੀਤਾ ਜਾ ਸਕਦਾ ਜੀ
ਸੋਹਣੀਆਂ ਤੇਰੀਆਂ ਸ਼ਾਨਾਂ ਦੋਹਾਂ ਜਹਾਨਾ ਤੋਂ 🙏
Truth! ਬਾਬਾ ਜੀ ਦੀ ਸ਼ਾਨ ਹੀ ਨਿਰਾਲੀ ਹੈ ❤
ਵਾਹਿਗੁਰੂ ਜੀ🙏🙏
ਵਡਭਾਗੇ ਨੇ ਉਹ ਨਗਰ ਜੋ ਐਸੇ ਸਤਿਸੰਗ ਸਮਾਗਮ ਕਰਵਾਉਂਦੇ ਨੇ। ਜਿੱਥੇ ਐਸੇ ਪੂਰਨ ਸਾਧੂਆਂ ਦੇ ਚਰਨ ਪੈ ਜਾਣ ਉਹ ਧਰਤੀ ਧੰਨ ਧੰਨ ਹੋ ਜਾਂਦੀ ਹੈ। ਅੱਜ ਦੇ ਸਮੇਂ ਚ ਐਸੇ ਸਤਿਸੰਗ ਸਮਾਗਮ ਹੋਣੇ ਬਹੁਤ ਜਰੂਰੀ ਹਨ ਕਿਉਂਕਿ ਵਧੇਰੀ ਦੁਨੀਆਂ ਕੁਰਾਹੇ ਪੈ ਰਹੀ ਹੈ, ਐਸੇ ਕੀਰਤਨ ਦੀਵਾਨ ਹੀ ਨੇ ਜੋ ਭੁੱਲੀ ਹੋਈ ਮਨੁੱਖਤਾ ਨੂੰ ਸਹੀ ਰਾਹ ਦਰਸਾਉਂਦੇ ਨੇ, ਰੱਬ ਨਾਲ ਜੋੜਦੇ ਨੇ।🙏🏻
ਵਾਹਿਗੁਰੂ ਜੀ ਵਾਹਿਗੁਰੂ ਜੀ
ਵੇਖ ਘੋੜਿਆ ਨੂੰ ਯਾਦ ਤੇਰੀ ਆਵੇ ਦਸਮੇਸ਼ ਪਿਤਾ ਜੀ
ਪਿਛਲੇ ਮਹੀਨੇ ਮੈ ਆਸਟਰੇਲੀਆ ਤੋ ਜਾਕੇ ਇਸ ਤਪੋ ਸਥਾਨ ਦੇ ਦਰਸ਼ਨ ਕੀਤੇ ਸਨ ।ਇੰਝ ਮਹਿਸੂਸ ਹੁੰਦਾ ਸੀ ਜਿਵੇਂ ਮੈ ਦਸਮੇਸ਼ ਪਿਤਾ ਜੀ ਦੇ ਵੇਲੇ ਚ ਚਲੇ ਗਿਆ ਹੋਵਾਂ ।ਮਹਿਸੂਸ ਹੁੰਦਾ ਸੀ ਦਸਮੇਸ਼ ਪਿਤਾ ਜੀ ਭੀ ਇਸ ਤਰਾਂ ਜੰਗਲ਼ਾ ਚ ਆਪਣੇ ਸਿੱਖਾਂ ਨਾਲ ਰਹਿੰਦੇ ਹੋਣਗੇ ।ਹਾਥੀ ਘੋੜੇ ਓਠ ਆਦਿਕ ਵੇਖ ਕੇ ਮਨ ਖੁਸ ਹੋ ਗਿਆ ਜੀ ।ਤਪੋਬਣ ਵਾਲੇ ਸੰਤਾ ਦੀ ਮਹਿਮਾ ਕਹਿਣ ਕਥਨ ਤੋ ਬਾਹਰੀ ਹੈ ਜੀ
ਤੇਰੇ ਖਾਲਸੇ ਦੀ ਸ਼ਾਨ ਨਿਰਾਲੀ ਧੰਨ ਕਲਗੀਧਰ ਪਾਤਸ਼ਾਹ ਜੀ ਤੇਰੇ ਖਾਲਸੇ ਦੀ ਸ਼ਾਨ ਨਿਰਾਲੀ 🙏🏻🙏🏻💐💐
