The Power of Reading | Game-Changing Tips for New Parents

Поделиться
HTML-код
  • Опубликовано: 15 янв 2025

Комментарии • 42

  • @jeevanjaanchfoundation
    @jeevanjaanchfoundation  18 дней назад +1

    *ਸਾਡੇ ਚੈਨਲ 'ਤੇ 10 ਲੱਕੀ ਵਿਉਅਰਾਂ ਨੂੰ 1-1 ਕਿਤਾਬ ਮੁਫਤ ਵਿੱਚ ਦਿੱਤੀ ਜਾਏਗੀ!* 📚🎁 _ਕੀ ਕਰਨਾ ਹੈ?_
    *1). ਪੂਰੀ ਵੀਡੀਓ ਦੇਖੋ*
    *2). ਕਮੈਂਟ ਕਰੋ*
    *3). ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰੋ*
    *_ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਕਰੋਗੇ, ਤਾਂ ਤੁਸੀਂ ਕਿਤਾਬ ਜਿੱਤ ਸਕਦੇ ਹੋ! ਹੁਣੇ ਹੀ ਕਮੈਂਟ ਕਰੋ ਅਤੇ ਵੀਡੀਓ ਸਾਂਝਾ ਕਰੋ!_* 🙌
    ਸਿੱਖਣ ਦਾ ਸਫਰ ਕਦੇ ਵੀ ਨਹੀਂ ਰੁਕਣਾ ਚਾਹੀਦਾ।📚🙌 *ਨਵਾਂ ਸਾਲ ਮੁਬਾਰਕ!* 🎉

    • @karnailsinghazad2996
      @karnailsinghazad2996 12 дней назад +1

      ਬਿਲਕੁਲ ਤੁਸੀਂ ਦੋਨੋ ਭਾਈ ਐਨੀ ਸੋਹਣੀ ਗੱਲਬਾਤ ਹੁੰਦੀਆਂ ਕੀਆ ਮੈਂ ਸਾਰੇ ਐਪੀਸੋਡ ਦੇਖੇ ਦੁਬਈ ਤੋਂ ਆਇਆ ਸੀ ਪੜਦਾ ਤਾਂ ਮੈਂ ਪਹਿਲਾ ਤੋਂ ਈ ਸੀ ਪਰ ਮੈਨੂੰ ਕੋਈ ਗੱਲਬਾਤ ਅਜਤਕ ਇਹ ਗੱਲਬਾਤ ਨਈ ਦੇਖੀ 🙏🙏🙏🙏ਗੁਡ ਜੋ ਕਿਤਾਬਾਂ ਬਾਰੇ ਗੱਲਬਾਤ ਕੀਤੀ ਮੈਂ ਪੜ ਰਿਹਾ ਹਾਂ ਵੈਸੇ ਮੈਂ ਕਹਾਣੀ ਤੇ ਨਾਵਲ ਪੜ੍ਹਦਾ ਹਾਂ

    • @jeevanjaanchfoundation
      @jeevanjaanchfoundation  11 дней назад

      ਅਸੀਂ ਵੀ ਇਸੇ ਗੱਲਬਾਤ ਰਾਹੀਂ ਸਿਖਾਉਣ ਤੇ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਵੇਂ ਹੀ ਪੜ੍ਹਦੇ ਤੇ ਸਾਥ ਦਿੰਦੇ ਰਹੋ। ❤️✨

  • @lovepreet31-o3z
    @lovepreet31-o3z 13 дней назад

    ਮੈਂ ਵੀ ਕੁਝ ਸਮੇਂ ਤੋਂ ਕਿਤਾਬਾਂ ਪੜਣੀਆਂ ਸ਼ੂਰੁ ਕਰੀਆ ਹਨ..... ਕੋਸ਼ਿਸ਼ ਹੈ ਇਵੇਂ ਹੀ ਜਾਰੀ ਰੱਖਣ ਦੀ... ਬਹੁਤ ਵਧੀਆ ਵੀਡੀਓ 🙏🙏

  • @Dhillonsaab80
    @Dhillonsaab80 17 дней назад +1

    ਬਹੁਤ ਵਧੀਆ ਜੀ

  • @sandeepmaan4727
    @sandeepmaan4727 16 дней назад

    Good work ! Guys . Keep it up !!

