Sant trali back krde hunde c koi chajj da kam kro tahi Canada 🇨🇦 bnd krta punjabia da putha dimaag krke ......agr trali de thale aa gye ta naukri sarkar ne de hi deyni parivaar cho 🤬
Bai ji First prize valay paji America tu ayay hai tay truck drive karday hai mainu lagda main ehana nu milya aa Bahut vadea vlog see I’m from Yuba City California tu
Nice sporting event...much better then pitting tractors. But spectators should be at a safe distance from the race track...accident can happen...SAFETY FIRST please brothers
Sant trali back krde hunde c koi chajj da kam kro tahi Canada 🇨🇦 bnd krta punjabia da putha dimaag krke ......agr trali de thale aa gye ta naukri sarkar ne de hi deyni parivaar cho 🤬🤬🤬🤬 fir yaar bheekh Q mangde sarkar toh ke sada karja maaf krdo jina nu tusi shonk kehnde ehi prahe wal nu leke jande kisaan nu
back ਟਰਾਲੀਆ ਟ੍ਰੇਲਰ ਲਾਉਣ ਕਰਕੇ ਪੰਜਾਬੀ ਪੂਰੇ ਵਰਲਡ ਚ ਮਸ਼ਹੂਰ ਆ ਏਹੋ ਜਹੇ ਮੁਕਾਬਲੇ ਅੱਗੇ ਜਾ ਕੇ ਕੰਮ ਆਉਂਦੇ ਚੱਕ ਕੇ ਰੱਖੋ ਕੰਮ ਪੰਜਾਬੀਓ ✌️✌️✌️👌👌👌👌
ਇਹ ਬਹੁਤ ਵਧੀਆ ਉਪਰਾਲਾ ਟਰੈਕਟਰ ਤੁੜਵਾਉਣ ਨਾਲ਼ੋਂ ਮਸ਼ੀਨਰੀ ਦਾ ਜ਼ੋਰ ਨਹੀਂ ਬੰਦੇ ਦਾ ਦਿਮਾਗ ਵੇਖਣਾ ਚਾਹੀਦਾ ! ਬਹੁਤ ਵਧੀਆ ਸਿਆਣਪ ਵਰਤੀ
ਕੋਈ ਸੇਫਟੀ ਨਹੀਂ ਬਾਅਦ ਚ ਲੋਕ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਂਦੇ
Sant trali back krde hunde c koi chajj da kam kro tahi Canada 🇨🇦 bnd krta punjabia da putha dimaag krke ......agr trali de thale aa gye ta naukri sarkar ne de hi deyni parivaar cho 🤬
ਵੀਰ ਟਰਾਲੀ ਬੈਕ ਲਾਉਣ ਦਾ ਟੂਰਨਾਮੈਂਟ ਬਹੁਤ ਹੀ ਵਧੀਆ ਉਤਸ਼ਾਹਿਤ ਕਰਨ ਵਾਲੀ ਗੇਮ ਆ,,,,,
ਬਾਕੀ ਹੋਰ ਖੇਡਾਂ ਜੋਂ ਟਰੈਕਟਰ ਨਾਲ ਸਬੰਧਤ ਆ ਤੇ ਖਤਰਨਾਕ ਆ ਉਹਨਾਂ ਨੂੰ ਬੰਦ ਕਰਨਾ ਚਾਹੀਦਾ ਜਿਵੇਂ ਟਰੈਕਟਰ ਟੋਚਨ ਮੁਕਾਬਲੇ ਜਾਂ ਹੈਪੀ ਮਾਹਲਾ ਟਰੈਕਟਰ ਸਟੰਟ, ਹੈਪੀ ਮਾਹਲਾ ਨੇ ਨਾਮ ਬਹੁਤ ਬਨਾਇਆ ਪਰ ਹਰ ਕਿਸੇ ਦੇ ਵੱਸ ਨਹੀਂ ਇਸ ਲਈ ਬੰਦ ਕਰਨਾ ਚਾਹੀਦਾ,ਤਵੀਆਂ ਮੁਕਾਬਲੇ, ਆਦਿ ਜ਼ਰੂਰੀ ਬੰਦ ਕਰਕੇ ਇਹੋ ਜੇ ਮੁਕਾਬਲੇ ਕਰਵਾਏ ਜਾਣੇ ਚਾਹੀਦੇ ਆ,
