Hashmat Sultana | LIVE Performance | Sirjanhaari Awards Ceremony (14/24)
HTML-код
- Опубликовано: 8 фев 2025
- Hashmat Sultana Punjabi singing duo gives LIVE performance at Sirjanhaari Awards Ceremony
PTC Punjabi - WORLD’S NO.1 PUNJABI TELEVISION CHANNEL
You can also visit us on www.ptcpunjabi....
#PTCPunjabi
Follow us on:
Facebook: / ptcpunjabi
Twitter: / ptc_network
instagram: / ptc.network Развлечения
ਦਿਲ ਦੀ ਗਹਿਰਾਈ ਤੋੰ ਪਿਆਰ ਤੇ ਸਤਿਕਾਰ ਦੋਹਾਂ ਭੈਣਾਂ ਨੂੰ🙏🙏🙏🙏
ਰੂਹ ਖੁਸ਼ ਹੋ ਗਈ😊😊
ਬਹੋਤ ਸੋਣਾ ਗਾਇਆ ਬੀਬੀਆਂ ਨੇ ਵਾਹਿਗੁਰੂ ਚੜਦੀ ਕਲਾ ਰੱਖੇ ਜੀ ਦੋਵਾਂ ਬਚੀਆਂ ਨੂੰ
ਇੰਨਾ ਕੁੜੀਆ ਨੇ ਬਹੁਤ ਸੋਹਣਾ ਗਾਇਆ ਰਬ ਤਰਕੀ ਬਖਸ਼ੇ
ਬਹੁਤ ਵਧੀਆ ਗਾਇਕੀ, ਭੈਣਾਂ ਦੀ, ਵਾਹਿਗੁਰੂ ਜੀ ਮਿਹਰ ਕਰੇ ਜੀ ਭੈਣ ਜੀ ਹੋਰੀਂ ਹੋਰ ਤਰੱਕੀ ਕਰਨ ਜੀ
ਬਹੁਤ ਖੂਬ ਕੋਈ ਜਵਾਬ ਨਹੀਂ ਇਨਾਂ ਧੀਆਂ ਦੀ ਗਾਇਕੀ ਅਤੇ ਅਦਾਕਾਰੀ ਦਾ
Wha ji wha ...ine vade program vich pehli waar kuj khas sunan nu milya .guru sahib ji de lalan nu yaad kita gya .. akha vich hanju aa gay 😢😢😢😢😢😢😢
ਸਿਸਟਰ ਚੰਗਾ ਹੁਣ ਕੋਈ ਕੋਈ ਗਾਉਦਾ ਬਹੁਤ ਸੋਹਣਾ
ਬਾਈ ਵੀਤ ਬਲਜੀਤ ਨੇ ਬਹੁਤ ਵਦੀਆ ਲਿਖਿਆ ਜੀ ਤੇ ਭੈਣਾਂ ਨੇ ਗਾਇਆ ਵੀ ਬਹੁਤ ਸੋਹਣਾ
ਵੀਰ ਜੀ ਇਹ ਗੀਤ ਬਲਜੀਤ ਬਡਬਰ ਦਾ ਲਿਖਿਆ ਹੋਇਆ ਹੈ
Eh hundi gyiki. Dil nu sakoon milda eho jhe funkara nu sun.k
Sahibzaade. Di gall hoi is vich.
Bahut vadiya gallan dassiya. ..
Waheguru ji tahanu eda hi khus rakhan. .
