ਚਰਖੜੀਆਂ ਤੇ ਚੜ੍ਹੇ Charkhdiyan te Charrey | ਅਰਦਾਸ Ardaas |Writer Dr.Onkar Singh|Director Navtej Sandhu

Поделиться
HTML-код
  • Опубликовано: 10 сен 2024
  • Charkhdiyan te Charrey ਚਰਖੜੀਆਂ ਤੇ ਚੜ੍ਹੇ | ਅਰਦਾਸ Ardaas | The Sikh Prayer | Writer Dr. Onkar Singh | Director Navtej Sandhu
    ਚਰਖੜੀਆਂ ਤੇ ਚੜ੍ਹੇ
    ਚਰਖੜੀਆਂ ਤੇ ਚੜ੍ਹਨ ਦਾ ਜ਼ਿਕਰ ਭਾਈ ਸੁਬੇਗ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਭਾਈ ਸ਼ਾਹਬਾਜ਼ ਸਿੰਘ ਦੀ ਸ਼ਹਾਦਤ ਨਾਲ ਜੁੜਿਆ ਹੋਇਆ ਹੈ।
    ਭਾਈ ਸਾਹਿਬ ਦਾ ਸਪੁੱਤਰ ਭਾਈ ਸ਼ਾਹਬਾਜ਼ ਸਿੰਘ ਬਹੁਤ ਹੀ ਖੂਬਸੂਰਤ ਅਤੇ ਤੀਖਣ ਬੁੱਧੀ ਵਾਲਾ ਨੌਜਵਾਨ ਸੀ । ਜਿਸ ਕਾਜ਼ੀ ਕੋਲ ਸ਼ਾਹਬਾਜ਼ ਪੜ੍ਹਦਾ ਸੀ, ਉਹ ਸ਼ਾਹਬਾਜ਼ ਸਿੰਘ ਨੂੰ ਮੁਸਲਮਾਨ ਬਣਾ ਕੇ ਆਪਣੀ ਬੇਟੀ ਦਾ ਵਿਆਹ ਇਸ ਨਾਲ ਕਰਨਾ ਚਾਹੁੰਦਾ ਸੀ। ਸ਼ਾਹਬਾਜ਼ ਸਿੰਘ ਵਲੋਂ ਮੁਸਲਮਾਨ ਬਣਨ ਤੋਂ ਇਨਕਾਰ ਕਰਨ ਤੇ ਯਹੀਆ ਖਾਂ ਕੋਲ ਸ਼ਿਕਾਇਤ ਕੀਤੀ ਕਿ ਇਸ ਨੌਜਵਾਨ ਨੇ ਹਜ਼ਰਤ ਮੁਹੰਮਦ ਸਾਹਿਬ ਅਤੇ ਬੀਬੀ ਫ਼ਾਤਮਾ ਸੰਬੰਧੀ ਬੜੇ ਅਯੋਗ ਸ਼ਬਦ ਕਹੇ ਹਨ।
    ਯਹੀਆ ਖ਼ਾਨ ਨੇ ਭਾਈ ਸੁਬੇਗ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਭਾਈ ਸ਼ਾਹਬਾਜ਼ ਸਿੰਘ ਨੂੰ ਗ੍ਰਿਫਤਾਰ ਕਰ ਕੇ ਇਸਲਾਮ ਕਬੂਲਣ ਲਈ ਆਖਿਆ ਪਰ ਇਨਕਾਰ ਕਰਨ ਤੇ ਚਰਖੜੀਆਂ ਤੇ ਚੜਾਉਣ ਦਾ ਫਤਵਾ ਸੁਣਾਇਆ। ਦੋਹਾਂ ਪਿਉ ਪੁੱਤਰਾਂ ਨੂੰ ਚਰਖੜੀਆਂ ਤੇ ਚਾੜ੍ਹ ਕੇ ਲਾਹੌਰ ਵਿੱਚ ਬੜੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ। ਆਪਣੇ ਇਨ੍ਹਾਂ ਮਹਾਨ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਅਸੀਂ ਨਿੱਤ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ।
    Script : Dr. Onkar Singh
    Illustration & Calligraphy : Hardeep Singh
    Voice-over : Jaswant Mintu
    Project Co-ordinator : Mandeep Ghai
    Drone : Honey
    Music : Harmeet Singh
    Editor : Aaftab Sandhu (theLENSMAN)
    DOP : Parminder Singh Parry
    Concept-Director : Navtej Sandhu
    #ardaas #TheSikhPrayer #DirectorNavtejSandhu #sidhumoosewala #moosewala #sidhumoosewalanewsong

Комментарии •