ਜਿਹਨਾਂ ਨਾਲ ਹਰੇਕ ਪਾਵਰ ਦਾ ਨਵਾਂ ਪੁਰਾਣਾ ਟਰੈਕਟਰ ਤੇ ਹਰ ਉਮਰ ਦਾ ਵਿਅਕਤੀ ਹਿੱਸਾ ਲੈਣ ਸਕਦਾ,,, ਟੂਰਨਾਮੈਂਟ ਜਿੱਤਣ ਲਈ ਕੋਈ ਵਾਧੂ ਪੈਸਾ ਖਰਚ ਕੇ ਪਾਵਰ ਵਧਾਉਣ ਦੀ ਲੋੜ ਨਹੀਂ ਪੈਂਦੀ,,,ਟੁੱਟ ਭੱਜ ਦਾ ਖ਼ਤਰਾ ਨਹੀਂ ਕੋਈ, ਇਸ ਕਰਕੇ
ਘਰੋਂ ਵੀ ਨਹੀਂ ਰੋਕਦੇ,,,
ਡਰਾਈਵਰੀ ਤਾਂ ਬਹੁਤ ਵਧੀਆ ਪਰ ਜਿਹੜੇ ਲੋਕ ਪਾਸੇ ਤੇ ਖੜੇ ਦੇਖ ਰਹੇ ਆਪ ਉਹਨਾਂ ਨੂੰ ਥੋੜ੍ਹਾ ਜਿਹਾ ਦੂਰ ਖੜਨਾ ਚਾਹੀਦਾ ਜੇ ਕਿਤੇ ਮਾੜੀ ਜਿਹੀ ਗੱਲਤੀ ਹੋ ਗਈ ਦਰਸ਼ਕਾਂ ਦੀ ਜਾਨ ਵੀ ਜਾ ਸਕਦੀ ਆ ਕਮੇਟੀ ਵਾਲਿਆ ਨੂੰ ਇਹ ਗੱਲ ਜ਼ਰੂਰ ਕਿਹਣੀ ਚਾਹੀਦੀ ਆ
ਬਾਈ ਜੀ ਦਰਸ਼ਕਾਂ ਨੂੰ ਪਿੱਛੇ ਕਰੇਆ ਕਰੋ ਕਾਫੀ ਦੂਰ ਤਾਂ ਕਿ ਕੋਈ ਹਾਦਸਾ ਵਾਪਰ ਨਾ ਸਕੇ।
ਕੋਈ ਸੇਫਟੀ ਨਹੀਂ ਬਾਅਦ ਚ ਲੋਕ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਂਦੇ
jddo tkk haadsa naa vapryaaa odo tkk ehna nu akal ni auni
Shi gal aa bhai
ਮੈਂ ਬਹੁਤ ਵਾਰੀ ਦੇਖਿਆ ਜਿਹੜਾ ਪਹਿਲਾਂ ਹਾਰਦਾ ਮਗਰੋਂ ਫਸਟ ਆਉਂਦਾ ਬਹੁਤ ਵਧੀਆ ਡਰਾਵਿਰੀ ਸੀ
ਬਹੁਤ ਵਧੀਆ ਬਾਈ ਜੀ
ਵੀਰ ਬਹੁਤ ਵਧੀਆ ਖੇਡ ਦਖਾਈ 👍👍
7
ਅਨੰਦ ਆਗਿਆ ਬਾਈ ਜੀ
ਬਹੁਤ ਵਧੀਆ ਉਪਰਾਲਾ ਕੀਤਾ ਪਿੰਡ ਵਾਲੀਆ ਵੀਰਾ ਨੇ
ਗੁਰਚਰਨ ਸਿੰਘ ਪਿੱਧੋ good
ਬਹੁਤ ਵਧੀਆ ਡਰਾਈਵਰੀ ਆ 22ਈ ਦੀਆ
Okkko
ਬਹੁਤ ਵਧੀਆ ਡਰਾਈਵਰ
Harbheez sidhu good work Good bles 👆 u veer
Good baei ji
Good 👍
ਬਹੁਤ ਵਧੀਆ ਵੀਰ ਜੀ 🙏❤️
Ok harbhej bai ji 👌👌👌👌👌👌👌🥰🥰🥰🥰🔥🔥🔥🔥
19 ਆਲੇ ਨੇ ਤਾਂ ਟੈਮ ਖਰਾਬ ਹੀ ਕੀਤਾ ਆਵਦਾ🤣😂
Sirra jatto
jordar veer g comenteri super veer di
good veer
Love you bro ❣️
Tarun and Khushi and
ਟਰੱਕ ਬੈਂਕ ਲਾਓਨ ਦਾ ਵੀ ਮੁਕਾਬਲਾ ਕਰਾਓ
👍👍
Very good 👍
Good Good ji
Nice video 👌
Bai ji First prize valay paji America tu ayay hai tay truck drive karday hai mainu lagda main ehana nu milya aa Bahut vadea vlog see I’m from Yuba City California tu
👌👌👌👌👌👌👌👌
🔥🔥
Good 👍 decision
Best of luck 🤞🤞👍🏿👍🏿
20:43 ਵਾਲਾ ਰੇਸ ਕਿਉ ਦਿੰਦਾ ਵੀਰ
Nice
Good driving
👍👍👍👍👍
Dhan kur vala dhaudhar pind aa eh?
ਨਜ਼ਾਰਾ ਬੰਨ ਤਾ ਬਾਈ
No safety if something wrong happens then they will blame waheguru.
munde daa last ch foul hoyaa y. white shirt wale daa bhaawe. video check kr lo y
Dakee v aa JaTt😄
ਇਕ ਗੱਲ ਸਹੀ ਨਹੀਂ ਲੱਗੀ ਜਦੋਂ tracker back karde ਉਸ ਸਮੇਂ ਲੋਕਾਂ ਨੂੰ ਪਿੱਛੇ ਹਟਵਾ ਖੜਨਾ ਚਾਹੀਦਾ
Nice sporting event...much better then pitting tractors.
But spectators should be at a safe distance from the race track...accident can happen...SAFETY FIRST please brothers
good job
Punjab a Punjab
ਬਕਵਾਸ ਇਹ ਰਹਿ ਗਿਆ ਪੰਜਾਬ ਵਿੱਚ।
❤️
ਫੌਲ ਹੋ ਗਿਆ😜
Nice ❤️
Vaha.oe.dravira.driver.me.v.ha.par.tusi.sade.to.aage.je.crean.driver.sherA.Aulakh
Je kitte Madi jehi v ghum jandi manj ke rakh dene c
3600 ਫੋਰਡ ਚਾਹੀਦਾ ਸੀ
Tractr sonalika chaida ethe
Yr odda ta sab Vdia vr g pr lok bute glt khare hoe aa vr g tractor da Ki pta hunda vr g eh bute glt aa
fir bolde Kisan krjaai ho gya .
Cup k karma
Pass do.
Plz janta nu dur rakho ji.
Sant trali back krde hunde c koi chajj da kam kro tahi Canada 🇨🇦 bnd krta punjabia da putha dimaag krke ......agr trali de thale aa gye ta naukri sarkar ne de hi deyni parivaar cho 🤬🤬🤬🤬 fir yaar bheekh Q mangde sarkar toh ke sada karja maaf krdo jina nu tusi shonk kehnde ehi prahe wal nu leke jande kisaan nu
Sidhu vir mere kol palang pia 100 sal purana free le jio
ਕਿਹੜਾ ਪਿੰਡ ਆ ਬਾਈ
@@ਕੁਲਵੰਤਸਿੰਘ-ਹ3ਙ vire ludhiana main ch hi rene
_ਜੇ ਕਿਸੇ ਨੂੰ Job ਦਾ _*_Work Experience_*_ ਸਰਟੀਫਿਕੇਟ (ਕਿਸੇ ਵੀ ਫ਼ੀਲਡ ਦਾ) ਚਾਹੀਦਾ ਹੈ ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਲਾਇਸੈਂਸ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ.....ਠਾਸੀ ਸੱਤ ਸੋ ਸ਼ਬੀ ਸਤਾਨਵੈ ਅੱਠ ਸੋ ਉੱਨੀ Verma Coachings Ldh_
Good 👍
Good job