  • @SatnamSingh-s4w6n
    @SatnamSingh-s4w6n 3 дня назад

    Jio vir g

  • @bhupindersharma4283
    @bhupindersharma4283 18 дней назад

    Bhut vdia video ❤

  • @unlimitedcontent4017
    @unlimitedcontent4017 17 дней назад +1

    Very good and informative I have shared to India my cousins and family cause I experienced a lot from this channel thanks 😇

    • @jeevanjaanchfoundation
      @jeevanjaanchfoundation  14 дней назад

      So nice of you! ਇਸੇ ਤਰ੍ਹਾਂ ਪਿਆਰ ਅਤੇ ਸਹਿਯੋਗ ਬਨਾਈ ਰੱਖੋ। ❤️📚✨

  • @akharnavdeepde
    @akharnavdeepde 18 дней назад +1

    Thank you punjabi ch ida dia videos bnaun lyi🙏 te punjabian nu gyaan de raah vl toran lyi🙏meharbani

    • @jeevanjaanchfoundation
      @jeevanjaanchfoundation  18 дней назад

      ਧੰਨਵਾਦ ਜੀ! 🙏 ਇਹ ਸਾਡਾ ਫਰਜ਼ ਹੈ ਪੰਜਾਬੀਅਤ ਨੂੰ ਜਿਊਂਦਾ ਰੱਖਣਾ ਤੇ ਸਾਡੇ ਲੋਕਾਂ ਨੂੰ ਗਿਆਨ ਦੇ ਰਾਹ 'ਤੇ ਲੈ ਕੇ ਜਾਣਾ। ਤੁਸੀਂ ਜਿਵੇਂ ਸਾਡੇ ਕੰਮ ਨੂੰ ਸਹਾਰਾ ਦਿੰਦੇ ਹੋ, ਉਹ ਸਾਡੀ ਸੱਚੀ ਤਾਕਤ ਹੈ। ਮੇਹਰਬਾਨੀਆਂ ਤੇ ਪਿਆਰ ਇਵੇਂ ਹੀ ਬਣਾਏ ਰੱਖੋ! ❤✨

  • @mehakpreetkaur3355
    @mehakpreetkaur3355 17 дней назад

    👍

  • @MilapdeepKaur
    @MilapdeepKaur 18 дней назад

    That's really insightful !! 💡

  • @akharnavdeepde
    @akharnavdeepde 18 дней назад

    Bhot informative video

  • @V.pabla13
    @V.pabla13 18 дней назад

    Bahut sahi galla 🔥❤️

  • @JasbirKaur.7077
    @JasbirKaur.7077 18 дней назад

    Very good 💯

  • @Dhillonsaab80
    @Dhillonsaab80 17 дней назад +2

    ਮੈਂ ਕਿਤਾਬਾਂ ਪੜ੍ਹਨਾ ਚਾਹਦਾ ਹਾਂ
    ਇਕ ਕਿਤਾਬ ਜਰੂਰ pejo

    • @jeevanjaanchfoundation
      @jeevanjaanchfoundation  17 дней назад

      ਵਧੀਆ! ਜੇ ਤੁਸੀਂ ਕਿਤਾਬਾਂ ਪੜ੍ਹਨ ਲਈ ਸੱਚਮੁੱਚ ਰੁਚੀ ਰੱਖਦੇ ਹੋ, ਤਾਂ Instagram 'ਤੇ @jeevan.jaanch ਨੂੰ message ਕਰੋ। ਅਸੀਂ ਜ਼ਰੂਰ ਤੁਹਾਡੇ ਨਾਲ ਇੱਕ ਕਿਤਾਬ ਸਾਂਝੀ ਕਰਾਂਗੇ। 📚😊

    • @Dhillonsaab80
      @Dhillonsaab80 15 дней назад

      ਸੱਚੀ ਗੱਲ ਦੱਸਾ ਤਾਂ ਮੈਂ ਨਾ ਹੀ Insat ਤੇ ਨਾ ਹੀ ਫੇਸਬੁੱਕ chalonda ha
      ਮੈਂ ਏਨਾ ਚੀਜਾਂ ਤੋ ਬਹੁਤ ਧ ਦੂਰ ਹਾਂ
      Only youtube ਉਹ ਵੀ ਕਦੇ ਕਦੇ
      ਤਾਂ ਹੁਣ

