Mere kol v hege ne,2 acres CK47 Let’s see how much yield it gives ? Please tell if we can store and reuse it’s seed or it can’t be used again as Hybrid 27P68 ?
6 July nu liya c 25 din di paniri c 75 man hoya Haight v jada kr ga c sheath rot v kaffi ayi c lon to bad 104 din la ga c Manu ta thik ji hi lgi variety koi khass ni thora area hi try kro
ਸਵਾਹ ਵਦੀਆ yr । ਅਸੀ ਵੀ ਵੀਡਿਓ ਦੇਖ ਕੇ ਲਾਇਆ ਸੀ। ਵਾਹ ਦਿੱਤਾ ਸੀ ਆਪਾ ਤਾ ।ਇਹ ਬੰਦਾ ਪੈਸੇ ਲੈਕੇ ਵੀਡਿਓ ਬਣਾਈ ਜਾਂਦਾ । ਪਰਗਟ ਵੀਰ ਗਲਤ ਗੱਲ ਆ ਇਹ
ਸਹੀ ਗੱਲ ਹੈ ਪ੍ਰਗਟ ਸਿੰਘ ਬਾਈ ਮੈ ਤੁਹਾਡੀ ਪਿਛਲੇ ਸਾਲ ਦੀ ਬੀੜੀਓ ਦੇਖੀ ਸੀ ਮੈ ਆਪਣੇ ਖੇਤ ਚ ਲਾਇਆ ਸੀ ck 47 ਬਹੁਤ ਵਧੀਆ ਹੋਇਆ ਲੋਕ ਵੀ ਪੁਛਦੇ ਸੀ ਕਿਹੜੀ ਬਰਾਬਰੀ ਹੈ ਹੋਰ ਵੀ 3 ਜਾਣਿਆ ਨੂੰ ਲਵਾਇਆ ਸੀ
Kina jhaad niklia c
ਬਹੁਤ ਵਧੀਆ ਜਾਣਕਾਰੀ ਜੀ
Mere kol v hege ne,2 acres CK47
Let’s see how much yield it gives ?
Please tell if we can store and reuse it’s seed or it can’t be used again as Hybrid 27P68 ?
28p67 ਦਾ ਬੀਜ ਆਪਾ ਆਪਣਾ ਰੱਖ ਸਕਦੇ ਹਾਂ ਜੀ ਕੇ ਨਹੀਂ
@namberdarfarm bai g ki yield ra ck47 da ?
@@bsdhillon2134 85 man
Ajj hi vaddeya 18-11-2023 nu
ਯੂਰੀਆ ਕਿੱਨੀ ਲੈਂਦਾ ਇਹ ਜੀ ?
3 urea potash . zinc jroor pao phir eda result vekhan wala hunda.
Very good pargat bai g thanks
Prgat veer DBW370 bare jankari deo ji
Apa laea c g CK 47 es bar Bathinda area 73 mn acer da chad Dita g . Bhut vdia jhad aa g. Tuhade vedio dekh k ee variety lai c g
Ki rate vich vikya bai g ...rate ki lgda ehda vichn time
Apa laea c g 75 mn acer sardugarh
@@JaskaranSingh-io7kw 2203
ਵੀਰ ਜੀ 777 ਬਾਰੇ ਜਾਣਕਾਰੀ ਦਿਉ
468kaveri. Made pani vich sab to jyada chad dandi. Hai g 120 to125 din di vrsity
6 July nu liya c 25 din di paniri c 75 man hoya Haight v jada kr ga c sheath rot v kaffi ayi c lon to bad 104 din la ga c Manu ta thik ji hi lgi variety koi khass ni thora area hi try kro
85 ਗੱਟੇ ਹੋਏ ਸੀ ਸਾਡੇ ਬਹੁਤ ਆ 9ਕਨਾਲ ਚ 10 ਸਾਲ ਹੋ ਗਏ ਕੋਈ ਨੀ ਹੋਇਆ ਕਦੇ 68 ਗੱਟੇ ਜਾ 70 ਜਾ 72 ਬੱਸ
Me v lyea c dabwali area ch bilkul 0 result hai vohna pe gya
Ki.ho gya c bai
Good job
Very good gapp ji
Good Work 👍
ਬਾਈ ਸਾਡੇ ਤਾਂ 70 ਮਣ ਦੀ ਹੋਈ ਆ ck47 ਤੇ 212 72ਮਣ ਦੀ ਹੋਈ ਆ ਪਾਣੀ 4ਨੰਬਰ ਆ ਮਿੱਟੀ 1 ਨੰਬਰ ਆ 3 ਸਾਲ ਪਰਾਲੀ ਗਾਲਦੇ ਨੂੰ ਹੋਗੇ
Good information sir
Paji es var main ve laye eh variety 5 acres
ਕਿਵੇਂ a
@@cropsinformation paji bhut vadiya jhona laga.
Apne channel tay video pa dava ga kal .
🙏🙏🙏🙏🙏🙏🙏
55 man kile da 4 kile si ç k 47 si
Chagi kisam h
Ki rate sale ho rahi h
ਬਾਈ ਜੀ ਆਪਣਾ ਮੁਕਤਸਰ ਏਰੀਆ ਆ 83 ਬੈਗ ਹੋਏ ਆ.......31 ਕੁਇੰਟਲ 12 ਕਿਲੋ ਹੋਇਆ.......21 ਜੂਨ ਨੂੰ ਪਨੀਰੀ ਬੀਜੀ ਸੀ.....15 ਜੁਲਾਈ ਨੂੰ ਲਾਇਆ ਸੀ....ਅੱਜ 5/11/23 ਨੂੰ ਵੱਢਿਆ ਤੇ ਤੋਲ ਵੀ ਹੋ ਗਿਆ
3 ਬੈਗ urea ਪਾਇਆ ਸੀ......ਮੱਥੇ ਤੋਂ ਡਿੱਗ ਪਿਆ ਸੀ ਜਿੱਥੋਂ ਬੰਦੇ ਯੂਰੀਆ ਪਾਂ ਕੇ ਬਾਹਰ ਨਿਕਲਦੇ ਸੀ.....ਪਰ 126 ਨਾਲੋ ਵਧੀਆ ਨਹੀਂ ਲੱਗਿਆ ck 47
CK 47 bai
Keda pind aa muktsar ch
@@indermaan8750
ਪਿੰਡ ਹਰਾਜ
62 man
126 96 man hogi y , sanu khud nu yakeen hunda yr 😅, minti kr k jhadi c
Area bathinda .Bai m v 1 acer laiaa c 95 mn niklia ck47
Area
Area
Area
Area and contact number plz
Pr- 131 90 +
Area
Kinni treek nu layea c vr
Bathinda area ,,4 July nu laya c 35 din di paneeri
Pani kive aa thuda g
@@jagjeetsingh-ro3ov 700ft vla bore a,, zameen nu bhola rkhda