ਬਾਬਾ ਕੁਲਵੰਤ ਦੀ ਸੇਵਾ ਖੁਦ ਲਗਾ ਕੇ ਗਏ ਦਸ਼ਮ ਪਿਤਾ ਜੀ ਦਸ਼ਮ ਪਿਤਾ ਦੋ ਵਾਰ ਦਿੰਦੇ ਰੋਜ ਦਰਸ਼ਨ

Поделиться
HTML-код
  • Опубликовано: 18 окт 2024

Комментарии • 138

  • @Puthjattande
    @Puthjattande 2 месяца назад +30

    ਧੰਨ ਧੰਨ ਸਰਬੰਸ ਦਾਨੀ ਦਸਮੇਸ਼ ਪਿਤਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਂਜ ਜੀ ਆਪ ਜੀ ਦਾ ਹੀ ਉਟ ਆਸਰਾਂ ਹੈਂ ਜੀ ਵਾਹਿਗੁਰੂ ਜੀ

  • @nimratsidhu7523
    @nimratsidhu7523 2 месяца назад

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ❤❤🙏🏼🙏🏼🙏🏼🙏🏼🙏🏼🌹🌹

  • @amarjeetkaur2927
    @amarjeetkaur2927 2 месяца назад +13

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾਂ ਸਵਾਸ ਸਵਾਸ ਸਿਮਰਨ ਬਖਸ਼ੋ ਜੀ

  • @makhansidhu1693
    @makhansidhu1693 2 месяца назад +10

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਮਹਾਰਾਜ ਜੀ ਵਰਗਾ ਗੁਰੂ ਨਾ ਹੋਇਆ ਨਾ ਹੋਣਾ,,, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @gurcharansinghgill8093
    @gurcharansinghgill8093 2 месяца назад +15

    ਵਾਹਿਗੁਰੂ ਜੀ ।।। ਕਲਗੀਆਂ ਵਾਲੇ ਪਿਤਾ ਦਾ ਨਾਂ ਕੋਈ ਸਾਨੀ ।।।।

  • @kamaljitsingh7393
    @kamaljitsingh7393 2 месяца назад +15

    ਬੁਲਿਆ ਰੱਬ ਤੈਥੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ। ਦਸਵੇਂ ਪਾਤਸ਼ਾਹ ਹਰ ਜਗ਼੍ਹਾ ਜਰੇ ਜਰੇ ਵਿੱਚ ਮੌਜੂਦ ਹਨ।

  • @MalkidSing-lz9mq
    @MalkidSing-lz9mq 2 месяца назад +11

    ਗੁਰੂ ਗੋਬਿੰਦ ਸਿੰਘ ਜੀ ਟੱਲੀਆਂ ਅਤੇ ਦੀਵਿਆਂ ਨਾਲ ਆਰਤੀ ਕਰਨੀ ਵੀ ਦੱਸ ਕੇ ਗਏ ਸਨ । ਗੁਰਦਵਾਰਾ ਸਾਹਿਬ ਅੰਦਰ ਰੰਗਾਂ ਨਾਲ ਹੋਲੀ ਖੇਡਣੀ ਵੀ ਦੱਸ ਕੇ ਗਏ ਸਨ । ਸਿੱਖ ਧਰਮ ਦਾ ਮਜਕ ਉਡਾਇਆ ਜਾ ਰਿਹਾ ਹੈ ।

  • @RajvirPalethu
    @RajvirPalethu 2 месяца назад

    Dhan Dhan Shri Guru Gobind Singh Ji Maharaj Ji Tera hi aasra Satnam Shri Waheguru Ji

  • @mohindersingh7171
    @mohindersingh7171 2 месяца назад +5

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @ParamjitSingh-ts1kx
    @ParamjitSingh-ts1kx 2 месяца назад +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਤਿਨਾਮੁ ਵਾਹਿਗੁਰੂ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @karamjeetkaur1730
    @karamjeetkaur1730 2 месяца назад +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਬਣਾਈ ਰੱਖਣ ਜੀ 🙏🙏