ਬਹੁਤ ਹੀ ਮਿਠੀਆਂ ਅਵਾਜ਼ਾਂ ਦੋਨਾਂ ਭੈਣਾਂ ਦੀਆਂ ਗਾਇਕੀ ਵੀ ਨਿਗਰ ਅਤੇ ਸਾਫ ਸੁਥਰੀ ਹੈ ਵਾਹਿਗੁਰੂ ਇਹਨਾਂ ਨੂੰ ਚੜਦੀਕਲਾ ਬਖਸ਼ਿਸ਼ ਕਰਨ ਜੀ
V. Nice
ਜਿਹੜਾ ਉੱਠਦਾ ਝਿੱੜਕ ਲੈਂਦਾ ਬਾਬਲਾ , ਗੀਤ ਬਹੁਤ ਹੀ ਜਿਆਦਾ ਵਧੀਆ ਲੱਗਾ,ਆਵਾਜ਼ ਦਾ ਤਾਂ ਕੀ ਕਹਿਣਾ,ਬਹੁਤ ਖੂ਼ਬ,ਪਰਮਾਤਮਾਂ ਤੁਹਾਨੂੰ ਹਮੇਸਾ਼ ਤੱਰਕੀ ਦੇਵੇ 👌👌👌👌
Rajwinder Hundal rrrttttrt
Jii jida song tuc bolya isda name ki hai jii Sahi agar download krna hoye tae
AHMA
Rwanda
hrjo
ਬਹੁਤ ਵਧੀਆ ਜੀ ਵਾਹਿਗੁਰੂ ਜੀ ਕਿਰਪਾ ਕਰਨ ਤੁਹਾਡੇ। ਤੇ
ਬਹੁਤ ਬਹੁਤ ਵਧੀਆ ਭੈਣ ਜੀ ਪਰਮਾਤਮਾ ਤਹਾਨੂੰ ਤਰੱਕੀ ਬਖਸ਼ੇ
ਜਿੰਨਾ ਸੋਹਣਾ ਲਿਖਿਆ ਓਨਾ ਹੀ ਸੋਹਣਾ ਗਾਇਆ।
ਬਹੁਤ ਬਹੁਤ ਬਹੁਤ ਹੀ ਵਧੀਆ ਜੀ
ਬਹੁਤ ਬਹੁਤ ਵਧੀਆ ਅਤੇ ਬੁਲੰਦ ਆਵਾਜ਼ ਵਿੱਚ ਬਹੁਤ ਸੋਹਣਾ ਗਾਇਆ। ਏਵੇੰ ਹੀ ਬੁਲੰਦੀਆਂ ਛੂੰਹਦੇ ਰਹੋ।
ਵਾਹਿ ਗੁਰੂ ਵਾਹਿ ਗੁਰੂ ਬਹੁਤ ਹੀ ਵਧੀਆ ਗਾਇਆ ਹੈ ਜੀ 🙏🙏🙏
ਵਾਹ ਜੀ ਵਾਹ ਭੈਣ ਜੀ ਗੂਰੂ ਸਾਹਿਬ ਹੋਰ ਤਰੱਕੀ ਬਖਸ਼ਨ ਜੀ
I'm from Bihar and i love this both girls too much... Look how beautifully they kept duppata on their head and still looking more gorgeous than many of the actresses... Keep going sis ❤️❤️..
ਸ਼ਾਬਾਸ਼ ਹੈ ਤੁਹਾਨੂੰ ਮੇਰੇ ਪੰਜਾਬ ਦੀਆਂ ਬੇਟੀਆਂ ਨੂੰ।
ਬਹੁਤ ਵਧੀਆ.. ਬਾ ਕਮਾਲ... ਕਮਾਲ ਦੀ ਗਾਇਕੀ... ਮੂੰਹ ਤੇ ਛਿੱਤਰ ਹੈ ਅੱਜ ਦੇ ਜਿਹੜੇ ਬੇਸੁਰੇ ਬੇਤਾਲੇ.. ਆਪਣੇ ਆਪ ਨੂੰ ਸਿਰਮੌਰ ਗਾਇਕ ਦੱਸਦੇ ਜਾਂ ਸਮਝਦੇ ਨੇ..
