Ginti Minti Na Krea Kar | Kanth Kaler | New Amazon Devotional Full Song

Поделиться
HTML-код
  • Опубликовано: 22 окт 2024

Комментарии • 533

  • @Sandy86653
    @Sandy86653 Год назад +27

    🙏ਸਾਡੇ ਪਿੰਡ ਦੀ ਸ਼ਾਨ ਜਨਾਬ ਕੰਠ ❤ਕਲੇਰ ਜੀ
    ਬਹੁਤ 👌ਸੋਹਣਾ ਲੇਖਕ ✍ਦੌਰਾਨ ਲਿਖਿਆਂ ਗਿਆ ਅਤੇ ਬਹੁਤ 👌ਸੋਹਣਾ ਸਾਡੇ ਪਿੰਡ ਹਰਦੋਸ਼ੇਖਾ ਦੀ ਸ਼ਾਨ ਜਨਾਬ ਕੰਠ ❤ਕਲੇਰ ਜੀ ਵਾਜੋ ਗਾਇਆ ਗਿਆ ਜੀ
    🙏ਵਾਹਿਗੁਰੂ ਜੀ ਸਭ ਨੂੰ ਚੜਦੀ ਕਲਾ ਵਿੱਚ ਰੱਖਣ🙏 ਜੀ

    • @harbhajansinghsidhu3084
      @harbhajansinghsidhu3084 Год назад +1

      Thanks ji and God bless you

    • @Sandy86653
      @Sandy86653 Год назад

      @@harbhajansinghsidhu3084 Most🙏❤🙏 welcome sir and keep it up 🙏

  • @JARNAILGURSAHIBJASPREET
    @JARNAILGURSAHIBJASPREET Год назад +15

    ਗੁਰੂ ਕਿਰਪਾ ਨਾਲ ਬਹੁਤ ਸੋਹਣਾ ਲਿਖਿਆ ਅਤੇ ਗਾਇਆ ਜੀ🙏🙏🙏🙏🙏

  • @dakshkumarchannel9711
    @dakshkumarchannel9711 Год назад +31

    🙏🙏 ਬੋਲੇ ਸੋ ਨਿਰਭੈ ਸਤਗੁਰੂ ਰਵੀਦਾਸ ਮਹਾਰਾਜ ਕਿ ਜੈ 🙏🙏🌹🌹🌹🌹♥️ ਜੈ ਗੁਰੂਦੇਵ ਧੰਨ ਗੁਰੂਦੇਵ ਜੀ 🙏🙏 ਸਤਿਗੁਰੂ ਜੀ ਆਪਣੀ ਕਿਰਪਾ ਸਦਾ ਹੀ ਆਪ ਜੀ ਤੇ ਬਣਾਈ ਰੱਖਣ ਆਪ ਇਸੇ ਹੀ ਤਰ੍ਹਾਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਦੇ ਰੱਖੋ 🙏🙏🌹🌹🌹🌹♥️

  • @baldevjagpalpuri4452
    @baldevjagpalpuri4452 Год назад +27

    ਕੀ ਬਾਤ ਹੈ ਸਿੱਧੂ ਸਾਹਿਬ ਦੀ! ਰੂਹਾਨੀ ਰੂਹ ਹੈ। ਸਾਡਾ ਕਲੇਰ ਕੰਠ ਅੱਖਰਾਂ "ਚ ਜਾਨ ਪਾ ਦਿੰਦਾ ,ਬਖਸ਼ਿਸ਼ ਹੈ ਰਵਿਦਾਸ ਮਹਾਰਾਜ ਜੀ ਦੀ

  • @deepibhardwaj5706
    @deepibhardwaj5706 Год назад +9

    ਮੇਰੇ ਕੋਲ ਕੋਈ ਬੋਲ ਨਹੀਂ ਕਿਸ ਸ਼ਬਦ ਬਾਰੇ। ਬਸ man ਖੁਸ਼ ਹੋ ਗਿਆ ਏਹ sunn ਕੇ, ਤੁਸੀ ਗਾਉਂਦੇ ਰਹੋ ਅਸੀ sunde rahiye❤❤