    • @jeevanjaanchfoundation
      @jeevanjaanchfoundation  14 дней назад

      ਵਾਹ, ਸੱਚਮੁੱਚ ਕਾਬਿਲ-ਏ-ਤਾਰੀਫ਼ ਹੈ! 🙌 ਜੋ ਕੋਈ ਵੀ ਇਸ ਤਰ੍ਹਾਂ ਫੋਕਸਡ ਰਹਿੰਦਾ ਹੈ, ਉਹ ਸੱਚਮੁੱਚ ਬਹੁਤ ਸਿਖਦਾ ਹੈ। ਸਾਡੇ ਨਾਲ please email ਰਾਹੀਂ ਸੰਪਰਕ ਕਰੋ: jeevanjaanch@hotmail.com 📚✨

  • @harpreetnarli6367
    @harpreetnarli6367 18 дней назад

    Good job

  • @prabhsidhu4138
    @prabhsidhu4138 18 дней назад

    God bless you veere keep it up❤

    • @jeevanjaanchfoundation
      @jeevanjaanchfoundation  18 дней назад +1

      ਧੰਨਵਾਦ ਜੀ! ਵਾਹਿਗੁਰੂ ਦੀ ਕਿਰਪਾ ਤੇ ਤੁਹਾਡੇ ਪਿਆਰ ਨਾਲ ਇਵੇਂ ਹੀ ਅੱਗੇ ਵਧਦੇ ਰਹਾਂਗੇ। ❤🙏

  • @SajanSandhu-ov5tp
    @SajanSandhu-ov5tp 18 дней назад

    Good information ❤❤

  • @7Robin_x
    @7Robin_x 18 дней назад

  • @nonubhullar5997
    @nonubhullar5997 18 дней назад

    I have read this book this writer is amazing I have listened his pod casts

  • @chandbeerdhillon
    @chandbeerdhillon 18 дней назад

    ☑️💯

  • @JaspreetSingh-s6l4p
    @JaspreetSingh-s6l4p 17 дней назад

    ਮੈ ਕੁਝ ਦਿਨ ਮਨ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਤੇ ਫੋਨ ਘਟ ਵਰਤਿਆ ਬਹੁਤ ਵਧੀਆ ਰਿਜਲਟ ਮਿਲੇ

    • @jeevanjaanchfoundation
      @jeevanjaanchfoundation  17 дней назад +1

      ਬਹੁਤ ਵਧੀਆ! ਹੁਣ ਇਸ ਨੂੰ ਜਾਰੀ ਰੱਖੋ, ਨਤੀਜੇ ਦਿਨੋਂ ਦਿਨ ਹੋਰ ਵੀ ਬਿਹਤਰ ਹੋਣਗੇ। 🙌✨

  • @nonubhullar5997
    @nonubhullar5997 18 дней назад

    Even Listening intellect posdcast helps I never ever watch reels at all

    • @jeevanjaanchfoundation
      @jeevanjaanchfoundation  18 дней назад

      ਬਹੁਤ ਵਧੀਆ ਜੀ! ਪਸੰਦ ਸਾਡੀ ਜ਼ਿੰਮੇਵਾਰੀ ਦਿਖਾਉਂਦੀ ਹੈ-ਤੁਹਾਡੀ ਚੋਣ ਸੱਚਮੁੱਚ ਕਾਬਿਲ-ਏ-ਤਾਰੀਫ਼ ਹੈ! ✨🙌🎙️

  • @karnailsinghazad2996
    @karnailsinghazad2996 18 дней назад

    ਕਿਤਾਬ ਬੰਦੇ ਨੂੰ ਬਹੁਤ ਕੁਝ ਸਿੱਖਾਂ ਦਿੰਦੀ ਆ

    • @jashanonthetrack3375
      @jashanonthetrack3375 18 дней назад +1

      ਕੁਝ... 😅😊

    • @karnailsinghazad2996
      @karnailsinghazad2996 18 дней назад

      @@jashanonthetrack3375 😂ਠੀਕ

    • @jeevanjaanchfoundation
      @jeevanjaanchfoundation  18 дней назад

      ਬਿਲਕੁਲ ਸਹੀ ਗੱਲ ਹੈ! ਜਿਹੜਾ ਪੜ੍ਹ ਲੈਂਦਾ, ਉਹ ਘੜ ਲੈਂਦਾ! ✨📚

  • @7Robin_x
    @7Robin_x 18 дней назад