😀😀😀😀
@@tahiramirza6748 2AJA
ਬਹੁਤ ਹੀ ਵਧੀਆ ਗਾਇਕੀ ਆ ਤੇ ਉਸ ਤੋਂ ਵੀ ਵਧੀਆ ਗਾਣਾ ਗਾਇਆ ਹੈ ਵਾਹਿਗੁਰੂ ਮੇਹਰ ਕਰੇ ਇਹਨਾਂ ਦੋਹਾਂ ਮੇਰੀਆਂ ਭੈਣਾਂ ਤੇ
000l0ll00llll"lllllpll"
....
....
Llll"
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ...... 🙏🙏🙏🙏
ਬਹੁਤ ਵਧੀਆ ਜੀ... ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ..🙏🙏🙏 ਅੈਵੇ ਚੜ੍ਹਦੀ ਕਲਾ ਵਾਲੇ ਗੀਤ ਗਾਉਂਦੇ ਰਹੋ
Love from Pakistan.... Soze dard~Bhari Awaz...
Qubool song sunke kon idhar aya h
Hashmat sultana ji ko sunnne❤
bhai mai
Same here
Bhai main aaya🤣😍😍❤❤❤🙏
Yes brother I'm
@@varunpratap6785 1à ga
ਬੋਹਤ ਵਧੀਆ ਰੱਬ ਮੇਹਰ ਕਰੇ ਤਰੱਕੀਆਂ ਬਖਸ਼ੇ
ਵਾਹਿਗੁਰੂ ਅੱਗੇ ਵੀ ਤਰੱਕੀਆਂ ਬਖਸ਼ੇ 🙏
ਤੋਹਾਨੂੰ ਤੇ ਤੋਹਾਡੀ ਗਾਈਕੀ ਅਤੇ ਸਾਹਿਬਜ਼ਾਦਿਆਂ ਦੀ ਬਾਤ ਕਰਨਂ ਲੀ ਦਿਲੋਂ ਸਲਾਮ ਆ ਜੀ 🙏☝️✊👌🇮🇳
Nice 👍
Nice song
Remove that tiranga when speaking about sahibzadas
@@babber2536 kyo fer ki hogya? Tiranga nl kehda ohna di shaan ghat jani aa sgo vdhni hi aa
Very nice 👌 👍 👏
Waheguru ji ਸਾਹਿਬਜ਼ਾਦਿਆਂ vala song vhut sohna g... Tarkiya kro tucc...
Hello sister ji bhut bhut kuhb, a song sun k mere akha vich pani aa geya kyun k tusi sach gayeya bole so nehal Sat sri akal
Main ta bss tuhadi awaaz da fan AA
Utoo sahibzadiaa nu samarpit sone te suhaga
ਪੰਜਾਬ ਦੇ ਵਜੂਦ ਨੂੰ ਬਚਾਉਣ ਲਈ ਇਸ ਤਰ੍ਹਾਂ ਦੀ ਕਲਾ ਨਾਲ ਹੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਸਾਫ ਸੁਥਰੀ ਤੇ ਕਾਬਲ ਏ ਤਾਰੀਫ ਗਾਇਕੀ।
Very good ਗੁਰਮਿੰਦਰ ਭਾਜੀ ਤੇ ਆ ਦੋਵਾਂ ਭੈਣਾਂ ਨੂੰ ਸਲਾਮ.. 🙏🙏🙏
Very sweet voices both have. Well sung by social & religiously. Such types of singing always remember and liked. Shabhash! Keep it always up. God bless you.
ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ
Waah behan jiii bahot pyaar. Tuhanu hanju wagde tuhade baani sunn ke 👌👌👌👌👌👌
ਬਹੁਤ ਹੀ ਵਧੀਆ ਆਵਾਜ਼ ਭੈਣ ਜੀ ਤੁਹਾਡੀ ਅਤੇ ਗਾਇਕੀ ਵੀ ਬਹੁਤ ਵਧੀਆ ਅੱਜ ਕੱਲ੍ਹ ਦੇ ਸਿੰਗਰਾਂ ਦੇ ਮੂੰਹ ਤੇ ਚਪੇੜ ਹੈ
ਇਹ ਸਾਡੀਆਂ ਧੀਆਂ ਨਹੀ ਇਹ ਸਾਡੇ ਸ਼ੇਰ ਪੁੱਤ ਨੇ
ਬਹੂਤ ਵੱਡਾ ਮਾਣ ਹੈ ਇਹਨਾਂ ਉੱਤੇ
I respect ur comment sir ,bt ik swal aa pushna tuhanu, kdi mundeya nu sher dhee kyu nhi kende??