  • @AvtarSingh-pg3ck
    @AvtarSingh-pg3ck Год назад +10

    ਬਾ-ਕਮਾਲ ਲਿਖਿਆ📝 ਏ ਸਿੱਧੂ ਭਾਜੀ ਤੇ ਗਾਇਆ ਵੀ ਬਾ-ਕਮਾਲ ਏ ਸਾਡੇ ਵੱਡੇ ਵੀਰ ਹਰਵਿੰਦਰ ਕਲੇਰ (ਕੰਠ ਕਲੇਰ) ਭਾਜੀ ਨੇ ਰਵਿਦਾਸ ਮਹਾਰਾਜ ਜੀ ਮੇਹਰ ਕਰਨ______ਕਾਲਾ ਫਰਵਾਹੀਂ🥀🥀🥀🥀 ਕਲੇਰ

  • @ranjeetsinghsandhu8635
    @ranjeetsinghsandhu8635 Год назад +1

    ਬਹੁਤ ਵਧੀਆ 👏👏

  • @JassiSingh-pv9ud
    @JassiSingh-pv9ud Год назад +16

    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏
    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏
    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏
    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏

  • @sohansingh2500
    @sohansingh2500 Год назад +7

    ਜਿਥੇ ਸਿਧੂ ਸਾਹਿਬ ਜੀ ਕਲਮ ਨੇ ਅਟੱਲ ਸੱਚਾਈ ਨੂੰ ਬਾਖੂਬੀ ਬਿਆਨ ਕੀਤਾ ਹੈ ਉਥੇ ਕਲੇਰ ਕੰਠ ਜੀ ਨੇ ਬਾਕਮਾਲ ਗਾਇਆ ਹੈ।ਵਾਹਿਗੁਰੂ ਜੀ ਵੀਰਾਂ ਚੜ੍ਹਦੀ ਕਲਾ ਬਖਸ਼ਣ।

  • @rameshkumarhans8821
    @rameshkumarhans8821 Год назад +9

    ਵਾਹ ਜੀ ਵਾਹ ❤ ਬਹੁਤ ਗਹਿਰੇ ਸਬਦ ਜੋੜੇ ਹਨ ਜੀ, ਸਿੰਗਰ ਨੇ ਵੀ ਪੂਰਾ ਇਨਸਾਫ਼ ਕੀਤਾ ਹੈ ਜੀ ਸਬਦਾ ਨਾਲ ਜੀ।
    ਵਧਾਈਆਂ❤❤ ਜੀ 🙏🙏😌😌

  • @SonuKumar-rk6jp
    @SonuKumar-rk6jp Год назад +2

    Jab bhi आते हो.. Kanth bhai ji ru... छु jande ho... Jai guru dev dhan guru dev... Jai bheem...

  • @sarbjitsingh3956
    @sarbjitsingh3956 Год назад +9

    ਰੱਬ ਦੀ ਸੱਚੀ ਇਬਾਦਤ ।
    ਬਹੁਤ ਖੂਬਸੂਰਤ ਬੋਲ ਨੇ ਜੀ

  • @balwindersingh1124
    @balwindersingh1124 Год назад +1

    Bahut khoobsurat song

  • @Preetsingh-0001
    @Preetsingh-0001 Год назад +1

    Parmatma tha vardan aa thudi meethi awwaz,,,phaji 🙏

  • @rajubhaini1779
    @rajubhaini1779 Год назад +14

    ਇਨਸਾਨ ਗਲਤੀਆਂ ਦਾ ਪੁਤਲਾ ਹੈ ਵਾਹਿਗੁਰੂ ਜੀ ਮੇਹਰ ਜਰੂਰ ਕਰੂਗਾ ਜਿਸਨੂੰ ਆਪ ਬਖਸ ਲੇਵੇ ਪ੍ਰਭੂ ਕਿਆ ਰੀਸਾ 🙏🙏🙏🙏