  • @baljeetanand4297
    @baljeetanand4297 2 месяца назад +3

    Dhan Dhan guru Gobind Singh ji Maharaj Ji

  • @gurcharansinghgill8093
    @gurcharansinghgill8093 2 месяца назад +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @savinderkalyugmeinkirtanpa7292
    @savinderkalyugmeinkirtanpa7292 2 месяца назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏

  • @Bobbysaini-sc9wy
    @Bobbysaini-sc9wy 2 месяца назад

    ,ਕਿਰਪਾ ਕਰੋ ਪਾਤਸ਼ਾਹ ਫਿਰ ਮੈ ਤੇਰੇ ਦਰਸਨਾ ਵਾਸਤੇ ਮਨੋਕਾਮਨਾ ਪੂਰੀ ਕਰਨੀ❤❤❤❤❤❤❤❤❤❤❤

  • @premriat4548
    @premriat4548 2 месяца назад

    🎉waheguru sahib ji

  • @babachahal9381
    @babachahal9381 2 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤

  • @glivekathaquilabathinda
    @glivekathaquilabathinda 2 месяца назад +19

    ਐਵੇ ਕਹਾਣੀਆਂ ਬਣਾ ਬਣਾ ਛੱਡੀ ਜਾਨੈਂ ਤੈਨੂੰ ਸਿੰਘ ਸਾਹਿਬ ਦਾ ਨਾਂਵ ਨੀ ਲਿਖਣਾ ਆਉਂਦਾ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਹੈ 😮

    • @creativehub7566
      @creativehub7566 2 месяца назад

      Waheguru ji je kisse nu changa nhi keh sakde te evhe vi na bolo ji

  • @HarjitKaur-em2nv
    @HarjitKaur-em2nv 2 месяца назад

    Dhan dhan Guru Gobind Singh Ji waheguru waheguru Ji

  • @ParamjeetKaur-ln9ti
    @ParamjeetKaur-ln9ti 2 месяца назад

    ਧੰਨ ਧੰਨ ਬਾਬਾ ਗੁਰੂ ਗੋਬਿੰਦ ਸਿੰਘ ਦਸਿਆ ਪਾਸ ਹੋਏ ਸੱਚ ਹਜੂਰ ਸਾਹਿਬ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @karamjeetkaur8645
    @karamjeetkaur8645 2 месяца назад

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @harwinderkaur5295
    @harwinderkaur5295 2 месяца назад

    Dhan Dhan Guru Gobind Singh ji 🙏🏻🙏🏻🙏🏻🙏🏻🙏🏻🌹🌹🌹🌹🌹

  • @jagpalkaur4006
    @jagpalkaur4006 2 месяца назад

    Dhan Dhan shri Guru Gobind singh ji 🙏🏻

  • @narinderkaur8044
    @narinderkaur8044 2 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @satpalsinghkooner7047
    @satpalsinghkooner7047 2 месяца назад +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ

  • @ss.27
    @ss.27 2 месяца назад

    Dhan Guru Pita Sahib Sri Guru Gobind Singh g Maharaj

  • @paramdeepsinghmahal7568
    @paramdeepsinghmahal7568 2 месяца назад

    waheguru ji

  • @Ravleen.gurleen
    @Ravleen.gurleen 2 месяца назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurdevkaur9723
    @gurdevkaur9723 2 месяца назад

    Waheguru ji dan dan baba seri guru govind singh ji dan dan dan ❤❤❤❤

  • @GurmeetSingh-sg6bc
    @GurmeetSingh-sg6bc 2 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @daljitkaurjassa7302
    @daljitkaurjassa7302 2 месяца назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @amarjeetkaur7780
    @amarjeetkaur7780 2 месяца назад +1