ਸੱਈ ਗੱਲ ਭਾਜੀ ਇਹ ਪੁੱਤ ਆ
ਮਾਨ ਏ ਏਨਾ ਤੇ। ਸਾਬਿਤ ਹੋ ਗਿਆ ਕੀ ਇਕ ਜੋਤ ਦੇ ਹਾਂ ਅਸੀ। ਏ ਖਾਨ ਨੇ ਪਰ ਗੁਣ ਸਿੱਖ ਕੌਮ
Dhia nu sanman den lai putar kio samjana penda aa? kioki sade manna vich hale ve kite putra di tha uchi he. galti lai maffi per dhia nou dhia samjake he mann dena chahida.🙏🏾
KABAL
Bohat vadiya dharmik song te utto awaz baa-kamaal .. aaj kal eda de geet kitho sunan nu milde ne .. apne aap nu eda da hi rkhyo apna virsa smbhal k.. love uh both and ur singing sister's 🥰🥰🥰
ਪੰਜਾਬ ਨੂੰ ਬਹੁਤ ਮਾਣ ਹੈ ਤੁਹਾਡੇ ਤੇ🙏🙏🙏🙏🙏
ਵਾਹ ਜੀ ਵਾਹ
ਪ੍ਰਣਾਮ ਸ਼ਹੀਦਾਂ ਨੂੰ
ਬਹੁਤ ਵਧੀਆ ਗਾਇਆ ਜੀ
ਬਹੁਤ ਹੀ ਵਧੀਆ ਆਵਾਜ਼ ਤੇ ਧਾਰਮਿਕ ਗੀਤ
Rajwinder Hundal
Waheguru ji mehar g
ਵਾਹਿਗੁਰੂ ਜੀ ਮੇਹਰ ਕਰਨ ਭੈਣ ਤੇ
Vry nice sisters dilo dhanwad Guru ji te Sahibjadya nu yaad krn lyi 🙏🏻🙏🏻
WONDERFUL PERFORMANCE BY HASHMAT SULTANA DUO .
ਐਵੇ ਹੀ ਸੱਭਿਆਚਾਰ ਗਾਵੋ ।ਫੇਰ ਠੀਕ ਆ ਜੀ ।
ਕੰਜਰਖਾਨਾ ਤਾ ਜਣਾਖਨਾ ਕਰ ਲੈਦਾ ।
Pindaalejatt Sukh
Pindaalejatt Sukh sffsaasssd
@@RashidAli-ib9tf xxxxxxxxxxxxxdxxxdxxdxxxddddddddddddddxddxxddddddddddxddxdxdxdxdxdxddxddxdxdxdxxdxdxdxdxx
Attttt
aa thek h ji
Love u sistar aakh me aasu aa gae me fen hu aapka
Hy sachy patsah ji sab mery bhen bhrava ty apni mehr bhri nigah bnay rakhyo wahyguru ji 🙇🏼♀️🌹 sarbat da bhlaa hovy 🙏 wahyguru ji 🙇🏼♀️ jo boly sonihal sat shir akal
Oh kia baat hai etihasak dukhant yaad krva detta God bless you
ਵਾਹਿਗੁਰੂ ਜੀ ਮੇਹਰ ਕਰਨ ਆਪ ਜੀ ਤੇ
very nice dono behno ki Jodi 👌👌👌 Alam h dono ko
Jai sai ji di bht vdiya gayaa sisters
ਗੁਰਮਿੰਦਰ ਕੈਂਡੋਵਾਲ ।।👍👍👍
Jaggi Padda h̰̃l̰̃õ̰ b̰̃r̰̃õ̰ b̰̃ṵ̃t̰̃ ṽ̰d̰̃ỹ̰ã̰ g̰̃
Jaggi Padda 7347313194
Good. Thanks ji
Khus raho
Jai gurminder kandowal ji di
Sultana ji sirra kara ditta je.👌👌👌👌👌👌
Bahut vdiya gaaya Satguru ji tuhanu hamesha chardi kala ch rakhan
Very. Nice. Sister👭
Satnam Sri Waheguru Ji dasam pitah Sri guru gobind Singh Ji Mehar karn dona bhaina te jugg jugg jeo bheno Allah pak bulandian bakshe🙏🙏
Wahi guru g da Khalisa wahi guru g Di Fatah !!!!!!!!!!!!!!!!!!!!