  • @prabhharshsahota8864
    @prabhharshsahota8864 Год назад +7

    ਮੇਰੇ ਕੋਲ ਕੋਈ ਸ਼ਬਦ ਨਹੀਂ ਜੀ ਧੰਨਵਾਦ ਕਰਨ ਲਈ 😢😢

  • @राममूर्तिभीम
    @राममूर्तिभीम 6 месяцев назад +1

    वाए गुरु जी

  • @KangSaab-t6o
    @KangSaab-t6o Год назад +1

    Kina sohna song aw dil karda suni jawa klear kanth baba mehar kare khush raho

  • @SukhwinderSingh-wq5ip
    @SukhwinderSingh-wq5ip Год назад +6

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sandeepmanchanda8873
    @sandeepmanchanda8873 Год назад +4

    ❤❤❤❤har ik din 10 var suni da ehna pyra shbad..bht kirpa baba g di…bache nu sara shbad yad hoya peaa…🙏🙏🙏🙏

  • @Ramanmaqsudan
    @Ramanmaqsudan Год назад +19

    Sadi kom da maan aa bhaji tuhadi lakhan saal lmbi umer hove bhaji Sade ser te v hath rakheo hmesha love u bhaji ❤

  • @Gurdeep9884
    @Gurdeep9884 Год назад +21

    🙏 ਵਾਹਿਗੁਰੂ ਜੀ ਬਹੁਤ ਸੋਹਣਾ ਸ਼ਬਦ, ਜਿੰਨ੍ਹੇ ਸੋਹਣੇ ਬੋਲ ਉਸਤੋਂ ਵਧੀਆ ਗਇਆ 🙏

  • @neerajbrar3578
    @neerajbrar3578 9 месяцев назад +1

    Nice song Kaler pagi maharaja ap nu Chad di kalan wich Rakha

  • @Bholekashi5655
    @Bholekashi5655 Год назад +1

    Bahut badhiya laga paji

  • @Sonuvirdi90
    @Sonuvirdi90 Год назад +1

    Ba kamaal awaz de malik kanth saab bahut kub gya tusi song God bless you ji

  • @babaldeepsingh8214
    @babaldeepsingh8214 Год назад +1

    Good kanth ji kea bat ji

  • @asmstudypoint
    @asmstudypoint Год назад +12

    Kanth kaler veer ji aapke sabhi song super hote , mujhe aapki aawaj bahut pasand hai ,
    Love you veer ji ❤

  • @marchalkoomallindiaraisikh5836
    @marchalkoomallindiaraisikh5836 7 месяцев назад +2

    Radha swami g

  • @avtarchand2102
    @avtarchand2102 Год назад +5

    ਜੈ ਗੁਰੂਦੇਵ ਜੀ, ਕੰਠ ਸਾਹਿਬ

  • @akashdeepdass2946
    @akashdeepdass2946 Год назад +2

    🙏ਵਾਹਗੁਰੂ ਕਿਨ੍ਹਾ ਸੋਹਣਾ ਗੁਣਗਾਨ ਕਿਤਾ ਵੀਰ ਜੀ ਮੇਰੇ ਪਿਤਾ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ🙏ਮੇਰੇ ਸੋਹਣੇ ਪਿਤਾ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਆਗਮਨ ਦਿਆਂ ਹਮੇਸ਼ਾ ਇਂਝ ਰੋਣਕਾ ਲਗੀਆਂ ਰਵਨ

  • @avtarsingh9471
    @avtarsingh9471 Год назад +23

    🙏🙏💐💐 Jai Guru Dev Ji Dhan Guru Dev Ji 💐💐🙏🙏

  • @lifeandhealthinsurance6098
    @lifeandhealthinsurance6098 Год назад +1

    Kaler kanth veer ne bahut Sohna gaia,likhan wale ne v Kamal da likh dita,salut both of you, Parmatma hmesha charhdi Kala ch rakhe,,
    Santokh Nawanshahr

  • @AnilKumar-fj5vv
    @AnilKumar-fj5vv Год назад +3

    Bohat vadia devotional song

  • @mandeeprani7047
    @mandeeprani7047 Год назад +4

    Woww kanth beeri jii bhut hi khoob 👌👌👌👌👌👌👌👌👌👌miss u😍😍

  • @mangatroy6728
    @mangatroy6728 Год назад +2

    छा gye 22जी

  • @arvindnagoriya8266
    @arvindnagoriya8266 Год назад +6

    Bohot changa gana h Kanth Kaler paaji ❤❤

  • @sonisingh-ei1fg
    @sonisingh-ei1fg Год назад +1

    Beautiful song and video very nice veer ji god bless you 🙏🙏🙏🙏🙏🌹🌹🌹🌹🌹♥️♥️♥️♥️♥️👌👌👌👌👌

  • @SandeepKumar-c4d1m
    @SandeepKumar-c4d1m Год назад +2

    Sheri guru ravidas ji ❤❤❤ ki jay❤❤❤❤❤

  • @kulwinderchumber9216
    @kulwinderchumber9216 Год назад +2

    Geet de ik ik bol ne
    Insaan de asli roop nu beyan kita hai.... Thanks bhaji......

  • @SUMAN.BHATTY-7yo1d
    @SUMAN.BHATTY-7yo1d Год назад +15

    Bahut sohna likhea te gaea ,, thank u harbhajan sir wahegur apni kirpa bnai rkhe 🎉🎉🎉🎉🎉

  • @mr.singhaman007
    @mr.singhaman007 Год назад +8

    ਵਧੀਆ ਲਿਖਤ ਤੇ ਮਿੱਠੀ ਅਵਾਜ਼ ਮਿੱਠਾ ਸੰਗੀਤ 🎉

  • @RohitRohit-om9cn
    @RohitRohit-om9cn Год назад +16

    🙏jai Guru Dev ji dhan Guru Dev ji 🙏

  • @KulwinderSingh-sp7kq
    @KulwinderSingh-sp7kq Год назад +4

    Kant kiar brother bohat badia song very nice awaz

  • @SandeepKumar-c4d1m
    @SandeepKumar-c4d1m Год назад +2

    Jay gurudev ji 🎉🎉🎉❤❤❤

  • @munishkumar1822
    @munishkumar1822 Год назад +1

    Bhut Vdiya Song ji.God bless you always

  • @ranjayaar3131
    @ranjayaar3131 Год назад +6

    Bhut bhut bhut bhut vadia shabad paji waheguru ji tahanu char di kala vich rakhe paji 🙏❤️❤️🙏

  • @baldeepsurinder1405
    @baldeepsurinder1405 Год назад +5

    Outstanding sung by kanth kaler very very nice song waheguru ji hamesha hi chardi kala ch rakhan 🙏🙏🙏🙏❤️❤️❤️

  • @arshdeepsinghranga2551
    @arshdeepsinghranga2551 Год назад +3

    Dhan Dhan Satguru Ravidass Ji Maharaj Dhan Dhan Baba Nanak Ji Maharaj🙏❣️😀🥰😊❤️🚩🤗🙌💖

  • @DeepakKumar-mc4tf
    @DeepakKumar-mc4tf 11 месяцев назад +2

    ❤ Jai guru ravidas Maharaj di 😊❤

  • @ekonaam1313
    @ekonaam1313 Год назад +2

    Kanth kaler veerey- thwada bahut bahut shukar ki tussi edda de songs kr rahe hai..bahut wadiya veerey.. is rastey nu please chadyo na..

  • @rajinderkaur448
    @rajinderkaur448 Год назад +5

    🙏❤️ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤️🙏

  • @MDTasleem-ki6dd
    @MDTasleem-ki6dd Год назад +1

    Nice song dear brother

  • @satnamwahegurug1118
    @satnamwahegurug1118 Год назад +3

    Waheguru g bahut Sohna shabad g ♥️ Waheguru g ♥️

  • @NareshKumar-xb8ne
    @NareshKumar-xb8ne Год назад +13

    Legend singer Kanth kaler always.

  • @amanpalta5221
    @amanpalta5221 8 месяцев назад +1

    SATNAAM SHRI WAHEGURU JI VERY TRUE

  • @lefthandwritespr1577
    @lefthandwritespr1577 Год назад +2

    🙏🙏🙏🙏 bhot khoob ji

  • @HarShabad
    @HarShabad Год назад +13

    ਧੰਨ ਧੰਨ ਸਤਿਗੁਰ ਰਵਿਦਾਸ ਸਾਹਿਬ ਜੀ
    " ਇਕੋ ਰੰਗ ਕਈ ਨੈਣ ਤੂ ਅਨੇਕ ਦੇਹੀ ਇਕੋ ਚਾਨਣ ਤੂੰ "
    ਵੱਡਾ ਤੂ ਵੱਡੀ ਤੇਰੀ ਵਡਿਆਈ ਸੱਚਾ ਤੂ ਸਚੀ ਤੇਰੀ ਉਸਤਤਿ ਉਚਾ ਤੇਰਾ ਦਰਵਾਰਿ ਸੋਹਣਾ ਤੇਰਾ ਮਹਿਲ

  • @amitbehl3628
    @amitbehl3628 Год назад +1

    Bahut Sohna Shabad Outstanding voice

  • @Ravidassia.Boys.
    @Ravidassia.Boys. Год назад +8

    Sat Naam Shri Wahe Guru ਜੀ...❤❤❤❤

  • @devnangal1863
    @devnangal1863 Год назад +2

    ਬਹੁਤ ਸੁਰੀਲਾ ਤੇ ਮਿਠਾਸ ਭਰਿਆ।ਲਿਖਿਆ ਵੀ ਬਹੁਤ ਵਧੀਆ ਹੈ

  • @devaanandsharma
    @devaanandsharma Год назад +4

    Beautiful 🥰 music 🎵🎵🎵 video.... lyrics v nice Paji Jammu

  • @VinodDobhiVinodDobhi
    @VinodDobhiVinodDobhi Год назад +1

    Bahut hi super bhajan ❤❤❤teaching

  • @umeshkumari2484
    @umeshkumari2484 Год назад +6

    Beautiful song Bhai Saab ji Radha Soami ji 🙏🙏

  • @karamkanthofficial4380
    @karamkanthofficial4380 Год назад +2

    Congratulation Guru ji ❤❤🎉🎉very nice guru ji ❤️❤️❤️❤️

  • @RahulSharma-ib2yz
    @RahulSharma-ib2yz Год назад +9

    outstanding lyrics by my fav harbhajan singh ji & great singing by sab de fav kaler pajji ❤❤

  • @Ramanmaqsudan
    @Ramanmaqsudan Год назад +3

    Waah ji waah bhaji tuhadi har chij dil to sunde aa asi love u bhaji ❤

  • @nidhipreet1931
    @nidhipreet1931 Год назад +7

    Outstanding sung by my Favorite one and only Kanth Kaler Sir ji 🙏🌹🌹🌹❤️❤️❤️ may God gives you a lots off happiness successes in your life love you Sir ji Fan Jalandhar to 🙏❤️❤️❤️❤️😊

  • @JagiriLal-d4z
    @JagiriLal-d4z 11 дней назад

    ਕਮਾਲ ਕਰ ਦਿਤੀ ਬੋਲ ਲਿਖ ਕੇ ਰਾਈਟਰ ਨੇ ਉਸ ਤੋ ਵੱਧ ਰੰਗ ਲਾ ਦਿਤਾ ਕੰਠ ਕਲੇਰ ਨੇ।ਸਦਾ ਖੁਸ਼ ਰਹੋ ਦੋਨੋ ਵੀਰ ਧੰਨਵਾਦ।❤😊

  • @reetarajput2002
    @reetarajput2002 Год назад +17

    Outstanding sung by my favorite Sir ji one and only Kanth Kaler ji 🙏🌹🌹🌹🌹🌹❤️❤️❤️❤️❤️😊 Data ji hamesha hi chardi kala ch rakhan te lambiyan umran bhakshan 🙏😊Fan Jalandhar to 😊

  • @rajsandhu8892
    @rajsandhu8892 Год назад +2

    Bhoat khub kanth kaler pajji 🙏🏻

  • @anjanikumar4930
    @anjanikumar4930 Год назад +1

    Bhut hi shandar उस्ताद जी ❤

  • @charnjeetsinghchanni6191
    @charnjeetsinghchanni6191 Год назад +2

    Ginti Minti Na Krea Kar
    Bhoat Hi payara Shabad ❤️🙏
    Kanth Kaler Sar Ji🙏

  • @babbudhaliwal2426
    @babbudhaliwal2426 Год назад +9

    Waheguru g ❤

  • @surjitram783ram6
    @surjitram783ram6 Год назад +1

    ਕੰਠ ਸੀ ਜਿਹੜਾ ਬੰਦਾ ਤੁਹਾਡੇ ਨਾਲ ਏ ਇਹ ਕੋਣ ਏ

  • @jagdeepsingh5666
    @jagdeepsingh5666 Год назад +1

    ਸਤਿ ਸ੍ਰੀ ਆਕਾਲ ਜੀ

  • @jhinjeranil6711
    @jhinjeranil6711 Год назад +7

    Waheguru ji....

  • @hemraj3535
    @hemraj3535 Год назад +3

    so sweet song. Outstanding performance by kaler Kanth 22 g. Love You a Veer g.

  • @inderjeetk451
    @inderjeetk451 Год назад +1

    Bhut hi piyra shabad he ji kaler ji sidhu ji rab app ji nu khush rakhe ❤🙏🙏🙏

  • @Deepak-w7f8v
    @Deepak-w7f8v Год назад +2

    Mind blowing up jai ho sarkar ki
    Jai gurudev jai Ravidaas 👏 🎉🎂 🚗

  • @gurpalsingh1385
    @gurpalsingh1385 Год назад +1

    Dil nu skun den wala song vry nice song dhan satguru Ravidas jii

  • @RajKumar-zx2uk
    @RajKumar-zx2uk Год назад

    ਸਿੱਧੂ ਸਾਬ ਤੁਹਾਡੀ ਲਿਖਣੀ ਬਾਕਮਾਲ ਅਤੇ ਕੰਠ ਕਲੇਰ ਜੀ ਤੁਹਾਡੀ ਅਵਾਜ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ
    ਦੋਵਾਂ ਨੂੰ ਰੱਬ ਤੰਦਰੁਸਤੀ ਬਖਸ਼ੇ
    ਰਾਜਕੁਮਾਰ ਸਲੋਹ

  • @RajeshRattu-vo3sr
    @RajeshRattu-vo3sr Год назад +1

    Bohat khoob kalakar te geetkar ji

  • @amitathakur4653
    @amitathakur4653 Год назад +1

    Ida feel ho reha jidan kisi rab de ghar da sahi rasta das dita bhot sona song aai.

  • @MadanLal-hd4zw
    @MadanLal-hd4zw Год назад +1

    "gairan naal SIDHU larhdan ain "kaya baat hai kaya seen hai,kaya composing hai...........