ਵਹਿਗੁਰੂ ਵਹਿਗੁਰੂ ਜੀਓ🌹🙏
Khalsa di shaan nirali hai
❤ਬ੍ਰਹਮਗਿਆਨੀ ਕੀ ਸੋਭਾ ਬ੍ਰਹਮਗਿਆਨੀ ਬਨੀ ❤
❤ਨਾਨਕ ਬ੍ਰਹਮਗਿਆਨੀ ਸਰਬ ਕਾ ਧਨੀ ❤❤❤💫💫🙏🏻🙏🏻🙏🏻🙏🏻🙏🏻🙏🏻🙏🏻🙏🏻🙏🏻👏🏻❤❤❤ ਧੰਨ ਸੰਤ ਖਾਲਸਾ ਜੀ ਮਹਾਰਾਜ ❤❤❤❤
Dhan waheguru ji❤❤
ਸੰਤ ਹਮਾਰਾ ਗਹਿਣਾ ਜੀ!🙏🌹
ਜਿਨੑ ਕੈ ਹੀਅਰੈ ਬਸਿਓ ਮੇਰਾ ਸਤਿਗੁਰੁ ਤੇ ਸੰਤ ਭਲੇ ਭਲ ਭਾਂਤਿ ॥
ਤਿਨੑ ਦੇਖੇ ਮੇਰਾ ਮਨੁ ਬਿਗਸੈ ਹਉ ਤਿਨ ਕੈ ਸਦ ਬਲਿ ਜਾਂਤ ॥
ਧੰਨ ਬਾਬਾ ਜੀ ਧੰਨ ਆਪ ਜੀ ਦੀ ਕਮਾਈ ਜੀ 🙏🙏
ਵਾਹਿਗੁਰੂ ਵਾਹਿਗੁਰੂ ❤️❤️ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏
🦚🦚🌹🌹🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻🌹🌹🦚🦚
Waheguru waheguru waheguru waheguru waheguru jio 🌹🙏🙏🙏🙏🙏💐
ਵਾਹਿਗੁਰੂ ਵਾਹਿਗੁਰੂ ਜੀ 🙏🙏
ਜਬ ਲਗ ਖ਼ਾਲਸਾ ਰਹੇ ਨਿਆਰਾ ॥
ਤਬ ਲਗ ਤੇਜ ਕੀਉੁ ਮੈਂ ਸਾਰਾ ॥
ਐ ਸੰਤ ਖਾਲਸਾ ਜੀ ਚੜਦੀ ਕਲਾ ਹੋਵੇ ਨਿੱਤ ਤਰੀ
Waheguru ji Waheguru ji ਧੰਨ ਗੁਰੂ ਕਲਗੀਧਰ ਪਾਤਸ਼ਾਹ ਸਾਹਿਬ ਜੀਓ ਆਪ ਜੀ ਦੇ ਬਚਨ ਸਤਿ ਕਾਲ ਸਤਿ ਹਨ ਜੀ ਆਪ ਜੀ ਦਾ ਖਾਲਸਾ ਲੱਖਾਂ ਕਰੋੜਾਂ ਵਿੱਚੋ ਖਾਸ ਹੀ ਹੈ ਪਾਤਸ਼ਾਹ ਜੀਓ ਸੰਤ ਜੀ ਮਹਾਰਾਜ ਜੀ ਆਂ ਨੂੰ ਸਦਾ ਹੀ ਚੜਦੀ ਕਲਾ ਬਖਸ਼ਣਾ ਜੀ
ੴਸਤਿਨਾਮ ਸ੍ਰੀ ਵਾਹਿਗੁਰੂ ❤❤