Bahuat hi vadiya song te gaya vi bahuat hi vadiya ik vari eh song tusi gaao video bna ke sister🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏plese awaj thuadi bdi mithi a eh song phir to reply karo
kya baat A..Super
ਵਾਹ ਰੂਹ ਸ਼ਰਸ਼ਾਰ ਹੋ ਗਈ
very good waheguru mehar kre
Waheguru ji tanu tarakia bkshan. Bhut vadiya awaj
Jeaundyieaa bashdyieaa raho rab truckyieaa bakshee
Parmatma mehar kre tvade te
Sisters bhut vadia and love uuu to ur singing
Very nice show sister s. Sun k dil nu sukoon milda thadi awaj
Wow what a lovely voice god bless u both sis 👌👌
Very nice voice sis and god bless you 👌👌👌👌👌👌
❤❤❤❤❤ ਕਿਹਾ ਬਾਤਾਂ
ਬਹੁਤ ਹੀ ਘੈਂਟ
Hashmat sultana g dil to salam aa tanu g sach boleya tusi waheguru hmesha chrdi kla vich rakhe g aapnu
Kya awaz hai g bhut khoob eni uchi scale lajwab
Bot vadiya sister ji waheguru mehar karn tuhade te
Hmm.
bahut vadia bol ne sis jiondia raho
Proud of you. Great performance
Vry vry nyc
Wehiguru g ka khalsa WaheGuru ji ki fateh 👍🏼👍🏼👍🏼👍🏼
U jus rock .........qubool ha ......👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
🙏🙏❤️ beutyful song ❤️🙏 waheguru ji chardicala rakhey g balkul right ❤️🔥🙏👍
🙏Waheguru ji waheguru ji 🙏 Thanks sister ji
But vadia song BHAN JI weheguru ਜੀ ਪ੍ਰਣਾਮ sheda no
The Best Beta ji Sultana
WAHEGURU Ji Tuhade Angsag Shai Hoh
ਸ਼ਾਬਾਸ਼ ਧੀਓ
Bhut Vadiya Gaya Nalle Staring chh Speech Satnam Shri Wahuguru Nice
Waheguru Ji ane dano sisters maher barea hat rkeo
ਵਾਹ ਜੀ ਵਾਹ ਨੰਗੇ ਪੈਰੀ ਹੋ ਕੇ 🙏🙏
I am fan of your voice since u gave audition in sa 're ga ma pa on see tv
Satnam shri waheguru gg ਮਿਹਰ ਕਰੇ gg
Wwwwaaaahhhh suppeer Lajwab Bemisahl 👏👏👏👏👏👏👏
Waheguruji ena bhana nu sada chardikala bakshan
Very duet full.of energ Love.it. The girls look to be professionals.My full appreciation
Outstanding performance sisters tuci ta sira hi lata
ਬੁਹਤ ਹੀ ਵਧੀਅ ਜੀ
Good mari Muslim behan ji salamat rakhy rab aap nu
Superb dear
ਆਪਜੀ ਨੂੰ ਤਰੱਕੀ ਬਖਸ਼ੇ ਜੀ
Best
Kiaa baat bhen g guru saab tuaanu hor trakiaan deen g