Bhut dil khush hoinya bhani ji😮 Anuradha kaur ji khalsa ji de vichar sune Waheguru di Mahan kirpa hoi ehna te such he Bhain ji Guru Teg Bhadar Sahib ji dee Dhee han Waheguru ji hor v Apni mehar bkhshan ji 🙏
Bibi ji, one day you will again gain what u have lost. But in reality u have gained that which no one can gain. Waheguru always keep u and your family in Chardi Kalan.
Behan ,whole world will embrace universal religious of brotherhood when they know or educated what is real humanism and serve everyone equally without discrimination.
Yah hi toh Govt ki policy ha Sikhism ko spread nahi hona dahna....puray desh ma Sikhism Spread karni chahiyah....sharm ki baat ha, dirty politics...or gadder sikh leaders ....aap bahut hi blessed ha mere bhan....🙏🙏
Rajeh---beteh---Sometime the opposite or on the other side of coin is the base that makes one realise the importance of a path that glows/ bless. Jin prem keyo* tin he .... . Regds.
ਬਹੁਤ ਖੂਬ, ਆਪ ਜੀ ਉੱਤੇ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਇਸ ਤਰਾਂ ਹੀ ਬਣੀ ਰਹੇ।
I am proud of you sister from USA 🎉🎉🎉🎉🎉
ਬਹੁਤ ਵੱਡੀ ਕੁਰਬਾਨੀ ਅਤੇ ਤਿਆਗ ਹੈ ਇਸ ਧੀ ਦਾ। ਵਾਹਿਗੁਰੂ ਇਸ ਤੇ ਮੇਹਰ ਭਰਿਆ ਹੱਥ ਰੱਖਣ। ਇਸ ਨੇ ਆਪਣਾ ਸਭ ਕੁੱਝ ਸਿੱਖੀ ਲਈ ਵਾਰ ਦਿੱਤਾ। ਸੁੱਖਾਂ ਭਰਿਆ ਜੀਵਨ ਤਿਆਗ ਕੇ ਇਕ ਸਿੱਖੀ ਦੀ ਸੇਵਾ ਕਰਨ ਲਈ ਆਪਣੀ ਵਕਾਲਤ ਦੀ ਲੱਖਾਂ ਦੀ ਕਮਾਈ ਛੱਡ ਕੇ ਸਿੱਖੀ ਦੇ ਪ੍ਰਚਾਰ ਲਈ ਅਰਪਣ ਕਰ ਦਿਤਾ। ਬਚਿਆਂ ਦੀ ਪੜ੍ਹਾਈ ਵੀ ਛੁੱਟ ਗਈ। ਮਦਦ ਬਹੁਤ ਜਰੂਰੀ ਹੈ।
😊
.
.
ਵਾਹਿਗੁਰੂ ਜੀ ਦੀ ਕਿਰਪਾ ਆਪ ਜੀ ਤੇ ਹੈ। ਦਸਤਾਰ ਨਾਲ਼ ਬਹੁਤ ਹੀ ਰੋਹਬ ਹੈ ਜੀ। ਵਾਹਿਗੁਰੂ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ।
Bhut dil khush hoinya bhani ji😮 Anuradha kaur ji khalsa ji de vichar sune Waheguru di Mahan kirpa hoi ehna te such he Bhain ji Guru Teg Bhadar Sahib ji dee Dhee han Waheguru ji hor v Apni mehar bkhshan ji 🙏
Amazing, you sought truth and then brought this truth before the world which had been hidden for long time. God bless
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🏻🙏🏻🙏🏻🙏🏻🌷🌷🌷🌷🌷
Waheguru ji ka Khalsa waheguru ji ki Fateh 🙏🙏
Tusi sache Sikh ho baba ji tuhnu cheshdicala vich rakhan 🙏🙏🙏🙏🙏🙏🙏
ਧੰਨ ਹੋ ਭੈਣ ਜੀ ਵਾਹਿਗੁਰੂ ਜੀ ਆਪ ਜੀ ਅਤੇ ਆਪ ਜੀ ਦੇ ਪ੍ਰੀਵਾਰ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ ਜੀ
Dhan Dhan Guru Teghbhadur Ji 🙏🙏🪯🚩🧡🇬🇧
Waheguru Ji Ka Khalsa Waheguru Ji Ki Fateh 🙏❤️😊🙏❤️🙏❤️🙏❤️🙏❤️🙏❤️
*ਅੰਮਿ੍ਤ ਸ਼ਕਤੀ*
ਇਸ ਜਗ਼ਤ ਦਾ ਸਭ ਤੋ ਪਵਿੱਤਰ, ਨਿਰਮਲ, ਸੱਚੇ ਨਾਮ ਦਾ ਨਸ਼ਾ ਅੰਮਿ੍ਤ ਹੀ ਹੈ ਭਾਈ॥
ਜਿਸ ਨੂੰ ਪੀ ਕੇ ਜਨਮ ਮਰਨ ਤੋ ਮੁਕਤ ਤੇ ਮਾਇਆ ਦੇ ਕਾਲ ਜਾਲ ਤੋ ਪਾਰ ਹੋਇਆ ਜਾ ਸਕਦਾ ਹੈ॥
ਇਹ ਨਸ਼ਾ ਗੁਰੂ ਵਲੋ ਜਗ਼ਤ ਦੇ ਉਧਾਰ ਲਈ ਪ੍ਗ਼ਟ ਕੀਤਾ ਸਾਝਾਂ ਅ੍ਮਿੰਤ ਦਾ ਕੁੰਭ ਹੈ॥
ਜੋ ਬਿਨਾਂ ਪੇਸੈ ਤੋ ਸਾਰਿਆ ਲਈ ਇਕਸਾਰ ਵਰਤਾਇਆ ਜਾਦਾ ਹੈ ਭਾਈ॥
ਰਾਜ ਪਾ੍ਪਤੀ ਲਈ ਅ੍ਮਿੰਤ ਪੀ ਕੇ ਖ਼ਾਲਸੇ ਬਣੋ ਭਾਈ॥
ਇਹ ਹੀ ਤੁਹਾਡੀ ਅਜਾਦੀ ਦਾ ਸਦੀਵੀ ਰਸਤਾ ਹੈ॥
ਫ਼ਿਰ ਕਰੋ ਫ਼ੈਸਲਾ
*ਅਜਾਦੀ ਜਾ ਗ਼ੁਲਾਮੀ*
Waheguru.... ❤❤
Very brave advocate Gursikh Anuradha Kaur. Guru's blessing on her. Plz go ahead. 🙏🏻🌹👍
वाहेगुरु जी का खालसा
वाहेगुरु जी की फतेह 🌹🌹🌹🌹🌹
You are great and very brave.
WAHEGURU JI KA KHALSA WAHEGURU JI KI 🙏 BHANJI
ਨੌਵੇਂ ਨਾਨਕ ਨੂਰ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦੁਰ ਜੀ ਦੀ ਬਹਾਦੁਰ ਬਚੀਏ, ਸ਼ਾਬਾਸ਼ੇ... ਸ਼ਾਬਾਸ਼ੇ...ਸ਼ਾਬਾਸ਼ੇ.... ਹਿਰਦਾ ਤੁਹਾਡੇ ਲਈ ਬਹੁਤ ਪਿਆਰ ਅਤੇ ਸਤਿਕਾਰ ਨਾਲ ਭਰ ਗਿਆ ਹੈ। ਦਾਤਾਰ ਪਿਤਾ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਨਾਲ ਨਿਵਾਜਣ ਅਤੇ ਤੁਸੀਂ ਇਸੇ ਤਰ੍ਹਾਂ ਕਲਗੀਧਰ ਪਿਤਾ ਵਲੋਂ ਖੂਨ ਨਾਲ ਸਿੰਝ ਕੇ ਲਗਾਏ ਗਏ ਸਿੱਖੀ ਦੇ ਬੂਟੇ ਦੀ ਸੰਭਾਲ ਕਰਦੇ ਰਹੋ। ਵਾਹਿਗੁਰੂ ਜੀ ਸਦਾ ਤੁਹਾਡੇ ਅੰਗ ਸੰਗ ਨੇ। ਦਾਤਾਰ ਪਿਤਾ ਸਾਨੂੰ ਵੀ ਬਖਸ਼ ਲੈਣ ਅਤੇ ਆਪਣੇ ਚਰਨਾਂ ਨਾਲ ਜੋੜ ਲੈਣ। ਤੁਹਾਨੂੰ ਦੇਖ ਸੁਣ ਕੇ ਰੂਹ ਨੂੰ ਸਕੂਨ ਮਿਲਿਆ ਹੈ। ਕਦੇ ਹੋ ਸਕਿਆ ਤਾਂ ਤੁਹਾਡੇ ਦਰਸ਼ਨ ਜ਼ਰੂਰ ਕਰਨਾ ਚਾਹਾਂਗੀ... ਵਾਹਿਗੁਰੂ ਜੀ ਤੁਹਾਡੇ ਸਾਰੇ ਪਰਿਵਾਰ ਉਤੇ ਮਿਹਰ ਭਰਿਆ ਹੱਥ ਰੱਖਣ ਜੀ।
ਬਹੁਤ ਬਹੁਤ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ।
ਵਾਹਿਗੁਰੂ ਭੈਣ ਤੇ ਆਪਣੀ ਮੇਹਰਬਾਨੀ ਬਨਾਈ ਰੱਖੇ
🙏🙏🙏🙏🙏🙏🙏
SSA biba ji 🎉🎉🎉🎉🎉🙏🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਬੀਬਾ ਜੀ all the best
ਬੀਬੀ ਅਨੁਰਾਧਾ ਕੌਰ ਜੀ, ਵਾਹਿਗੁਰੂ ਨੇ ਆਪ ਤੁਠ ਕੇ ਤੁਹਾਡੇ ਉਤੇ ਕਿਰਪਾ ਕੀਤੀ ਹੈ। ਤੁਹਾਨੂੰ ਨਵਾਂ ਸਚਾਈ ਵਾਲਾ ਜੀਵਨ ਬਖਸ਼ਿਆ ਹੈ ਅਤੇ ਪ੍ਰਚਾਰਕ ਦੀ ਸੇਵਾ ਲਈ ਚੁਣਿਆ ਹੈ। ਤੁਸੀਂ ਇਕ ਅਨੌਖਾ ਸੁਚਾ ਪ੍ਰਮਾਣ ਹੋ। ਤੁਹਾਡੇ ਵਰਗੀਆਂ ਸ਼ੁਭ ਆਤਮਾਵਾਂ ਜਦੋਂ ਸਿਖੀ ਵਿਚ ਆਉਣ ਲੱਗ ਪਈਆਂ ਫਿਰ ਦੁਨੀਆ ਵਿਚ ਸਿਖੀ ਦਾ ਬੋਲ ਬਾਲਾ ਹੋਣ ਵਿਚ ਦੇਰ ਨਹੀਂ ਲਗੇਗੀ।
ਦਾਸ ਵਲੋਂ ਆਪ ਜੀ ਵਧਾਈਆਂ।
ਧੰਨ ਗੁਰੂ ਧੰਨ ਗੁਰੂ ਦੀ ਸਿੱਖੀ ਤੇ ਧੰਨ ਗੁਰੂ ਦੇ ਸਿੱਖ ਧੰਨ ਗੁਰੂ ਦੇ ਬੱਚੇ 🙏🙏🙏🙏🙏
Waheguru ji mehar karn
Bibi ji, one day you will again gain what u have lost. But in reality u have gained that which no one can gain. Waheguru always keep u and your family in Chardi Kalan.
Very good heartily sister telling about Sri guru tegbahadur sahiban ji🙏
Wahiguru Ji aapko ਚੜਦੀ ਕਲਾ ਬਖ਼ਸ਼ਣ।
Waheguru Ji ka Khalsa
Waheguru Ji ki Fateh.
Dhan guru Teg Bahader sahib ji. 🎉🎉🎉🎉🎉
ਵਾਹਿਗੁਰੂ ਗੁਰੂ ਉਹ ਤੁਹਾਡਾ ਭਲਾ ਕਰਨ
Great great bhain ji. May Waheguru bless you
Waheguru ji ka Khalsa Waheguru ji ki Fateh
I am proud hindu. I am proud to be khalsa. During my college years in 1990s every hindu had a sikh friend
Only Amritdharis are called Khalsa . Other's are not
Wmk
❤ wahaguru.ji
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ 💐💐🌺🌺🌹🌹🙏🏻🙏🏻
Jo Bola Soooo Nihhaaal, saaat sriiii AAAAKKKAAAALLLLLLL 💪🦁🙏🙏🙏🙏🙏🚩🪯👊🌹🪯
Wahiguru ji, bless you.
WAHEGURU JI WAHEGURU JI WAHEGURU JI WAHEGURU JI WAHEGURU JI WAHEGURU JI ❤❤❤❤❤ 🙏 😢 ❤
Vaaheguru ji❤
You are great and doing excellent job. God bless you all always. Carry on jatta, Rab Rakha.
Waheguru ji ka Khalsa waheguru ji ki fathe singh ji ❤❤❤❤❤
Behan ,whole world will embrace universal religious of brotherhood when they know or educated what is real humanism and serve everyone equally without discrimination.
ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਬੀਬੀ ਜੀ ਤੇ
Waheguru ji always bless you and your family
ਭੈਣ ਜੀ ਤੁਹਾਡੇ ਉੱਤੇ ਗੁਰੂ ਸਾਹਿਬ ਜੀ ਦੀ ਬੜੀ ਕਿਰਪਾ ਹੈ ਵਾਹਿਗੁਰੂ ਜੀ ਕੀ ਦੀ ਕਿਰਪਾ ਸਦਕਾ ਤੁਹਾਡਾ ਜੀਵਨ ਬਦਲ ਗਿਆ ।
ਵਾਹਿਗੁਰੂ ਮਿਹਰ ਕਰੇ 🙏🌷
You are true soul you are true Sikh
Waheguru ji aap ji te mehr karan
वाहेगुरु ji🙏🏿🙏🏿🙏🏿बाह पकड़ guru kadeya🙏🏿🙏🏿🙏🏿
Waheguru ji
Great God bless you
Bhen ji guru saheb de apar kirpa hai
Jasoos hai bjp di
Waheguru Chardikala
Dhan dhan guru teg Bahadur Ji ❤❤❤
🙏🙏🙏
DAN.DAN.SERE.GURU.RAMDAS.JI.DE.KERPA.HA.SATNAM.SERE.WAHAGURU.JI.
Aap ji upar Waheguru ji ne khud bakshish kiti hai Waheguru ji di kirpa Bina kuch nahi badal sakda 🙏
Waheguru g 🙏🙏
Very good speech may dauter
Love and respect for you
Anuradha kaur khalsa ji good
❤
Gbu
Very good ji
Waheguru ji satnam ji
Yah hi toh Govt ki policy ha Sikhism ko spread nahi hona dahna....puray desh ma Sikhism Spread karni chahiyah....sharm ki baat ha, dirty politics...or gadder sikh leaders ....aap bahut hi blessed ha mere bhan....🙏🙏
Esnu khndy waheguru ji 🙏 d kirpa hoi
Waheguru ji tohade utte kirpa rakhan Sister ji,
Dhan Dhan Guru Granth Sahib ji Maharaj...