Rooh khush ho gi 👏👏👏👏
Dhan Dhan sant khalsa ji kot kot parnam ji
ਤਪੋਬਣ ਦੀਆਂ ਖਾਲਸਾਈ ਫੌਜਾਂ ਦੇ ਦਰਸ਼ਨ ਕਰ ਮਨ ਗਦ ਗਦ ਕਰ ਉੱਠਿਆ ਜੀ। ਧੰਨ ਗੁਰੂ ਕਲਗੀਆਂ ਵਾਲੇ ਪਾਤਸਾਹ ਜੀ ਦੇ ਲਾਡਲੇ ਬੱਬਰ ਸ਼ੇਰ ਸੰਤ ਸਿਪਾਹੀ ਸੰਤ ਖਾਲਸਾ ਜੀ ਜਿਨ੍ਹਾਂ ਗੁਰੂ ਕੀਆਂ ਬਖਸ਼ੀਆਂ ਪੁਰਾਤਨ ਅਨਮੋਲ ਪਰੰਪਰਾਵਾਂ ਨੂੰ ਵਿਰਸੇ ਨੂੰ ਹੂ ਬ ਹੂ ਕਾਇਮ ਰੱਖਿਆ ਹੈ ਜਿਨ੍ਹਾਂ ਦੀ ਬਦੌਲਤ ਅੱਜ ਸਾਨੂੰ ਵੀ ਖਾਲਸਾਈ ਫੌਜਾਂ ਦੇ ਦਰਸ਼ਨ ਦੀਦਾਰੇ ਕਰਨ ਨੂੰ ਮਿਲ ਰਹੇ ਹਨ।🙏🏻🙏🏻
ਹੱਥ ਖੰਡਾਂ ਤੇ ਪੈਰ ਰਕਾਬ ਉੱਤੇ ਜਾ ਘੋੜੇ ਤੇ ਦੀਵਾਨ ਸਜਾਉਂਦੇ ਨੇ,
ਤਪੋਬਣ ਵਾਲਿਆਂ ਦੀ ਐਸੀ ਸ਼ਾਨ ਬਣੀ ਦੇਵਤੇ ਵੀ ਸੀਸ ਝੁਕਾਉਂਦੇ ਨੇ🙏🏻🚩
ਬਹੁੱਤ ਪਿਆਰੀ ਵੀਡਿਓ ਹੈ ਜੀ ਦੇਖ ਕਰ ਇੰਜ ਪ੍ਰਤੀਤ ਹੋ ਰਿਹਾ ਜਿਵੇਂ ਦਸਮੇਲ਼ ਪਿਤਾ ਜੀਆਂ ਦੇ ਸਮੇਂ ਵਿੱਚ ਵਿਚਰ ਰਹੇ ਹੋਈਏ ਜੀ 🙏
ਸਾਧੂ ਜਿੱਥੇ ਜਾਂਦੇ ਨੇ ਭਾਗ ਲਾਈ ਜਾਂਦੇ ਨੇ..।
ਬਹੁਤ ਹੀ ਪਿਆਰੀ ਵੀਡੀਓ ਹੈ। ਬਾਬਾ ਜੀਆਂ ਲਈ ਸੰਗਤਾਂ ਦਾ ਪਿਆਰ ਦੇਖ ਕੇ ਬਹੁਤ ਹੀ ਖੁਸ਼ੀ ਹੋਈ। ਭਾਗਾਂ ਵਾਲੀਆਂ ਹਨ ਸੰਗਤਾਂ ਜਿਹਨਾਂ ਦੇ ਘਰ ਮਹਾਂਪੁਰਸ਼ਾਂ ਨੇ ਚਰਨ ਪਾਏ ਅਤੇ ਜਿਹਨਾਂ ਨੂੰ ਮਹਾਂਪੁਰਸ਼ਾਂ ਦੀ ਸੰਗਤ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ।