Размер видео: 1280 X 720853 X 480640 X 360
Показать панель управления
Автовоспроизведение
Автоповтор
ਗੱਗੀ ਦਾ chracter ਘੈਂਟ ਆ ਇਕ ਭੈਣ ਲਯੀ ਪਿਆਰ ਹੋਵੇ ਤਾਂ ਗੱਗੀ chracter ਵਾਂਗ ਹੋਵੇ
ਪਹਿਲਾ ਭਾਗੂ ਨੂੰ ਪਿੱਛੇ ਲਾਇਆ ਸੀ ਸਰੋ ਰਾਣਾ ਨੇ ਹੁਣ ਮੈਡਮ ਤੈਨੂੰ ਬਹੁਤ ਵਧੀਆ ਲੱਗਦੀ ਆ ਪਹਿਲਾ ਵੀ ਜੱਸਾ ਤੇਰੇ ਨਾਲ ਲੜਦਾ ਰਹਿੰਦਾ ਸੀ ਹੁਣ ਵੀ ਤੇਰੇ ਨਾਲ ਲੜਦਾ ਹਣਾ ਮੁਖਤਿਆਰੇ ਬਹੁਤ ਬਹੁਤ ਵਧੀਆ ਵੀਡੀਓ ਹੁੰਦੀਆ ਪਰਮਾਤਮਾ ਸਾਰੀ ਟੀਮ ਨੂੰ ਤੰਦਰੁਸਤੀਆ ਬਖਸ਼ੇ ਚੰਗਾ ਬਈ ਬੀਰੇ
ਤਾਇਆ ਕੁਟੋ .....
ਡੀ ਪੀ ਚ ਭੋਰਾ ਦਮ ਨਹੀਂ, ਤਾਏ ਨੂੰ ਸਬਕ ਦੇਣ ਵਾਲਾ ਸਾਰਾ ਕੰਮ ਇਹੀ ਖਰਾਬ ਕਰਦਾ ਹੈ
ਵੀਡੀਓ ਬਹੁਤ ਸੋਹਣੀ ਆ ਇਹ ਮੈਂ ਨੀ ਕਹਿੰਦਾ ਇਹ ਸੈਂਸ ਕਹਿੰਦੀ ਆ 😂
ਸਿਰਾ ਲਾਇਆ ਪਿਆ ਘੈਂਟ ਵੀਡਿਓ 💓💓
ਬਹੁਤ ਵਧੀਆ ਸਿਰਾ ਲੱਗ ਗਿਆ ਜਵਾ
ਗੱਗੀ ਯਾਰ ਇੰਜਣ ਬਹੁਤ ਟਿਕਾ ਕੇ ਕਰਦਾ ਤੂੰ 💪💪 ਗੱਗੀ ਆ ਮੈ 💯💯
9:49 ਬਹੁਤ ਵੱਦੀਆ ਲੱਗੀ ਬਹੁਤ ਵੱਦੀਆ ਲੱਗੀ
ਤਾਇਆ ਉਂਗਲ ਲਾਕੇ ਪਾਸੇ ਹੋ ਜਾਂਦਾ ਭੁੱਗਤ ਰਿਹਾ ਡੀ ਪੀ ਮਾਸਟਰ ਤੇ ਸਰਪੰਚ
ਜੇ ਸਰਪੰਚ ਨੂੰ ਛਡਾਉਣਾ 😙 ਤਾ ਮੀਤੀ ਨੂੰ ਨਾਲ ਲਿਆਉਣਾ ਸੀ😁ਗਗੀ ਦਾ ਰਿਮੋਟ ਮੀਤੀ ਕੋਲ ਐ😂😂
Thuda ਕੇਦੇ ਕੋਲ ਆ ਰਿਮੋਟ
@@Jajbirsimran eééeeetr😮èrrrrrrrrrrrrrrr
@@satveersidhugagubrar864 .vx
@@Jajbirsimran ਉਹਨਾਂ ਕੋਲ ਆਵਦੇ ਪਰਿਵਾਰ ਦਾ ਹੋਉ ਹੋਰ ਤੇਰੇ ਵਰਗੀ ਲਿਲੀ-ਫਿਲੀ ਨੂੰ ਕੌਣ ਪੁੱਛਦਾ ਕੁੜੀ-ਬੁੜੀ ਦੇਖੀ ਨਹੀ ਆ ਗਏ ਕੁਮੈਟ ਕਰਣ
@@Usacali2593 ਕੋਈਆ ਨੂੰ ਭੌਕਣ ਦੀ ਆਦਤ ਹੁੰਦੀ ਐ ਇਹ ਉਨਾ ਚੋ ਇਕ ਨੇ ਇੰਨਾ ਦੇ ਘਰਾ ਦੀਆ ਔਰਤਾ ਕੀ ਫੋਨ ਨਹੀ ਚਲਾਉਦੀਆ ਹੋਣੀਆ ਜੇ ਉਨਾ ਨੂੰ ਕੋਈ ਕੁਝ ਕਹੇ
ਤਾਇਆ ਦੋਗਲਾ ਅ ਬਾਹਰ ਕੱਢੋ ਇਹਨੂੰ ਧੁੱਤੇ ਵੀਰੇ ਅਸੀਂ ਤੇਰੇ fan ਆ ਵੀਰੇ
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਨਿਜਾਰਾ ਲਿਆਂਦਾ ਧਰਮ ਨਾਲ ਸੁਆਦ ਆਗਿਆ
ਹੁਣ ਅਗਲਾ ਨੰਬਰ ਚਾਚੇ ਦਾ ਲਗਣਾ ਦਲਵੀਰ ਦਾ ਘਰ ਪਟਣ ਨੂੰ ਫਿਰਦੇ
ਤਾਇਆ ਮਨੋਜ ਗੁਪਤਾ ਦੇ ਨਾਗਵਲ ਪਾਉਣ ਨੂੰ ਫਿਰਦਾ 😂
Ghnt y saman😄🥰🥰
Gaggi bhain d support krda i really like this nice .....
ਬਹੁਤ ਵਧੀਅਾ ਕਹਾਣੀ ਹੈਜਿਅਾਦਾ ਲੰਮੀ ਨਾ ਖਿਚੋ ਬਾਕੀ ਠੀਕ ਹੈ
Sirra babe..end kri Jane o..Mai ta madr kru ga oye😁😁😁😁
ਯਰ ਮੈਡਮ ਦਾ ਗੱਗੀ ਨਾ ਪੇਚਾ ਪਵਾਓ...🤣
ਸੈਟੀਮੈਟਲ ਕਰਿਆ 🤣😃
ਸਾਰੇ ਇਕੱਠੇ ਹੋਕੇ ਗੱਗੀ ਨੂੰ ਫੜ ਲੳ, ਸਰਪੰਚ ਵਿੱਚ ਭੋਰਾ ਦਮ ਨਹੀਂ, ਗੱਗੀ ਬਹੁਤਾ ਝਮਲਾ ਰੱਖਿਆ, ਇਹ ਚੰਗੀ ਤਰਾਂ ਠੀਕ ਕਰਨ ਵਾਲਾ
veer eh sirf video aa entertainment lyi tu kyo ena serious huna y
ਮਾਸਟਰ ਕਰਾਓ ਬਰੇਕਾਂ ਗੱਗੀ ਕੋਲੋਂ 😂😂❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ
Sari team sirraaa😂😂😂❤
ਗੱਗੀ ਵੀਰ ਅਵਾਜ ਪਹਿਲਾ ਵਾਲੀ ਹੀ ਰੱਖ
ਸਰ ਜੀ ਮੇਰਾ ਕੀ ਲੱਗੂ? 😊 ਤੇਰੇ ਤਾਂ ਪੈਰ ਲੱਗਣੇ ਚਾਹੀਦੇ ਨੇ ਮੋਟਰਸਾਈਕਲ ਤੇ।😅😅
ਬਾਈ ਸ਼ੀਰਾ ❤👌👌👌
Pindi alaaa pindi aalaa pindi allaaaaa pindi aalllaaa zindabaad
ਬਹੁਤ ਵਧੀਆ ਕਮੇਡੀ
ਹੁਣ ਤਾ ਤਾਏ ਦਾ ਨੰਬਰ ਛੇਤੀ ਲਾਉਣਾ ਪਉ ਗਗੀ ਨੂੰ ਦਲਵੀਰ ਦਾ ਘਰ ਪਟਣ ਨੂੰ ਫਿਰਦਾ
ਬਹੁਤ ਵਧੀਆ ਵੀਰੇ❤❤❤❤
ਗੱਗੀ ਬਦਮਾਸ ਦੀ ਤਾਂ ਪੂਰੀ ਝੜਾਈ ਐ ਬਈ ਪੂਰਾ ਘੈਟ ਬੰਦਾ , ਗੁਗੂ ਗਿੱਲ ਨੂੰ ਵੀ ਪਿੱਛੇ ਛੱਡ ਗਿਆ 🤭✅
ਬਹੁਤ ਹੀ ਵਧੀਆ ਮੂਵੀ ਹੈ
ਬਹੁਤ ਵਧੀਆ ਵੀਰੇ ਧੰਨਵਾਦ 👍
ਸਰਪੰਚ ਨੂੰ ਛਡਾਉਣ ਵਾਸਤੇ ਮੀਤੀ ਨੂੰ ਨਾਲ ਲੈ ਕੇ ਆਉਣਾ ਸੀ ਗੱਗੀ ਦਾ ਰਿਮੋਟ ਮਿਤੀ ਕੋਲ ਆ
ਗੱਗੀ ਮਾਸਟਰ ਤਾਇਆ ਜਸਨੀਤ ਤੁਸੀ ਸਾਰੇ ਆਪਣੇ ਲਗਦੇ oooo
Att
ਮੇਰੇ ਗੱਗੀ ਨੂੰ ਬਸ ਲਾਡ ਪਿਆਰ ਨਾਲ ਰੱਖਿਉ
Siraaaa 😂😂😂😂👌
ਬਹੁਤ ਵਧੀਆ ਵੀਡਿਓ ਆ ਬਾਈ
Very nice video
Siraa e gl baat a a
ਅਗਰ ਮਨੋਜ ਗੁਪਤਾ ਦਲਵੀਰ ਦੇ ਚਪੇੜਾਂ ਮਾਰੇ ਤਾਂ ਗਲ ਬਣੇ
❤❤❤❤😂😂😂😂🎉🎉🎉🎉 ਸਾਰੀ ਟੀਮ ਦੀ ਅੇਕਟਿੰਗ ਬਹੁਤ ਹੈ ...❤😂
ਤਾਏ ਦੋ ਹਡ ਸੇਕਣ ਵਾਲੇ ਨੇ .......
Nice,veerar
ਬਹੁਤ ਵਧੀਆ ਜੀ ਵੀਡਿਉ
Gupta madem di awaj bhot shoni aa and video v bhot vadia rab thonu tai thodi sari team nu lambia omra tai tandrokshi bakshe God bless you all team members nu 🙏 ❤️ 😄 💙 💖 😊 🙏 ❤️ 😄
ਬਹੁਤ ਸਿਰਾਂ ਵੀਡੀਓ ਬਾਈ ਜੀ👍👍👍🙏🙏🙏🙏🙏🙏
Siraaa✅✅✅✅
ਮੀਤੀ ਲੈ ਕੇ ਆਉਣਾਂ । ਜੇ ਘਗੀ ਸਾਬਣਾਂ ਸੀ।
ਸ਼ਹਿਨਸ਼ਾਹ 🤣😃
ਫੱਟਾਂ ਚੱਕਾ ਰੱਖੋ ਬਾਈ ਜੀ
ਸੁਆਦ ਆਗਿਆ ਏ
👌👌👌👌
Ghaint video brothers Love you too
Sirra 🔥 ok dp master
❤️ ਬਹੁਤ ਵਧੀਆ ਜੀ ❤️
💥💥🤗🤗
ਐਟ ਆ
Gagging bhi 👍😆😆😆
Gaggi ah main gaggi sira character yr 😝😄😄
Babal kor ji da role bahut vadiya har video ch har channel ch ❤❤
Siraaa🔥🔥🔥license wala seen v🔥🔥🔥puri bhot bhot 🔥🔥🔥.
Bhut ghaint video
Sirra 😊
Gaggi vrge veere ta hrek bhen nal torne chahide aa ❤❤😂
Nice video
ਤਾਏ ਦੀ ਐਕਟਿੰਗ ਸਿਰਾ
ਤਾਇਆ ਤਾਂ ਠਰਕ ਭੋਰਦਾ
ਮਾਸਟਰ ਦਲਵੀਰ ਮਾਸਟਰਾਂ ਦੀ ਪੱਟੀ ਮੇਸ ਕਰ ਰਿਹਾ ਹੈ
👌👌👌
Amazing😂💝
Gaggi li sister kina proactive aa🎉🎉❤
You are very nice
Jassa sirra y
Super duper hitttttttttt 👍👍👍👍👍👍
Very nice video brother your all team members work awesome ❤️👍🌹🙏🙏
ਸਿਰਾ ਗੱਗੀ ਭਰਾ ਬਸ ਚੱਕੀ ਰੱਖ ਕੰਮ 👊👊 ਫੁੱਲ ਸਪੋਟ
ਪਹਿਲਾ ਤਾਂ ਗੱਗੀ ਮੁਖ਼ਤਿਆਰੇ ਤਾਏ ਦੀਆਂ ਲੱਤਾਂ ਤੋੜ ਜਿਹੜਾ ਚੁਗਲੀਆਂ ਕਰਦਾ
YO MY BROTHER JASS DHILION, GUGGI, I LOVE YOUR ROLE ABSOLUTELY BRILLIANT JUST NEED MORE OF GUGGI
Superb series🥰👍🏻
Karan Ghuman ❤❤
❤❤❤❤
👌knt yaroo ❤❤😂😂
Yr gaggi da fann ho gyea ik master da Dona di jodi siraaa
Babbal di acting ch poori jaan aa.👌
Oh tanh vichari bol di nahi zayada. Acting kahdi vadia aa? K babl he vadia aa?
Nyc❤😂🎉😮😅😅
Sarya di acting sirra real lagdi aa sari acting
VeryNice ji ❤❤😂😂
ਸਰਪੰਚ ਆ ਗਿਆ ਅੜਿਕੇ
haye oye manoj gupta madam. kine sohne ne. !! main taa fan ho geya madam da..!!!
Siraaaa 😂😂😂😂😂😂😂😂😂
Sirra video
Best aa All characters ultimate Anand ajanda dp master kaint aa
Super bro thanks 🙏🏻 very funny video 😂😂😂😂😂🎉
SIRRRRA ACTING BAI JASSA AND PINDI WALA END BABBAL BHABBI JI AND ALL'TEAM GOOD
Vary nice video bai g ❤❤❤👌👌👍👍
Nice video bro 👍👍👌💯💯

ਬਹੁਤ ਵਧੀਅਾ ਕਹਾਣੀ ਹੈ
ਜਿਅਾਦਾ ਲੰਮੀ ਨਾ ਖਿਚੋ ਬਾਕੀ ਠੀਕ ਹੈ