🙏🙏🙏👍
ਵਾਹ ਜੀ ਵਾਹ,ਧੰਨ ਗੁਰੂ ਤੇਗ ਬਹਾਦੁਰ ਜੀ ਮਹਾਰਾਜ 🌷🙏
Waheguru ji kirpa kre aap pr bibi anuradha ji
my respects
Should be help
ਸਾਡੇ ਲਾਇਕ ਕੋਈ ਵੀ ਸੇਵਾ ਹੋਵੇ ਤਾਂ ਦੱਸਣਾ ਜੀ
ਨਿਮਰਤਾ ਬਹੁਤ ਵਡਾ ਕਵਚ ਹੈ ਜੋ ਬਾਹਰਲੇ ਖਤਰਿਆਂ ਤੋਂ ਬਚਾਉਦੇ ਹਨ।ਹਰ ਮੋੜ ਤੇ ਫਤਿਹ ਪ੍ਰਾਪਤ ਹੁੰਦੀ ਹੈ। ਧੰਨ ਹੋ ਬੀਬੀ ਜੀ ਤੁਸੀਂ ਸਚਮੁੱਚ ਗੁਰੂ ਸਾਹਿਬ ਦੀ ਬੇਟੀ ਹੋ।
ਬਾਬੇ ਨਾਨਕ ਨੂੰ ਲੋਕਾ ਵੱਟੇ ਭੀ ਮਾਰੇ ਪਰ ਅੰਤ ਅਸਲੀਅਤ ਸਮਝ ਕੇ ਪੈਰੀ ਪੈ ਗਏ।
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸਰਬੱਤ ਦੇ ਭਲੇ ਵਾਸਤੇ ਕਿੰਨੀ ਵਡੀ ਸੇਵਾ ਕਰ ਰਹੇ ਸੀ🎉ਉਹਨਾਂ ਨੂੰ ਕਿਉਂ ਜੇਲ ਵਿਚ ਬੰਦ ਕੀਤਾ ਗਿਆ 🎉ਅਤੇ ਛਡਿਆ ਕਿਉਂ ਨਹੀਂ ਜਾ ਰਿਹਾ 🎉ਆਕਾਲ ਪੁਰਖ ਵਾਹਿਗੁਰੂ ਜੀ ਆਪਣਿਆਂ ਦੀ ਆਪ ਰਖਿਆ ਕਰਨ 🎉ਬੋਲੋ ਜੀ ਵਾਹਿਗੁਰੂ 🎉ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤
Waheguru ji di bahut mehar hai aap te
❤❤❤❤❤
Salute sister
God bless you Biba ji. It all Waheguru ji blessings on you.
Bibi ji khalsa samaj nal jur gai
Jasoos hai bjp di
Great moolnivasi leader
ਹਿੰਮਤ ਬਹੁਤ ਕੁੱਝ ਕਰ ਸਕਦੀ ਹੈ। ਜਿਥੇ ਵੀ ਸਫਲਤਾ ਮਿਲਦੀ ਹੈ। ਉਥੇ ਗੁਰੂ ਸਾਹਿਬ ਦੀ ਸ਼ਮੂਲੀਅਤ ਹੁੰਦੀ ਹੈ।ਉਹ ਅਪਣੇ ਸੇਵਕ ਨੂੰ ਵਡਿਆਈ ਬਖਸ਼ਦੇ ਹਨ।
ਨਾਮ ਜਪੋ ਕਿਰਤ ਕਰੋ ਸਭ ਦਾ ਭਲਾ ਮੰਗੋ
ਪਰ ਖਾਲਿਸਤਾਨ ਅਸੀ ਬਣਾਊਣਾ ਹੈ ਸਾਡੀਆ ਲਤਾ ਨਾ ਖਿਚਿਓ
Tilak janeu waaleyaan ne india daa te sikhaan daa bedaa gark kitaa hoyaa
You are blessed.
Madam apke pariwar log apse sehmat h
Pamatma,/Chardi/KLAN/Rakha
ਹਿੰਦੀ ਜਾਣਨ ਵਾਲੇ ਲਈ ਪੰਜਾਬੀ ਗੁਰਮੁੱਖੀ ਪੜਨੀ ਔਖੀ ਨਹੀਂ।ਥੋੜੀ ਮਿਹਨਤ ਅਤੇ ਲਗਨ ਦੀ ਲੋੜ ਹੈ।
Guruji di beti
काश पंजाब के 95% सिख इस बात को समझ पाते
Rajeh---beteh---Sometime the opposite or on the other side of coin is the base that makes one realise the importance of a path that glows/ bless.
Jin prem keyo* tin he ....
. Regds.
22 dhaar de pahadi hindu rajaon daa te gangoo brahman daa vi itihaas padhaao😂😂😂
No no no sab fraud a
Bhenji aapko bahut jankari hai.dharam ke bare mein.dharam koi bhi ho.dharam ki palna Krna bahut badi bat hai.
❤❤❤❤❤
Waheguru ji
ਬੀਬੀ ਦੀ ਗੰਲਾਂ ਸਹੀ