  • @sarwank-e8q
    @sarwank-e8q 10 месяцев назад +1

    Jai satguru ravidass ji maharaj ji

  • @varjiraj517
    @varjiraj517 10 месяцев назад +1

    Kanth kaler bhaji tusi real awaj punjab di ho ❤

  • @punjabi2775
    @punjabi2775 Год назад +2

    ਹਏ ਵਾਹਿਗੁਰੂ ਜੀ 🙏 ❤️

  • @vickygangar3805
    @vickygangar3805 Год назад +1

    Jai guru Dev ji bohat sona shabad te voice

  • @MukeshKumar-kv3mp
    @MukeshKumar-kv3mp 10 месяцев назад +1

  • @saabsukh794
    @saabsukh794 Год назад +1

    Waheguru ji nice kanth bhji

  • @JaswinderKaur-yt3rc
    @JaswinderKaur-yt3rc Год назад +3

    Very nice ji🙏🙏

  • @gurpinderjit1826
    @gurpinderjit1826 Год назад +1

    Bemeshal jodi hai kanth ji and sidhu sir.
    God bless you.

  • @rs08_doaba_07
    @rs08_doaba_07 Год назад +1

    ਸਤਿਨਾਮ ਵਾਹਿਗੁਰੂ ਲਿਖਤ ਤੇ ਅਵਾਜ ਬਾਹ ਕਮਾਲ

  • @jessepinkman877
    @jessepinkman877 Год назад +3

    Bilkul sahi gl hai ji bahut e khoobsurat song salute aa ji tuhanu Tey kalm de dhanni sidhu ji nu love you God bless you from lyrics Vijay Virk.

  • @manjitkaler4076
    @manjitkaler4076 Год назад

    Wah kmaal ❣️❣️

  • @nancysahota2241
    @nancysahota2241 2 месяца назад +1

    Jai Guru Dev 🙏

  • @harbhajansinghsidhu3084
    @harbhajansinghsidhu3084 Год назад +178

    Outstanding Sung by my Sweet Singer Kanth Kaler ji. God bless you my dear. You always put a power in my lyrics.

    • @rajinderofficialmusic3822
      @rajinderofficialmusic3822 Год назад +7

      Waheguru ji rab tuhanu lambiyan umran bakshe ji schi bda sakoon milda kanth kaler saab nu sunke
      Or sir tusi bhut shona likhde bhut sohna puri ruhaniyat bagdi rooh khid jandi ye har pal guru chrna ch Rehan da man ban janda ji ek bar fer Dona nu luv uuu dillooooon ji
      Love from himachal
      Sanu har pal udeek rehndi new shabad di .....waheguru ji

    • @ekonaam1313
      @ekonaam1313 Год назад +4

      Sidhu sahab, thanks tussi edda de songs likhde ho. Bahut khoob..

    • @gurpreetsinghgurpreet2591
      @gurpreetsinghgurpreet2591 Год назад +4

      ਬਹੁਤ ਸੋਹਣਾ ਲਿਖਿਆ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖੇ,,,,

    • @munishpal5648
      @munishpal5648 Год назад +2

      🙏🙏

    • @devaanandsharma
      @devaanandsharma Год назад +2

      Beautiful 🥰😍😍 lyrics sir v tounch me.... beautiful voice Kanth kaler Paji....v good music 🎶 videos..I like it 👍 Jammu

  • @sonusamrai
    @sonusamrai Год назад +2

    ਵਾਹਿਗੁਰੂ ਜੀ🙏🏽

  • @kuwaitzain9919
    @kuwaitzain9919 9 месяцев назад

    ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆ ਲੱਖ ਲੱਖ ਵਧਾਈਆ

  • @lovelchohan6824
    @lovelchohan6824 Год назад +1

    ਜੋ ਗੁਰੂ ਰਵਿਦਾਸ ਜੀ ਦਾ ਹੈ ਬੱਚਾ ਉਸ ਨੂੰ ਕੰਠ ਕਲੇਰ ਕਹਿੰਦੇ ਨੇ 🙏🙏🙏🙏🙏💖💚💛💜💕💞