    Wahe guru ji maher karo ji

  • @RajvirPalethu
    @RajvirPalethu 2 месяца назад

    Waheguru Ji

  • @Gurlalsingh-re4sl
    @Gurlalsingh-re4sl 2 месяца назад +1

    Waheguru ji Waheguru ji Waheguru ji Waheguru ji Waheguru ji 🙏🌹🙏🌹🙏🌹🙏🌹🙏🌹

  • @tarnjotkang9261
    @tarnjotkang9261 2 месяца назад

    Sache Pita Waheguru G 🙏💕🙏Dhan Dhan Shri Guru Gobind Singh G🙏🙏🙏🙏💕🙏🙏

  • @dharbhinderkaursidhu3549
    @dharbhinderkaursidhu3549 2 месяца назад

    Waheguru ji waheguru ji waheguru ji waheguru ji waheguru ji waheguru ji

  • @jagpalkaur4006
    @jagpalkaur4006 2 месяца назад

    Waheguru ji 🙏🏻 🎉

  • @tuhadaapnachannel2888
    @tuhadaapnachannel2888 2 месяца назад

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭਾ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤️❤️🙏🙏

  • @balwinderpadda2311
    @balwinderpadda2311 2 месяца назад +1

    ਵਾਹਿਗੁਰੂ ਜੀ ❤❤

  • @KaurGurmit-t5j
    @KaurGurmit-t5j 2 месяца назад +5

    Dhan dhan Guru Gobind Singh ji

  • @asttydydydgfxfxyfufug3798
    @asttydydydgfxfxyfufug3798 2 месяца назад

    ਵਾਹਿਗੁਰੂ ਜੀ 🙏🙏🙏🙏🙏

  • @HarjinderKaur-ue4ef
    @HarjinderKaur-ue4ef 2 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @joginderkaur4433
    @joginderkaur4433 2 месяца назад

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੇਹਰ ਕਰੋ ਸਭ ਤੇ 🙏🙏❤️

  • @SimerpreetKaur-j1p
    @SimerpreetKaur-j1p 2 месяца назад

    Waheguru ji 🙏🙏🙏

  • @RavinderSingh-yr3ci
    @RavinderSingh-yr3ci 2 месяца назад

    Guru❤❤❤❤

  • @SukhvirKaur-e7s
    @SukhvirKaur-e7s 2 месяца назад +1

    Dhan Dhan guru gobind singh ji kot kot pernam dashmesh pita ji 🙏

  • @karamjitkaursipre6726
    @karamjitkaursipre6726 2 месяца назад

    Waheguru jee waheguru jee waheguru jee waheguru jee 🙏🏼🌱🙏🏼🌷🙏🏼🌹🙏🏻🌹🌻🏵🌹🌻🌷🌷🌷🌹🌹

  • @Sukhwinderkaur-zi1dw
    @Sukhwinderkaur-zi1dw 2 месяца назад

    ❤❤❤❤❤❤❤❤❤🙏🙏🙏🙏🙏🙏🙏🙏🎉🎉

  • @satwantchana6944
    @satwantchana6944 2 месяца назад

    Dhan dhan shiri guru gobind Singh ji waheguru ji waheguru ji meher karo ji sarbst te. ❤

  • @PrabhjitsinghSingh-ju7uo
    @PrabhjitsinghSingh-ju7uo 2 месяца назад

    Waheguru ji ka Khalsa waheguru Ji ki Fateh ji

  • @kssidhu8101
    @kssidhu8101 2 месяца назад +1

    ਬਾਬਾ ਨਿਰਾ ਖੱਚ।

    • @HarmeetSingh-es8mq
      @HarmeetSingh-es8mq 2 месяца назад

      ਤੂੰ ਗਿਆ ਹੈਂ ਤਖ਼ਤ ਸ੍ਰੀ ਹਜ਼ੂਰ ਸਾਹਿਬ

  • @annantyodhsidhu
    @annantyodhsidhu 2 месяца назад

    Waheguru ji waheguru ji ❤🎉❤🎉❤🎉❤🎉❤🎉

  • @snehlata5442
    @snehlata5442 2 месяца назад

    Dhan Dhan Shri Guru Gobind Singh Sahib Ji Maharaj Kirpa Karo Ji Maharaj Apna Bana Lo Ji Maharaj Naam De Daat Baksho Ji Maharaj Apne Bachey Nu Deh Arogta Daan Baksho Ji Maharaj ❤🙏🏼🙏🏼🙏🏼🙏🏼🙏🏼❤

  • @kaurjeet68
    @kaurjeet68 2 месяца назад

    Dhan sahib Sri guru gobind Singh ji 🙏 mharaj ji 🙏 ❤❤❤❤❤

  • @sawarnjeetbhullar7019
    @sawarnjeetbhullar7019 2 месяца назад

    ❤waheguru ji❤waheguru ji❤

  • @Harmeet-sn3ni
    @Harmeet-sn3ni 2 месяца назад

    🙏🙏

  • @amarjeetkaur7780
    @amarjeetkaur7780 2 месяца назад +1

    ❤❤❤❤❤❤❤❤❤❤

  • @satvinderkaur4853
    @satvinderkaur4853 2 месяца назад

    Dhan dhan mere Baja wale Dashmesh Pita ji Maharaj sachhe Patshah 🙏🏻 ❤

  • @surjeetthind3679
    @surjeetthind3679 2 месяца назад

    Waheguru ji waheguru ji

  • @mewasingh5596
    @mewasingh5596 2 месяца назад +1

    Wahiguru ji

  • @rajwinderkaur8480
    @rajwinderkaur8480 2 месяца назад

    Kulwant singh ji

  • @jagdishsinghjanjua503
    @jagdishsinghjanjua503 2 месяца назад

    Waheguru Ji Waheguru Ji

  • @ranasingh9737
    @ranasingh9737 2 месяца назад

    Waheguruji

  • @amandeepsaroa5125
    @amandeepsaroa5125 2 месяца назад +1

    Satnam Shri Waheguru Ji

  • @JodhSekhon-ju5nc
    @JodhSekhon-ju5nc 2 месяца назад

    Aj be hajar najar dasam pita mojuad han

  • @Kamal-v1e
    @Kamal-v1e 2 месяца назад

    WAHEGURU ji 🎉🎉

  • @SimarjitKaur-s1p
    @SimarjitKaur-s1p 2 месяца назад +1

    🙏🙏🙏🙏🙏🙏

  • @tajindersingh-xy6dv
    @tajindersingh-xy6dv 2 месяца назад

    Waheguru. Ji

  • @gurpreetkaur-zl2ie
    @gurpreetkaur-zl2ie 2 месяца назад +1

    Waheguru

  • @balwinderkaur5330
    @balwinderkaur5330 2 месяца назад

    Singh sahib ji 🙏🏻

  • @shamsamra988
    @shamsamra988 2 месяца назад

    Satnam shri Wahiguru ji

  • @JatinderSingh-yy3jh
    @JatinderSingh-yy3jh 2 месяца назад

    Baba nand sigh ji noo hazoor sahib kalgidhar patshaw de darshan hoe sn nal hee hukam Hoya ki malwe de dharti te ja parchar ate hazoor sahib wali maryada kaem Karo kyonke jnga judha vich maryada alop ho chuki se

  • @GurdipKaur-nz9ki
    @GurdipKaur-nz9ki 2 месяца назад

    Waheguŕu.ji😢❤ Waheguŕu.ji ❤😢Waheguŕu.ji 😢😂❤😢ਸਤਿ ਸਤਿ

  • @lakhvirnagra9431
    @lakhvirnagra9431 2 месяца назад

    🙏

  • @JagdishsinghdhirDhir-i5l
    @JagdishsinghdhirDhir-i5l 2 месяца назад +1

    🙏🙏🙏🙏🙏🙏🙏🙏

  • @satgursohi1630
    @satgursohi1630 2 месяца назад

    Waheguru ji ❤

  • @AmarjitKaur-vg4he
    @AmarjitKaur-vg4he 2 месяца назад +3

    Bajurg ne joith bolyea ,, dhan baba nand singh ji di 100 janma di bhakti si ,, ona ne 1 saal gagar di sewa kiti guru gobind singh ne app darshan de k kya si tusi bhuchu sahib jso baba harnsm singh ji kol

    • @Nav4224
      @Nav4224 2 месяца назад

      Eh baba ji meat vi ਖਾਂਦੇ ਹਨ l ki ਗੁਰੂ ਗੋਬਿੰਦ ਸਿੰਘ ਜੀ ਇਕ meat ਮਾਸ ਖਾਣ ਵਾਲੇ ਤੇ ਕਿਰਪਾ ਕਰਨ ਗੇ l sab ਪਾਖੰਡ ਹੈ l
      ਤੁਸੀਂ ਵੀ ਅੱਗੇ ਤੋ ਪੂਰਨ ਸੰਤ, ਬ੍ਰਹਮਗਿਆਨੀ ਬਾਬਾ ਮਹਾਂ ਹਰਨਾਮ ਸਿੰਘ ਜੀ ਤੇ ਬਾਬਾ ਨੰਦ ਸਿੰਘ ਜੀ ਦੀ ਤੁਲਨਾ ਇਸ ਬਾਬੇ ਮੀਟ ਮਾਸ ਖਾਣੇ ਨਾਲ ਨਾ ਕਰਿਓ l🙏

  • @karambirsingh730
    @karambirsingh730 2 месяца назад

    🌹🌹❤️❤️🙏🙏🙏🙏🙏🙏🙏

  • @jssidhu117
    @jssidhu117 2 месяца назад

    ❤❤❤

  • @DharamjitSehgal
    @DharamjitSehgal 2 месяца назад

    W❤😇💐💐💐👏👏👏🙏🙏🙏🙏💐💐💐💐

  • @KaramSingh-v1o
    @KaramSingh-v1o 2 месяца назад

    Ki proof hai waheguru ji ka Khalsa waheguru ji ki Fateh

  • @SherSingh-eb8ek
    @SherSingh-eb8ek 2 месяца назад

    App jee da kot ashram ha ji

  • @manojkumar-dj1my
    @manojkumar-dj1my 2 месяца назад +1

    Prab tamashey nahii karda
    Banda tamashey karda.🙏

  • @RajpalSingh-ii7qg
    @RajpalSingh-ii7qg 2 месяца назад

    2 var darshan di gul kidder gai?

  • @sandhujagvinderjitsingh412
    @sandhujagvinderjitsingh412 2 месяца назад +2

    Bakre wadan dee v duty Guru Sahib laga ke gaye c.😂

  • @gurjaapsingh4729
    @gurjaapsingh4729 2 месяца назад +1

    ਪੂਰਨ ਸੰਤ ਗੁਰੂ ਆਪਣੀ ਮਸਹੂਰੀ ਨਹੀਂ ਕਰਦੇ।।। ਬਾਹ ਗੁਪਤ ਆਤੇ ਨਾ ਗ੍ਰੰਥ ਮਾਹਿਰ ਨਾ ਸ਼ਕਤੀ ਕਿਸੀ ਕੀ ਜੋ ਕਰਦੇ ਜਾਹਰ

  • @RajinderSingh-rg7ln
    @RajinderSingh-rg7ln 2 месяца назад

    Bhai main ta kuj nhi keh sakda hor kise nu ta dasia nhi Giani ji ne tenu kive das dita sorry if I wrong

  • @sanjaykapoor7205
    @sanjaykapoor7205 2 месяца назад

    I love you lamsa ji 👄👄👄👄💋💋💋💋

  • @gurdarshangillg2097
    @gurdarshangillg2097 2 месяца назад

    Gapi baba

  • @omprakashasopa1675
    @omprakashasopa1675 2 месяца назад

    ADHARAM KE RASTE NAHI JAYE GURU GOVIND SING JI KITANA ACHA SUNDAR RASTA BATAYA VISVAS MAT KARNA ADHARAMIO KA KABHI SANATAN DHARAM KI JAI JAI SHREE RAMराम राम राम राम राम राम

  • @gurpreetkaur-zl2ie
    @gurpreetkaur-zl2ie 2 месяца назад +2

    ਜਿਹੜੇ ਸਿਆਣੇ ਬਜ਼ੁਰਗ ਨੋ ਤੈਨੂੰ ਬਾਬਾ ਨੰਦ ਸਿੰਘ ਬਾਰੇ ਝੂਠੀ ਕਹਾਣੀ ਦੱਸੀ ਉਹਨੇ ਇਹ ਨਹੀਂ ਦੱਸਿਆ ਕਿ ਬਾਬਾ ਨੰਦ ਸਿੰਘ ਜੀ ਨੇ ਕਿੰਨਾ ਟਾਇਮ ਗਾਗਰ ਦੀ ਸੇਵਾ ਕੀਤੀ ਤੇ ਦੋ ਵਾਰ ਗੁਰੂ ਸਾਹਿਬਾਨ ਨੇ ਪ੍ਰਤੱਖ ਦਰਸ਼ਨ ਦਿੱਤੇ ਇੱਕ ਵਾਰ ਅੱਠਵੇਂ ਪਾਤਸ਼ਾਹ ਦੇ ਰੂਪ ਵਿੱਚ ਦਰਬਾਰ ਸਾਹਿਬ ਪ੍ਰਕਰਮਾ ਵਿੱਚ ਤੇ ਇੱਕ ਵਾਰ ਦਸਵੇਂ ਪਾਤਸ਼ਾਹ ਦੇ ਰੂਪ ਵਿੱਚ ਗੋਦਾਵਰੀ ਨਦੀ ਵਿੱਚੋਂ ਜਲ ਦੀ ਗਾਗਰ ਲਿਆਉਣ ਵੇਲੇ ਤੇ ਫਿਰ ਮਾਲਵੇ ਜਾ ਕੇ ਬਾਬਾ ਵਧਾਵਾ ਸਿੰਘ ਜੀ ਲਹਿਰੇ ਖਾਨੇ ਵਾਲਿਆਂ ਕੋਲ ਗੁਰਮੁਖੀ ਵਿੱਦਿਆ ਪ੍ਰਾਪਤ ਕਰਨ ਲਈ ।ਤੇ ਇਸ ਤਰ੍ਹਾਂ ਓਹਨਾਂ ਦਾ ਮੇਲ ਬਾਬਾ ਮਹਾਂ ਹਰਨਾਮ ਸਿੰਘ ਜੀ ਭੁੱਚੋ ਵਾਲਿਆਂ ਨਾਲ ਕਰਾਇਆ ਗੁਰੂ ਸਾਹਿਬ ਨੇ।ਓਵੇਂ ਵੀ ਖਾਲਸਾ ਰਾਜ ਵੇਲੇ ਬਾਦਸ਼ਾਹ ਤੋਂ ਬਾਅਦ ਜੋ ਪੰਜ ਸਿੰਘ ਸਾਹਿਬਾਨ ਫੌਜਾਂ ਦੇ ਜਰਨੈਲ ਹੋਣਗੇ ਉਹਨਾਂ ਵਿੱਚੋਂ ਇੱਕ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲੇ ਹੋਣਗੇ ਤੇ ਗੁਰੂ ਸਾਹਿਬ ਤੇ ਸ਼ਹੀਦ ਸਿੰਘ ਹਮੇਸ਼ਾ ਉਹਨਾਂ ਦੇ ਨਾਲ ਹੁੰਦੇ ਸਨ ਤੇ ਉਹਨਾਂ ਨੂੰ ਸੇਵਾ ਕਰਨ ਲਈ ਅੰਦਰ ਨਹੀਂ ਵੜਨ ਦਿੱਤਾ ਵਾਹ😠😠😠😠😠😠😠😠😠😠

  • @sarbjeetkaurbrar409
    @sarbjeetkaurbrar409 2 месяца назад +2

    ਗੁਰੂ ਕੇ ਪਿਆਰਿਓ ਆਪਣੇ ਗੁਰੂ ਜੀ ਨੂੰ ਝੂਠ ਵੀ ਨਹੀਂ ਭਾਉਂਦਾ ਤੁਸੀਂ ਆਪਣੀ ਵੀਡੀਓ ਦਿਖਾਉਣ ਲਈ ਝੂਠ ਬੋਲਦੇ ਹੋ ਰੱਬ ਪ੍ਰਮਾਤਮਾ ਤੋਂ ਡਰੋਂ ਜਦੋਂ ਸਭ ਦੇ ਅੰਦਰ ਵੱਸਦਾ ਹੈ 8:22

  • @sukhwantsingh3793
    @sukhwantsingh3793 2 месяца назад +1

    Baba ji aap kion nahin sahmne aa ke bolde.
    Tere nal band kmre vich gal hoi.
    Salia jhooth bolan da theka lia hoia.

  • @amandeol9296
    @amandeol9296 2 месяца назад

    ਗਲ ਨੂੰ ਪੂਰੀ ਜਾਣਕਾਰੀ ਨਾਲ੍ ਕਰਿਆ ਕਰ ਅੰਦਰ ਸੇਵਾ ਕਰਨ ਦੇ ਅਸੂਲ ਨੇਂ ohk ਬਾਬਾ ਨੰਦ ਸਿੰਘ ਜੀ ਨੇ 7 ਸਾਲ ਗਾਗਰ ਦੀ ਸੇਵਾ ਕੀਤੀ c tu ਆਈਵੀ ਕਹਿ ਜਾਨਾ

  • @gurdeepkaur7479
    @gurdeepkaur7479 2 месяца назад +1

    ਝੂਠ ਬੋਲਣਾ

  • @AmardeepSingh-l1f
    @AmardeepSingh-l1f 2 месяца назад +2

    ਯਾਰ ਨਾ ਕਰੋ।ਸਿੰਘ ਸਾਹਿਬ ਦੇ ਨਾਲ਼ ਨਾਲ ਗੁਰੂ ਸਾਹਿਬ ਦੀ ਵੀ ਤੌਹੀਨ ਕਰਦੇ ਹੋ।ਡੱਗਾ ਲਗਾ ਕੇ ਧਰਮ ਨੀਲਾਮ ਕਰਨ ਲੱਗੇ ਹੋ ਯਾਰ।ਸ਼ਰਮ ਕਰੋ ਯਾਰ।ਉਹ ਸਰਬੰਸ ਵਾਰ ਗਿਆ ਸਾਡੇ ਤੋ। ਸ਼ੇਰਾਂ ਦੀ ਕੌਮ ਬੂਝੜਾਂ ਦੀ ਬਣੀ ਜਾ ਰਹੀ ਹੈ।

  • @DavinderSingh-t6p5s
    @DavinderSingh-t6p5s 2 месяца назад

    Kabje di kla vartdi aa nand nu. Othe nede ni fatkan Dita sab golak chor aa

  • @iqbalsinghsingh7997
    @iqbalsinghsingh7997 2 месяца назад

    Tanu pata akhand path da kapla hoi na man karate video na banao guru Gobind Singh Ji saheb saza dan ga tanu sudar jao

  • @JaswinderKaur-v3y
    @JaswinderKaur-v3y 2 месяца назад

    Kharcha pakane wale Teri duty na lagegi

  • @KuldeepSingh-b7d
    @KuldeepSingh-b7d 2 месяца назад +5

    ਜਿਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪਰਦੱਖ ਦਰਸਨ ਹੋਏ ਹੋਣ ਉਹ ਇਸ ਤਰਾ ਨਾ ਕਿਸੇ ਨੂੰ ਦੱਸਦੇ ਨੇ ਨਾ ਯੂ ਟਿਊਬ ਤੇ ਆਣਕੇ ਲੋਕਾ ਅੱਗੇ ਕਹਿਦੇ ਨੇ ਐਵੇਂ ਨਾ ਬਕਵਾਸ ਬਾਜੀ ਕਰਿਆ ਕਰੋ ਸਿਰਫ ਵਿਓ ਲੈਣ ਦੀ ਖਾਤਰ ਧਰਮ ਦਾ ਖਲਵਾੜ ਨਾ ਕਰੋ